ਖ਼ਬਰਾਂ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਤਿੰਨ ਰੋਜ਼ਾ ਸ਼ਹਿਦ ਮੇਲਾ ਸ਼ੁਰੂ ਉਦਘਾਟਨ ਡਾ: ਅਟਵਾਲ ਨੇ ਕੀਤਾ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਵੱਲੋਂ ਪਸਾਰ ਸਿੱਖਿਆ ਡਾਇਰੈਕਟੋਰੇਟ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸ਼ਹਿਦ ਮੇਲਾ ਅੱਜ ਆਰੰਭ ਹੋਇਆ। ਇਸ ਮੇਲੇ ਦਾ ਉਦਘਾਟਨ ਪੰਜਾਬ ਵਿੱਚ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਵਪਾਰਕ ਤੌਰ ਤੇ ਸ਼ੁਰੂ ਕਰਵਾਉਣ … More
ਪਿੰਡ ਹੌਂਦ ਦੇ ਪੀੜਤਾਂ ਨੂੰ ਮੁਆਵਜ਼ਾ ਅਤੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਲਈ ਕਾਨੂੰਨੀ ਮਾਹਿਰਾਂ ਦੀ ਟੀਮ ਗਠਿਤ ਕੀਤੀ ਜਾਵੇਗੀ।
ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਜੋ ਅਜ ਸਵੇਰੇ ਹੀ ਵਿਦੇਸ਼ ਯਾਤਰਾ ਤੋਂ ਪਰਤੇ ਹਨ, ਨੇ ਹਾਲ ਵਿਚ ਹੀ ਚਰਚਾ ਵਿਚ ਆਈ ਪਿੰਡ ਹੌਂਦ, ਰਿਵਾੜੀ, (ਹਰਿਆਣਾ) ਵਿਖੇ … More
ਤਿਰਪੋਲੀ- ਲੀਬੀਆ ਵਿੱਚ ਵਿਦਰੋਹ ਨੇ ਕਰਨਲ ਗਦਾਫ਼ੀ ਦੀ ਨੀਂਦ ਹਰਾਮ ਕਰ ਦਿੱਤੀ ਹੈ। ਬਗਾਵਤ ਦੀ ਅੱਗ ਪੂਰੇ ਲੀਬੀਆ ਵਿੱਚ ਫੈਲ ਰਹੀ ਹੈ। ਪ੍ਰਦਰਸ਼ਨਕਾਰੀ ਵੱਡੀ ਗਿਣਤੀ ਵਿੱਚ ਤੋੜਫੋੜ ਕਰ ਰਹੇ ਹਨ ਅਤੇ ਕਈ ਥਾਂਵਾਂ ਤੇ ਅੱਗਾਂ ਵੀ ਲਗਾਈਆਂ ਜਾ ਰਹੀਆਂ ਹਨ। … More
ਅੰਤਰ ਰਾਸ਼ਟਰੀ ਖੋਜ ਅਦਾਰਿਆਂ ਵੱਲੋਂ ਦੱਖਣੀ ਏਸ਼ੀਆਈ ਖੇਤਰ ਵਿੱਚ ਵਧ ਝਾੜ ਪ੍ਰਾਪਤ ਕਰਨ ਲਈ ਵਿਚਾਰ ਗੋਸ਼ਟੀ
ਲੁਧਿਆਣਾ:-ਅੰਤਰ ਰਾਸ਼ਟਰੀ ਝੋਨਾ ਖੋਜ ਕੇਂਦਰ (ਇਰੀ), ਅੰਤਰ ਰਾਸ਼ਟਰੀ ਮੱਕੀ ਸੁਧਾਰ ਕੇਂਦਰ (ਸਿਮਟ) ਅਤੇ ਬਿਲਗੇਟਸ ਫਾਉਂਡੇਸ਼ਨ ਵੱਲੋਂ ਦੱਖਣੀ ਏਸ਼ੀਆਈ ਖੇਤਰ ਵਿੱਚ ਆਰੰਭ ਕੀਤੇ ਗਏ ਇਕ ਮਹੱਤਵਪੂਰਨ ਪ੍ਰੋਗਰਾਮ (ਸੀਸਾ) ਅਧੀਨ ਚੌਥੀ ਸਾਲਾਨਾ ਮਿਲਣੀ ਅੱਜ ਲੁਧਿਆਣਾ ਵਿਖੇ ਆਰੰਭ ਹੋਈ । ਤਿੰਨ ਦਿਨਾਂ ਇਸ … More
ਦੇਬੀ ਉਤੇ ਬਣਾਏ ਝੂਠੇ ਕੇਸ ਵਿਰੁੱਧ ਰੋਸ ਧਰਨਾ 23 ਫਰਵਰੀ ਨੂੰ – ਇਮਾਨ ਸਿੰਘ
ਫਤਿਹਗੜ੍ਹ ਸਾਹਿਬ :- ਜਿਲ੍ਹਾ ਨਿਜ਼ਾਮ ਫਤਿਹਗੜ੍ਹ ਸਾਹਿਬ ਅਤੇ ਜਿਲ੍ਹਾ ਪੁਲਿਸ ਮੁਖੀ ਵੱਲੋ ਹਕੂਮਤ ਉੱਤੇ ਰਾਜ ਕਰ ਰਹੇ ਬਾਦਲ ਦਲੀਆਂ ਦੇ ਸਿਆਸੀ ਪ੍ਰਭਾਵ ਨੂੰ ਕਬੂਲਦੇ ਹੋਏ ਬੀਤੇ ਕੁਝ ਦਿਨ ਪਹਿਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸ਼੍ਰੀ ਫਤਿਹਗੜ੍ਹ ਸਾਹਿਬ ਚੋਣ ਹਲਕੇ ਤੋਂ … More
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਅੱਧੀ ਦਰਜਨ ਮੈਂਬਰ ਭਾਜਪਾ ਵਿਚ ਸ਼ਾਮਲ ਨਹੀਂ ਹੋਏ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ. ਗੁਰਮੀਤ ਸਿੰਘ ਸ਼ੰਟੀ ਨੇ ਉਨ੍ਹਾਂ ਖਬਰਾਂ ਦਾ ਪੁਰਜ਼ੋਰ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਅੱਧੀ ਦਰਜਨ ਮੈਂਬਰ ਭਾਜਪਾ ਵਿਚ ਸ਼ਾਮਲ … More
ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਨੇ ਤੀਸਰਾ ਕਬੱਡੀ ਗੋਲਡ ਕੱਪ ਜਿੱਤਿਆ- ਸ੍ਰ: ਦਲਮੇਘ ਸਿੰਘ
ਅੰਮ੍ਰਿਤਸਰ:– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਸਮੁੱਚੇ ਪ੍ਰਬੰਧ ਅਧੀਨ ਜਿਥੇ ਗੁ:ਪ੍ਰਬੰਧ ਸਚਾਰੂ ਢੰਗ ਨਾਲ ਵਿੱਦਿਆ ਦੇ ਖੇਤਰ ’ਚ ਵੀ ਅਹਿਮ ਮੱਲਾਂ ਮਾਰੀਆਂ ਹਨ। ਉਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਭਾਵਨਾ ਨਾਲ ਨੌਜਵਾਨਾਂ ’ਚ ਖੇਡਾਂ … More
ਘਟਨਾ ਦੀ ਸੱਚਾਈ ਸਾਹਮਣੇ ਆਉਣ ’ਤੇ 26 ਸਾਲਾਂ ਬਾਅਦ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਦੇ ਜ਼ਖਮ ਮੁੜ ਤਾਜ਼ਾ ਹੋਏ– ਜਥੇ. ਅਵਤਾਰ ਸਿੰਘ
ਅੰਮ੍ਰਿਤਸਰ – ਸਮੇਂ ਦੇ ਕਾਂਗਰਸੀ ਅਕਾਵਾਂ ਦੇ ਇਸ਼ਾਰੇ ਅਤੇ ਸਰਪ੍ਰਸਤੀ ਹੇਠ ਨਵੰਬਰ ’84 ਨਸਲਕੁਸ਼ੀ ਦੇ ਏਜੰਡੇ ਤਹਿਤ ਰਿਵਾੜੀ ਜ਼ਿਲ੍ਹੇ ਦੇ ਇਕ ਪਿੰਡ ਚਿੱਲੜ ਦੇ ਨਜ਼ਦੀਕ ਛੋਟੇ ਜਿਹੇ ਪਿੰਡ ਹੋਂਦ ਵਿਚ ਦਿਨ-ਦਿਹਾੜੇ ਮੌਤ ਦਾ ਕੀਤਾ ਗਿਆ ਤਾਂਡਵ, ਜਿਸ ਵਿਚ 32 ਬੱਚੇ, … More
ਜਨਰਲ ਸਾਹਨੀ ਸਿਵਿਲ ਕੋਰਟ ਵਿੱਚ ਕਰ ਸਕਦੇ ਹਨ ਅਪੀਲ
ਜਲੰਧਰ- ਆਰਮੀ ਦੀ ਏਐਸਸੀ ਬਟਾਲੀਅਨ ਦੇ ਲੈਫਟੀਨੈਂਟ ਜਨਰਲ ਐਸ ਕੇ ਸਾਹਨੀ ਸਿਵਿਲ ਕੋਰਟ ਜਾਂ ਆਰਮਡ ਫੋਰਸ ਟਰੀਬਿਊਨਲ ਵਿੱਚ ਅਪੀਲ ਕਰ ਸਕਦੇ ਹਨ। ਜਲੰਧਰ ਕੈਂਟ ਵਿੱਚ ਜਨਰਲ ਸਾਹਨੀ ਨੂੰ ਕੋਰਟ ਮਾਰਸ਼ਲ ਦੁਆਰਾ ਜੋ ਸਜ਼ਾ ਸੁਣਾਈ ਗਈ ਹੈ, ਉਸਨੇ ਇੱਕ ਇਤਿਹਾਸ ਰਚਿਆ … More
ਅਮਰੀਕਾ ਭਾਰਤ ਅਤੇ ਪਾਕਿਸਤਾਨ ਵਿੱਚ ਭੇਦਭਾਵ ਨਾਂ ਕਰੇ – ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅਮਰੀਕਾ ਤੋਂ ਇਹ ਮੰਗ ਕੀਤੀ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਪ੍ਰਤੀ ਸੰਤੁਲਿਤ ਰੁੱਖ ਅਪਨਾਵੇ ਤਾਂ ਜੋ ਪਾਕਿਸਤਾਨ ਦੇ ਲੋਕਾਂ ਵਿੱਚ ਅਮਰੀਕਾ ਦੀ ਛਵੀ ਨੂੰ ਸੁਧਾਰਿਆ ਜਾ ਸਕੇ। ਅਮਰੀਕੀ ਕਾਂਗਰਸ ਦੇ ਇੱਕ … More




