ਖ਼ਬਰਾਂ

DSCN1771

ਪੱਤਰ ਵਿਹਾਰ ਕੋਰਸ ਦੀ ਸਲਾਨਾ ਪ੍ਰੀਖਿਆ ਲਈ ਨਿਗਰਾਨ ਅਮਲਾ ਪ੍ਰੀਖਿਆ ਕੇਂਦਰਾਂ ਲਈ ਰਵਾਨਾ

ਅੰਮ੍ਰਿਤਸਰ – ਸ਼੍ਰੋ. ਗੁ. ਪ੍ਰ. ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਅਰੰਭ ਕੀਤੇ ਗਏ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਬਾਰੇ ਸ. ਹਰਜੀਤ ਸਿੰਘ ਐਡੀ. ਸਕੱਤਰ ਧਰਮ ਪ੍ਰਚਾਰ ਕਮੇਟੀ ਅਤੇ ਡਾਇਰੈਕਟਰ ਡਾ. ਜਸਬੀਰ ਸਿੰਘ ਸਾਬਰ ਨੇ ਅੱਜ ਦਫਤਰ … More »

ਪੰਜਾਬ | Leave a comment
award

ਸਿੱਖਾਂ ਨੇ ਮਨੁੱਖਤਾ ਦੇ ਭਲੇ ਲਈ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜਿਆ ਜਿਸ ਉੱਪਰ ਵਿਸ਼ਵ ਭਰ ਨੂੰ ਮਾਣ ਹੈ, ਸਿੰਦੀਆ

ਗਵਾਲੀਅਰ – ਮਾਨਯੋਗ ਜਿਓਤੀਰਾਦਿਤਿਆ ਸਿੰਦੀਆ ਕਾਮਰਸ ਤੇ ਇੰਡਸਟਰੀ ਮੰਤਰੀ ਭਾਰਤ ਨੇ ਗੁਰਦੁਆਰਾ ਦਾਤਾ ਬੰਦੀ ਛੋਡ ਗਵਾਲੀਅਰ ਵਿਖੇ ਡਾਕਟਰ ਰਘਬੀਰ ਸਿੰਘ ਬੈਂਸ ਵਲੋਂ ਤਿਆਰ ਕੀਤੇ ਮਲਟੀ ਮੀਡੀਆ ਸਿੱਖ ਮਿਊਜ਼ੀਅਮ ਦਾ ਉਦਘਾਟਨ ਕੀਤਾ । ਵਿਸ਼ਵ ਭਰ ਵਿੱਚ ਆਪਣੀ ਕਿਸਮ ਦਾ ਇਹ ਚੌਥਾ … More »

ਭਾਰਤ, ਮੁਖੱ ਖ਼ਬਰਾਂ | 1 Comment
Sunil

ਇੰਡੀਅਨ ਸਟੋਰ ਅੱਗ ਦੀ ਲਪੇਟ ਵਿੱਚ

ਲੌਸ ਏਂਜਲਸ ,(ਮਨਜਿੰਦਰ ਪਾਲ ਸਿੰਘ) – ਵੀਰਵਾਰ ਦੀ ਰਾਤ ਨੂੰ ਨੌਰਥਰਿਜ਼ ਦੇ ਇਕ ਨਾਮਵਰ ਇੰਡੀਅਨ ਸਟੋਰ ਨੂੰ ਅੱਗ ਨੇ ਘੇਰ ਲਿਆ। ਜਿਸ ਵਿੱਚ ਸਟੋਰ ਦਾ ਭਾਰੀ ਨੁਕਸਾਨ ਹੋਇਆ। ਵੀਰਵਾਰ ਦੀ ਰਾਤ ਨੂੰ ਨਿਊ ਦਿੱਲੀ ਸਪਾਈਸਲੈਂਡ ਸਟੋਰ ਦੇ ਮਾਲਕ ਸ੍ਰੀ ਸੁਨੀਲ … More »

ਅੰਤਰਰਾਸ਼ਟਰੀ | Leave a comment
 

ਸ਼ਿਵਸੈਨਾ ਆਗੂਆਂ ਨੇ 15 ਟਨ ਗਾਂ ਦੀ ਚਰਬੀ ਫੜ੍ਹੀ

ਸ੍ਰੀ ਮੁਕਤਸਰ ਸਾਹਿਬ,  (ਸੁਨੀਲ ਬਾਂਸਲ) -: ਮਲੋਟ ਸ਼ਹਿਰ ਵਿਚ ਉਸ ਸਮੇਂ ਹਲਚਲ ਪੈਦਾ ਹੋ ਗਈ ਜਦੋਂ ਸ਼ਿਵ ਸੈਨਾਂ ਨੇ ਇੱਕ ਟਰੱਕ ਨੂੰ ਘੇਰ ਲਿਆ ਅਤੇ ਉਸ ਵਿਚ ਪਸ਼ੂਆਂ ਦੀ ਚਰਬੀ ਹੋਣ ਦਾ ਦਾਅਵਾ ਕਰਦਿਆਂ ਪੁਲਸ ਨੂੰ ਸੂਚਿਤ ਕਰ ਦਿੱਤਾ। ਪ੍ਰਾਪਤ … More »

ਪੰਜਾਬ | 1 Comment
 

ਚਾਰਾਂ ਦੇ ਹੱਤਿਆਰੇ ਨੂੰ ਸਜ਼ਾਏ ਮੌਤ

ਸ੍ਰੀ ਮੁਕਤਸਰ ਸਾਹਿਬ,  (ਸੁਨੀਲ ਬਾਂਸਲ) -: ਲਾਲਚ ਵਿਚ ਇਨਸਾਨ ਐਨਾ ਹੈਵਾਨ ਬਣ ਜਾਂਦਾ ਹੈ ਕਿ ਕਿਸੇ ਦੇ ਬਾਰੇ ਕੁਝ ਨਹੀਂ ਸੋਚਦਾ ਉਹ ਆਪਣੇ ਫਾਇਦੇ ਦੇ ਬਾਰੇ ਹੀ ਸੋਚਦਾ ਹੈ ਅਤੇ ਉਹ ਲਾਲਚ ਵਿਚ ਕੁਝ ਅਜਿਹੇ ਕਾਰੇ ਕਰ ਬੈਠਦਾ ਹੈ ਕਿ … More »

ਪੰਜਾਬ | Leave a comment
 

ਵੱਖ-ਵੱਖ ਸੂਬਿਆਂ ’ਚ ਵੱਸਦੇ ਸਿਕਲੀਗਰ ਸਿੱਖ ਭਾਈਚਾਰੇ ਦੇ ਵੇਰਵੇ ਤਿਆਰ ਕਰਨ ਲਈ ਇਕ ਕਮੇਟੀ ਗਠਤ ਕੀਤੀ ਜਾਵੇਗੀ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ:- ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਵੱਸਦੇ ਸਿਕਲੀਗਰ ਸਿਖ ਭਾਈਚਾਰੇ ਦੇ ਵੇਰਵੇ ਤਿਆਰ ਕਰਨ ਲਈ ਜਲਦ ਹੀ ਇਕ ਕਮੇਟੀ ਗਠਤ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਉਨ੍ਹਾਂ ਦੇ ਦਫ਼ਤਰ … More »

ਪੰਜਾਬ | Leave a comment
 

ਕੈਪਟਨ ਅਮਰਿੰਦਰ ਸਿੰਘ ਵੱਲੋ “ਤੀਸਰੇ ਮੋਰਚੇ” ਬਾਰੇ ਪ੍ਰਗਟਾਏ ਵਿਚਾਰ ਬਿਲਕੁੱਲ ਤਰਕਹੀਣ

ਚੰਡੀਗੜ੍ਹ :- ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਕਾਂਗਰਸ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਕਹਿਣਾ ਕਿ ਪੰਜਾਬ ਦੀ ਸਿਆਸਤ ਵਿੱਚ ਦੋ ਮੁੱਖ ਜਮਾਤਾਂ ਕਾਂਗਰਸ ਅਤੇ ਅਕਾਲੀ ਦਲ ਤੋਂ ਇਲਾਵਾ ਕਿਸੇ ਵੀ ਤੀਜੀ ਧਿਰ ਦੀ ਕੋਈ ਹੋਂਦ ਨਹੀਂ, ਉੱਤੇ ਸਖਤ … More »

ਪੰਜਾਬ | Leave a comment
Ardas Samagam(4)

ਅਰਦਾਸ ਦਿਵਸ ਸਮਾਗਮ ਦੌਰਾਨ ਸ਼ਹੀਦ ਦਰਸ਼ਨ ਸਿੰਘ ਲੁਹਾਰਾ ਦੀ ਪਤਨੀ ਨੂੰ ਕੀਤਾ ਗਿਆ ਗੋਲਡ ਮੈਡਲ ਨਾਲ ਸਨਮਾਨਿਤ

ਲੁਧਿਆਣਾ, (ਆਰ ਐਸ ਖਾਲਸਾ): ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਦਿੱਤੀ ਗਈ ਲਾਸਾਨੀ ਸ਼ਾਹਾਦਤ ਦੇ ਸਮੇਂ ਤੋਂ ਲੈ ਕੇ 5 ਦਸੰਬਰ 2009 ਤੱਕ ਜ਼ਬਰ , ਜ਼ੁਲਮ ਅਤੇ ਡੇਰਾਵਾਦ ਦੀ ਲੜੀ ਗਈ ਲੜਾਈ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ … More »

ਪੰਜਾਬ | Leave a comment
makker

ਕਾਂਗਰਸ ’ਚ ਸ਼ਾਮਲ ਹੋਣ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨਾਲ ਕੋਈ ਸਰੋਕਾਰ ਨਹੀਂ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦਾ ਕਾਂਗਰਸ ’ਚ ਸ਼ਾਮਲ ਹੋਣ ਸਬੰਧੀ ਅੱਜ ਅਖਬਾਰਾਂ ’ਚ ਛਪੀ ਖਬਰ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਇਨਾਂ ਮੈਂਬਰ ਸਾਹਿਬਾਨ ਦਾ ਕਾਂਗਰਸ ’ਚ ਸ਼ਾਮਲ ਹੋਣ … More »

ਪੰਜਾਬ, ਮੁਖੱ ਖ਼ਬਰਾਂ | Leave a comment
 

ਕਿਸ਼ੋਰ ਸਿੱਖਿਆ ਸੰਬੰਧੀ ਸੈਮੀਨਾਰ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ)- : ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਥੋਂ ਨੇੜਲੇ ਪਿੰਡ ਖੁੰਡੇਹਲਾਲ ਦੇ ਸਰਕਾਰੀ ਹਾਈ ਸਕੂਲ ਵਿਖੇ ਕਿਸ਼ੋਰ ਸਿੱਖਿਆ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਭੁਪਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਖੁੰਡੇਹਲਾਲ ਤੋਂ ਇਲਾਵਾ … More »

ਪੰਜਾਬ | Leave a comment