ਖ਼ਬਰਾਂ

20101213-a

ਅਖੰਡ ਕੀਰਤਨੀ ਜਥਾ ਤਰਨਾ ਦੱਲ ਦੇ ਮੁੱਖੀ ਬਾਬਾ ਮਖੱਣ ਸਿੰਘ ਨੂੰ ਪਹਿਲਾ ਵਾਂਗ ਸਹਿਯੋਗ ਦਿੰਦਾ ਰਹੇਗਾ

ਅੰਮ੍ਰਿਤਸਰ – ਅਖੰਡ ਕੀਰਤਨੀ ਜਥਾ ਇੰਟਰਨੈਸਨਲ ਦੇ ਮੁੱਖੀ ਜਥੇਦਾਰ ਗਿਆਨੀ ਬਲਦੇਵ ਸਿੰਘ ਵਲੋਂ ਬਾਬਾ ਨੌਧ ਸਿੰਘ ਜੀ ਦੀ ਸਮਾਧ ਤੇ ਨਤਮਸਤ ਹੁੰਦਿਆਂ ਤਰਨਾ ਦਲ ਦੇ ਮੀਤ ਜਥੇਦਾਰ ਬਾਬਾ ਗੱਜਣ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਤਰਨਾ ਦਲ ਦੇ … More »

ਪੰਜਾਬ | Leave a comment
pau

ਦੋਸਤੀ ਦੇ ਬੂਟਿਆਂ ਨੂੰ ਗਿਆਨ ਦਾ ਪਾਣੀ ਲਗਾਤਾਰ ਪਾਈਏ-ਡਾ: ਪਾਵੇਲ ਸਾਰੋਕਿਨ

ਲੁਧਿਆਣਾ:- ਮਾਸਕੋ ਸਟੇਟ ਯੂਨੀਵਰਸਿਟੀ ਰੂਸ ਤੋਂ ਆਏ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਗਿਆਨੀ ਡਾ: ਪਾਵੇਲ ਸਾਰੋਕਿਨ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਡਾ: ਐਮ ਐਸ ਸਵਾਮੀਨਾਥਨ ਪਾਰਕ ਵਿੱਚ ਕਚਨਾਰ ਦਾ ਬੂਟਾ ਲਾਉਂਦਿਆਂ ਕਿਹਾ ਹੈ ਕਿ ਇਹ ਬੂਟੇ ਦੋਸਤੀ ਦੇ ਪ੍ਰਤੀਕ ਹਨ … More »

ਖੇਤੀਬਾੜੀ | Leave a comment
 

ਮੁਤੱਸਵੀਆਂ ਵੱਲੋ ਲਾਈ ਅੱਗ ਦੇ ਸੇਕ ਤੋਂ ਉਹ ਖੁਦ ਵੀ ਨਹੀਂ ਬਚ ਸਕਣਗੇ

ਫਤਿਹਗੜ੍ਹ ਸਾਹਿਬ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਨੁਸਾਰ ਬੀਬੀ ਮੀਰਾ ਸ਼ੰਕਰ ਦੀ ਅਮਰੀਕਾ ਵਿੱਚ ਏਅਰ ਪੋਰਟ ‘ਤੇ ਚੈਕਿੰਗ ਕਰਨਾ ਬਹੁਤ ਹੀ ਦੁੱਖਦਾਇਕ ਹੈ। ਪਰ ਅਮਰੀਕਾ ਵਿੱਚ ਕਾਨੂੰਨ ਦਾ ਰਾਜ ਹੈ ਅਤੇ ਕੋਈ ਵੀ ਇਸ ਤੋਂ ਉੱਪਰ ਨਹੀਂ ਹੈ। ਪਿਛਲੇ ਸਮੇ … More »

ਪੰਜਾਬ | Leave a comment
Press Con

ਬਾਇਓ ਟੈਕਨਾਲੋਜੀ ਕੇਂਦਰ ਨੂੰ ਸਰਕਾਰ ਵੱਲੋਂ 18.33 ਕਰੋੜ ਦਾ ਖੋਜ ਪ੍ਰੋਜੈਕਟ ਮਿਲਿਆ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਣਕ ਖੋਜ ਵਿੱਚ ਵਿਸ਼ਵ ਪ੍ਰਸਿੱਧੀ ਹਾਸਿਲ ਕਰਨ ਕਾਰਨ ਹੁਣ ਇਸ ਯੂਨੀਵਰਸਿਟੀ ਦੇ ਬਾਇਓ ਟੈਕਨਾਲੋਜੀ ਕੇਂਦਰ ਨੂੰ ਭਾਰਤ ਸਰਕਾਰ ਦੇ ਬਾਇਓ ਟੈਕਨਾਲੋਜੀ ਵਿਭਾਗ ਵੱਲੋਂ 34.56 ਕਰੋੜ ਦੇ ਖੋਜ ਪ੍ਰੋਜੈਕਟ ਵਿਚੋਂ 18.33 ਕਰੋੜ ਰੁਪਏ ਦਾ ਹਿੱਸਾ … More »

ਖੇਤੀਬਾੜੀ | Leave a comment
deepika-padukone-on-ramp2

ਫ਼ਲਾਪ ਫਿਲਮਾਂ ਨੇ ਵਧਾਈਆਂ ਦੀਪਿਕਾ ਦੀਆਂ ਫਿਕਰਾਂ

ਲਗਾਤਾਰ ਇਕ ਤੋਂ ਬਾਅਦ ਇਕ ਫਿਲਮਾਂ ਫਲਾਪ ਹੋਣ ਕਰਕੇ ਦੀਪਿਕਾ ਕਾਫ਼ੀ ਫਿਕਰਾਂ ਵਿਚ ਹੈ। ਉਸਦੀਆਂ ਕਾਰਤਿਕ ਕਾਲਿੰਗ ਕਾਰਤਿਕ, ਲਫੰਗੇ ਪਰਿੰਦੇ ਤੋਂ ਬਾਅਦ ਬਰੇਕ ਕੇ ਬਾਅਦ ਅਤੇ ਖੇਲੇਂ ਹਮ ਜੀ ਜਾਨ ਸੇ ਵੀ ਫਲਾਪ ਹੋ ਗਈਆਂ । ਇਸ ਤੋਂ ਜਿਥੇ ਦੀਪਿਕਾ … More »

ਫ਼ਿਲਮਾਂ | Leave a comment
 

ਤੇਲ ਪਾਈਪ ਲਾਈਨ ਭਾਰਤ ਤੱਕ ਵਿਛੇਗੀ

ਅਸ਼ਕਾਬਾਤ-ਤੁਰਕਮੇਨਿਸਤਾਨ ਨੇ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਦੇ ਨਾਲ ਗੈਸ ਪਾਈਪ ਲਾਈਨ ਵਿਛਾਉਣ ਸਬੰਧੀ ਇਕ ਅਹਿਮ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਇਹ ਪਾਈਪਲਾਈਨ 1700 ਕਿਲੋਮੀਟਰ ਲੰਮੀ ਹੋਵੇਗੀ ਅਤੇ ਅਫ਼ਗਾਨਿਸਤਾਨ-ਪਾਕਿਸਤਾਨ ਤੋਂ ਹੁੰਦੀ ਹੋਈ ਭਾਰਤ ਤੱਕ ਆਵੇਗੀ। ਅਫ਼ਗਾਨਿਸਤਾਨ ਨੂੰ ਇਸ ਪਾਈਪਲਾਈਨ ਤੋਂ ਕਾਫ਼ੀ … More »

ਅੰਤਰਰਾਸ਼ਟਰੀ | Leave a comment
manmoha

ਭਾਰਤ-ਫਰਾਂਸ ਸਮਝੌਤੇ ਨੂੰ ਪਾਕਿ ਨੇ ਦਸਿਆ ਸ਼ਾਂਤੀ ਲਈ ਖ਼ਤਰਾ

ਇਸਲਾਮਾਬਾਦ-ਪਾਕਿਸਤਾਨ ਨੇ ਭਾਰਤ ਅਤੇ ਫਰਾਂਸ ਵਿਚਕਾਰ ਹੋਏ ਪ੍ਰਮਾਣੂ ਸਮਝੌਤੇ ਨੂੰ ਦੱਖਣ ਏਸ਼ੀਆ ਦੇ ਲਈ ਖ਼ਤਰਾ ਦਸਦੇ ਹੋਏ ਚਿੰਤਾ ਪ੍ਰਗਟਾਈ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਬਦੁਲ ਬਾਸਿਤ ਨੇ ਕਿਹਾ ਕਿ ਭਾਰਤ ਅਤੇ ਫ਼ਰਾਂਸ ਵਿਚਕਾਰ ਪ੍ਰਮਾਣੂ ਸਮਝੌਤੇ ਨਾਲ ਦੱਖਣ ਏਸ਼ੀਆ ਦੇ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
 

ਬਿੱਟੂ ਆਪਣੀ ਪੀੜੀ ਥੱਲੇ ਸੋਟਾ ਫੇਰੇ ਤੇ ਯਾਤਰਾ ਦੀ ਥਾਂ ਸੰਸਦ ’ਚ ਜਾ ਕੇ ਪੰਜਾਬ ਦੇ ਹਿਤਾਂ ਦੀ ਗਲ ਕਰੇ

ਅੰਮ੍ਰਿਤਸਰ -ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਜਨਤਾ ਨੂੰ ਕਾਂਗਰਸ ਵਿਰੁੱਧ ਇੱਕ ਮੁੱਠ ਹੋਣ ਦਾ ਸਦਾ ਦਿੰਦਿਆਂ ਜ਼ੋਰ ਦੇ ਕੇ ਕਿਹਾ ਕਿ ਗਾਂਧੀ ਪਰਿਵਾਰ ਨੂੰ ਸਿਆਸੀ ਸਫ਼ਾਂ ਤੋਂ ਬਾਹਰ ਕੀਤੇ ਬਿਨਾਂ ਦੇਸ਼ ਵਿੱਚ … More »

ਪੰਜਾਬ | Leave a comment
nagarkirtan

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਆਯੋਜਤ ਕੀਤਾ ਗਿਆ

ਅੰਮ੍ਰਿਤਸਰ:-ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਤੀਕ ਇਕ ਵਿਸ਼ਾਲ ਨਗਰ ਕੀਰਤਨ ਆਯੋਜਤ ਕੀਤਾ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ … More »

ਪੰਜਾਬ, ਮੁਖੱ ਖ਼ਬਰਾਂ | Leave a comment
paris neige 2

ਪੈਰਿਸ ਵਿੱਚ ਭਾਰੀ ਬਰਫਵਾਰੀ 20 ਸਾਲਾਂ ਦੇ ਇਤਿਹਾਸ ਨੂੰ ਮਾਤ ਪਾ ਗਈ

ਪੈਰਿਸ(ਸੰਧੂ) – ਇਥੇ ਬੁਧਵਾਰ ਵਾਲੇ ਦਿੱਨ ਪੈਰਿਸ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਬਰਫਵਾਰੀ ਹੋਈ ਹੈ।ਜਿਸ ਕਾਰਨ ਆਵਾਜਾਈ ਵਿੱਚ ਕਾਫੀ ਵਿੱਘਨ ਪਿਆ ਹੈ।ਪੈਰਿਸ ਦੇ ਦੁਆਲੇ ਬਣੀ ਰਿੰਗ ਰੋਡ ਜਿਸ ਨੂੰ ਪੈਰੀਫ੍ਰੈਕ ਕਹਿੰਦੇ ਹਨ,ਘੱਟੋ ਘੱਟ 5 ਗੱਡੀਆਂ ਕਾਰਾਂ … More »

ਅੰਤਰਰਾਸ਼ਟਰੀ | Leave a comment