ਖ਼ਬਰਾਂ

 

ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ 300 ਸਾਲ ਬਾਅਦ ਵਾਪਿਸ ਮਿਲੀ

ਅੰਮ੍ਰਿਤਸਰ-  ਬਹੁਤ ਲੰਬੇ ਸਮੇਂ ਦੀ ਜਦੋਜਹਿਦ ਦੇ ਬਾਅਦ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਦੇ ਦਰਸ਼ਨ ਨਸੀਬ ਹੋਏ ਹਨ। ਇਹ ਪਵਿਤਰ ਕਲਗੀ ਸ੍ਰੀ ਅਕਾਲ ਤਖਤ ਸਾਹਿਬ ਤੇ ਸੁਸ਼ੋਭਿਤ ਕਰ ਦਿਤੀ ਗਈ ਹੈ। ਇਸ ਨੂੰ ਸ਼ੀਸ਼ੇ ਦੇ ਬਕਸੇ ਵਿਚ … More »

ਪੰਜਾਬ | Leave a comment
 

ਸੋਨੀਆ ਨੇ ਮਨਸੇ ਤੇ ਕੀਤਾ ਵਾਰ

ਮਾਲੇਗਾਂਵ- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਵਾਸੀਆਂ ਦੇ ਖਿਲਾਫ ਦੁਰਵਿਹਾਰ ਨੂੰ ਲੈ ਕੇ ਮਨਸੇ ਨੂੰ ਅਸਿਧੇ ਤੌਰ ਤੇ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਕਿਹਾ ਕਿ ਮਹਾਂਰਾਸ਼ਟਰ ਸਰਕਾਰ ਦੇਸ਼ ਦੇ ਦੂਸਰੇ ਹਿਸਿਆਂ ਤੋਂ ਆਉਣ ਵਾਲੇ ਕਾਮਿਆਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ। ਸੋਨੀਆ … More »

ਭਾਰਤ | Leave a comment
 

ਵੀਹ ਸਾਲ ਦੀ ਲੜਕੀ ਨੇ ਭਰਾ ਦੇ ਸਾਹਮਣੇ ਆਈਫਲ ਟਾਵਰ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ

ਪੈਰਿਸ (ਸੁਖਵੀਰ ਸਿੰਘ ਸੰਧੂ) – ਕੱਲ ਦੁਪਿਹਰ ਕੋਈ ਤਿੰਨ ਵਜੇ ਦੇ ਕਰੀਬ ਇੱਕ ਵੀਹ ਕੁ ਸਾਲਾਂ ਦੀ ਬਰਾਜ਼ੀਲ ਮੂਲ ਦੀ ਲੜਕੀ ਨੇ ਆਈਫਲ ਟਾਵਰ ਦੀ ਦੂਸਰੀ ਮੰਜ਼ਲ ਤੋਂ ਛਾਲ ਮਾਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।ਉਹ 58 ਮੀਟਰ ਦੀ … More »

ਅੰਤਰਰਾਸ਼ਟਰੀ | Leave a comment
 

ਮੌਜ ਮਸਤੀ ਦੇ ਝਾਂਸੇ ਦੀ ਆੜ ਵਿਚ ਠਗੀ

ਅੰਮ੍ਰਿਤਸਰ- ਕਚੈਹਿਰੀ ਦੀ ਚਾਰਦੀਵਾਰੀ ਦੇ ਬਾਹਰ ਕੁਝ ਮਹਿਲਾਵਾਂ ਦਾ ਗਿਰੋਹ ਆਉਂਦੇ ਜਾਂਦੇ ਭੋਲੇ ਭਾਲੇ ਨੌਜਵਾਨਾਂ ਨੂੰ ਮੌਜ ਮਸਤੀ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਦੋ ਚਾਰ ਸੌ ਰੁਪੈ ਜਾਂ ਇਸ ਤੋਂ ਵੱਧ ਵੀ ਝਾੜ ਰਿਹਾ ਹੈ। ਠਗੀ ਖਾਣ ਤੋਂ … More »

ਪੰਜਾਬ | Leave a comment
 

ਹੈਡਗਰੰਥੀ ਮੋਹਣ ਸਿੰਘ ਤੇ ਮਰਿਆਦਾ ਭੰਗ ਕਰਨ ਦਾ ਦੋਸ਼

ਅੰਮ੍ਰਿਤਸਰ – ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਹੈਡਗਰੰਥੀ ਮੋਹਣ ਸਿੰਘ ਦੁਆਰਾ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਦਾ ਮੁੱਦਾ ਕਾਫੀ ਭਖਿਆ ਹੈ। ਮੋਹਣ ਸਿੰਘ ਦੇ ਵਿਆਹ ਦੀ 50ਵੀਂ ਵਰ੍ਹੇਗੰਢ ਸਮੇਂ ਮਰਿਆਦਾ ਦੀ ਉਲੰਘਣਾ ਦਾ ਮੁੱਦਾ ਪੰਥਕ ਹਲਕਿਆਂ ਵਿਚ ਕਾਫੀ ਚਰਚਾ ਦਾ … More »

ਪੰਜਾਬ | Leave a comment
 

ਭਾਜਪਾ ਨੇ ਹਾਰ ਦਾ ਦੋਸ਼ ਅਕਾਲੀਆਂ ਸਿਰ ਮੜ੍ਹਿਆ

ਜਲੰਧਰ- ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਪਿੱਛੇ ਖਾਮੀਆਂ ਤੋਂ ਇਲਾਵਾ ਅਕਾਲੀ ਦਲ ਦੀਆਂ ਨੀਤੀਆਂ ਅਤੇ ਆਗੂਆਂ ਦੇ ਤਾਨਾਸ਼ਾਹੀ ਰਵਈਏ ਨੂੰ ਮੁੱਖ ਕਾਰਣ ਮੰਨਿਆਂ ਹੈ। ਭਾਜਪਾ ਦੀ ਰਾਜ ਦੀ ਇਕਾਈ ਦੀ ਦੋ ਦਿਨ ਦੀ ਬੈਠਕ ਵਿਚ ਇਹ ਮੰਨਿਆ … More »

ਭਾਰਤ | Leave a comment
 

ਮਾਈਕਲ ਜੈਕਸਨ ਦੀ ਦਿਲ ਦੇ ਦੌਰੇ ਨਾਲ ਮੌਤ

ਲਾਸ ਐਂਜਲਿਸ- ਮਸ਼ਹੂਰ ਪਾਪ ਸਿੰਗਰ ਮਾਈਕਲ ਜੈਕਸਨ ਦੀ  ਲਾਸ ਐਂਜਲਿਸ ਵਿਚ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਮਾਈਕਲ ਜੈਕਸਨ ਨੂੰ ਦਿਲ ਦੇ ਦੌਰੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਹੀ ਉਨ੍ਹਾਂ ਦੀ ਦਿਲ ਦੀ ਧੜਕਣ ਬੰਦ ਹੋ ਗਈ। … More »

ਅੰਤਰਰਾਸ਼ਟਰੀ | Leave a comment
 

ਬਰਨੀ ਸਰਬਜੀਤ ਲਈ ਜਰਦਾਰੀ ਨਾਲ ਗੱਲਬਾਤ ਕਰਨਗੇ

ਨਵੀਂ ਦਿੱਲੀ- ਅੰਸਾਰ ਬਰਨੀ ਜੋ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਰਗਰਮ ਮੈਂਬਰ ਵੀ ਹਨ। ਉਹ ਸਰਬਜੀਤ ਵਲੋਂ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਕੋਲ ਮਾਫੀ ਲਈ ਨਵੀਂ ਅਰਜ਼ੀ ਦਾਖਿਲ ਕਰਨਗੇ। ਸਰਬਜੀਤ ਨੂੰ ਪਾਕਿਸਤਾਨ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। … More »

ਅੰਤਰਰਾਸ਼ਟਰੀ | Leave a comment
 

ਬਾਂਦਰ ਨੇ ਕੀਤਾ ਰਾਸ਼ਟਰਪਤੀ ਤੇ ਪਿਸ਼ਾਬ

ਲਸਾਕਾ- ਜਾਂਬੀਆ ਵਿਚ ਉਸ ਵੇਲੇ ਬੜੀ ਅਜੀਬੋ-ਗਰੀਬ ਅਤੇ ਹਾਸੋਹੀਣੀ ਸਥਿਤੀ ਪੈਦਾ ਹੋ ਗਈ ਜਦੋਂ ਇਕ ਬਾਂਦਰ ਨੇ ਜਾਂਬੀਆ ਦੇ ਰਾਸ਼ਟਰਪਤੀ ਰੂਪੀਆ ਬਾਂਡਾ ਉਪਰ ਪਿਸ਼ਾਬ ਕਰ ਦਿਤਾ। ਜਦੋਂ ਬਾਂਦਰ ਨੇ ਇਹ ਕਾਰਾ ਕੀਤਾ। ਉਸ ਸਮੇਂ ਬਾਂਡਾ ਆਪਣੇ ਦਫਤਰ ਦੇ ਬਾਹਰ ਪੱਤਰਕਾਰਾਂ … More »

ਅੰਤਰਰਾਸ਼ਟਰੀ | Leave a comment
 

ਹੁਣ 3700 ਰੁਪੈ ਵਿਚ ਚੰਡੀਗੜ੍ਹ ਤੋਂ ਦੁਬਈ ਤਕ ਸਫਰ

ਚੰਡੀਗੜ੍ਹ- ਦੁਬਈ ਜਾਣ ਵਾਲਿਆਂ ਲਈ ਇਹ ਖੁਸ਼ਖਬਰੀ ਹੈ ਕਿ ਉਹ ਹੁਣ 3700 ਰੁਪੈ ਵਿਚ ਚੰਡੀਗੜ੍ਹ ਤੋਂ ਦੁਬਈ ਤਿੰਨ ਘੰਟੇ ਦਸ ਮਿੰਟ ਵਿਚ ਜਾ ਸਕਣਗੇ। ਫਲਾਈ ਦੁਬਈ 23 ਜੁਲਾਈ ਤੋਂ ਚੰਡੀਗੜ੍ਹ ਤੋਂ ਦੁਬਈ ਦੇ ਵਿਚਕਾਰ ਸਿਧੀ ਫਲਾਈਟ ਸ਼ੁਰੂ ਕਰਨ ਜਾ ਰਿਹਾ … More »

ਪੰਜਾਬ | Leave a comment