ਖ਼ਬਰਾਂ
ਏਅਰ ਇੰਡੀਆ ਨੂੰ ਰੀਸਟਰਕਚਰਿੰਗ ਕਰਨ ਤੇ ਹੀ ਸਰਕਾਰੀ ਮਦਦ ਮਿਲੇਗੀ
ਨਵੀਂ ਦਿੱਲੀ- ਏਅਰ ਇੰਡੀਆ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਵਿਤੀ ਮਦਦ ਲੈਣ ਤੋਂ ਪਹਿਲਾਂ ਰੀਸਟਰਕਚਰਿੰਗ ਦੀ ਵੱਡੀ ਪ੍ਰਕਿਰਿਆ ਵਿਚੋਂ ਗੁਜ਼ਰਨਾ ਹੋਵੇਗਾ। ਸਰਕਾਰ ਨੇ ਵਿਤੀ ਸੰਕਟ ਦਾ ਸਾਹਮਣਾ ਕਰ ਰਹੀ ਕੰਪਨੀ ਨੂੰ ਆਪਣੇ ਬੋਰਡ ਵਿਚ ਬਦਲਾਅ ਕਰਕੇ ਉਸ ਨੂੰ ਛੋਟਾ … More
ਓਬਾਮਾ ਕੋਲੋਂ ਪਹਿਲਾਂ ਤੋਂ ਹੀ ਸੈਟ ਕੀਤੇ ਸਵਾਲ ਪੁਛੇ ਜਾਂਦੇ ਹਨ
ਵਸਿ਼ਗਟਨ- ਵਾਈਟ ਹਾਉਸ ਵਿਚ ਹੁਣੇ ਜਿਹੇ ਆਯੋਜਿਤ ਇਕ ਪੱਤਰਕਾਰ ਸੰਮੇਲਨ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਦੀ ਇਮੇਜ਼ ਬਾਰੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਓਬਾਮਾ ਨੇ ਇਥੇ ਹਫਿੰਗਟਨ ਪੋਸਟ ਦੇ ਨੈਸ਼ਨਲ ਐਡੀਟਰ ਨੂੰ ਉਸ ਦੇ ਨਾਂ ਨਾਲ ਬੁਲਾਇਆ ਅਤੇ ਬਰੀਫਿੰਗ … More
ਸਾਝੀਂਵਾਲਤਾ ਦਾ ਇਕ ਪੁਲ – ਕਰਤਾਰਪੁਰ ਸਾਹਿਬ ਦਾ ਲਾਂਘਾ” -ਸ. ਗਿੱਲ
“ ਕੈਲੀਫੋਰਨੀਆਂ (ਹੁਸਨ ਲੜੋਆ ਬੰਗਾ) – ਕੇਂਦਰੀ ਖੇਡ ਮੰਤਰੀ ਸ. ਮਨੋਹਰ ਸਿੰਘ ਗਿੱਲ ਨੇ ਆਪਣੇ ਦਫਤਰ ਤੋਂ ਭੇਜੀ ਗਈ ਵਿਸੇਸ ਚਿੱਠੀ ਵਿਚ ‘ਤੇਰੀ ਸਿੱਖੀ‘ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਬੰਦ ਲਾਂਘਾ ਖੁੱਲ੍ਹਵਾਉਣ ਲਈ ਵਿੱਢੀ ਮੁਹਿੰਮ ਦੀ ਜਿੱਥੇ ਭਰਪੂਰ ਸ਼ਲਾਘਾ ਕੀਤੀ, … More
ਗੁੱਗੂ ਭੱਟੀ ਵੱਲੋਂ ਬੀਤੇ ਸਮੇਂ ਫਤਿਹਗੜ੍ਹ ਸਾਹਿਬ ਵਿਖੇ ਕੀਤੀ ਕਾਰਵਾਈ ਨੇ ਗੁੰਡਾਗਰਦੀ ਨੂੰ ਸ਼ਹਿ ਦਿੱਤੀ
ਫਤਿਹਗੜ੍ਹ ਸਾਹਿਬ :- ਸ: ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਬਿਆਨ ਵਿੱਚ ਕਿਹਾ ਹੈ ਕਿ ਸਰਹਿੰਦ ਦੇ ਐਮ ਐਲ ਏ ਸ: ਦੀਦਾਰ ਸਿੰਘ ਭੱਟੀ ਦੇ ਬੇਟੇ … More
ਹੂਰੀਅਤ ਕਾਨਫਰੰਸ ਅਤੇ ਹੋਰ ਮੁਸਲਿਮ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੰਮੂ ਲਿਆਉਣ ਦੀ ਕਾਰਵਾਈ ਅਣਮਨੁੱਖੀ
ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ ਕਸ਼ਮੀਰ ਦੀ ਉਮਰ ਅਬਦੁੱਲਾ ਸਰਕਾਰ ਦੀ ਉਸ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਜਿਸ ਵਿੱਚ ਉੱਥੋ ਦੀ ਸਰਕਾਰ ਨੇ ਹੂਰੀਅਤ ਕਾਨਫਰੰਸ ਦੇ ਆਗੂਆਂ ਅਤੇ ਹੋਰ ਮੁਸਲਿਮ ਹੱਕਾਂ … More
ਗਿਲਾਨੀ ਅਤੇ ਜਰਦਾਰੀ ਦੇ ਮਤਭੇਦ ਸਾਹਮਣੇ ਆਏ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਅਤੇ ਸਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਵਲੋਂ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਵਿਚ ਪਿੱਛਲੇ ਕਾਫੀ ਸਮੇਂ ਤੋਂ ਅੰਦਰਖਾਤੇ ਕਸ਼ਮਕਸ਼ ਚਲ ਰਹੀ ਸੀ। ਪਰ ਹੁਣ ਅੰਦਰ ਦੀ ਗੱਲ ਬਾਹਰ ਆ ਗਈ ਹੈ। ਹੁਣੇ ਜਿਹੇ ਜਰਦਾਰੀ ਦੀ … More
ਬੁਰਕਾ ਔਰਤਾਂ ਦੀ ਗੁਲਾਮੀ ਦਾ ਪ੍ਰਤੀਕ- ਸਰਕੋਜ਼ੀ
ਪੈਰਿਸ- ਫਰਾਂਸ ਦੇ ਰਾਸ਼ਟਰਪਤੀ ਸਰਕੋਜ਼ੀ ਦੇ ਇਕ ਤਾਜ਼ਾ ਬਿਆਨ ਨਾਲ ਫਰਾਂਸ ਵਿਚ ਨਸਲੀ ਤਣਾਅ ਵਧਣ ਬਾਰੇ ਸ਼ਕ ਕੀਤਾ ਜਾ ਰਿਹਾ ਹੈ। ਸਰਕੋਜ਼ੀ ਨੇ ਫਰਾਂਸੀਸੀ ਸੰਸਦ ਵਿਚ ਆਪਣੇ ਭਾਸ਼ਣ ਵਿਚ ਕਿਹਾ ਹੈ ਕਿ ਬੁਰਕਾ ਸੰਸਕ੍ਰਿਤੀ ਦਾ ਫਰਾਂਸ ਵਿਚ ਸਵਾਗਤ ਨਹੀਂ ਹੈ। … More
ਪਾਖੰਡੀ ਬਾਬਿਆ ਨੂੰ ਛੱਡ ਕੇ ਗੁਰੂ ਗਰੰਥ ਦੇ ਲੜ ਲੱਗੋ :- ਜਥੇ. ਬਲਦੇਵ ਸਿੰਘ
ਮੁਕਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸਿੱਖ ਪੰਥ ਦੀ ਚੱੜਦੀ ਕਲਾ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ ਜਥੇਦਾਰ ਬਲਦੇਵ ਸਿੰਘ ਮੁੱਖੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਮੁੱਖੀ ਧਰਮ … More
ਅਤਵਾਦੀ ਖਤਰੇ ਕਰਕੇ ਪਾਕਿਸਤਾਨ ਵਿਚ ਹਾਈ ਅਲਰਟ
ਲਹੌਰ- ਪਾਕਿਸਤਾਨ ਵਿਚ ਦੋ ਆਤਮਘਾਤੀ ਹਮਲਾਵਰਾਂ ਦੇ ਹਮਲਿਆਂ ਦੇ ਸ਼ਕ ਦੀ ਰਿਪੋਰਟ ਆਉਣ ਤੋਂ ਬਾਅਦ ਪਾਕਿਸਤਾਨ ਦੀ ਸੰਸਕ੍ਰਿਤਕ ਰਾਜਧਾਨੀ ਲਹੌਰ ਵਿਚ ਸੁਰੱਖਿਆ ਦਸਤਿਆਂ ਨੂੰ ਹਾਈ ਅਲਰਟ ਕਰ ਦਿਤਾ ਗਿਆ ਹੈ। ਪਾਕਿਸਤਾਨ ਦੀ ਸੰਘੀ ਰਾਜਧਾਨੀ ਵਿਚ ਗ੍ਰਿਫਤਾਰ ਕਥਿਤ ਅਤਵਾਦੀਆਂ ਨੇ ਇਹ … More
ਪਾਕਿਸਤਾਨ ਵਿਚ ਪਨਾਹ ਲੈ ਕੇ ਤਾਲਿਬਾਨ ਮਜ਼ਬੂਤ ਹੋਇਆ- ਮੂਲੇਨ
ਵਸਿ਼ਗਟਨ- ਅਮਰੀਕਾ ਦੇ ਜਾਇੰਟ ਚੀਫ ਆਫ ਸਟਾਫਸ ਮਾਈਕ ਮੂਲੇਨ ਨੇ ਕਿਹਾ ਹੈ ਕਿ ਪਿੱਛਲੇ ਤਿੰਨ ਸਾਲਾਂ ਵਿਚ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਤਾਲਿਬਾਨ ਕਾਫੀ ਵਧਿਆ-ਫੁਲਿਆਂ ਹੈ। ਲੜਾਈ ਤੋਂ ਪਹਿਲਾਂ ਉਸ ਨੂੰ ਇਥੇ ਆਪਣੇ ਲੋਕਾਂ ਨੂੰ ਅਰਾਮ ਅਤੇ ਟਰੇਨਿੰਗ ਦੇਣ ਵਿਚ … More
