ਖ਼ਬਰਾਂ
ਅਮਰੀਕਾ ਵਿਚ ਵੱਡੇ ਆਰਥਿਕ ਸੁਧਾਰਾਂ ਦਾ ਐਲਾਨ
ਵਸਿ਼ਗਟਨ- ਅਮਰੀਕਾ ਦੀ ਸਰਕਾਰ ਨੇ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਤਰ੍ਹਾਂ ਦੇ ਆਰਥਿਕ ਸੰਕਟ ਤੋਂ ਬਚਾਅ ਲਈ ਦੇਸ਼ ਦੀ ਬੈਂਕਿੰਗ ਪ੍ਰਣਾਲੀ ਵਿਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਓਬਾਮਾ ਅਨੁਸਾਰ ਇਹ ਸੁਧਾਰ 1930 ਵਿਚ ਆਈ ਭਿਅੰਕਰ ਮੰਦੀ ਦੇ … More
ਕੌਫੀ ਭੁਲਕੜ ਬਣਾ ਸਕਦੀ ਹੈ
ਅਜੇ ਤਕ ਤਾਂ ਇਹੀ ਮੰਨਿਆ ਜਾ ਰਿਹਾ ਹੈ ਕਿ ਚਾਹ ਦਾ ਇਕ ਕੱਪ ਜਾਂ ਕੌਫੀ ਦਾ ਇਕ ਕੱਪ ਸੁਸਤੀ ਦੂਰ ਕਰਕੇ ਤਰੋਤਾਜ਼ਾ ਕਰ ਦਿੰਦਾ ਹੈ। ਇਸ ਸਬੰਧ ਵਿਚ ਆਈ ਇਕ ਰੀਸਰਚ ਰਿਪੋਰਟ ਨੂੰ ਜੇ ਮੰਨਿਆ ਜਾਵੇ ਤਾਂ ਕੌਫੀ ਦਾ ਇਕ … More
ਲਾਲ ਹਵੇਲੀ ਸਿੱਖਾਂ ਦੇ ਹਵਾਲੇ ਕੀਤੀ ਜਾਵੇਗੀ
ਅੰਮ੍ਰਿਤਸਰ- ਪਾਕਿਸਤਾਨ ਸਰਕਾਰ ਨੇ ਲਹੌਰ ਦੀ ਇਤਿਹਾਸਕ ਲਾਲ ਹਵੇਲੀ ਸਿੱਖਾਂ ਨੂੰ ਸੌਂਪਣ ਦਾ ਐਲਾਨ ਕੀਤਾ ਹੈ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੂਰਬ ਤੇ ਮੰਗਲਵਾਰ ਨੂੰ ਲਹੌਰ ਵਿਚ ਅਯੋਜਿਤ ਇਕ ਮੇਲੇ ਦੌਰਾਨ ਔਕਾਫ ਬੋਰਡ ਦੇ ਮੀਤ ਪ੍ਰਧਾਨ ਮੁਹੰਮਦ ਅਲੀ ਖਾਨ … More
ਡਾ: ਮਨਮੋਹਨ ਸਿੰਘ ਦੀ ਜਰਦਾਰੀ ਨਾਲ ਮੁੰਬਈ ਹਮਲਿਆਂ ਤੋਂ ਬਾਅਦ ਪਹਿਲੀ ਮੁਲਾਕਾਤ
ਯੇਕਾਤੇਰਿਨਬਰਗ- ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਮੁੰਬਈ ਹਮਲਿਆਂ ਤੋਂ ਬਾਅਦ ਪਹਿਲੀ ਵਾਰ ਮੁਲਾਕਾਤ ਕੀਤੀ। ਇਸ ਗੱਲਬਾਤ ਦੌਰਾਨ ਪ੍ਰਧਾਨਮੰਤਰੀ ਮਨਮੋਹਨ ਸਿੰਘ ਵਲੋਂ ਇਹ ਸਾਫ ਸ਼ਬਦਾਂ ਵਿਚ ਕਿਹਾ ਗਿਆ ਕਿ ਪਾਕਿਸਤਾਨ ਦੀ ਜਮੀਨ ਦਾ … More
ਹਵਾਈ ਹਾਦਸੇ ਵਿਚ ਤਿੰਨ ਭਾਰਤੀਆਂ ਦੀ ਮੌਤ
ਨਿਊਯਾਰਕ- ਅਮਰੀਕਾ ਵਿਚ ਭਾਰਤੀ ਮੂਲ ਦੇ ਤਿੰਨ ਭਾਰਤੀਆਂ ਦਾ ਨਿਜ਼ੀ ਜਹਾਜ਼ ਹਾਦਸੇ ਦਾ ਸਿ਼ਕਾਰ ਹੋ ਕੇ ਮੋਹਾਕ ਨਦੀ ਵਿਚ ਡਿਗ ਪਿਆ। ਇਸ ਹਾਦਸੇ ਨਾਲ ਤਿੰਨ ਭਾਰਤੀ ਮੂ਼ਲ ਦੇ ਅਮਰੀਕੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 11 ਸਾਲ ਦਾ ਇਕ … More
ਪੰਚਮ ਪਾਤਸ਼ਾਹ ਨੇ ਹੱਕ ਸੱਚ ਦੀ ਪ੍ਰਾਪਤੀ ਲਈ ਆਪਾ ਵਾਰਨ ਦਾ ਮਾਰਗ ਦਰਸਾਇਆ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ: – ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਨਵਤਾ ਦੇ ਭਲੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਨਾ ਅਤੇ ਮਾਨਵਤਾ ਦੇ ਸਬਰ ਸਾਂਝੇ ਧਰਮ ਗ੍ਰੰਥ ‘ਆਦਿ ਸ੍ਰੀ ਗੁਰੂ ਗੰ੍ਰਥ ਸਾਹਿਬ’ ਦੀ ਸੰਪਾਦਨਾ ਵਰਗੇ ਮਹਾਨ ਕਾਰਜਾਂ ਦੇ ਨਾਲ … More
ਪੀੜਤ ਸਿੱਖ ਪ੍ਰੀਵਾਰਾਂ ਦੀ ਸਾਰ ਲੈਣ ਲਈ ਜਥੇਦਾਰ ਅਵਤਾਰ ਸਿੰਘ ਸ੍ਰੀ ਨਗਰ ਪੁੱਜੇ
ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੰਮੂ ਕਸ਼ਮੀਰ ਸੂਬੇ ਦੇ ਜ਼ਿਲ੍ਹਾ ਬਡਗਾਮ (ਨਜ਼ਦੀਕ ਸ੍ਰੀ ਨਗਰ) ਦੇ ਪਿੰਡ ਰੰਗਰਟ ਵਿਖੇ ਬੀਤੇ ਦਿਨੀਂ ਬੱਚਿਆਂ ਦੀ ਖੇਡ ਤੋਂ ਮੁਸਲਮਾਨ ਤੇ ਸਿੱਖ ਪ੍ਰੀਵਾਰਾਂ ’ਚ ਪੈਦਾ ਹੋਏ ਤਨਾਅ ਕਾਰਨ ਸਿਖਾਂ … More
ਕੈਂਪ ਦੌਰਾਨ ਬੱਚਿਆਂ ਨੂੰ ਅੰਮ੍ਰਿਤ ਤੇ ਕੇਸਾਂ ਦੀ ਮਹਾਨਤਾ ਤੋਂ ਜਾਣੂੰ ਕਰਾਇਆ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਲੜਕੀਆਂ ਦੇ ਗੁਰਮਤਿ ਟ੍ਰੇਨਿੰਗ ਕੈਂਪ ਦੇ ਚੌਥੇ ਦਿਨ ਸਮੂਹ ਬੱਚਿਆਂ ਨੂੰ ਸਰੀਰਕ ਅਭਿਆਸ ਤੇ ਨਿੱਤਨੇਮ ਉਪਰੰਤ ਕੈਂਪ ਸ਼ਹੀਦ ਸਿੱਖ ਮਿਸ਼ਨਰੀ … More
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ
ਮੋਹਾਲੀ – ਗੁਰਦੁਆਰਾ ਸ੍ਰੀ ਕਲਗੀਧਰ ਸਿੰਘ (ਰਜਿ.) ਫੇਜ 4, ਐਸ. ਏ. ਐਸ. ਨਗਰ ਵਿਖੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾਇਆ ਗਿਆ । ਗੁਰਦੁਆਰਾ ਸਾਹਿਬ ਦੇ ਜਨਰਲ ਸਕਤੱਰ ਸ. ਜਤਿੰਦਰ ਪਾਲ ਸਿੰਘ (ਜੇ.ਪੀ.) ਨੇ … More
ਡਾ: ਮਨਮੋਹਨ ਸਿੰਘ ਨੇ ਸੀਮਾ ਦੇ ਮੁੱਦੇ ਤੇ ਚੀਨੀ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ
ਅਕਾਤਿਰਿਨਬਰਗ- ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸੋਮਵਾਰ ਦੀ ਰਾਤ ਨੂੰ ਚੀਨ ਦੇ ਰਾਸ਼ਟਰਪਤੀ ਹੂ ਜਿੰਤਾਓ ਨਾਲ ਮੁਲਾਕਾਤ ਕੀਤੀ ਅਤੇ ਸੀਮਾ ਨਾਲ ਸਬੰਧਤ ਮੁਦਿਆਂ ਤੇ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀਆ ਵਿਚ ਅਗਸੱਤ ਵਿਚ ਹੋਣ ਵਾਲੀ ਗੱਲਬਾਤ ਦਾ ਅਧਾਰ ਤਹਿ ਕੀਤਾ। ਪ੍ਰਧਾਨਮੰਤਰੀ … More
