ਖ਼ਬਰਾਂ
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਗੱਦੀ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਅੰਮ੍ਰਿਤਸਰ : – ਮੀਰੀ ਪੀਰੀ ਦੇ ਮਾਲਕ ਛੇਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ … More
ਗੁਰਮਤਿ ਟ੍ਰੇਨਿੰਗ ਕੈਂਪ ਦੋਰਾਨ ਬੱਚਿਆਂ ’ਚ ਆਪਣੇ ਵਿਰਸੇ ਪ੍ਰਤੀ ਉਤਸ਼ਾਹ ਪੈਦਾ ਹੁੰਦਾ ਹੈ-ਸਿੰਘ ਸਾਹਿਬ
ਅੰਮ੍ਰਿਤਸਰ : – ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਮਤਿ ਟ੍ਰੇਨਿੰਗ ਕੈਂਪਾਂ ਦੇ ਰੂਪ ’ਚ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਕੈਂਪਾਂ ਦੋਰਾਨ ਹਰ ਵਰਗ ਦੇ ਬੱਚਿਆਂ ਨੂੰ ਗੁਰਮਤਿ ਪੱਖੋਂ ਇਕ ਦੂਜੇ … More
“ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥” ਦੇ ਰੱਬੀ ਬੋਲਾਂ ’ਤੇ ਪਹਿਰਾ ਦੇਣ ਲਈ 20 ਜੂਨ ਨੂੰ ਸਿੱਖ ਜਥੇਬੰਦੀਆਂ ਦੀ ਇਕੱਤਰਤਾ
ਅੰਮ੍ਰਿਤਸਰ : – ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸਿਰਜਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਮੂਨੇ ’ਤੇ ਗੁਰਦੁਆਰੇ ਦੀ ਇਮਾਰਤ ਦੀ ਉਸਾਰੀ ਕਰਨ ਵਾਲੇ ਲੋਕਾਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਾਨਤਾ ਨੂੰ ਘਟਾਉਣ ਅਤੇ ਇਸ ਪ੍ਰਤੀ … More
ਪੰਜਾਬੀ ਲੋਕ ਨਾਚਾਂ ਦਾ ਸਰੂਪ ਵਿਗਾੜਨ ਵਿਚ ਅਸੀਂ ਖੁਦ ਜਿੰਮੇਂਵਾਰ–ਗਿਲ ਸੁਰਜੀਤ
ਲੁਧਿਆਣਾ: – ਅੰਤਰ ਰਾਸ਼ਟਰੀ ਪ੍ਰਸਿ¤ਧੀ ਪ੍ਰਾਪਤ ਭੰਗੜਾ ਕਲਾਕਾਰ ਅਤੇ ਪੰਜਾਬੀ ਗੀਤਕਾਰ ਗਿ¤ਲ ਸੁਰਜੀਤ ਨੇ ਅਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਫੇਰੀ ਦੌਰਾਨ ਕਿਹਾ ਹੈ ਕਿ ਪੰਜਾਬੀ ਲੋਕ ਨਾਚਾਂ ਦਾ ਸਰੂਪ ਵਿਗਾੜਨ ਵਿਚ ਅਸੀਂ ਖੁਦ ਹੀ ਜਿੰਮੇਂਵਾਰ ਹਾਂ ਕਿਉਂਕਿ ਰਵਾਇਤੀ ਗੁਰੂ ਸ਼ਿਸ਼ … More
ਖੇਤੀਬਾੜੀ ਵਿਭਾਗ ਪੰਜਾਬ ਵੱਲੋਂ 50 ਫੀਸਦੀ ਸਬਸਿਡੀ ’ਤੇ ਦਿੱਤੀ ਜਾ ਰਹੀ ਝੋਨਾ ਲਗਾਉਣ ਵਾਲੀ ਮਸ਼ੀਨ
ਨਾਭਾ, (ਪਰਮਿੰਦਰ ਸਿੰਘ)-‘‘ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਜਮੀਨ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਨੂੰ ਰੋਕਣ ਅਤੇ ਦਿਨੋਂ ਦਿਨ ਲੇਬਰ ਦੀ ਵੱਧ ਰਹੀ ਸਮੱਸਿਆ ਦੇ ਹੱਲ ਲਈ 10 ਜੂਨ ਤੋਂ ਪਹਿਲਾਂ ਝੋਨਾਂ ਨਾ ਲਗਾਉਣ ਦੇ ਕੀਤੇ ਫੈਸਲੇ ਦਾ ਪੰਜਾਬ … More
ਵਿਦਿਆਰਥੀਆਂ ‘ਤੇ ਨਸਲੀ ਹਿੰਸਾ ਤੁਰੰਤ ਬੰਦ ਕੀਤੀ ਜਾਵੇ – ਡਾ.ਅਮਰਜੀਤ ਟਾਂਡਾ
ਸਿਡਨੀ – ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਇਕ ਪਰੈਸ ਬਿਆਨ ਚ ਕਿਹਾ ਕਿ ਨਸਲੀ ਹਿੰਸਾ ਤੁਰੰਤ ਬੰਦ ਕੀਤੀ ਜਾਵੇ । ਕੱਲ ਭਾਰਤੀ ਵਿਦਿਆਰਥੀਆਂ ਦੀ ਇਕ ਮੀਟਿੰਗ ਬੁਲਾਈ ਗਈ। ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਨਸਲੀ ਹਿੰਸਾ ਦੇ … More
6 ਲਖ ਲੋਕਾਂ ਲਈ ਰੁਜ਼ਗਾਰ ਦੇ ਅਵਸਰ ਪੈਦਾ ਕੀਤੇ ਜਾਣਗੇ- ਓਬਾਮਾ
ਵਸਿ਼ਗਟਨ- ਓਬਾਮਾ ਪ੍ਰਸ਼ਾਸਨ ਨੇ ਅਗਲੇ 100 ਦਿਨਾਂ ਵਿਚ ਦੇਸ਼ ਵਿਚ 6 ਲਖ ਨੌਕਰੀਆਂ ਮੁਹਈਆ ਕਰਵਾਉਣ ਦੀ ਯੋਜਨਾ ਬਣਾਈ ਹੈ। ਓਬਾਮਾ ਨੇ ਵਾਈਟ ਹਾਊਸ ਤੋਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਰਥਵਿਵਸਥਾ ਨੂੰ ਪਟੜੀ ਤੇ ਲਿਆਉਣ ਲਈ ਅਜੇ ਲੰਬਾ ਰਸਤਾ … More
ਆਈਐਸਆਈ ਦੇ ਅਤਵਾਦੀਆਂ ਨਾਲ ਸਬੰਧ ਹਨ – ਮੁਸ਼ਰਫ
ਲੰਡਨ- ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਵਿਸ਼ਵ ਪੱਧਰ ਤੇ ਅਤਵਾਦੀਆਂ ਨਾਲ ਸਬੰਧਾਂ ਕਰਕੇ ਕਾਫੀ ਚਰਚਿਆਂ ਵਿਚ ਰਹੀ ਹੈ ਅਤੇ ਅਤਵਾਦ ਦੀਆਂ ਕਾਰਵਾਈਆਂ ਲਈ ਸਮੇਂ-ਸਮੇਂ ਤੇ ਉਸ ਅਪਰ ਉਂਗਲ ਉਠਦੀ ਰਹੀ ਹੈ। ਹੁਣ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੇ ਵੀ ਇਹ ਸਵੀਕਾਰ … More
ਰੈਸਟੋਰੈਂਟ ਦੇ ਮੀਨੂੰ ਵਿਚ ਔਰਤਾਂ ਵੀ ਸ਼ਾਮਿਲ
ਮਲੇਸ਼ੀਆ ਦਾ ਇਕ ਰੈਸਟੋਰੈਂਟ ਖੂਬ ਬਿਜ਼ਨਸ ਕਰ ਰਿਹਾ ਸੀ। ਇਸ ਵਿਚ ਰਾਜ ਵਾਲੀ ਗੱਲ ਇਹ ਸੀ ਕਿ ਮੀਨੂੰ ਵਿਚ ਮਜ਼ੇਦਾਰ ਖਾਣਿਆਂ ਤੋਂ ਇਲਾਵਾ ਚੀਨੀ ਮਹਿਲਾਵਾਂ ਪਰੋਸੇ ਜਾਣ ਦਾ ਵੀ ਜਿਕਰ ਸੀ। ਇਹ ਰੈਸਟੋਰੈਂਟ ਪੂਚੋਂਗ ਉਤਾਮਾ ਇੰਡਸਟਰੀਅਲ ਪਾਰਕ ਵਿਚ ਹੈ। ਪੁਲਿਸ … More
ਮਤਲਬ ਨਿਕਲ ਗਿਆ ਤੋਂ ਪਹਿਚਾਨਤੇ ਨਹੀਂ……….ਲਾਲੂ
ਨਵੀਂ ਦਿੱਲੀ- ਰਾਜਦ ਮੁੱਖੀ ਲਾਲੂ ਪ੍ਰਸ਼ਾਦ ਯਾਦਵ ਨੂੰ ਲੋਕ ਸੱਭਾ ਵਿਚ ਮਿਲੀ ਕਰਾਰੀ ਹਾਰ ਦੇ ਬਾਵਜੂਦ ਉਨ੍ਹਾ ਦੇ ਮਜ਼ਾਕੀਆ ਅੰਦਾਜ਼ ਵਿਚ ਕੋਈ ਫਰਕ ਨਹੀਂ ਆਇਆ। ਮੰਗਲਵਾਰ ਨੂੰ ਉਹ ਆਪਣੇ ਪੁਰਾਣੇ ਰੂਪ ਵਿਚ ਨਜ਼ਰ ਆਏ ਅਤੇ ਸਦਨ ਵਿਚ ਕਾਂਗਰਸ ਪ੍ਰਧਾਨ ਸੋਨੀਆ … More
