ਖ਼ਬਰਾਂ
ਭਾਜਪਾ ਵਿਚ ਫੁੱਟ ਸਿਖਰਾਂ ਤੇ ਯਸ਼ਵੰਤ ਦਾ ਅਸਤੀਫਾ ਮਨਜ਼ੂਰ
ਨਵੀਂ ਦਿੱਲੀ- ਭਾਜਪਾ ਪ੍ਰਧਾਨ ਰਾਜਨਾਥ ਸਿੰਘ ਜਿਸ ਸਮੇਂ ਪਾਰਟੀ ਦੇ ਮੁੱਖ ਦਫਤਰ ਵਿਚ ਪਾਰਟੀ ਅੰਦਰ ਅਨੁਸ਼ਾਸਨ ਬਣਾਈ ਰੱਖਣ ਦੇ ਸਬੰਧ ਵਿਚ ਨੀਤੀ ਬਣ ਰਹੇ ਸਨ, ਉਸ ਸਮੇਂ ਹੀ ਯਸ਼ਵੰਤ ਸਿਨਹਾ ਨੇ ਆਪਣਾ ਅਸਤੀਫਾ ਦੇ ਕੇ ਪਾਰਟੀ ਨੇਤਾਵਾਂ ਸਾਹਮਣੇ ਕਈ ਸਵਾਲ … More
ਮਾਂ ਜਦੋਂ ਮਾਂ ਨਾ ਰਹੀ
ਫਰਾਂਸ (ਸੁਖਵੀਰ ਸਿੰਘ ਸੰਧੂ)- ਇਸ ਦੀ ਸਟੇਟ ਇੰਦਰ ਦੇ ਲੌਆਰ ਨਾਂ ਦੇ ਸ਼ਹਿਰ ਟੂਰ ਦੀ ਇੱਕ ਅਦਾਲਤ ਵਿੱਚ ਵੈਰੋਨੀਕ ਕਰੋਜ਼ਲਟ ਨਾਂ ਦੀ ਔਰਤ ਦੇ ਕੇਸ ਦੀ ਦੋ ਦਿਨਾਂ ਤੋਂ ਸੁਣਵਾਈ ਹੋ ਰਹੀ ਹੈ।ਜਿਸ ਉਪਰ ਦੋਸ ਹੈ ਕਿ ਉਸ ਨੇ ਆਪਣੇ … More
ਈਰਾਨ ਵਿਚ ਅਹਿਮਦੀਨਿਜ਼ਾਦ ਦੀ ਜਿੱਤ ਦੇ ਖਿਲਾਫ ਰੋਸ ਮੁਜ਼ਾਹਿਰੇ
ਈਰਾਨ- ਈਰਾਨ ਵਿਚ ਹਾਲ ਹੀ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਅਹਿਮਦੀਨਿਜ਼ਾਦ ਦੇ ਚੋਣ ਜਿੱਤਣ ਦੇ ਐਲਾਨ ਤੋਂ ਬਾਅਦ ਵਿਰੋਧੀਆਂ ਅਤੇ ਪੁਲਿਸ ਵਿਚ ਟਕਰਾਅ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਅਹਿਮਦੀਨਿਜ਼ਾਦ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਈਰਾਨ ਦੇ ਲੋਕਾਂ … More
ਆਸਟਰੇਲੀਆ ਵਿਚ ਫਿਰ ਭਾਰਤੀ ਵਿਦਿਆਰਥੀ ਤੇ ਨਸਲੀ ਹਮਲਾ
ਮੈਲਬੌਰਨ- ਆਸਟਰੇਲੀਆ ਦੇ ਦੱਖਣੀ ਖੇਤਰ ਵਿਚ ਵੀ ਇਕ ਭਾਰਤੀ ਵਿਦਿਆਰਥੀ ਨਸਲੀ ਹਮਲੇ ਦਾ ਸਿ਼ਕਾਰ ਹੋ ਗਿਆ ਹੈ। ਇਹ ਤਾਜ਼ਾ ਘਟਨਾ ਐਡੀਲੈਂਡ ਵਿਚ ਇਕ 22 ਸਾਲਾ ਭਾਰਤੀ ਵਿਦਿਆਰਥੀ ਨਾਲ ਵਾਪਰੀ। ਉਸ ਦੀ ਪਗੜੀ ਬਾਰੇ ਟਿਪਣੀ ਕਰਨ ਤੋਂ ਬਾਅਦ ਉਸ ਉਪਰ ਕਥਿਤ … More
ਦੀਪਿਕਾ ਹੁਣ ਤੇਲੂਗੂ ਫਿਲਮ ਵਿਚ ਜਲਵੇ ਵਿਖਾਵੇਗੀ
ਮੁੰਬਈ- ਦੀਪਿਕਾ ਅੱਜਕਲ੍ਹ ਤੇਲੂਗੂ ਫਿਲਮ ਲਵ4ਐਵਰ ਵਿਚ ਇਕ ਆਈਟਮ ਸਾਂਗ ਕਰ ਰਹੀ ਹੈ। ਇਸ ਫਿਲਮ ਵਿਚ ਰਣਦੀਪ ਅਤੇ ਮ੍ਰਿਦੁਲਾ ਕੰਮ ਕਰ ਰਹੇ ਹਨ ਅਤੇ ਇਹ ਹਿੰਦੀ ਅਤੇ ਤੇਲੂਗੂ ਦੋਵਾਂ ਭਾਸ਼ਾ ਵਿਚ ਬਣ ਰਹੀ ਹੈ। ਤੇਲੂਗੂ ਫਿਲਮ ਵਿਚ ਦੀਪਿਕਾ ਦਾ ਇਹ … More
ਮਲਿਕਾ ਮੈਨਨ ਦੇ ਪਿੱਛੇ ਪਈ
ਮਲਿਕਾ ਸ਼ੇਰਾਵਤ ਚਰਚਿਆਂ ਵਿਚ ਰਹਿਣ ਦੀ ਕਲਾ ਵਿਚ ਨਿਪੁੰਨ ਹੈ। ਉਸ ਨੂੰ ਸੱਭ ਪਤਾ ਹੁੰਦਾ ਹੈ ਕਿ ਕਦੋਂ ਮੂੰਹ ਖੋਲਣਾ ਚਾਹੀਦਾ ਹੈ ਅਤੇ ਕਦੋਂ ਬੰਦ ਰੱਖਣਾ ਚਾਹੀਦਾ ਹੈ। ਕੁਝ ਸਮਾਂ ਉਹ ਫਿਲਮੀ ਦੁਨੀਆਂ ਤੋਂ ਦੂਰ ਰਹੀ। ਹੁਣ ਬੜੇ ਹੀ ਕੜਵੇ … More
ਸਿ਼ਲਪਾ ਨੇ ਰਾਜ ਦੇ ਨਾਲ ਮਨਾਇਆ ਆਪਣਾ ਜਨਮ ਦਿਨ
ਸਿ਼ਲਪਾ ਸ਼ੈਟੀ ਨੇ ਆਪਣਾ ਫਿਲਮੀ ਕੈਰੀਅਰ 1993 ਵਿਚ ਫਿਲਮ ਬਾਜ਼ੀਗਰ ਤੋਂ ਕੀਤਾ ਸੀ। ਅੱਜਕਲ੍ਹ ਉਸ ਦਾ ਕੈਰੀਅਰ ਬੁਲੰਦੀਆਂ ਤੇ ਹੈ। ਉਸ ਨੇ ਆਪਣਾ 34ਵਾਂ ਜਨਮ ਦਿਨ ਆਪਣੇ ਮੰਗੇਤਰ ਰਾਜ ਕੁੰਦਰਾ ਨਾਲ ਮਨਾਇਆ ਹੈ। ਸਿ਼ਲਪਾ ਖੁਦ ਮੰਨਦੀ ਹੈ ਕਿ ਉਹ ਬਹੁਤ … More
ਅਫਗਾਨਿਸਤਾਨ ਵਿਚ ਹਾਲਾਤ ਪਹਿਲਾਂ ਨਾਲੋਂ ਵੀ ਖਰਾਬ ਹੋ ਰਹੇ ਹਨ
ਵਸਿੰਗਟਨ- ਅਮਰੀਕੀ ਸੈਨਾ ਦੇ ਕਮਾਂਡਰ ਜਨਰਲ ਡੇਵਿਡ ਪੇਟ੍ਰਿਸ ਨੇ ਵਸਿ਼ਗਟਨ ਵਿਚ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਪਿੱਛਲੇ ਦੋ ਸਾਲਾਂ ਵਿਚ ਹਾਲਾਤ ਪਹਿਲਾਂ ਨਾਲੋਂ ਖਰਾਬ ਹੀ ਹੋਏ ਹਨ। ਪਿੱਛਲੇ ਕੁਝ ਦਿਨਾਂ ਵਿਚ ਹਮਲੇ ਕਾਫੀ ਉਚਾਈ ਤੇ ਪਹੁੰਚ ਗਏ ਹਨ। ਉਨ੍ਹਾਂ ਨੇ … More
ਅੰਡਰਗਰਾਊਂਡ ਟਿਊਬ ਸਟੇਸ਼ਨ ‘ਤੇ ਬੋਲਦੇ ਨੇ ਉਲੂ
ਲੰਡਨ ਅੰਡਰਗਰਾਊਂਡ ਟਿਊਬ ਹੜਤਾਲ ਨਾਲ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਲੰਡਨ (ਕੌਮੀ ਏਕਤਾ ਨਿਊਜ਼) ਮੰਗਲਵਾਰ ਸ਼ਾਮ 6:59 ‘ਤੇ ਸ਼ੁਰੂ ਹੋਈ ਅੰਡਰਗਰਾਊਂਡ ਰੇਲਵੇ ਕਰਮਚਾਰੀਆਂ ਦੀ ਹੜਤਾਲ ਕਾਰਨ ਲੰਡਨ ਦਾ ਟਰਾਂਸਪੋਰਟ ਸਿਸਟਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ! ਇਸ ਹੜਤਾਲ ਕਾਰਨ … More
ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਲਹਿਰ ਨੂੰ ਦੇਸ਼ ਦੇ ਕੋਨੇ-ਕੋਨੇ ’ਚ ਪਹੁੰਚਾਇਆ ਜਾਵੇਗਾ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ :- ਧਰਮ ਪ੍ਰਚਾਰ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਿਸ਼ਨ ਨੂੰ ਸੰਸਾਰ ਭਰ ’ਚ ਉਜਾਗਰ ਕਰਨ, ਅਜੋਕੀ ਨਵੀਂ ਪੀੜ੍ਹੀ ਨੂੰ ਆਪਣੇ ਸ਼ਾਨਾਂਮੱਤੇ ਵਿਰਸੇ ਨਾਲ ਜੋੜਨ ਅਤੇ ਸਿੱਖੀ ’ਚ ਪ੍ਰਪੱਕ ਕੀਤੇ ਜਾਣ ਦੇ ਵੱਡੇ ਉਪਰਾਲੇ ਕੀਤੇ ਜਾ ਰਹੇ … More
