ਖ਼ਬਰਾਂ
ਦਲਿਤ ਵੋਟਰਾਂ ਨੂੰ ਭਰਮਾਉਣ ਵਿਚ ਜੁਟਿਆ ਅਕਾਲੀ ਦਲ
ਜਲੰਧਰ- ਪੰਜਾਬ ਵਿਚ ਵਿਧਾਨਸਭਾ ਦੀ ਉਪਚੋਣ ਹਲਕਾ ਨੂਰ ਮਹਿਲ ਤੋਂ ਜਿੱਤ ਪ੍ਰਾਪਤ ਕਰਨ ਲਈ ਦਲਿਤ ਵੋਟਰਾਂ ਨੂੰ ਆਪਣੇ ਪੱਖ ਵਿਚ ਭੁਗਤਾਉਣ ਲਈ ਬਾਦਲ ਦਲ ਆਪਣਾ ਪੂਰਾ ਜੋਰ ਲਗਾ ਰਿਹਾ ਹੈ। ਦਲਿਤ ਵੋਟਰਾਂ ਨਾਲ ਸੰਪਰਕ ਰੱਖਣ ਲਈ ਅਕਾਲੀ ਦਲ ਨੇ ਦਲਿਤ … More
ਸ਼ਹੀਦੀ ਪੁਰਬ ਮਨਾਉਣ ਲਈ ਜਥਾ ਪਾਕਿਸਤਾਨ ਰਵਾਨਾ
ਅੰਮ੍ਰਿਤਸਰ: – ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ (ਪਾਕਿਸਤਾਨ) ਵਿਖੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ. ਬਲਦੇਵ ਸਿੰਘ ਚੂੰਘਾਂ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ’ਚ ਸਿੱਖ ਯਾਤਰੂਆਂ ਦਾ ਜਥਾ … More
ਪਰਮਾਣੂੰ ਹੱਥਿਆਰ ਤਾਲਿਬਾਨ ਦੇ ਹੱਥ ਜਾ ਸਕਦੇ ਹਨ- ਜਰਦਾਰੀ
ਲੰਡਨ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਕਿਹਾ ਹੈ ਕਿ ਜੇ ਦੇਸ਼ ਅੰਦਰ ਲੋਕ ਰਾਜ ਅਸਫਲ ਹੁੰਦਾ ਹੈ ਤਾਂ ਇਸ ਗੱਲ ਦੀ ਪੱਕੀ ਸੰਭਾਵਨਾ ਹੈ ਕਿ ਪਾਕਿਸਤਾਨ ਦੇ ਪਰਮਾਣੂੰ ਹਥਿਆਰ ਤਾਲਿਬਾਨ ਦੇ ਹੱਥ ਵਿਚ ਜਾ ਸਕਦੇ ਹਨ। ਇਕ ਜਰਮਨ … More
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗਾ ਅਸਥਾਨ ਤਿਆਰ ਕਰਨਾ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ: – “ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥” ਦੇ ਮਹਾਂਵਾਕ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗੇ ਸਰਵਉੱਚ ਪਾਵਨ ਅਸਥਾਨ ਵਰਗਾ ਕੋਈ ਹੋਰ ਅਸਥਾਨ ਨਹੀਂ ਹੋ ਸਕਦਾ। ਜੇ ਕੋਈ ਅਜਿਹੇ ਪਾਵਨ ਅਸਥਾਨ ਦੀ ਨਕਲ … More
ਸ੍ਰ ਬਿਕਰਮ ਸਿੰਘ ਮਜੀਠੀਆ ਵੱਲੋਂ ਸ੍ਰ ਹਰਭਜਨ ਸਿੰਘ ਸੁਪਾਰੀਵਿੰਡ ਨੂੰ ਵਧਾਈ
ਅੰਮ੍ਰਿਤਸਰ, - ਸ੍ਰ ਬਿਕਰਮ ਸਿੰਘ ਮਜੀਠੀਆ,ਵਿਧਾਇਕ ਹਲਕਾ ਮਜੀਠਾ ਅਤੇ ਸਰਪ੍ਰਸਤ ਯੂਥ ਅਕਾਲੀ ਦਲ ਦੀ ਮੌਜੂਦਗੀ ਵਿੱਚ ਅੱਜ ਸ੍ਰ ਹਰਭਜਨ ਸਿੰਘ ਸੁਪਾਰੀਵਿੰਡ ਨੇ ਦਾਣਾ ਮੰਡੀ ਮਜੀਠਾ ਦੇ ਨੇੜੇ ਸਥਿਤ ਦਫ਼ਤਰ ਵਿਖੇ ਬਤੌਰ ਚੇਅਰਮੈਨ ਮਾਰਕੀਟ ਕਮੇਟੀ ਮਜੀਠਾ ਵਜੋਂ ਆਹੁਦਾ ਸੰਭਾਲਿਆ। ਇਸ ਮੌਕੇ … More
ਬਿਨਾਂ ਡਰਾਇਵਰ ਚਲਦੀ ਗੱਡੀ, ਮੁਸਾਫਰਾਂ ਦੇ ਨਾਲ ਜਾਂਦੀ ਲੱਦੀ
ਪੈਰਿਸ (ਸੁਖਵੀਰ ਸਿੰਘ ਸੰਧੂ) -ਇਸ ਦੇ ਸੈਂਟਰ ਵਿਚ ਦੀ ਚਲ ਰਹੀ ਬਿਨਾਂ ਡਰਾਇਵਰ ਤੋਂ ਅੰਡਰ ਗਰਾਉਡ ਮੈਟਰੋ ਲਾਈਨ ਨੰਬਰ ਚੌਦਾਂ ਤੇ ਯਾਤਰੀਆ ਦੀ ਭੀੜ ਇੱਕ ਅੰਦਾਜ਼ੇ ਮੁਤਾਬਕ ਤੀਹ ਪ੍ਰਤੀਸ਼ਤ ਵੱਧ ਗਈ ਹੈ।ਟਰਾਂਸਪੋਰਟ ਮਹਿਕਮੇ ਨੇ ਵੱਧ ਰਹੇ ਭੀੜ ਭੜੱਕੇ ਨੂੰ ਵੇਖਦਿਆਂ … More
ਸਿੱਖ ਪੰਥ 1984 ਦੇ ਦੁਖਾਂਤ ਨੂੰ ਕਤਈ ਨਹੀ ਭੁਲਾ ਸਕਦਾ
ਪਿੰਡ ਅਬੂਵਾਲ (ਲੁਧਿਆਣਾ):- ਸਿੱਖ ਪੰਥ ਕੋਮ ਦੀ ਆਨ ਬਾਨ ਅਤੇ ਸ਼ਾਨ ਲਈ ਸ਼ਹੀਦ ਹੋਏ ਅਣਗਿਣਤ ਸਿੰਘਾਂ ਸਿੰਘਣੀਆਂ ਅਤੇ 1984 ਦੇ ਦੁਖਾਂਤ ਨੂੰ ਕਦੇ ਨਹੀ ਭੁਲਾ ਸਕਦਾ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਅਖੰਡ ਕੀਰਤਨੀ ਜਥਾ ਇੰਟਰਨੈਸਨਲ ਅਤੇ ਧਰਮ ਪ੍ਰਚਾਰ ਦੇ ਮੁਖੀ ਜਥੇਦਾਰ … More
ਜੰਮੂ ਕਸ਼ਮੀਰ ਦੇ ਰੰਗਰੇਟ ਇਲਾਕੇ ਵਿੱਚ ਸਿੱਖਾਂ ਉੱਤੇ ਹੋਇਆ ਹਮਲਾ ਅਸਹਿ, ਅਬਦੁੱਲਾ ਸਰਕਾਰ ਸੰਜੀਦਾ ਹੋਵੇ
ਫਤਿਹਗੜ੍ਹ ਸਾਹਿਬ :- ਸ਼੍ਰੀਨਗਰ ਦੇ ਰੰਗਰੇਟ ਇਲਾਕੇ ਵਿੱਚ ਵੱਸਣ ਵਾਲੇ ਸਿੱਖ ਪਰਿਵਾਰਾਂ ਉੱਤੇ ਉੱਥੋਂ ਦੇ ਬਸਿੰਦਿਆ ਵੱਲੋਂ ਸਿੱਖਾਂ ਦੇ ਘਰਾਂ ਉੱਤੇ ਕੀਤੇ ਗਏ ਹਮਲੇ ਸਿੱਖ ਕੌਮ ਲਈ ਅਸਹਿ ਵੀ ਹਨ ਅਤੇ ਦੁੱਕਦਾਇਕ ਵੀ। ਸਿੱਖਾਂ ਨੂੰ ਹਿਜ਼ਰਤ ਕਰਨ ਲਈ ਮਜ਼ਬੂਰ ਕਰਨ … More
ਰੰਗਰੇਥ ’ਚ ਸਿੱਖ ਤੇ ਮੁਸਲਮਾਨ ਫਿਰਕਿਆਂ ’ਚ ਕੋਈ ਤਨਾਅ ਨਹੀਂ-ਅਦਲੀਵਾਲ
ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੈਲੀਫੋਨ ’ਤੇ ਹੋਈ ਗੱਲਬਾਤ ਅਨੁਸਾਰ ਜੰਮੂ ਕਸ਼ਮੀਰ ਸੂਬੇ ’ਚ ਸ੍ਰੀ ਨਗਰ ਦੇ ਪਿੰਡ ਰੰਗਰੇਥ ਵਿਖੇ ਸਿੱਖ ਤੇ ਮੁਸਲਮਾਨ ਬੱਚਿਆਂ ਦੇ ਝਗੜੇ ਕਾਰਨ ਵਾਪਰੀ … More
ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਰਧਾਂਜਲੀ ਭੇਟ
ਅੰਮ੍ਰਿਤਸਰ: – ਸਿੱਖ ਜਗਤ ਦੀ ਆਨ ਤੇ ਸ਼ਾਨ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਜੂਨ 1984 ’ਚ ਸਮੇਂ ਦੇ ਹਾਕਮਾਂ ਵਲੋਂ ਕੀਤੇ ਫੌਜੀ ਹਮਲੇ ਦੌਰਾਨ ਗੁਰਧਾਮਾਂ ਦੀ ਅਜ਼ਮਤ ਤੇ ਸਿੱਖ ਧਰਮ … More
