ਖ਼ਬਰਾਂ
ਡੇਕਨ ਚਾਰਜਰਜ਼ ਬਣੇ ਚੈਂਪੀਅਨ
ਦੱਖਣ ਅਫ਼ਰੀਕਾ ਦੇ ਵਾਂਡਰਜ਼ ਵਿਚ ਖੇਡੇ ਗਏ ਆਈਪੀਐਲ ਦੇ ਫਾਈਨਲ ਮੁਕਾਬਲੇ ਵਿਚ ਡੇਕਨ ਚਾਰਜਰਜ਼ ਨੇ ਰਾਇਲ ਚੈਲੰਜ਼ਰਜ਼ ਬੰਗਲੌਰ ਨੂੰ ਛੇ ਦੌੜਾਂ ਨਾਲ ਹਰਾ ਦਿੱਤਾ ਹੈ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਡੇਕਨ ਚਾਰਜਰਜ਼ ਨੇ ਨਿਰਧਾਰਿਤ ਵੀਹ ਓਵਰਾਂ ਚਿਵ … More
ਉੱਤਰ ਕੋਰੀਆ ਨੇ ਕੀਤਾ ਸਫ਼ਲ ਪ੍ਰਮਾਣੂ ਤਜਰਬਾ
ਉੱਤਰ ਕੋਰੀਆ ਦੇ ਸਰਕਾਰੀ ਮੀਡੀਆ ਮੁਤਾਬਕ ਦੇਸ਼ ਵਿਚ ‘ਸਫ਼ਲਾਪੂਰਵਕ’ ਜ਼ਮੀਨ ਦੇ ਹੇਠਾਂ ਪ੍ਰਮਾਣੂ ਪਰੀਖਣ ਕੀਤੇ ਗਏ ਹਨ। ਸਰਕਾਰੀ ਏਜੰਸੀ ਕੇਸੀਐਨਏ ਦੀਆਂ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਹ ਪਰੀਖਣ ਦੇਸ਼ ਦੀ ਆਤਮ ਰੱਖਿਆ ਅਤੇ ਪ੍ਰਮਾਣੂ ਸ਼ਕਤੀ ਨੂੰ ਮਜ਼ਬੂਤ ਕਰਨ ਲਈ … More
ਵਿਆਨਾ ਦੇ ਗੁਰਦੁਆਰਾ ਵਿਚ ਝੜਪ ਤੋਂ ਬਾਅਦ ਪੰਜਾਬ ‘ਚ ਭਾਰੀ ਤਨਾਅ
ਵਿਆਨਾ- ਆਸਟ੍ਰੀਆ ਦੀ ਰਾਜਧਾਨੀ ਵਿਆਨਾ ਦੇ ਇਕ ਗੁਰਦੁਆਰੇ ਵਿਚ ਹੋਈ ਲੜਾਈ ਵਿਚ ਇਕ ਆਦਮੀ ਦੀ ਮੌਤ ਹੋ ਗਈ ਹੈ ਜਿਸਤੋਂ ਬਾਅਦ ਭਾਰਤ ਦੇ ਜਲੰਧਰ, ਲੁਧਿਆਣੇ ਆਦਿ ਸ਼ਹਿਰਾਂ ਵਿਚ ਰੋਸ ਭਰਪੂਰ ਮੁਜਾਹਰੇ ਹੋਏ। ਜਲੰਧਰ ਵਿਚ ਗੱਡੀਆਂ ਰੋਕ ਦਿੱਤੀਆਂ ਗਈ ਅਤੇ ਕਈ … More
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ
ਨਵੀਂ ਦਿੱਲੀ- ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਗੁਰਦਵਾਰੇ ਵਿਚ ਘਟੀ ਮੰਦਭਾਗੀ ਘਟਨਾ ਕਰਕੇ ਪੰਜਾਬ ਅਤੇ ਹਰਿਆਣਾ ਵਿਚ ਭੜਕੀ ਹਿੰਸਾ ਕਰਕੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਡੂੰਘੀ ਚਿੰਤਾ ਜਾਹਿਰ ਕਰਦੇ ਹੋਏ ਲੋਕਾਂ ਨੂੰ ਦੇਸ਼ ਵਿਚ ਸਾਂਤੀ ਅਤੇ ਸਹਿਨਸ਼ੀਲਤਾ ਵਰਤਣ ਦੀ ਅਪੀਲ ਕੀਤੀ। … More
ਡਾ.ਅਮਰਜੀਤ ਟਾਂਡਾ ਵਲੋਂ ਪ੍ਰਧਾਨ ਮੰਤਰੀ ਨੂੰ ਵਧਾਈ
ਸਿਡਨੀ, -ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਦੂਜੀ ਵਾਰੀ ਕੰਮ ਸ਼ੁਰੂ ਕਰਨ ‘ਤੇ ਵਧਾਈ ਅਤੇ ਸ਼ੁਭਇਛਾਵਾਂ ਦਿੱਤੀਆਂ ਹਨ। ਅੱਜ ਸ਼ਾਮ ਸਿਡਨੀ ਵਿਖੇ ਕੁਝ ਸਮਾਂ ਪਹਿਲਾਂ ਭੇਜੇ ਆਪਣੇ … More
ਕੋਈ ਵੀ ਧਰਮ ਅਹਿੰਸਾ ਦਾ ਪਾਠ ਨਹੀਂ ਸਿਖਾਉਂਦਾ- ਜਥੇ. ਅਵਤਾਰ ਸਿੰਘ
ਲੁਧਿਆਣਾ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਆਸਟਰੀਆ ਦੇ ਸ਼ਹਿਰ ਵਿਆਨਾ ਵਿਖੇ ਭਗਤ ਰਵਿਦਾਸ ਨਾਲ ਸਬੰਧਤ ਧਰਮ ਅਸਥਾਨ ਵਿਖੇ ਵਾਪਰੀ ਬੇਹੱਦ ਮੰਦਭਾਗੀ ਘਟਨਾ ਦੀ ਨਿਖੇਧੀ ਕਰਦਿਆ ਰੋਸ ਅਤੇ ਰੋਹ ਦਾ ਪ੍ਰਗਟਾਵਾ ਕਰ ਰਹੀਆਂ ਜਥੇਬੰਦੀਆਂ ਨਾਲ … More
ਦੋਸਤਾਂ ਦੇ ਮਜਾਕ ਦਾ ਬੁਰਾ ਨਹੀਂ ਮਨਾਉਂਦੀ-ਪ੍ਰਿਯੰਕਾ
ਆਪਣੀਆਂ ਫਿਲਮਾਂ ਦੇ ਨਾਲ-ਨਾਲ ਪ੍ਰਿਯੰਕਾ ਚੋਪੜਾ ਆਪਣੇ ਦੋਸਤਾਂ ਦਾ ਕਰਕੇ ਵੀ ਚਰਚਾ ਵਿਚ ਹੈ। ਜਾਹਿਰ ਹੈ ਕਿ ਚਰਚਾ ਦੇ ਇਸ ਵਧਦੇ ਬੁਖਾਰ ਵਿਚ ਉਸਦੇ ਦੋਸਤ ਹਰਮਨ ਬਵੇਜਾ ਕਿਤੇ ਪਿੱਛੇ ਰਹਿ ਗਏ ਹਨ। ਹੁਣ ਉਸਨੂੰ ਨਵੇਂ ਬੈਨਰ ਹੀ ਨਹੀਂ, ਨਵੇਂ ਦੋਸਤਾਂ … More
ਸ਼ਾਹਿਦ ਬਣੇ ਯਸ਼ਰਾਜ ਫਿਲਮਜ਼ ਦੇ ਪਸੰਦੀਦਾ ਹੀਰੋ
ਮੁੰਬਈ- ਬਾਲੀਵੁੱਡ ਅਭਿਨੇਤਾ ਸ਼ਹਿਦ ਕਪ੍ਰੂਰ ਯਸ਼ਰਾਜ ਫਿਲਮਜ਼ ਦੇ ਪਸੰਦੀਦਾ ਹੀਰੋ ਬਣ ਗਏ ਹਨ। ਇਸ ਬੈਨਰ ਨਾਲ ਉਸਦੀ ਪਹਿਲੀ ਫਿਲਮ ਅਜੇ ਰਲੀਜ਼ ਵੀ ਨਹੀਂ ਹੋਈ ਅਤੇ ਦੂਸਰੀ ਫਿਲਮ ਦੇ ਲਈ ਉਸਨੂੰ ਸਾਈਨ ਵੀ ਕਰ ਲਿਆ ਗਿਆ ਹੈ। ਸ਼ਾਹਿਦ ਦੀ ਪਹਿਲੀ ਫਿਲਮ … More
ਪੰਜਾਬ ਵਿਚ ਨਸ਼ਾ ਲੈਣ ਲਈ ਖੂਨ ਵੇਚ ਰਹੇ ਨੌਜਵਾਨ
ਚੰਡੀਗੜ੍ਹ- ਨਸਿ਼ਆਂ ਦੇ ਵਧਦੇ ਰੁਝਾਨ ਨੇ ਪੰਜਾਬ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਪੰਜਾਬ ਵਿਚ ਨਸ਼ ਇਸ ਕਦਰ ਵੱਧ ਗਿਆ ਹੈ ਕਿ ਸਕੂਲਾਂ ਦੇ ਵਿਦਿਆਰਥੀ ਵੀ ਇਸ ਤੋਂ ਬੱਚ ਨਹੀਂ ਸਕੇ। ਆਦਮੀ ਹੀ ਨਹੀਂ ਔਰਤਾਂ ਵਿਚ ਵੀ ਨਸ਼ੇ … More
ਧੰਦੇਬਾਜ਼ਾਂ ਕਰਕੇ ਹੋਈ ਭਾਜਪਾ ਦੀ ਹਾਰ-ਜਾਰਜ ਫਰਨਾਂਡਿਸ
ਨਵੀਂ ਦਿੱਲੀ- ਬੀਜੇਪੀ ਦੇ ਜਾਰਜ ਫਰਨਾਂਡਿਸ ਦਾ ਕਹਿਣਾ ਹੈ ਕਿ ਬੀਜੇਪੀ ਦੀ ਹਾਰ ਦਾ ਮੁੱਖ ਕਾਰਣ ਧੰਦੇਬਾਜ਼ ਅਤੇ ਬਕਵਾਸਬਾਜ਼ ਲੋਕ ਹਨ। ਜਾਰਜ ਦਾ ਕਹਿਣਾ ਹੈ ਕਿ ਜੋ ਲੋਕ ਏਧਰ ਓਧਰ ਚਿਲ-ਪਿਲ ਕਰਦੇ ਰਹਿੰਦੇ ਹਨ ਅਤੇ ਰਾਜਨੀਤੀ ਨੂੰ ਧੰਦਾ ਬਣਾਉਂਦੇ ਹਨ, … More
