ਖ਼ਬਰਾਂ

 

ਧਰਮ ਪ੍ਰਚਾਰ ਲਹਿਰ ਦੇ ਮੁਖ ਸੇਵਾਦਾਰਾ ਦੀਆਂ ਸੇਵਾਵਾ ਸ਼ਲਾਘਾਯੋਗ ਹਨ

ਮੁਕਤਸਰ :-  ਸ਼੍ਰੌਮਣੀ ਕਮੇਟੀ ਵਲੋਂ ਸਿੱਖੀ ਦੇ ਪ੍ਰਚਾਰ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਵਲੋਂ ਹਰ ਪਿੰਡ ਅਤੇ ਹਰ ਘਰ ਪਹੁੰਚ ਕੀਤੀ ਜਾ ਰਹੀ ਹੈ ਅਤੇ ਨੌਜਵਾਨਾਂ ਦੇ ਕੇਸ … More »

ਪੰਜਾਬ | Leave a comment
 

ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਮੰਤਰੀਮੰਡਲ ਦੇ 78 ਮੰਤਰੀਆਂ ਨੇ ਸਹੁੰ ਚੁਕੀ

ਨਵੀਂ ਦਿੱਲੀ- ਡਾ: ਮਨਮੋਹਨ ਸਿੰਘ ਦੇ ਮੰਤਰੀ ਮੰਡਲ ਦੇ 78 ਮੰਤਰੀਆਂ  ਨੂੰ ਅਸ਼ੋਕਾ ਹਾਲ ਵਿਚ ਰਾਸ਼ਟਰਪਤੀ ਵਲੋਂ ਸਹੁੰ ਚੁਕਾਈ ਗਈ। ਜਿਨ੍ਹਾਂ ਵਿਚ 14 ਕੈਬਨਿਟ ਮੰਤਰੀ, 7 ਅਜਾਦ ਪ੍ਰਭਾਰ ਵਾਲੇ ਰਾਜਮੰਤਰੀਆਂ ਅਤੇ 38 ਰਾਜ ਮੰਤਰੀਆਂ ਨੇ ਸਹੁੰ  ਚੁਕੀ। ਹੁਣ  ਡਾ: ਮਨਮੋਹਨ … More »

ਭਾਰਤ | Leave a comment
 

ਕਾਹਨ ਸਿੰਘ ਪੰਨੂ ਨੂੰ ਅੰਮ੍ਰਿਤਸਰ ਦਾ ਮੁੜ ਡਿਪਟੀ ਕਮਿਸ਼ਨਰ ਲਾਉਣ ਦਾ ਸਵਾਗਤ

ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਨੇ ਸ੍ਰ: ਕਾਹਨ ਸਿੰਘ ਪੰਨੂ ਨੂੰ ਮੁੜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਲਾਉਣ ਦਾ ਸਵਾਗਤ ਕੀਤਾ ਹੈ। ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ ਵਿੱਚ ਮੰਚ ਦੇ ਜਨ: ਸਕੱਤਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ … More »

ਪੰਜਾਬ | Leave a comment
 

ਲਹੌਰ ਵਿਚ ਬੰਬ ਬਲਾਸਟ, 40 ਮਰੇ 250 ਜਖਮੀ

ਇਸਲਾਮਾਬਾਦ- ਪਾਕਿਸਤਾਨ ਦੇ ਲਹੌਰ ਸ਼ਹਿਰ ਵਿਚ ਬੁਧਵਾਰ ਸਵੇਰੇ ਜਬਰਦਸਤ ਬੰਬ ਧਮਾਕਾ ਹੋਇਆ ਹੈ ਜਿਸ ਨਾਲ 40 ਲੋਕ ਮਾਰੇ ਗਏ ਹਨ ਅਤੇ 250 ਦੇ ਕਰੀਬ ਜਖਮੀ ਹੋ ਗਏ ਹਨ। ਪਹਿਲਾਂ ਕਾਰ ਦੇ ਅੰਦਰੋਂ ਕਾਫੀ ਦੇਰ ਤਕ ਗੋਲੀਬਾਰੀ ਹੁੰਦੀ ਰਹੀ ਅਤੇ ਫਿਰ … More »

ਅੰਤਰਰਾਸ਼ਟਰੀ | Leave a comment
 

ਰੇਲਵੇ ਮੰਤਰੀ ਮਮਤਾ ਨੇ ਗਰੀਬਾਂ ਨੂੰ ਦਿਤਾ ਤੋਹਫਾ

ਕੋਲਕਤਾ- ਮਮਤਾ ਬੈਨਰਜੀ ਨੇ ਕੋਲਕਤਾ ਵਿਚ ਰੇਲ ਵਿਭਾਗ ਦਾ ਕੰਮਕਾਰ ਸੰਭਾਲ ਲਿਆ ਹੈ। ਵੀਸੀ ਰਾਏ ਇੰਸਟੀਚਿਊਟ ਵਿਚ ਇਸ ਸਬੰਧ ਵਿਚ ਇਕ ਸਾਦਗੀ ਪੂਰਣ ਸਮਾਰੋਹ ਦਾ ਅਯੋਜਨ ਕੀਤਾ ਗਿਆ। ਮਮਤਾ ਬੈਨਰਜੀ ਨੇ ਬੰਗਾਲ ਵਿਚ ਆਏ ਭੀਸ਼ਣ ਤੂਫਾਨ  ਕਰਕੇ ਆਪਣਾ ਦਿੱਲੀ ਜਾਣ … More »

ਭਾਰਤ | Leave a comment
 

ਹਿੰਸਕ ਘਟਨਾਵਾਂ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ

ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਚ ਹੋਈਆਂ ਹਿੰਸਕ ਘਟਨਾਵਾ ਦੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਹਿੰਸਕ ਘਟਨਾਵਾਂ ਨੂੰ ਰੋਕਣ ਦੀ ਥਾਂ ਸਰਕਾਰ ਮੂਕ ਦਰਸ਼ਕ … More »

ਪੰਜਾਬ | Leave a comment
 

ਸਮਝੌਤਾ ਐਕਸਪ੍ਰੈਸ ਨੂੰ ਅਟਾਰੀ ਸਟੇਸ਼ਨ ਤੇ ਹੀ ਰੁਕਣਾ ਪਿਆ

ਅੰਮ੍ਰਿਤਸਰ- ਭਾਰਤ ਅਤੇ ਪਾਕਿਸਤਾਨ ਵਿਚਕਾਰ ਚਲਣ ਵਾਲੀ ਸਮਝੌਤਾ ਐਕਸਪ੍ਰੈਸ ਦੇ ਯਾਤਰੀ ਵੀ ਪੰਜਾਬ ਵਿਚ ਹੋਈਆਂ ਹਿੰਸਕ ਵਾਰਦਾਤਾਂ ਕਰਕੇ ਪ੍ਰਭਾਵਿਤ ਹੋਏ। ਸੋਮਵਾਰ ਨੂੰ ਲਹੌਰ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਦੇ ਯਾਤਰੀਆਂ ਨੂੰ ਸਾਰੀ ਰਾਤ ਸਟੇਸ਼ਨ ਤੇ ਹੀ ਗੁਜ਼ਾਰਨੀ ਪਈ। ਭਾਂਵੇ ਰੇਲਵੇ … More »

ਪੰਜਾਬ | Leave a comment
 

ਪੰਜਾਬ ਵਿਚ ਹਾਲਾਤ ਤੇ ਕੰਟਰੋਲ

ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਤਿੰਨ ਦਿਨ ਤੋਂ ਚਲ ਰਹੀ ਹਿੰਸਾ ਕਰਕੇ ਹੁਣ ਹਾਲਾਤ ਕਾਬੂ ਵਿਚ ਦਸੇ ਹਨ। ਮੁੱਖਮੰਤਰੀ ਵਲੋਂ ਸੱਦੀ ਗਈ ਸਰਵਦਲੀ ਬੈਠਕ ਵਿਚ ਸਰਬਸੰਮਤੀ ਨਾਲ ਇਹ ਪ੍ਰਸਤਾਵ ਪਾਸ ਕਰਕੇ ਵਿਆਨਾ ਵਿਚ ਸੰਤ ਰਮਾਨੰਦ … More »

ਪੰਜਾਬ | Leave a comment
 

ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ’ਤੇ ਫਸੇ ਯਾਤਰੂਆਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਲੰਗਰ ਪਹੁੰਚਾਇਆ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ – ਆਸਟਰੀਆਂ ਦੇ ਸ਼ਹਿਰ ਵਿਆਨਾਂ ’ਚ ਭਗਤ ਰਵੀਦਾਸ ਟੈਂਪਲ ’ਚ ਵਾਪਰੀ ਮੰਦਭਾਗੀ ਘਟਨਾਂ ਕਾਰਨ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ’ਚ ਭਾਵੁਕ ਹੋਏ ਲੋਕਾਂ ਵਲੋਂ ਰੋਸ ਪ੍ਰਗਟ ਕਰਦਿਆਂ ਜਲੰਧਰ, ਲੁਧਿਆਣਾ ਤੇ ਅੰਬਾਲਾ ਤੀਕ ਰੇਲ ਤੇ ਸੜਕੀ ਮਾਰਗਾਂ ’ਤੇ ਆਵਾਜ਼ਾਈ ਰੋਕੇ ਜਾਣ … More »

ਪੰਜਾਬ | Leave a comment
 

ਲੰਗਰ ਹਾਲ ਵਿਚ ਮੀਟ ਦੀ ਵਰਤੋਂ

ਅੰਮ੍ਰਿਤਸਰ- ਪਿੱਛਲੇ ਕੁਝ ਅਰਸੇ ਤੋਂ ਸ੍ਰੀ ਦਰਬਾਰ ਸਾਹਿਬ ਵਿਚ ਮਰਿਆਦਾ ਭੰਗ ਹੋਣ ਦੀਆਂ ਕੁਝ ਘਟਨਾਵਾਂ ਹੋਈਆਂ ਹਨ। ਮਰਿਆਦਾ ਭੰਗ ਹੋਣ ਦੀ ਇਕ ਤਾਜ਼ਾ ਘਟਨਾ ਬੀਤੇ ਐਤਵਾਰ ਨੂੰ ਰਾਤ ਦੇ 11 ਵਜੇ ਗੁਰੂ ਰਾਮਦਾਸ ਲੰਗਰ ਹਾਲ ਵਿਚ ਉਸ ਸਮੇਂ ਘਟੀ ਜਦੋਂ … More »

ਪੰਜਾਬ | Leave a comment