ਖ਼ਬਰਾਂ
ਬਠਿੰਡਾ ਦੇ ਐਸਐਸਪੀ ਅਤੇ ਡੀਸੀ ਨੇ ਚੋਣ ਕਮਿਸ਼ਨ ਨੂੰ ਭੇਜਿਆ ਗੋਲਮਾਲ ਜਵਾਬ
ਚੰਡੀਗੜ੍ਹ- ਚੋਣ ਕਮਿਸ਼ਨ ਨੇ ਬਠਿੰਡਾ ਸੰਸਦੀ ਸੀਟ ਦੇ ਘੇਰੇ ਵਿਚ ਆਉਣ ਵਾਲੇ ਪਿੰਡ ਲੇਲੇਵਾਲਾ ਵਿਚ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਵਿਚ ਦੇਰੀ ਕਰਨ ਦੇ ਮੁੱਦੇ ਨੂੰ ਲੈ ਕੇ ਡੀਸੀ ਅਤੇ ਐਸਐਸਪੀ ਨੂੰ ਜਵਾਬ ਤਲਬ ਕੀਤਾ ਸੀ। ਉਨ੍ਹਾਂ … More
ਪ੍ਰਧਾਨਮੰਤਰੀ ਦੀ ਰਾਸ਼ਟਰਪਤੀ ਨਾਲ ਅਹਿਮ ਮੁਲਾਕਾਤ
ਨਵੀਂ ਦਿੱਲੀ- ਪੰਦਰਵੀਂ ਲੋਕ ਸਭਾ ਦੀਆਂ ਚੋਣਾਂ ਦੇ ਆਖਰੀ ਦੌਰ ਤੋਂ ਪਹਿਲਾਂ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਮੁਲਾਕਾਤ ਕੀਤੀ। ਰਾਜਨੀਤਕ ਹਲਕਿਆਂ ਵਿਚ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਨਵੀਂ ਸਰਕਾਰ ਬਣਾਉਣ … More
ਕਰਨ ਨੇ ਕਰੀਨਾ ਦੇ ਵਾਲ ਕਟਵਾਏ
ਮੁੰਬਈ- ਜੀਰੋ ਫਿਗਰ ਵਾਲੀ ਕਰੀਨਾ ਕਪੂਰ ਸਦਾ ਚਰਚਿਆਂ ਵਿਚ ਰਹਿੰਦੀ ਹੈ ਅਤੇ ਆਪਣੇ ਲੁਕ ਵਿਚ ਅਦਲਾ ਬਦਲੀ ਕਰਨ ਵਿਚ ਵੀ ਕਾਫੀ ਮਾਹਿਰ ਹੈ। ਜਦੋਂ ਉਸਦੀ ਫਿਲਮ ਟਸ਼ਨ ਆਈ ਸੀ ਤਾਂ ਜੀਰੋ ਸਾਈਜ਼ ਕਰਕੇ ਕਾਫੀ ਚਰਚਾ ਵਿਚ ਰਹੀ ਸੀ। ਫਿਰ ਉਸਨੇ … More
ਗ੍ਰੰਥੀ ਸਿੰਘ ’ਤੇ ਜਲ ਦਾ ਚੂਲਾ ਸੁੱਟੇ ਜਾਣ ਦੀ ਘਟਨਾ ਦੀ ਜਾਂਚ ਲਈ 6 ਮੈਂਬਰੀ ਕਮੇਟੀ ਗਠਿਤ-ਸਿੰਘ ਸਾਹਿਬ
ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਨਸ਼ੇੜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ’ਤੇ ਪਾਣੀ … More
ਵਫਦ ਨੂੰ ਵੀਜ਼ੇ ਜਾਰੀ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਹਾਈ ਕਮਿਸ਼ਨ ਨੂੰ ਯਾਦ ਪੱਤਰ ਭੇਜਿਆ-ਜੋਗਿੰਦਰ ਸਿੰਘ
ਅੰਮ੍ਰਿਤਸਰ – ਪਾਕਿਸਤਾਨ ’ਚ ਕਬਾਇਲੀ ਇਲਾਕੇ ’ਚੋਂ ਤਾਲਿਬਾਨਾਂ ਵਲੋਂ ਪ੍ਰਭਾਵਤ ਹੋਏ ਸਿੱਖਾਂ ਦੀ ਸਾਰ ਲੈਣ ਤੇ ਉਨ੍ਹਾਂ ਦੀ ਲੋੜੀਂਦੀ ਸਹਾਇਤਾ ਆਦਿ ਲਈ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ’ਚ … More
ਤਾਲਿਬਾਨ ਸੀਆਈਏ ਅਤੇ ਆਈਐਸਆਈ ਦੀ ਦੇਣ ਹਨ- ਜਰਦਾਰੀ
ਵਸਿ਼ਗਟਨ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਆਖਰਕਾਰ ਇਹ ਮੰਨ ਹੀ ਲਿਆ ਕਿ ਤਾਲਿਬਾਨ ਸਾਡੀ ਹੀ ਦੇਣ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਾਲਿਬਾਨ ਨੂੰ ਪਾਕਿਸਤਾਨ ਅਤੇ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਸੀਆਈਏ ਅਤੇ ਆਈਐਸਆਈ ਨੇ ਮਿਲ ਕੇ ਤਾਲਿਬਾਨ ਨੂੰ … More
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਪੜਤਾਲ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ – ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਪ੍ਰਮਾਣਿਕਤਾ ਸਬੰਧੀ ਲੋੜੀਂਦੀ ਜਾਂਚ ਪੜਤਾਲ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸ਼੍ਰੋਮਣੀ ਕਮੇਟੀ ਦੇ ਐਡੀ: … More
ਮਜੀਠੀਆ ਵਲੋਂ ਸਿੱਧੂ ਦੇ ਹੱਕ ਵਿਚ ਮਜੀਠਾ ਵਿਖੇ ਵਿਸ਼ਾਲ ਰੈਲੀ
ਮਜੀਠਾ (ਅਮ੍ਰਿਤਸਰ) – 15 ਵੀ ਲੋਕ ਸਭਾ ਲਈਂ ਚੋਣ ਪ੍ਰਚਾਰ ਦੇ ਆਖਰੀ ਦਿਨ ਐਨ ਡੀ ਏ ਵਲੋਂ ਪ੍ਰਧਾਂਨ ਮੰਤਰੀ ਲਈਂ ਉਮੀਦਵਾਰ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਦੇਸ਼ ਦੇ ਜਨਤਾ ਦੀ ਸਮਰਥਾਂ ਉਤੇ ਭਰੋਸੇ ਦਾ ਪ੍ਰਗਟਾਵਾ ਕਰਦਿਆਂ 21 ਵੀ ਸਦੀ ਨੂੰ … More
ਲੋਕ ਸਭਾ ਚੋਣਾਂ ਵਿਚ ਜਿੱਤ ਨੂੰ ਲੈ ਕੇ ਕਰੋੜਾਂ ਰੁਪੈ ਦਾ ਸੱਟਾ ਲਗਾ
ਨਵੀਂ ਦਿੱਲੀ- ਲੋਕ ਸਭਾ ਦੀਆਂ ਚੋਣਾਂ ਵਿਚ ਕਰੋੜਾਂ ਰੁਪੈ ਦਾ ਸੱਟਾ ਲਗਾ ਹੋਇਆ ਹੈ। ਜਦੋਂ ਵੀ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਦਾ ਅਖਾੜਾ ਗਰਮ ਹੁੰਦਾ ਹੈ ਤਾਂ ਸੱਟਾ ਬਜ਼ਾਰ ਵੀ ਪਿੱਛੇ ਨਹੀਂ ਰਹਿੰਦਾ। ਇਸ ਵਾਰ ਸੱਟੇ ਦੇ ਰੇਟ … More
ਰੁਸਿਆਂ ਨੂੰ ਮਨਾਇਆ ਜਾ ਸਕਦਾ ਹੈ-ਡਾ: ਮਨਮੋਹਨ ਸਿੰਘ
ਲੁਧਿਆਣਾ-ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਨਰਾਜ਼ ਹੋਏ ਵਾਮਦਲਾਂ ਨੂੰ ਮਨਾਇਆ ਜਾ ਸਕਦਾ ਹੈ। ਵਾਮਦਲਾਂ ਨੂੰ ਸਮਰਥਨ ਦੇ ਸਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਜਦੋਂ ਵਾਮਦਲਾਂ ਦੀਆਂ ਸੀਟਾਂ ਕਾਂਗਰਸ ਤੋਂ ਜਿਆਦਾ ਹੋਣਗੀਆਂ ਹੀ ਨਹੀਂ ਤਾਂ ਸਮਰਥਨ … More
