ਖ਼ਬਰਾਂ
ਬਾਦਲ ਦੀ ਹਾਜ਼ਰੀ ’ਚ ਕਾਂਗਰਸੀ ਵਰਕਰ ਅਕਾਲੀ ਦਲ ’ਚ ਹੋਏ ਸ਼ਾਮਿਲ
ਲੁਧਿਆਣਾ :- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਦੰਗਾ ਪੀੜਿਤ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੰਗਾ ਪੀੜਿਤ ਦੀ ਪ੍ਰੇਰਣਾ ਸਦਕਾ ਸੀਨੀਅਰ ਕਾਂਗਰਸੀ ਆਗੂ ਸਤਬੀਰ ਪਾਲ ਸਿੰਘ ਸੋਨੂੰ ਅਤੇ ਅਮਰਜੀਤ ਸਿੰਘ ਸਮੇਤ ਸੈਂਕੜੇ ਕਾਂਗਰਸੀ ਵਰਕਰਾਂ ਨੇ ਕਾਂਗਰਸ ਨੂੰ … More
ਪੈਰਿਸ ਨੂੰ ਸਮੁੰਦਰ ਦੇ ਕੰਢੇ ਤੱਕ ਲੈ ਜਾਣ ਦੀਆ ਸਕੀਮਾਂ ਸ਼ੁਰੂ
ਫਰਾਂਸ (ਸੁਖਵੀਰ ਸਿੰਘ ਸੰਧੂ) – ਪੈਰਿਸ ਦੇ ਖੇਤਰਫਲ ਨੂੰ ਵੱਡਾ ਕਰਕੇ ਸਮੁੰਦਰ ਤੇ ਵਸਦੇ (ਲੇ ਹੇਵਰ) ਸ਼ਹਿਰ ਤੱਕ ਲੈ ਜਾਣ ਦੀਆ ਸਕੀਮਾਂ ਸ਼ੁਰੂ ਹੋ ਗਈਆ ਹਨ। ਮਸ਼ਹੂਰ ਇੰਜੀਨੀਅਰਾਂ ਦੀ ਦਸ ਜਾਣਿਆ ਦੀ ਟੀਮ ਨਾਲ ਫਰਾਂਸ ਦੇ ਪ੍ਰੈਜ਼ੀਡੈਂਟ ਨੀਕੋਲਾ ਸਰਕੋਜੀ ਨੇ … More
ਫਾਸਟ ਫੂਡ ਰੈਸਟੋਰੈਂਟ ਅੱਗ ਦੀ ਭੇਟ ਚੜਿਆ
ਪੈਰਿਸ (ਸੁਖਵੀਰ ਸਿੰਘ ਸੰਧੂ) -ਇਥੋਂ ਦੇ ਵਦੇਸ਼ੀਆਂ ਦੇ ਗੜ੍ਹ ਵਾਲੇ ਇਲਾਕੇ ਲਾ ਕੋਰਨਵ ਵਿੱਚ ਇੱਕ ਪਾਕਸਿਤਾਨੀ ਫਾਸਟ ਫੂਡ ਰੈਸਟੋਰੈਂਟ ਨੁੰ ਅੱਗ ਲੱਗ ਗਈ।ਜਿਸ ਦਾ ਕਾਫੀ ਹਿੱਸਾ ਬੁਰੀ ਤਰਾਂ ਸੜ ਚੁਕਿਆ ਹੈ। ਫਾਇਰ ਬ੍ਰੀਗੇਡ ਵਾਲਿਆ ਨੇ ਆਕੇ ਬੜੀ ਮੁਸ਼ਕਲ ਨਾਲ ਅੱਗ … More
ਟੈਕਸ ਨਾਂ ਦੇਣ ਕਰਕੇ ਤਾਲਿਬਾਨ ਨੇ ਸਿਖਾਂ ਦੇ ਘਰ ਤੋੜੇ
ਇਸਲਾਮਾਬਾਦ-ਤਾਲਿਬਾਨ ਅਤਵਾਦੀਆਂ ਨੇ ਪਾਕਿਸਤਾਨ ਦੇ ਗੜਬੜ ਵਾਲੇ ਔਰਾਕਜਈ ਕਬੀਲਾਈ ਖੇਤਰ ਵਿਚ ਘੱਟ ਗਿਣਤੀ ਸਿੱਖਾਂ ਦੇ 11 ਘਰ ਢਹਿ-ਢੇਰੀ ਕਰ ਦਿਤੇ ਹਨ। ਸਿੱਖਾਂ ਵਲੋਂ ਤਾਲਿਬਾਨ ਨੂੰ ਟੈਕਸ ਅਦਾ ਨਾਂ ਕਰਨ ਦੀ ਸੂਰਤ ਵਿਚ ਇਹ ਜੁਲਮ ਝਲਣਾ ਪਿਆ ਹੈ। ਸਿੱਖ ਇਸ ਖੇਤਰ … More
ਪਾਕਿਸਤਾਨ ’ਚ ਵੱਸਦੇ ਸਿੱਖਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਭਾਰਤ ਸਰਕਾਰ ਤੁਰੰਤ ਦਖ਼ਲ ਦੇਵੇ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ : – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਿਸ਼ਾਵਰ (ਪਾਕਿਸਤਾਨ) ’ਚ ਵੱਸਦੇ ਸਿੱਖਾਂ ਤੋਂ ਜ਼ਜ਼ੀਏ ਦੀ ਰਕਮ ਨਾ ਮਿਲਣ ’ਤੇ ਤਾਲਿਬਾਨ ਵਲੋਂ 11 ਸਿੱਖਾਂ ਦੇ ਘਰ ਢਾਹ ਦਿੱਤੇ ਜਾਣ ਦੀ ਅਤਿ ਘਿਨਾਉਣੀ ਕਾਰਵਾਈ ਦੀ ਜ਼ੋਰਦਾਰ … More
ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ (ਇਟਲੀ) ਵੱਲੋਂ ਭੂਚਾਲ ਪੀੜਤਾਂ ਦੀ 12 ਹਜਾਰ 350 ਯੂਰੋ ਦੀ ਰਕਮ ਨਾਲ ਮਦਦ
ਨੋਵੇਲਾਰਾ , ਇਟਲੀ (ਗੁਰਮੁਖ ਸਿੰਘ ਸਰਕਾਰੀਆ)- ਗੁਰਬਾਣੀ ਦੇ ਮਹਾਂਵਾਕ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ‘ ਨੂੰ ਇਟਲੀ ਵਿਚ ਵੱਸਦੀ ਸੰਗਤ ਨੇ ਉਸ ਸਮੇਂ ਸੱਚ ਕਰ ਵਿਖਾਇਆ ਜਦੋਂ ਇਟਲੀ ਦੇ ਇਲਾਕੇ ਲਾਕੁਇਲਾ (ਆਬਰੂਜੋ) ਵਿਚ ਕੁਦਰਤੀ ਆਫ਼ਤ ਭੂਚਾਲ ਕਾਰਣ ਹਜ਼ਰਾਂ ਲੋਕੀਂ … More
ਲੁਧਿਆਣੇ ਨੂੰ ਸੁਪਨਿਆਂ ਦਾ ਸ਼ਹਿਰ ਬਨਾਉਣ ਲਈ ਤਿਆਰ ਹਨ ਗਾਲਿਬ
ਲੁਧਿਆਣਾ :- ਲੁਧਿਆਣਾ ਪਾਰਲੀਮਾਨੀ ਸੀਟ ਤੋਂ ਅਕਾਲੀ ਭਾਜਪਾ ਉਮੀਦਵਾਰ ਗੁਰਚਰਣ ਸਿੰਘ ਗਾਲਿਬ ਮਾਨਚੈਸਟਰ ਆਫ਼ ਇੰਡੀਆ ਅਰਥਾਤ ਲੁਧਿਆਣਾ ਨੂੰ ਸੁਪਨਿਆਂ ਦਾ ਸ਼ਹਿਰ ਬਨਾਉਣ ਲਈ ਤਿਆਰ ਹਨ, ਅਜਿਹਾ ਕਿਹਾ ਸੀਨੀਅਰ ਅਕਾਲੀ ਨੇਕਾ ਦਵਿੰਦਰ ਸਿੰਘ ਘੁੰਮਣ ਨੇ ਜੋ ਬੀਤੀ ਰਾਤ ਹੈਬੋਵਾਲ ਵਿਖੇ ਸ਼੍ਰੋਮਣੀ … More
ਅਤਵਾਦ ਦੇ ਖਿਲਾਫ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ-ਸੋਨੀਆ
ਨਵੀਂ ਦਿੱਲੀ- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਅਤਵਾਦ ਦੇ ਵਿਰੁਧ ਸੰਘਰਸ਼ ਲਈ ਸਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਅਤਵਾਦ ਬਾਰੇ ਕਾਂਗਰਸ ਦੀ ਨੀਤੀ ਸਦਾ ਸਪੱਸ਼ਟ ਰਹੀ ਹੈ। ਦੂਸਰੇ ਦਲਾਂ ਦੀ ਤਰ੍ਹਾਂ ਢਿਲਮੱਠ ਵਾਲੀ … More
ਰਾਖੀ ਸਾਵੰਤ ਨਾਲ ਵਿਆਹ ਕਰਵਾਉਣ ਦੇ 14,000 ਚਾਹਵਾਨ
ਨਵੀਂ ਦਿੱਲੀ- ਰਾਖੀ ਸਾਵੰਤ ਆਈਟਮ ਡਾਂਸ ਕਰਨ ਕਰਕੇ ਗਲੈਮਰ ਦੀ ਦੁਨੀਆ ਵਿਚ ਹਮੇਸ਼ਾਂ ਚਰਚਾ ਵਿਚ ਰਹੀ ਹੈ। ਹੁਣ ਉਹੇ ਟੀਵੀ ਰਿਆਲਟੀ ਸ਼ੋਜ ਵਿਚ ਆਪਣੀ ਜਗ੍ਹਾ ਬਣਾ ਰਹੀ ਹੈ। ਰਾਖੀ ਸਾਵੰਤ ਨੂੰ ਇਕ ਰਿਆਲਟੀ ਸ਼ੋਅ ਲਈ ਦੁਨੀਆਂ ਭਰ ਤੋਂ ਵਿਆਹ ਦੇ … More
ਜਥੇ: ਅਵਤਾਰ ਸਿੰਘ ਵਲੋਂ ਟੱਚ ਸਕਰੀਨ ਪ੍ਰਣਾਲੀ ਦਾ ਉਦਘਾਟਨ
ਅੰਮ੍ਰਿਤਸਰ : – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪ੍ਰਬੰਧ ਅਧੀਨ ਇਤਿਹਾਸਕ ਗੁਰਧਾਮਾਂ ਦੇ ਸਚਾਰੂ ਪ੍ਰਬੰਧ ਦੇ ਨਾਲ-ਨਾਲ ਵਿੱਦਿਆ ਦੇ ਖੇਤਰ ’ਚ ਵੀ ਅਹਿਮ ਪੈੜਾ ਸਥਾਪਤ ਕੀਤੀਆਂ ਹਨ ਅਤੇ ਅਜੋਕੇ ਟੈਕਨਾਲੋਜੀ ਦੇ ਯੁੱਗ ’ਚ ਸਮੇਂ ਦੇ ਹਾਣੀ ਬਣਦਿਆਂ ਸੱਚਖੰਡ ਸ੍ਰੀ … More
