ਖ਼ਬਰਾਂ

 

ਹਲਕਾ ਖਡੂਰ ਸਾਹਿਬ ਤੋਂ ਡਾ: ਅਜਨਾਲਾ ਦੀ ਸ਼ਾਨਦਾਰ ਇਤਿਹਾਸਕ ਜਿਤ ਯਕੀਨੀ- ਮਜੀਠੀਆ

ਅਮ੍ਰਿਤਸਰ – ਖਡੂਰ ਸਾਹਿਬ ਲੋਕ ਸਭਾ ਸੀਟ ਲਈ ਅਕਾਲੀ – ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ: ਰਤਨ ਸਿੰਘ ਅਜਨਾਲਾ ਦੀ ਸਥਿਤੀ ਆਪਣੇ ਵਿਰੋਧੀ ਉਮੀਦਵਾਰ ਨਾਲੋ ਕਿਤੇ ਮਜਬੂਤ ਹੈ ਅਤੇ ਉਹ ਭਾਰੀ ਵੋਟਾਂ ਲੈਕੇ ਸ਼ਾਨਦਾਰ ਇਤਿਹਾਸਕ ਜਿਤ ਦਰਜ ਕਰਾਉਣਗੇ। ਇਹਨਾਂ ਵਿਚਾਰਾਂ … More »

ਪੰਜਾਬ | Leave a comment
 

ਪ੍ਰੇਮ ਨਗਰ ਵਿਖੇ ਸੋਨੀ ਗਾਲਿਬ, ਢਿੱਲੋਂ ਅਤੇ ਛਤਵਾਲ ਨੇ ਡੋਰ ਟੂ ਡੋਰ ਸੰਪਰਕ ਕੀਤਾ

ਲੁਧਿਆਣਾ – ਲੁਧਿਆਣਾ ਪਾਰਲੀਮਾਨੀ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਯੂਥ ਅਕਾਲੀ ਦਲ ਵੱਲੋਂ ਪ੍ਰੇਮ ਨਗਰ ਸਥਿਤ ਡੋਰ ਟੂ ਡੋਰ ਮੁਹਿੰਮ ਚਲਾਈ ਗਈ। ਯੂਥ ਅਕਾਲੀ ਦਲ ਲੁਧਿਆਣਾ … More »

ਪੰਜਾਬ | Leave a comment
 

ਭਾਜਪਾ ਨੇ ਕੇਂਦਰ ਦੀ ਯੂ.ਪੀ.ਏ. ਸਰਕਾਰ ਤੇ ਨਿਸ਼ਾਨਾ ਮਾਰਿਆ ਮਹਿੰਗਾਈ, ਅੱਤਵਾਦ ਅਤੇ ਭ੍ਰਿਸ਼ਟਾਚਾਰ ਦੀ ਜਨਨੀ ਕਿਹਾ

ਲੁਧਿਆਣਾ – ਭਾਰਤੀ ਜਨਤਾ ਪਾਰਟੀ ਲੁਧਿਆਣਾ ਇਕਾਈ ਦੇ ਮੀਤ ਪ੍ਰਧਾਨ ਕਮਲ ਚੇਤਲੀ ਨੇ ਕਿਹਾ ਹੈ ਕਿ ਯੂ.ਪੀ.ਏ. ਸਰਕਾਰ ਦੇ ਹੱਥਾਂ ਵਿੱਚ ਦੇਸ਼ ਦੀ ਵਾਗਡੋਰ ਦੇਣਾ ਖ਼ਤਰੇ ਦੀ ਘੰਟੀ ਹੈ। ਯੂ.ਪੀ.ਏ. ਸਰਕਾਰ ਦੇ ਕਾਰਜਕਾਲ ਵਿੱਚ ਅੱਤਵਾਦ ਨੂੰ ਬੜਾਵਾ ਮਿਲਿਆ ਹੈ, ਜਿਸ … More »

ਪੰਜਾਬ | Leave a comment
 

ਲੋਕ ਆਪਣੀ ਕੀਮਤੀ ਵੋਟ ਦੀ ਵਰਤੋਂ ਸੋਚ ਸਮਝ ਕੇ ਕਰਨ ਸਿਆਸਤਦਾਨ ਲੋਕਾਂ ਦੀ ਖ਼ਾਤਰ ਨਹੀਂ ਆਪਣੇ ਹਿਤਾਂ ਲਈ ਦਲ ਬਦਲਦੇ ਹਨ-ਜੱਗੀ ਕੁੱਸਾ

ਲੰਡਨ (ਗੁਰਮੁਖ਼ ਸਿੰਘ ਸਰਕਾਰੀਆ)- ਸੰਸਾਰ ਦੇ ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਨੇ ਅੱਜ ਇੱਥੇ ਸਾਡੇ ਪੱਤਰਕਾਰ ਕੋਲ ਉਪਰੋਕਤ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿਆਸੀ ਲੋਕਾਂ ਦਾ ਆਪਣੀਆਂ ਆਪਣੀਆਂ ਰੋਟੀਆਂ ਸੇਕਣ ਦਾ ਹੁਣ ‘ਹਾਈ ਸੀਜ਼ਨ’ ਹੈ ਅਤੇ ਹੁਣ ਇਹ ਲੋਕਾਂ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਵਿਚ ਸੈਨਾ ਵਲੋਂ ਤਾਲਿਬਾਨ ਵਿਰੁਧ ਜੰਗ ਸ਼ੁਰੂ

ਇਸਲਾਮਾਬਾਦ- ਪਾਕਿਸਤਾਨ ਦੀ ਸੈਨਾ ਦੇ ਇਕ ਬੁਲਾਰੇ ਵਲੋਂ ਦਸਿਆ ਗਿਆ ਹੈ ਕਿ ਅਤਵਾਦੀਆਂ ਦੇ ਟਿਕਾਣਿਆਂ ਤੇ ਹੈਲੀਕਾਪਟਰ ਰਾਹੀਂ ਗੋਲਾਬਾਰੀ ਕੀਤੀ ਜਾ ਰਹੀ ਹੈ। ਦੀਰ ਜਿਲ੍ਹੇ ਵਿਚ ਟੈਂਕਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਬੁਲਾਰੇ ਅਨੁਸਾਰ ਕਈ ਅਤਵਾਦੀ ਮਾਰੇ ਗਏ … More »

ਅੰਤਰਰਾਸ਼ਟਰੀ | Leave a comment
 

ਪੰਜਾਬ ਦੀ ਕਿਸਾਨੀ ਅਮਰਿੰਦਰ ਸਿੰਘ ਦੇ ਪੱਖ ਵਿਚ ਭੁਗਤੇਗੀ

ਸਿਡਨੀ – ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਇਕ ਪਰੈਸ ਬਿਆਨ ਚ ਕਿਹਾ ਕਿ ਕਿਸਾਨੀ ਦੇ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਵਿਚ ਭੁਗਤਣ ਦਾ ਕਾਰਨ, ਕਾਂਗਰਸ ਰਾਜ ਵੇਲੇ ਇਸ ਖੇਤਰ ਵਿਚ ਕਿਸਾਨੀ ਫਸਲਾਂ ਦਾ ਨਾ ਰੁਲਣਾ ਅਤੇ … More »

ਪੰਜਾਬ | Leave a comment
 

ਰਾਹੁਲ ਗਾਂਧੀ ਪ੍ਰਧਾਨਮੰਤਰੀ ਨਹੀਂ ਬਣਨਾ ਚਾਹੁੰਦੇ

ਕੋਲਕਤਾ- ਰਾਹੁਲ ਗਾਂਧੀ ਨੇ ਕੋਲਕਤਾ ਵਿਚ ਇਕ ਇੰਟਰਵਿਯੂ ਦੌਰਾਨ ਕਿਹਾ ਕਿ ਉਹ ਅਜੇ ਪ੍ਰਧਾਨਮੰਤਰੀ ਨਹੀਂ ਬਣਨਾ ਚਾਹੁੰਦੇ ਕਿਉਂਕਿ ਅਜੇ ਉਨ੍ਹਾਂ ਨੂੰ ਜਿਆਦਾ ਅਨੁਭਵ ਨਹੀਂ ਹੈ। ਇਸ ਸਮੇਂ ਉਹ ਜਿਆਦਾ ਧਿਆਨ ਪਾਰਟੀ ਤੇ ਦੇਣਾ ਚਾਹੁੰਦੇ ਹਨ। ਰਾਹੁਲ ਨੇ ਬਾਬਰੀ ਮਸਜਿਦ ਦੇ … More »

ਭਾਰਤ | Leave a comment
 

ਸੁਖਵਿੰਦਰ ਸਿੰਘ ਟਿਵਾਣਾ ਵਲੋਂ ਕੇ ਪੀ ਦੇ ਹੱਕ ਵਿਚ ਕੋਟ ਕਲਾਂ ਵਿਖੇ ਵਿਸ਼ਾਲ ਰੈਲੀ

ਕੋਟ ਕਲਾਂ- ਨਾਰਥ ਅਮਰੀਕਨ ਇੰਡੀਅਨ ਓਵਰਸੀਜ਼ ਕਾਂਗਰਸ (ਅਮਰੀਕਾ) ਦੇ ਜਨਰਲ ਸਕੱਤਰ ਸ: ਸੁਖਵਿੰਦਰ ਸਿੰਘ ਟਿਵਾਣਾ ਵਲੋਂ ਆਪਣੇ ਪਿੰਡ ਕੋਟ ਕਲਾਂ ਵਿਖੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ: ਮਹਿੰਦਰ ਸਿੰਘ ਕੇ ਪੀ ਦੇ ਹੱਕ ਵਿਚ ਇਕ ਵਿਸ਼ਾਲ … More »

ਪੰਜਾਬ | Leave a comment
 

ਅਡਵਾਨੀ ਗੱਦੀ ਲਈ ਲਾਲ੍ਹਾਂ ਸੁਟਦੇ ਰਹਿ ਜਾਣਗੇ

ਭਾਗਲਪੁਰ – ਰੇਲਵੇ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਦਾ ਕਹਿਣਾ ਹੈ ਕਿ ਮੇਰੇ ਮੁਲਾਇਮ ਅਤੇ ਪਾਸਵਾਨ ਦੇ ਇਕਠੇ ਹੋਣ ਤੇ ਫਿਰਕਾਪ੍ਰਸਤ ਤਾਕਤਾਂ ਦੇ ਕਲੇਜੇ ਤੇ ਸੱਪ ਲੇਟ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਗੱਦੀ ਨੂੰ ਵੇਖ ਕੇ ਅਡਵਾਨੀ ਲਾਲ੍ਹਾਂ ਸੁਟ … More »

ਭਾਰਤ | Leave a comment
 

ਬਾਦਲ ਨੇ ਮੁਲਾਜ਼ਮ ਵਰਗ ਨੂੰ ਧੋਖਾ ਦੇਣ ਹਿੱਤ ਚੋਣ ਕਮਿਸ਼ਨ ਅਤੇ ਤਨਖਾਹ ਕਮਿਸ਼ਨ ਪੰਜਾਬ ਦੇ ਨਾਮ ਦੀ ਦੁਰਵਰਤੋਂ ਕੀਤੀ – ਮਾਨ

ਚੰਡੀਗੜ੍ਹ – ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸਮੁੱਚੇ ਪੰਜਾਬ ਦੇ ਮੁਲਾਜ਼ਮ ਵਰਗ ਨੂੰ ਧੋਖਾ ਦੇਣ ਲਈ ਮਕਾਰਤਾ ਦਾ ਸਹਾਰਾ ਲੈ ਕੇ ਮੁਲਾਜ਼ਮ ਵਰਗ ਦੀਆਂ ਵੋਟਾਂ ਪ੍ਰਾਪਤ ਕਰਨ ਦੀ ਸੋਚ ਅਧੀਨ “ਪੰਜਵੇਂ ਤਨਖਾਹ ਕਮਿਸ਼ਨ” ਰਿਪੋਰਟ ਨੂੰ ਲਾਗੂ ਕਰਨ … More »

ਪੰਜਾਬ | Leave a comment