ਖ਼ਬਰਾਂ

 

ਜਥੇਦਾਰ ਮੱਕੜ ਬਣੇ ਬਾਦਲ ਦੀ ਕਠਪੁਤਲੀ- ਕੈਪਟਨ

ਫਤਿਹਗੜ੍ਹ ਸਾਹਿਬ-ਕਾਂਗਰਸੀ ਉਮੀਦਵਾਰ ਸੁਖਦੇਵ ਸਿੰਘ ਲਿਬੜਾ ਦੇ ਨਾਮਜਦਗੀ ਪੇਪਰ ਭਰਨ ਸਮੇਂ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਸਿ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੁਆਰਾ ਡਾ: ਮਨਮੋਹਨ ਸਿੰਘ ਨੂੰ ਸਿੱਖ ਨਾਂ ਮੰਨਣ ਦੀ ਸਖਤ ਅਲੋਚਨਾ ਕੀਤੀ। ਉਨ੍ਹਾਂ ਨੇ … More »

ਪੰਜਾਬ | Leave a comment
 

ਪਾਕਿਸਤਾਨ ਪ੍ਰੈਜ਼ੀਡੈਂਟ ਸ਼੍ਰੀ ਜ਼ਰਦਾਰੀ ਵੱਲੋਂ ਸਿੱਖ ਯਾਤਰੂਆਂ ਲਈ “ਮੁਫਤ ਬੱਸ ਸੇਵਾ” ਦੀ ਸਹੂਲਤ ਦਾ ਐਲਾਨ ਸਵਾਗਤਯੋਗ

ਫਤਿਹਗੜ੍ਹ ਸਾਹਿਬ,:- ਸ: ਸਿਮਰਨਜੀਤ ਸਿੰਘ ਮਾਨ ਦੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ ਅਤੇ ਸਿੱਖਾਂ ਦੇ ਹੱਕ-ਹਕੂਕਾਂ ਦੀ ਰਖਵਾਲੀ ਲਈ ਅਤੇ ਘੱਟ ਗਿਣਤੀ ਕੌਮਾਂ ਨਾਲ ਹਿੰਦ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਉਠਾਉਣ ਵਾਲੇ ਮਨੁੱਖਤਾ ਪੱਖੀ ਉੱਦਮ … More »

ਪੰਜਾਬ | Leave a comment
 

ਰਬੀਨਾ ਦੀ ਮਦਦ ਲਈ ਇਕ ਚੈਰੀਟੇਬਲ ਟਰਸੱਟ ਅੱਗੇ ਆਇਆ

ਮੁੰਬਈ- ਆਸਕਰ ਵਿਜੈਤਾ ਸਲਮਡੌਗ ਮਿਲੀਨੀਅਰ ਦੀ ਬਾਲ ਕਲਾਕਾਰ ਰਬੀਨਾ ਅਲੀ ਦੀ ਸਹਾਇਤਾ ਲਈ ਇਕ ਐਨਆਰਆਈ ਟਰੱਸਟ ਅੱਗੇ ਆਇਆ। ਦੋਹਾ ਵਿਚ ਰਹਿਣ ਵਾਲੇ ਇਕ ਐਨਆਰਆਈ ਨੇ ਰਬੀਨਾ, ਉਸਦੀ ਵਡੀ ਭੈਣ ਅਤੇ ਛੋਟੇ ਭਰਾ ਦੀ  ਪੜਾਈ ਦਾ ਸਾਰਾ ਖਰਚ ਉਠਾਉਣ ਦੀ ਪੇਸ਼ਕਸ਼ … More »

ਭਾਰਤ | Leave a comment
 

ਚੀਨ ਦੀ ਦੀਵਾਰ ਦੀ ਲੰਬਾਈ ਅੰਦਾਜੇ ਨਾਲੋਂ ਵੱਧ ਨਿਕਲੀ

ਬੀਜਿੰਗ- ਦੁਨੀਆ ਭਰ ਵਿਚ ਪ੍ਰਸਿਧ ਚੀਨ ਦੀ ਦੀਵਾਰ ਹੁਣ ਤਕ ਦੇ ਸਾਰੇ ਅਨੁਮਾਨਾਂ ਨਾਲੋਂ ਕਿਤੇ ਵੱਧ ਲੰਬੀ ਨਿਕਲੀ। ਦੀਵਾਰ ਦੀ ਅਸਲੀ ਲੰਬਾਈ ਦਾ ਪਤਾ ਇਕ ਸਰਵੇ ਤੋਂ ਚਲਿਆ। ਇਸ ਦੋ ਸਾਲ ਤਕ ਚਲੇ ਸਰਵੇ ਅਨੁਸਾਰ ਦੀਵਾਰ ਦੀ ਲੰਬਾਈ 8,850 ਕਿਲੋਮੀਟਰ … More »

ਅੰਤਰਰਾਸ਼ਟਰੀ | Leave a comment
 

ਗਿਲਾਨੀ ਦੀ ਜਾਨ ਨੂੰ ਖਤਰਾ

ਇਸਲਾਮਾਬਾਦ- ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਚਿਤਾਵਨੀ ਦਿਤੀ ਹੈ ਕਿ ਪ੍ਰਧਾਨਮੰਤਰੀ ਯੂਸਫ ਰਜਾ ਗਿਲਾਨੀ ਦੀ ਜਾਨ ਨੂੰ  ਤਿੰਨ ਅਤਵਾਦੀ ਜਥੇਬੰਦੀਆਂ ਤੋਂ ਖਤਰਾ ਹੈ। ਇਹ ਅਤਵਾਦੀ ਸੰਗਠਨ ਇਸਲਾਮਾਬਾਦ, ਲਹੌਰ ਅਤੇ ਉਨ੍ਹਾਂ ਦੇ ਗ੍ਰਹਿ ਨਗਰ ਮੁਲਤਾਨ ਵਿਚ ਗਿਲਾਨੀ ਨੂੰ ਆਤਮਘਾਤੀ ਹਮਲੇ ਵਿਚ … More »

ਅੰਤਰਰਾਸ਼ਟਰੀ | Leave a comment
 

ਪੰਜਾਬੀ ਫਿਲਮ ਲੱਗਦੈ ਇਸ਼ਕ ਹੋ ਗਿਆ ਦੀ ਟੀਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੌਰੇ ਤੇ ਆਈ

ਲੁਧਿਆਣਾ: – ਕੌਮੀ ਪੁਰਸਕਾਰ ਵਿਜੇਤਾ ਫਿਲਮ ਬਾਗੀ ਦੇ ਨਿਰਦੇਸ਼ਕ ਸੁਖਮਿੰਦਰ ਧੰਜਲ ਵੱਲੋਂ ਨਿਰਦੇਸ਼ਤ ਨਵੀਂ ਪੰਜਾਬੀ ਫੀਚਰ ਫਿਲਮ ‘ਲੱਗਦੈ ਇਸ਼ਕ ਹੋ ਗਿਆ’ ਦੀ ਟੀਮ ਨੇ ਅੱਜ ਫਿਲਮ ਅਭਿਨੇਤਾ ਸਰਦਾਰ ਸੋਹੀ ਦੀ ਅਗਵਾਈ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ । ਇਸ … More »

ਪੰਜਾਬ | Leave a comment
 

ਦਲਿਤ ਸਮਾਜ ਅਕਾਲੀ ਦਲ ਨਾਲ ਚਟਾਨ ਵਾਂਗ ਖੜ ਜਾਣ ਕਾਰਨ ਪਾਰਟੀ ਦੀ ਹੂੰਝਾ ਫੇਰੂ ਜਿਤ ਯਕੀਨੀ

ਮਜੀਠਾ / ਅੰਮ੍ਰਿਤਸਰ  – ਸ੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਾਦਲ ਸਰਕਾਰ ਦੀਆਂ ਦਲਿਤ ਭਾਈਚਾਰੇ ਪ੍ਰਤੀ ਉਸਾਰੂ ਨੀਤੀਆਂ ਸਦਕਾ ਦਲਿਤ ਸਮਾਜ ਦਾ ਵਡਾ ਹਿੱਸਾ ਸ੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ … More »

ਪੰਜਾਬ | Leave a comment
 

ਯੂਥ ਅਕਾਲੀ ਦਲ ਲੋਕ ਸਭਾ ਚੋਣਾਂ ’ਚ ਅਹਿਮ ਭੂਮਿਕਾ ਨਿਭਾਏਗਾ

ਲੁਧਿਆਣਾ :- ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਕਿਰਨਬੀਰ ਸਿੰਘ ਕੰਗ ਨੇ ਕਿਹਾ ਹੈ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਯੂਥ ਅਕਾਲੀ ਦਲ ਅਹਿਮ ਭੂਮਿਕਾ ਨਿਭਾਉਂਦਿਆਂ ਅਕਾਲੀ ਭਾਜਪਾ ਗੱਠਜੋੜ ਨੂੰ ਸੂਬੇ ਦੀਆਂ 13 ਸੀਟਾਂ ਉ¤ਪਰ ਹੀ ਇਤਿਹਾਸਿਕ ਜਿੱਤ ਦਿਵਾਏਗਾ। … More »

ਪੰਜਾਬ | Leave a comment
 

ਵਰਕਰ ਇੱਕ ਇੱਕ ਵੋਟ ਦੀ ਮਹੱਤਤਾ ਨੂੰ ਸਮਝਣ

ਲੁਧਿਆਣਾ :- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਭਾਜਪਾ ਕਾਰਕੁੰਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕ ਸਭਾ ਚੋਣਾਂ ਵਿੱਚ ਇੱਕ ਇੱਕ ਵੋਟ ਦੀ ਮਹੱਤਤਾ ਨੂੰ ਸਮਝਣ ਕਿਉਂਕਿ ਪਿਛਲੇ ਸਮੇਂ ਦੌਰਾਨ ਕੇਂਦਰ ਅੰਦਰ ਕੇਵਲ ਇੱਕ ਵੋਟ ਦੇ ਫ਼ਰਕ ਨਾਲ … More »

ਪੰਜਾਬ | Leave a comment
 

ਪੀਪਲਜ਼ ਪਾਰਟੀ ਨੇ ਸ਼ਰੀਫ ਸਰਕਾਰ ਤੋਂ ਵੱਖ ਹੋਣ ਦਾ ਫੈਸਲਾ ਕੀਤਾ

ਇਸਲਾਮਾਬਾਦ- ਪਾਕਿਸਤਾਨ ਵਿਚ ਸਤਾਧਾਰੀ ਪਾਰਟੀ ਨੇ ਪੰਜਾਬ ਵਿਚ ਸ਼ਰੀਫ ਭਰਾਵਾਂ ਦੀ ਪਾਰਟੀ ਨਾਲੋਂ ਵੱਖ ਹੋਣ ਦਾ ਨਿਰਣਾ ਲਿਆ ਹੈ। ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਦੀ ਅਗਵਾਈ ਵਾਲੀ ਸੰਘ ਸਰਕਾਰ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਇਹ ਕਦਮ ਚੁਕਿਆ ਹੈ।    … More »

ਅੰਤਰਰਾਸ਼ਟਰੀ | Leave a comment