ਖ਼ਬਰਾਂ

 

ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨਾ ਬਾਦਲ ਸਰਕਾਰ ਦੀ ਮੁਲਾਜ਼ਮ ਵਿਰੋਧੀ ਸੋਚ ਨੂੰ ਪ੍ਰਗਟਾਉਂਦੀ ਹੈ

ਫਤਿਹਗੜ੍ਹ ਸਾਹਿਬ :- ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਬਾਦਲ ਪਰਿਵਾਰ ਦੇ ਸਮੁੱਚੇ ਮੈਂਬਰਾਂ ਵੱਲੋਂ 2007 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਵਿੱਚ ਪੰਜਾਬੀਆਂ ਤੋਂ ਵੋਟਾਂ ਲੈਣ ਦੀ ਸੋਚ ਹਿੱਤ 60 ਦੇ ਕਰੀਬ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦੇ … More »

ਪੰਜਾਬ | Leave a comment
 

ਤਾਲਿਬਾਨ ਵਲੋਂ ਕਰਾਚੀ ਤੇ ਕਬਜੇ ਦਾ ਡਰ

ਕਰਾਚੀ- ਪਾਕਿਸਤਾਨ ਵਿਚ ਤਾਲਿਬਾਨ ਅਤਵਾਦੀਆਂ  ਨੇ ਕਈ ਇਲਾਕਿਆਂ ਵਿਚ ਆਪਣੀ ਸਥਿਤੀ ਕਾਫੀ ਮਜਬੂਤ ਬਣਾਈ ਹੋਈ ਹੈ। ਸਵਾਤ ਘਾਟੀ ਵਿਚ ਇਕ ਤਰ੍ਹਾਂ ਨਾਲ ਤਾਲਿਬਾਨ ਦੀ ਸਰਕਾਰ ਚਲ ਰਹੀ ਹੈ। ਇਸ ਨਾਲ ਪਾਕਿਸਤਾਨ ਸਰਕਾਰ ਦੀਆਂ ਮੁਸਿ਼ਕਲਾਂ ਬਹੁਤ ਹਦ ਤਕ ਵਧ ਗਈਆਂ ਹਨ। … More »

ਅੰਤਰਰਾਸ਼ਟਰੀ | Leave a comment
 

ਸੁਮੋ ਤੇ ਬਸਾਂ ਵਿਚ ਜਬਰਦਸਤ ਟੱਕਰ, 10 ਦੀ ਮੌਤ 28 ਜਖਮੀ

ਬਰਨਾਲਾ- ਸਥਾਨਕ ਬਾਜਾਖਾਨਾ ਰੋਡ ਤੇ ਬਰਨਾਲਾ ਸਬ ਜੇਲ੍ਹ ਦੇ ਨਜਦੀਕ ਦੋ ਬਸਾਂ , ਸਕੂਟਰ ਅਤੇ ਸੁਮੋ ਵਿਚ ਬੁਰੀ ਤਰ੍ਹਾਂ ਨਾਲ ਟਕਰ ਹੋਣ ਨਾਲ 10 ਲੋਕਾਂ ਦੀ ਮੌਤ ਹੋ ਗਈ ਅਤੇ 28 ਜਖਮੀ ਹੋ ਗਏ। ਮਰਨ ਵਾਲਿਆਂ ਵਿਚ ਇਕ ਔਰਤ ਵੀ … More »

ਪੰਜਾਬ | Leave a comment
 

ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ ਸਮੇਂ ਕਾਂਗਰਸ ਨੇ ਹਮਲਾਵਰ ਰੁੱਖ ਅਪਣਾਇਆ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਵਿਚ ਸੈਸ਼ਨ ਦੌਰਾਨ ਕਾਫੀ ਹੰਗਾਮਾ ਹੋਇਆ। ਸਦਨ ਵਿਚ ਗਵਰਨਰ ਦਾ ਭਾਸ਼ਣ ਸ਼ੁਰੂ ਹੁੰਦੇ ਹੀ ਕਾਂਗਰਸੀ ਵਿਧਾਇਕਾਂ ਵਲੋਂ ਰੌਲਾਰੱਪਾ ਪਾਇਆ ਗਿਆ। ਖੂਬ ਨਾਅਰੇਬਾਜ਼ੀ ਕੀਤੀ ਗਈ ਅਤੇ ਸਦਨ ਵਿਚੋਂ ਵਾਕਆਊਟ ਕਰ ਗਏ। ਜਿਸ ਸਮੇਂ ਰਾਜਪਾਲ ਐਸ ਐਫ ਰੋਡਰਿਗਸ … More »

ਪੰਜਾਬ | Leave a comment
 

ਡਾਕਟਰ ਦਿਲਗੀਰ ਦੇ ਵਿਰੁਧ ਕੀਤੇ ਮਤੇ ਦੀ ਨਿੰਦਾ – ਸਗੋਂ ਵਖ-ਵਖ ਜਥੇਬੰਦੀਆਂ ਵੱਲੋਂ ਉਸ ਦਾ ਸਨਮਾਨ ਕੀਤਾ ਜਾਵੇਗਾ

ਚੰਡੀਗੜ੍ਹ – ਵਖ ਵਖ ਜਥੇਬੰਦੀਆਂ ਦੇ ਆਗੂਆਂ ਨੇ ਐਤਵਾਰ 22 ਫ਼ਰਵਰੀ 2009 ਨੂੰ ਗੁਰਦੁਆਰਾ ਸਾਊਥਾਲ ਵਿਖੇ ‘ਸਿੱਖ ਦੀ ਪ੍ਰੀਭਾਸ਼ਾ’ ਸਬੰਧੀ ਹੋਈ ਮੀਟਿੰਗ ਵਿਚ ਇਕ ਅਤਵਾਦੀ ਧੜੇ ਵੱਲੋਂ ਜਬਰਦਸਤੀ ਨਾਮਵਰ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੇ ਵਿਰੁਧ ਮਤਾ ਪਾਸ ਕਰਨ … More »

ਪੰਜਾਬ | Leave a comment
 

ਬੰਗਲਾ ਦੇਸ਼ ਵਿਚ ਬਾਗੀਆਂ ਨੇ ਜਮਕੇ ਖੂਨ ਖਰਾਬਾ ਕੀਤਾ

ਢਾਕਾ-ਬੰਗਲਾ ਦੇਸ਼ ਵਿਚ ਬੀਡੀਆਰ ਦੇ ਜਵਾਨਾ ਦੇ ਹਥਿਆਰ ਸੁੱਟਣ ਤੋਂ ਬਾਅਦ ਪਤਾ ਚਲਿਆ ਹੈ ਕਿ ਕਿਸ ਤਰ੍ਹਾਂ ਉਹ ਮੁੱਖ ਦਫਤਰ ਵਿਚ ਆਪਣੇ ਅਧਿਕਾਰੀਆਂ ਨੂੰ ਮਾਰ-ਮਾਰ ਕੇ ਟੋਏ ਵਿਚ ਸੁੱਟਦੇ ਰਹੇ। ਟੋਏ ਵਿਚੋਂ 30 ਤੋਂ ਵੀ ਜਿਆਦਾ ਲਾਸ਼ਾਂ ਮਿਲੀਆਂ ਹਨ। 130 … More »

ਅੰਤਰਰਾਸ਼ਟਰੀ | Leave a comment
 

ਸੇਵਾ ਚੰਗੇ ਭਾਗਾਂ ਨਾਲ ਮਿਲਦੀ ਹੈ

ਅੰਮ੍ਰਿਤਸਰ: – ਗੁਰੂ ਸਾਹਿਬਾਨ ਵਲੋਂ ਅਰੰਭੀ ਮਨੁੱਖੀ ਬਰਾਬਰੀ ਤੇ ਸਾਂਝੀਵਾਲਤਾ ਦੀ ਪ੍ਰਤੀਕ ਲੰਗਰ ਦੀ ਸੰਸਥਾ ਦਾ ਸਿੱਖ ਜਗਤ ’ਚ ਵਿਸ਼ੇਸ਼ ਸਥਾਨ ਹੈ। ਇਸ ਸ਼ਾਨਾਂਮੱਤੇ ਪ੍ਰੰਪਰਾ ਅਨੁਸਾਰ ਬਿਨ੍ਹਾ ਕਿਸੇ ਧਰਮ-ਜਾਤ, ਕਿੱਤੇ-ਖਿਤੇ ਤੇ ਰੰਗ-ਨਸਲ ਆਦਿ ਦੇ ਭਿੰਨ-ਭੇਦ ਦੇ ਸਭ ਮਾਈ-ਭਾਈ ਸੰਗਤੀ ਰੂਪ … More »

ਪੰਜਾਬ | Leave a comment
 

ਉਪ ਮੁੱਖਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਦੇ ਅਹੁਦਾ ਸੰਭਾਲਣ ਤੋਂ ਬਾਅਦ ਪਾਰਟੀ ਮਜਬੂਤ ਹੋਈ

ਅੰਮ੍ਰਿਤਸਰ: – ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਅਹੁਦਾ ਸੰਭਾਲਣ ਮਗਰੋਂ ਜਿਥੇ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਉਥੇ ਯੂਥ ਵਰਕਰਾਂ ਦੇ ਉਤਸ਼ਾਹ ਨੂੰ ਵੀ ਹੱਲਾਸ਼ੇਰੀ ਮਿਲੀ ਹੈ। ਇਸ ਗੱਲ ਦਾ ਪ੍ਰਗਟਾਵਾ ਸ. ਸੁਖਬੀਰ ਸਿੰਘ ਬਾਦਲ ਦੇ ਰਾਜਨੀਤਕ ਸਕੱਤਰ … More »

ਪੰਜਾਬ | Leave a comment
 

ਤੀਸਰੀ ਮੰਜ਼ਲ ਦੇ ਟੱਬ ਵਿੱਚ ਨਹਾਉਦਾ ਆਦਮੀ ਪਹਿਲੀ ਮੰਜ਼ਲ ਦੇ ਟੱਬ ਵਿੱਚ ਜਾ ਡਿੱਗਿਆ।

ਫਰਾਂਸ( ਸੁਖਵੀਰ ਸਿੰਘ ਸੰਧੂ)- ਇਥੋਂ ਦੇ ਨੌਰਥ ਇਲਾਕੇ ਵਿੱਚ ਇੱਕ 19 ਸਾਲਾਂ ਦਾ ਭਰ ਨੌਜੁਆਨ ਲੜਕਾ ਤੀਸਰੀ ਮੰਜ਼ਲ ਤੇ ਘਰ ਦੇ ਬਾਥਰੂਮ ਦੇ ਟੱਬ ਵਿੱਚ ਨਹਾ ਰਿਹਾ ਸੀ।ਉਸ ਟੱਬ ਦੇ ਥੱਲੇ ਦੀ ਛੱਤ ਗਲੀ ਸੜੀ ਹੋਣ ਕਾਰਨ , ਉਹ ਸਣੇ … More »

ਅੰਤਰਰਾਸ਼ਟਰੀ | Leave a comment
 

ਫਰਾਂਸ ਵਿੱਚ ਵੀ ਮੰਦਵਾੜੇ ਦਾ ਅਸਰ ਸ਼ੂਰੁ।

ਫਰਾਂਸ(ਸੁਖਵੀਰ ਸਿੰਘ ਸੰਧੂ)- ਮੰਦਵਾੜੇ ਨੇ ਹੌਲੀ ਹੌਲੀ ਆਪਣਾ ਅਸਰ ਹੁਣ ਫਰਾਂਸ ਵਿੱਚ ਵੀ ਵਿਖਾਉਣਾ ਸ਼੍ਰੁਰੂ ਕਰ ਦਿੱਤਾ ਹੈ।ਜਿਸ ਦੀ ਮਿਸਾਲ ਸਿਰਫ ਜਨਵਰੀ 2009 ਦੇ ਮਹੀਨੇ ਵਿੱਚ ਹੀ 90000 ਹਜ਼ਾਰ ਲੋਕੀ ਕੰਮ ਤੋਂ ਵਹਿਲੇ ਹੋ ਗਏ ਹਨ।ਇਹਨਾਂ ਨੇ ਰੁਜ਼ਗਾਰ ਦਫਤਰ ਵਿੱਚ … More »

ਅੰਤਰਰਾਸ਼ਟਰੀ | Leave a comment