ਖ਼ਬਰਾਂ

 

ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨਾ ਬਾਦਲ ਦੀ ਮੁਲਾਜ਼ਮ ਵਿਰੋਧੀ ਸੋਚ ਨੂੰ ਪ੍ਰਗਟਾਉਂਦੀ ਹੈ : ਸੰਧੂ

ਚੰਡੀਗੜ੍ਹ/ਮੋਹਾਲੀ :- ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਬਾਦਲ ਪਰਿਵਾਰ ਦੇ ਸਮੁੱਚੇ ਮੈਂਬਰਾਂ ਵੱਲੋਂ 2007 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਵਿੱਚ ਪੰਜਾਬੀਆਂ ਤੋਂ ਵੋਟਾਂ ਲੈਣ ਦੀ ਸੋਚ ਹਿੱਤ 60 ਦੇ ਕਰੀਬ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦੇ ਕੀਤੇ … More »

ਪੰਜਾਬ | Leave a comment
 

ਬਾਦਲ ਦਲ ਦੇ ਨੇਤਾਵਾਂ ਵਿਚ ਸੰਸਦੀ ਕੁਸ਼ਲਤਾ ਦੀ ਘਾਟ – ਜਸੀ ਖੰਗੂੜਾ

ਲੁਧਿਆਣਾ – ਕ਼ਿਲਾ ਰਾਇਪੁਰ ਦੇ ਕਾਂਗਰਸੀ ਵਿਧਾਇਕ ਜੱਸੀ ਖੰਗੂੜਾ ਨੇ ਅੱਜ ਏਥੇ ਕਿਹਾ ਕਿ ਅਕਾਲੀ ਪਾਰਟੀ ਵਲੋ ਆਪਣੇ ਕਿਸੇ ਪਾਰਟੀ ਲੀਡਰ ਦੇ ਚੋਣਾਂ ਵਿਚ ਉਮੀਦਵਾਰ ਖੜਾ ਕਰਨ ਵਿਚ ਨਾਕਾਮੀ, ਪਾਰਟੀ ਅੰਦਰ ਸੰਸਦੀ ਦਮ ਦੀ ਘਾਟ ਹੋਣਾ ਸਾਬਿਤ ਕਰਦੀ ਹੈ। ਸ੍ਰ: … More »

ਪੰਜਾਬ | Leave a comment
 

ਗਿਲਾਨੀ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਅਫਸੋਸਨਾਕ ਦਸਿਆ

ਇਸਲਾਮਾਬਾਦ- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਰਾਜਪਾਲ ਰਾਜ ਲਾਗੂ ਕਰਨ ਅਤੇ ਸ਼ਰੀਫ ਭਰਾਵਾਂ ਦੇ ਚੋਣ ਲੜਨ ਤੇ ਰੋਕ ਲਗਾਉਣ ਦੇ ਫੈਸਲੇ ਦੇ ਵਿਰੋਧ ਵਿਚ ਨਵਾਜ ਸ਼ਰੀਫ ਦੇ ਹਿਮੈਤੀਆਂ ਵਲੋਂ ਵਿਰੋਧ ਤੇਜ਼ ਕਰ ਦਿਤਾ ਗਿਆ ਹੈ। ਰਾਜ ਵਿਚ ਹਾਲਾਤ ਖਰਾਬ ਹੁੰਦੇ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਪੰਜਾਬ ਵਿਚ ਗਵਰਨਰੀ ਰਾਜ ਲਾਗੂ

ਇਸਲਾਮਾਬਾਦ- ਸੁਪਰੀਮਕੋਰਟ ਦੁਆਰਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਚੋਣ ਲੜਨ ਲਈ ਅਯੋਗ ਠਹਿਰਾਏ ਜਾਣ ਤੋਂ ਬਾਅਦ ਸੂਬੇ ਵਿਚ ਰਾਜਪਾਲ ਰਾਜ ਲਾਗੂ ਕਰ ਦਿਤਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਬੁਲਾਰੇ ਫਰਹਤਉਲਾ ਬਾਬਰ ਨੇ ਇਕ … More »

ਅੰਤਰਰਾਸ਼ਟਰੀ | Leave a comment
 

ਮਿਸ਼ਨਰੀ ਕਾਲਜਾਂ ਵਿਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਸਿੱਖ ਧਰਮ ਅਤੇ ਸਿੱਖ ਕੌਮ ਦੇ ਪ੍ਰਚਾਰ ਲਈ ਅੱਗੇ ਆਉਣਾ ਚਾਹੀਦਾ ਹੈ – ਵਰਿਆਮ ਸਿੰਘ ਸਕੱਤਰ

ਅੰਮ੍ਰਿਤਸਰ: – ਮਿਸ਼ਨਰੀ ਕਾਲਜਾਂ ਵਿਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਸਿੱਖ ਧਰਮ ਅਤੇ ਸਿੱਖ ਕੌਮ ਦੀਆਂ ਸ਼ਹਾਦਤਾਂ ਦੇ ਪ੍ਰਚਾਰ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਗੱਲ ਦਾ ਪ੍ਰਗਟਾਵਾ ਵਰਿਆਮ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਥਾਨਕ ਸ਼ਹੀਦ ਸਿੱਖ … More »

ਪੰਜਾਬ | Leave a comment
 

ਜਥੇ. ਅਵਤਾਰ ਸਿੰਘ ਨੇ ਫਰਾਂਸ ’ਚ ‘ਦਸਤਾਰ ਮਸਲੇ’ ਦੇ ਹੱਲ ਲਈ ਸ. ਬਾਦਲ ਨੂੰ ਪੱਤਰ ਲਿਖਿਆ

ਅੰਮ੍ਰਿਤਸਰ: – ਫਰਾਂਸ ਸਰਕਾਰ ਵਲੋਂ ਫਰਾਂਸ ਦੇ ਸਕੂਲਾਂ ’ਚ ਵਿਦਿਆ ਪ੍ਰਾਪਤ ਕਰ ਰਹੇ ਸਿੱਖ ਬੱਚਿਆਂ ਨੂੰ ਦਸਤਾਰ ਸਜਾਉਣ ’ਤੇ ਲਗਾਈ ਪਾਬੰਦੀ ਹਟਾਉਣ ਅਤੇ ਸਿੱਖ ਦੀ ਦਸਤਾਰ ਦੇ ਸਤਕਾਰ ਦੀ ਬਹਾਲੀ ਲਈ ਸ਼੍ਰੋਮਣੀ ਕਮੇਟੀ ਨੇ ਵੱਡੇ ਪੱਧਰ ’ਤੇ ਕਾਰਵਾਈ ਆਰੰਭੀ ਹੋਈ … More »

ਪੰਜਾਬ | Leave a comment
 

ਓਬਾਮਾ ਵਲੋਂ ਆਊਟਸੋਰਸਿੰਗ ਉਦਯੋਗ ਨੂੰ ਝਟਕਾ

ਵਸਿੰਗਟਨ-ਅਮਰੀਕਾ ਵਲੋਂ ਭਾਰਤ ਦੇ ਬੀਪੀਓ ਉਦਯੋਗ ਨੂੰ ਵੱਡਾ ਝਟਕਾ ਲਗ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਵਿਦੇਸ਼ਾਂ ਵਿਚ ਜਾਬ ਆਊਟਸੋਰਸ ਕਰਨ ਵਾਲੀ ਅਮਰੀਕੀ ਕੰਪਨੀਆਂ ਨੂੰ ਹੁਣ ਕੋਈ ਲਾਭ ਨਹੀਂ ਮਿਲੇਗਾ। ਓਬਾਮਾ ਦੇ ਇਸ ਫੈਸਲੇ ਦਾ … More »

ਅੰਤਰਰਾਸ਼ਟਰੀ | Leave a comment
 

ਡੀਜਲ ਦਾ ਰੇਟ ਘੱਟ ਕਰਨ ਦੀ ਮੰਗ, ਸੁਖਬੀਰ ਦਾ ਨਿਜੀ ਸਵਾਰਥ – ਗਰੇਵਾਲ

ਭਾਰਤੀਯ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਭਾਜਪਾ ਇੰਨਵੈਸਟਰ ਸੈਲ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸ੍ਰ. ਸੁਖਵੀਰ ਸਿੰਘ ਬਾਦਲ ਅਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਣ ਲਾਲ … More »

ਪੰਜਾਬ | 1 Comment
 

ਚੋਣਾਂ ਤੋਂ ਬਾਅਦ ਪ੍ਰਧਾਨਮੰਤਰੀ ਬਣਨ ਦਾ ਕੋਈ ਮੌਕਾ ਨਹੀਂ- ਰਾਹੁਲ ਗਾਂਧੀ

ਬਨਾਸਕਾਂਠਾ-ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਜੇ ਉਨ੍ਹਾਂ ਦੀ ਪਾਰਟੀ ਸਤਾ ਵਿਚ ਆ ਵੀ ਜਾਂਦੀ ਹੈ ਤਾਂ ਉਸ ਲਈ ਪ੍ਰਧਾਨਮੰਤਰੀ ਬਣਨ ਦਾ ਕੋਈ ਮੌਕਾ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ … More »

ਭਾਰਤ | Leave a comment
 

ਕਰੋੜਾਂ ਦੀ ਵਿਦੇਸ਼ੀ ਸਹਾਇਤਾ ਭਾਰਤ ਵਿਚ ਬੇਕਾਰ ਪਈ

ਨਵੀਂ ਦਿੱਲੀ- ਆਰਥਕ ਮੰਦੀ ਦੇ ਇਸ ਆਲਮ ਵਿਚ ਸੀਏਜੀ ਦੀ ਹੈਰਾਨਕੁੰਨ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ ਭਾਰਤ ਸਰਕਾਰ ਵਲੋਂ 78 ਹਜ਼ਾਰ ਕਰੋੜ ਰੁਪਏ ਦੀ ਵਿਦੇਸ਼ੀ ਮਦਦ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਹੋਰ ਤਾਂ ਹੋਵ ਸਰਕਾਰ ਇੰਨੀ ਵੱਡੀ … More »

ਭਾਰਤ | Leave a comment