ਖ਼ਬਰਾਂ

 

ਲੜਕੀ ਵਾਲਿਆਂ ਨੇ ਬਰਾਤੀ ਬੰਦੀ ਬਣਾਏ

ਗਰੇਟਰ ਨੋਇਡਾ- ਸ਼ਾਦੀ ਦੀਆਂ ਸਾਰੀਆਂ ਰਸਮਾਂ ਹੋਣ ਤੋਂ ਬਾਅਦ ਵਿਦਾਈ ਦੀ ਰਸਮ ਬਾਕੀ ਸੀ। ਇਕ ਪਿਤਾ ਨੇ ਆਪਣੀਆਂ ਦੋਵੇਂ ਬੇਟੀਆਂ ਦੀ ਡੋਲੀ ਇਕੱਠਿਆਂ ਉਠਣ ਦਾ ਸਪਨਾ ਵੇਖਿਆ ਸੀ। ਐਨ ਮੌਕੇ ‘ਤੇ ਲਾੜਿਆਂ ਦੇ ਪਿਤਾ ਨੇ ਦਾਜ ਵਿਚ ਦੋ ਬਾਈਕ ਅਤੇ … More »

ਭਾਰਤ | Leave a comment
 

ਬਿਹਾਰ ਵਿਚ ਤਿੰਨ ਸਟੇਸ਼ਨਾਂ ‘ਤੇ ਨਕਸਲੀ ਹਮਲੇ

ਪਟਨਾ- ਬਿਹਾਰ ਦੇ ਪਟਨਾ ਅਤੇ ਹਾਵੜ ਵਿਚਕਾਰ ਕਿਊਲ ਰੇਲ ਜ਼ੋਨ ‘ਤੇ ਸ਼ਨਿੱਚਰਵਾਰ ਨੂੰ ਦੇਰ ਰਾਤੀਂ ਤਿੰਨ ਸਟੇਸ਼ਨਾਂ ‘ਤੇ ਨਕਸਲਵਾਦੀਆਂ ਨੇ ਹਮਲਾ ਕੀਤਾ। ਨਕਸਲੀਆਂ ਨੇ ਰਤਨਪੁਰ ਸਟੇਸ਼ਨ ਵਿਚ ਅੱਗ ਲਾ ਦਿੱਤੀ ਅਤੇ ਦੋ ਹੋਰਨਾਂ ਸਟੇਸ਼ਨਾਂ ਮਧੁਸੂਦਨ ਅਤੇ ਭਲੂਈ ਵਿਚ ਵੀ ਬੰਬ … More »

ਭਾਰਤ | Leave a comment
 

ਗੁਜਰਾਤ ਦੰਗਿਆਂ ‘ਚ ਲਾਪਤਾ ਮ੍ਰਿਤਕ ਐਲਾਨੇ ਜਾਣਗੇ

ਅਹਿਮਦਾਬਾਦ-ਗੁਜਰਾਤ ਵਿਚ ਸਾਲ 2002 ਦੇ ਫਿਰਕੂ ਦੰਗਿਆਂ ਤੋਂ ਬਾਅਦ ਲਾਪਤਾ ਹੋਏ ਲੋਕਾਂ ਨੂੰ ਸਤ ਸਾਲ ਦਾ ਸਮਾਂ ਬੀਤ ਜਾਣ ਤੋ ਬਾਅਦ ਹੁਣ ਮ੍ਰਿਤਕ ਐਲਾਨ ਦਿੱਤਾ ਜਾਵੇਗਾ। ਇਸਤੋਂ ਬਾਅਦ 2002 ਦੇ ਦੰਗਿਆਂ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ 952 ਤੋਂ ਵਧਕੇ … More »

ਭਾਰਤ | Leave a comment
 

ਸ਼ਾਂਤੀ ਬਹਾਲੀ ਲਈ ਪਾਕਿਸਤਾਨ ਕਦਮ ਚੁੱਕੇ

ਲਖਨਊ-ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਸ਼ਾਂਤੀ ਗਲਬਾਤ ਸ਼ੁਰੂ ਕਰਨ ਲਈ ਉਸਨੂੰ ਬੇ ਭਰੋਸਗੀ ਦੇ ਮਾਹੌਲ ਨੂੰ ਬਦਲਣਾ ਹੋਵੇਗਾ ਅਤੇ ਮੁੰਬਈ ਹਮਲਿਆਂ ਦੇ ਮਾਮਲੇ ਵਿਚ ਕਾਰਵਾਈ ਕਰਨੀ ਹੋਵੇਗੀ। ਭਾਰਤ ਦੇ ਵਿਦੇਸ਼ ਰਾਜ ਮੰਤਰੀ ਆਨੰਦ ਸ਼ਰਮਾ ਨੇ ਸ਼ੁਕਰਵਾਰ ਨੂੰ ਲਖਨਊ … More »

ਭਾਰਤ | Leave a comment
 

ਫਿਲਮਫੇਅਰ ਵਿਚ “ਜੋਧਾ ਅਕਬਰ” ਦੀ ਬੱਲੇ ਬੱਲੇ

ਫਿਲਮਫੇਅਰ ਐਵਾਰਡਾਂ ਲਈ ‘ਜੋਧਾ ਅਕਬਰ’ ਸਰਵਸ੍ਰੇਸ਼ਟ ਫਿਲਮ ਚੁਣੀ ਗਈ ਹੈ। ਇਸੇ ਫਿਲਮ ਵਿਚ ਅਦਾਕਾਰੀ ਲਈ ਰਿਤਿਕ ਰੌਸ਼ਨ ਨੂੰ ਸਰਵਸ੍ਰੇਸ਼ਟ ਅਦਾਕਾਰ ਅਤੇ ਫੈ਼ਸ਼ਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਪ੍ਰਿਯੰਕਾ ਚੋਪੜਾ ਨੂੰ ਸਰਵਸ੍ਰੇਸ਼ਟ ਅਦਾਕਾਰਾ ਚੁਣਿਆ ਗਿਆ ਹੈ। ਆਸ਼ੂਤੋਸ਼ ਗੋਵਾਰੀਕਰ ਨੂੰ ‘ਜੋਧਾ ਅਕਬਰ’ … More »

ਫ਼ਿਲਮਾਂ | Leave a comment
 

ਓਬਾਮਾ ਦੇ ਐਲਾਨ ਤੋਂ ਪ੍ਰਣਬ ਨੂੰ ਇਤਰਾਜ਼

ਨਵੀਂ ਦਿੱਲੀ-ਭਾਰਤ ਦੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਉਸ ਐਲਾਨ ‘ਤੇ ਇਤਰਾਜ਼ ਪ੍ਰਗਟਾਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਨੌਕਰੀਆਂ “ਆਊਟਸੋਰਸ” ਕਰਨ ਵਾਲੀਆਂ ਕੰਪਨੀਆਂ ਨੂੰ ਟੈਕਸ ਵਿਚ ਛੋਟ ਨਹੀਂ ਦਿੱਤੀ ਜਾਵੇਗੀ। ਪ੍ਰਣਬ … More »

ਭਾਰਤ | Leave a comment
 

ਇਰਾਕ ਤੋਂ ਫੌਜਾਂ ਦੀ ਵਾਪਸੀ ਅਗਲੇ ਸਾਲ

ਰਾਸ਼ਟਰਪਤੀ ਬਰਾਕ ਓਬਾਮਾ ਨੇ ਐਲਾਨ ਕੀਤਾ ਹੈ ਕਿ ਅਗਸਤ 2010 ਦੇ ਅੰਤ ਤੱਕ ਇਰਾਕ ਤੋਂ ਵਧੇਰੇ ਅਮਰੀਕੀ ਫੌਜਾਂ ਦੀ ਵਾਪਸੀ ਹੋ ਜਾਵੇਗੀ। ਇਕ ਫੌਜੀ ਅੱਡੇ ‘ਤੇ ਦਿੱਤੇ ਗਏ ਆਪਣੇ ਭਾਸ਼ਣ ਵਿਚ ਓਬਾਮਾ ਨੇ ਕਿਹਾ ਕਿ ਉਸ ਵੇਲੇ ਤੱਕ ਇਰਾਕ ਵਿਚ … More »

ਅੰਤਰਰਾਸ਼ਟਰੀ | Leave a comment
 

ਜਥੇ. ਅਵਤਾਰ ਸਿੰਘ ਵਲੋਂ ਸਾਰੀਆਂ ਸਿੱਖ ਜਥੇਬੰਦੀਆਂ ਦੀ ਸਹਿਮਤੀ ਮਗਰੋ ਹੈੱਡ ਗ੍ਰੰਥੀਆਂ ਦੀਆਂ ਨਿਯੁਕਤੀਆਂ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਵਲੋਂ ਸਾਰੀਆਂ ਸਿੱਖ ਜਥੇਬੰਦੀਆਂ ਦੀ ਸਹਿਮਤੀ ਮਗਰੋ ਭਾਈ ਰਵੇਲ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ, ਭਾਈ ਮਾਨ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) … More »

ਪੰਜਾਬ | Leave a comment
 

ਸ. ਵਰਿਆਮ ਸਿੰਘ ਦੇ ਸੇਵਾ ਮੁਕਤ ਹੋਣ ’ਤੇ ਸ. ਦਲਮੇਘ ਸਿੰਘ ਖਟੜਾ ਨੂੰ ਧਰਮ ਪ੍ਰਚਾਰ ਕਮੇਟੀ ਦਾ ਐਡੀਸ਼ਨਲ ਚਾਰਜ ਸੌਂਪਿਆ

ਅੰਮ੍ਰਿਤਸਰ- ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਵਰਿਆਮ ਸਿੰਘ, ਗੁਰਦੁਆਰਾ ਇੰਸਪੈਕਟਰ ਸ. ਪ੍ਰੀਤਮ ਸਿੰਘ, ਸ. ਜਸਵੰਤ ਸਿੰਘ ਅਤੇ ਟਾਈਪਿਸਟ ਸ. ਸੰਤੋਖ ਸਿੰਘ ਦੇ ਸਰਵਿਸ 58 ਸਾਲ ਪੂਰੀ ਹੋ ਜਾਣ ’ਤੇ ਅੱਜ ਉਨ੍ਹਾਂ ਨੂੰ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਨਿੱਘੀ … More »

ਪੰਜਾਬ | Leave a comment
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਅਪੀਲ

ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ (ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ) ਭਾਈ ਜਸਪਾਲ ਸਿੰਘ ਨੇ ਸੰਗਤਾਂ ਦੀ ਸ਼ਿਕਾਇਤ ਉਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਆਲਮਪੁਰ (ਹੁਸ਼ਿਆਰਪੁਰ) ਅਤੇ ਇਲਾਕੇ ਦੇ ਹੋਰ ਪਤਵੰਤਿਆਂ ਨਾਲ ਮਿਲ ਕੇ ਜਾਣਕਾਰੀ ਪ੍ਰਾਪਤ ਕੀਤੀ ਕਿ 2 … More »

ਪੰਜਾਬ | Leave a comment