ਖ਼ਬਰਾਂ

 

ਰੱਬ ਕਰੇ ਤੁਹਾਨੂੰ ਸਾਰਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਵੇ- ਸੋਮਨਾਥ

ਨਵੀਂ ਦਿੱਲੀ- ਲੋਕਸਭਾ ਦੇ ਸਪੀਕਰ ਸ੍ਰੀ ਸੋਮਨਾਥ ਚੈਟਰਜੀ ਨੇ ਹਾਊਸ ਵਿਚ ਹੰਗਾਮਾ ਕਰ ਰਹੇ ਸੰਸਦ ਮੈਂਬਰਾਂ ਤੋਂ ਨਰਾਜ਼ ਹੋ ਕੇ ਕਿਹਾ ਕਿ ਭਗਵਾਨ ਕਰੇ ਆਉਣ ਵਾਲੀਆਂ ਲੋਕਸਭਾ ਚੋਣਾਂ ਵਿਚ ਇਹ ਸਾਰੇ ਹਾਰ ਦਾ ਮੂੰਹ ਵੇਖਣ। ਸਪੀਕਰ ਨੇ  ਇਹ ਵੀ ਕਿਹਾ … More »

ਭਾਰਤ | Leave a comment
 

ਅਮਰੀਕਾ ਵਲੋਂ ਲਾਦੇਨ ਦੀ ਤਲਾਸ਼ ਵਿਚ ਕਬਾਇਲੀ ਖੇਤਰ ਤੇ ਰਾਕਟਾਂ ਨਾਲ ਹਮਲੇ

ਇਸਲਾਮਾਬਾਦ- ਓਸਾਮਾ ਬਿਨ ਲਾਦੇਨ ਦੇ ਪਾਕਿਸਤਾਨ ਦੇ ਖੁਰਮ ਏਜੰਸੀ ਖੇਤਰ ਵਿਚ ਲੁਕੇ ਹੋਣ ਦੀ ਸੂਚਨਾ ਮਿਲਣ ਤੇ ਮਾਨਵਰਹਿਤ ਅਮਰੀਕੀ ਲੜਾਕੇ ਜਹਾਜ਼ਾਂ ਨੇ ਹਮਲੇ ਕੀਤੇ। ਅਮਰੀਕਾ ਇਸ ਅਸ਼ਾਂਤ ਕਬਾਇਲੀ ਇਲਾਕੇ ਵਿਚ ਹਮਲੇ ਕਰਨ ਲਈ ਪਾਕਿਸਤਾਨੀ ਏਅਰਬੇਸ ਦਾ ਇਸਤੇਮਾਲ ਕਰ ਰਿਹਾ ਹੈ। … More »

ਅੰਤਰਰਾਸ਼ਟਰੀ | 1 Comment
 

ਮੀਡੀਆ ਸਲਾਹਕਾਰ ਸ. ਵਿਕਰਮਜੀਤ ਸਿੰਘ ਨੇ ਕਾਰਜਭਾਰ ਸੰਭਾਲਿਆ

ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਵਲੋਂ ਨਵ-ਨਿਯੁਕਤ ਮੀਡੀਆ ਸਲਾਹਕਾਰ ਸ. ਵਿਕਰਮਜੀਤ ਸਿੰਘ (ਮਾਨ) ਨੇ ਅੱਜ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਪੱਤਰਕਾਰੀ ਤੇ ਜਨ ਸੰਪਰਕ ਵਿਸ਼ੇ ’ਚ ਮਾਸਟਰ ਡਿਗਰੀ ਪ੍ਰਾਪਤ ਸ. ਵਿਕਰਮਜੀਤ ਸਿੰਘ ਇਸ ਤੋਂ … More »

ਪੰਜਾਬ | Leave a comment
 

ਪੰਜਾਬ ਵਿੱਚ ਮੰਗਣ ਵਿਰੋਧੀ ਐਕਟ 1971 ਕਾਗਜ਼ਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ

ਅੰਮ੍ਰਿਤਸਰ -  ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕੱਤਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ ਸ਼ਹਿਰ ਵਿੱਚ ਮੰਗਤਿਆਂ ਦੀ ਸਮੱਸਿਆ ਕਾਰਨ ਜ਼ਿਲ੍ਹਾ ਐਸ.ਐਸ.ਪੀ. ਦੇ ਦਫ਼ਤਰ ਤੋਂ ਮੰਗਣ ਵਿਰੋਧੀ ਕਾਨੂੰਨ ਸੰਬੰਧੀ ਸੂਚਨਾ ਮੰਗੀ ਸੀ ਜਿਸ ਦੇ ਉ¤ਤਰ ਵਿੱਚ ਪ੍ਰਾਪਤ ਹੋਈ ਸੂਚਨਾ ਅਨੁਸਾਰ ਮੰਗਣ … More »

ਪੰਜਾਬ | Leave a comment
 

ਜ਼ਿਲ੍ਹਾ ਲਾਇਬ੍ਰੇਰੀ ਨੂੰ ਪੰਜਾਬ ਦੀ ਨਮੂਨੇ ਦੀ ਲਾਇਬ੍ਰੇਰੀ ਬਨਾਉਣ ਦੀ ਮੰਗ

ਅੰਮ੍ਰਿਤਸਰ – (ਗੁਮਟਾਲਾ) ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ (ਪਰਕਸ) ਨੇ ਅੰਮ੍ਰਿਤਸਰ ਜ਼ਿਲ੍ਹਾ ਲਾਇਬ੍ਰੇਰੀ ਨੂੰ ਪੰਜਾਬ ਦੀ ਨਮੂਨੇ ਦੀ ਲਾਇਬ੍ਰੇਰੀ ਬਨਾਉਣ ਦੀ ਮੰਗ ਕਰਦੇ ਹੋਏ ਇਸ ਲਈ ਖੁੱਲੀ ਜਗ੍ਹਾ ਖ੍ਰੀਦ ਕੇ ਆਧੁਨਿਕ ਇਮਾਰਤ ਉਸਾਰਨ, ਇਸ ਦਾ ਕੰਪਿਊਟਰੀਕਰਨ, ਪ੍ਰਚਾਰ ਕਰਨ ਅਤੇ ਲੋੜੀਂਦੇ … More »

ਪੰਜਾਬ | Leave a comment
 

ਪਟਿਆਲਾ ਘਰਾਣੇ ਦੇ ਟਕਸਾਲੀ ਗਾਇਕ ਉਸਤਾਦ ਪਰਮਜੀਤ ਸਿੰਘ ਨਾਲ ਸੰਗੀਤਕ ਸ਼ਾਮ

ਲੁਧਿਆਣਾ  :- ਪਟਿਆਲਾ ਘਰਾਣੇ ਦੀ ਟਕਸਾਲੀ ਗਾਇਕੀ ਨੂੰ ਗੰਭੀਰ ਸਰੋਤਿਆਂ ਦੇ ਰੂ-ਬਰੂ ਕਰਨ ਲਈ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋ 21 ਫਰਵਰੀ ਸ਼ਾਮ 7.00 ਵਜੇ ਸਿਲਵਰ ਓਕਸ ਗਾਰਡਨ ਤੇ ਰਿਜ਼ਾਰਟ ਪੱਖੋਵਾਲ ਰੋਡ, ਦਾਦ, ਲੁਧਿਆਣਾ ਵਿਖੇ ਉਸਤਾਦ ਪਰਮਜੀਤ ਸਿੰਘ ਨਾਲ ਸੰਗੀਤਕ … More »

ਪੰਜਾਬ | Leave a comment
 

ਵਿਰਾਸਤ ਵਲੋਂ ਰੁਜਗਾਰ ਮੁਹਈਆ ਕਰਵਉਣ ਲਈ ਕੈਂਪ ਲਗਾਇਆ ਜਾਵੇਗਾ

ਲੁਧਿਆਣਾ – ਵਿਰਾਸਤ ਇਕ ਸਮਾਜਿਕ ਜਥੇਬੰਦੀ ਵੱਲੋਂ ਬੇ-ਰੋਜ਼ਗਾਰ ਯੁਵਕਾਂ ਨੂੰ “ ਰੋਜ਼ਗਾਰ ਮੁਹੱਈਆ ਕਰਵਾਉਣ ਤੇ ਸਿਖਲਾਈ ਦੇਣ ਸਬੰਧੀ ” ਸੈਮੀਨਾਰ ਤੇ ਕੈਂਪ ਦਾ ਉਦਘਾਟਨ ਸਵੇਰੇ ਠੀਕ 10 ਵਜੇ ਕਰਨਗੇ ਸ਼੍ਰੀ ਵਿਕਾਸ ਗਰਗ ਆਈ.ਏ.ਐਸ. ਡਿਪਟੀ ਕਮਿਸ਼ਨਰ, ਲੁਧਿਆਣਾ ਕਰਨਗੇ। ਵਿਰਾਸਤ ਵੱਲੋਂ ਇਹ … More »

ਪੰਜਾਬ | 1 Comment
 

ਮੋਹਾਲੀ ਦੇ ਪਰਮਜੀਤ ਨੂੰ ਅਤਵਾਦੀ ਹੋਣ ਦੇ ਸ਼ਕ ਵਿਚ ਤਸ਼ਦਦ ਝਲਣਾ ਪਿਆ

ਮੋਹਾਲੀ- ਪਰਮਜੀਤ ਸਿੰਘ ਮੋਹਾਲੀ ਵਿਚ ਫੇਜ -5 ਦਾ ਨਿਵਾਸੀ ਹੈ। ਉਹ ਬੈਂਕਾਕ ਘੁੰਮਣ ਫਿਰਨ ਲਈ ਗਿਆ ਤਾਂ ਥਾਈਲੈਂਡ ਪੁਲਿਸ ਨੇ ਉਸਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਆਗੂ ਸਮਝ ਕੇ ਉਸ ਉਪਰ ਭਾਰੀ ਤਸ਼ਦਦ ਕੀਤਾ। ਉਸਦਾ ਕਸੂਰ ਸਿਰਫ ਏਨਾ ਸੀ ਕਿ ਉਸਦਾ … More »

ਪੰਜਾਬ | 1 Comment
 

ਚੀਨ ਨੇ ਪਾਕਿਸਤਾਨ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ

ਬੀਜਿੰਗ- ਚੀਨ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਚੀਨ ਜਾਣ ਤੋਂ ਪਹਿਲਾਂ ਹੀ  ਹਰ ਸੰਭਵ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ। ਜਿਕਰਯੋਗ ਹੈ ਕਿ ਜਰਦਾਰੀ ਦਾ ਇਸੇ ਹਫਤੇ ਚੀਨ ਜਾਣ ਦਾ ਪ੍ਰੋਗਰਾਮ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ ਜਰਦਾਰੀ … More »

ਅੰਤਰਰਾਸ਼ਟਰੀ | Leave a comment
 

ਬਾਸਮਤੀ ਖੋਜ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 14 ਵਿਗਿਆਨੀਆਂ ਨੂੰ ਕੌਮੀ ਸਨਮਾਨ ਮਿਲਿਆ

ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ 14 ਝੋਨਾ ਵਿਗਿਆਨੀਆਂ ਨੂੰ ਬਾਸਮਤੀ ਕਿਸਮਾਂ ਦੇ ਵਿਕਾਸ ਵਿੱਚ ਇਨਕਲਾਬੀ ਯੋਗਦਾਨ ਪਾਉਣ ਬਦਲੇ ਨਵੀਂ ਦਿੱਲੀ ਵਿਖੇ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਕੌਮੀ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਕੌਮੀ ਖੇਤੀਬਾੜੀ ਵਿਗਿਆਨ … More »

ਖੇਤੀਬਾੜੀ | Leave a comment