ਖ਼ਬਰਾਂ
ਸਾਨੀਆ ਫਿਰ ਦੁਨੀਆਂ ਦੀ ਰੈਕਿੰਗ ਵਿਚ ਟਾਪ 100 ਵਿਚ
ਮਾਸਕੋ- ਭਾਰਤ ਦੀ ਟੈਨਿਸ ਖਿਲਾੜੀ ਸਾਨੀਆ ਮਿਰਜਾ ਨੇ ਦੁਨੀਆਂ ਭਰ ਵਿਚ ਟਾਪ 100 ਵਿਚ ਆਪਣਾ ਨਾਂ ਬਣਾਇਆ ਹੈ। ਇਸ ਹਫਤੇ ਜਾਰੀ ਹੋਈ ਡਬਲਯੂਟੀਏ ਦੀ ਨਵੀਂ ਰੈਕਿੰਗ ਵਿਚ ਸਾਨੀਆ 87ਵੇਂ ਨੰਬਰ ਤੇ ਹੈ। ਜਿਕਰਯੋਗ ਹੈ ਕਿ ਸਾਨੀਆ 39 ਸਥਾਨ ਉਪਰ ਆਈ … More
ਬਾਦਲ ਦਲ ਪੰਜਾਬ ਦੇ ਵਿਕਾਸ ਦਾ ਝੂਠਾ ਰੌਲਾ ਪਾ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿ਼ਸ ਕਰ ਰਿਹੈ
ਫਤਿਹਗੜ੍ਹ ਸਾਹਿਬ – ਮਾਰਕਸਵਾਦੀ ਆਗੂ ਸ਼੍ਰੀ ਲੈਨਿਨ ਦਾ ਇਹ ਕਹਿਣਾ ਸੀ ਕਿ “ਜੇਕਰ ਤੁਹਾਡੇ ਇਕੱਠ ਵਿੱਚ 1 ਲੱਖ ਲੋਕ ਸ਼ਾਮਿਲ ਹੋਏ ਹਨ ਤਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੀ ਸੋਚ ਤੇ ਸਾਡੇ ਨਾਲ ਕੇਵਲ 10 ਹਜ਼ਾਰ ਲੋਕ ਹਨ ਤੇ … More
ਬਜਟ ਵਿਚ ਆਮ ਆਦਮੀ ਲਈ ਕੁਝ ਖਾਸ ਨਹੀਂ
ਨਵੀਂ ਦਿੱਲੀ – ਇਸ ਸਾਲ ਦਾ ਬਜਟ ਯੂਪੀਏ ਨੇ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਬਣਾਇਆ ਗਿਆ ਹੈ। ਪਰਣਬ ਮੁਖਰਜੀ ਨੇ ਕਿਹਾ ਹੈ ਕਿ ਸਰਕਾਰ ਲਗਾਤਾਰ ਤਿੰਨ ਸਾਲਾਂ ਤਕ 9 ਫੀਸਦੀ ਵਿਕਾਸ ਦਰ ਹਾਸਿਲ ਕਰਨ ਵਿਚ ਕਾਮਯਾਬ ਰਹੀ … More
ਪਾਕਿਸਤਾਨ ਨੇ ਤਾਲਿਬਾਨ ਨਾਲ ਸ਼ਰੀਅਤ ਕਨੂੰਨ ਸਬੰਧੀ ਸਮਝੌਤਾ ਕੀਤਾ
ਇਸਲਾਮਾਬਾਦ- ਪਾਕਿਸਤਾਨ ਵਿਚ ਸਵਾਤ ਘਾਟੀ ਵਿਚ ਸਰਕਾਰ ਨੇ ਤਾਲਿਬਾਨ ਨਾਲ ਇਕ ਸਮਝੌਤੇ ਦੇ ਤਹਿਤ ਸ਼ਰੀਅਤ ਕਨੂੰਨ ਲਾਗੂ ਕਰ ਦਿਤਾ ਹੈ। ਸੂਬੁ ਦੀ ਸਰਕਾਰ ਦੇ ਇਕ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਕੁਝ ਸਮਾਂ ਪਹਿਲਾਂ ਹੀ ਤਾਲਿਬਾਨ … More
ਅੰਮ੍ਰਿਤਸਰ ਵਿਚ “ਸਟੇਟ ਆਫ ਆਰਟ” ਬਿਜ਼ਨਸ ਸੈਂਟਰ ਦਾ ਉਦਘਾਟਨ
ਅੰਮ੍ਰਿਤਸਰ-ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਧਾਰਮਿਕ ਅਤੇ ਇਤਿਹਾਸਕ ਸ਼ਹਿਰ ਵਿਚ 2500 ਕਰੋੜ ਰੁਪੈ ਨਾਲ ਬਣਨ ਵਾਲੇ ਸਟੇਟ ਆਫ ਆਰਟ ਬਿਜ਼ਨਸ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸ਼ਹਿਰ ਨੂੰ ਬਿਜ਼ਨਸ ਹਬ ਬਣਾਇਆ ਜਾਵੇਗਾ। ਸਰਕਾਰੀ ਵਿਦਿਆ ਸਾਗਰ ਮੈਂਟਲ … More
ਵਿਦੇਸੀਆਂ ਨੇ ਕੀਤੀ ਆਰਪੀਐਫ ਦੀ ਇਮਾਨਦਾਰੀ ਦੀ ਪ੍ਰਸੰਸਾ
ਅੰਮ੍ਰਿਤਸਰ- ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਇਮਾਨਦਾਰੀ ਦੀ ਇਮਾਨਦਾਰੀ ਤੋਂ ਪ੍ਰਭਾਵਿਤ ਵਿਦੇਸ਼ੀ ਵੀ ਇਸ ਦੀ ਤਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਸਕੇ। ਹੋਇਆ ਇਸ ਤਰ੍ਹਾਂ ਕਿ ਵਰਿਵਾਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਸ਼ਤਾਬਦੀ ਐਕਸਪ੍ਰੈਸ (2013) ਦੇ ਕੋਚ ਨੰਬਰ ਈ-1 ਦੀ ਸੀਟ … More
ਆਪਣਾ ਵਜੂਦ ਬਚਾਉਣ ਲਈ ਲੜ ਰਹੇ ਹਾਂ ਕਟੜਪੰਥੀਆਂ ਨਾਲ- ਜਰਦਾਰੀ
ਨਿਊਯਾਰਕ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਜਰਦਾਰੀ ਨੇ ਮੰਨਿਆ ਹੈ ਕਿ ਤਾਲਿਬਾਨ ਨੇ ਉਨ੍ਹਾਂ ਦੇ ਦੇਸ਼ ਦੇ ਇਕ ਵੱਡੇ ਹਿਸੇ ਤੇ ਆਪਣਾ ਪ੍ਰਭਾਵ ਕਾਇਮ ਕਰ ਲਿਆ ਹੈ। ਇਸ ਲਈ ਆਪਣਾ ਵਜੂਦ ਬਚਾਉਣ ਲਈ ਦੇਸ਼ ਨੂੰ ਇਸ ਕਟੜਪੰਥੀ ਇਸਲਾਮੀ ਸੰਗਠਂਨ ਦੇ ਖਿਲਾਫ … More
ਪੰਜਾਬ ਵਿਚ ਬੱਸਾਂ ਦੇ ਕਿਰਾਏ ਘੱਟ ਕੀਤੇ ਜਾਣ-ਸੁਖਮਿੰਦਰਪਾਲ ਸਿੰਘ ਗਰੇਵਾਲ
ਭਾਰਤੀਯ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਭਾਜਪਾ ਇੰਨਵੈਸਟਰ ਸੈਲ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਮਾਸਟਰ ਮੋਹਣ ਲਾਲ ਕੈਬਨਿਟ ਮੰਤਰੀ ਟਰਾਂਸਪੋਰਟ ਵਿਭਾਗ ਪੰਜਾਬ ਸਰਕਾਰ ਨੂੰ ਪੱਤਰ ਭੇਜਕੇ ਬੇਨਤੀ ਕੀਤੀ ਹੈ ਕਿ ਭਾਰੀ ਮਹਿੰਗਾਈ ਦੇ ਸਮੇਂ ਔਖ ਨਾਲ … More
13 ਸਾਲ ਦੀ ਉਮਰ ਵਿਚ ਪਿਤਾ ਬਣਿਆ
ਲੰਡਨ- ਇਸ ਛੋਟੇ ਬਾਪ ਨੂੰ ਇਹ ਨਹੀ ਪਤਾ ਕਿ ਬੱਚੇ ਦਾ ਖਰਚ ਕਿਸ ਤਰ੍ਹਾਂ ਉਠਾਵੇਗਾ। ਜਦੋਂ ਉਸਨੂੰ ਨੈਪੀ ਦੀ ਕੀਮਤ ਬਾਰੇ ਪੁਛਿਆ ਗਿਆ ਤਾਂ ਉਸਨੇ ਕਿਹਾ,” ਮੈਨੂੰ ਲਗਦਾ ਹੈ ਕਾਫੀ ਜਿਆਦਾ ਹੋਵੇਗੀ।” ਇਸ ਨੰਨੇ ਪਿਤਾ ਦਾ ਨਾਂ ਹੈ ਐਲਫੀ ਪੈਟਨ … More
ਇੰਟਰਨੈਸ਼ਨਲ ਕੋਆਪਰੇਟਿਵ ਅਲਾਇੰਸ ਦੇ ਮੁਖੀ ਮਿਸ:ਇਵਾਨੋ ਬਾਰਬੀਰੀਨੀ ਦੀ ਅਗਵਾਈ ’ਚ 32 ਮੈਂਬਰੀ ਡੈਲੀਗੇਸ਼ਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ
ਅੰਮ੍ਰਿਤਸਰ: – ਇੰਟਰਨੈਸ਼ਨਲ ਕੋਅਪਰੇਟਿਵ ਅਲਾਇੰਸ ਜਨੇਵਾ ਦੇ ਮੁਖੀ ਮਿ: ਇਵਾਨੋ ਬਾਰਬੀਰੀਨੀ, ਉਨ੍ਹਾਂ ਦੀ ਧਰਮ ਪਤਨੀ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਸਹਿਕਾਰਤਾ ਮਹਿਕਮੇ ਦੇ ਮੰਤਰੀਆਂ ਅਤੇ ਹੋਰ ਪ੍ਰਤੀਨਿਧੀਆਂ ਸਮੇਤ 32 ਮੈਂਬਰੀ ਡੈਲੀਗੇਸ਼ਨ ਨੇ ਬੀਤੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ … More
