ਖ਼ਬਰਾਂ
ਫਿਜ਼ਾ ਨੇ ਕੀਤੀ ਖੁਦਕੁਸ਼ੀ ਦੀ ਕੋਸਿ਼ਸ਼
ਚੰਡੀਗੜ੍ਹ- ਫਿਜ਼ਾ ਤੋਂ ਥੋੜਾ ਚਿਰ ਵੀ ਦੂਰ ਨਾਂ ਹੋਣ ਵਾਲੇ ਉਸਦੇ ਚਾਂਦ ਮੁਹੰਮਦ ਨੇ ਜਦੋਂ ਤਿੰਨ ਘੰਟੇ ਤਕ ਉਸਦਾ ਫੋਨ ਨਾਂ ਚੁਕਿਆ ਤਾਂ ਉਸਨੇ ਖੁਦਕੁਸ਼ੀ ਕਰਨ ਦੀ ਕੋਸਿ਼ਸ਼ ਕੀਤੀ। ਫਿਜ਼ਾ ਨੇ ਸਵੇਰੇ ਨੀਂਦ ਦੀਆਂ 50 ਗੋਲੀਆਂ ਖਾਧੀਆਂ। ਇਸ ਤੋਂ ਬਾਅਦ … More
ਜਸਪਾਲ ਸਿੰਘ ਹੋਲਦਾਰ ਵਿਜ਼ੀਲੈਂਸ ਦੇ ਘਰ ਤੋਂ ਸ਼ਰਾਬ ਦੀ ਚਾਲੂ ਭੱਠੀ ਫੜੇ ਜਾਣਾ ਚੋਕਸੀ ਵਿਭਾਗ ਤੇ ਪ੍ਰਸ਼ਨ ਚਿੰਨ੍ਹ
ਫਤਿਹਗੜ੍ਹ ਸਾਹਿਬ- ਇਮਾਨ ਸਿੰਘ ਮਾਨ, ਬੀਤੀ ਰਾਤ ਇੱਕ ਵਜੇ ਭਾਰੀ ਫੋਰਸ ਨੇ ਛਾਪਾ ਮਾਰ ਕੇ ਚੋਕਸੀ ਵਿਭਾਗ ਫਤਿਹਗੜ੍ਹ ਸਾਹਿਬ ਦੇ ਹੋਲਦਾਰ ਜਸਪਾਲ ਸਿੰਘ ਸਪੁੱਤਰ ਸ: ਹਰਬੰਸ ਸਿੰਘ ਵਾਰਡ ਨੰਬਰ 6, ਨਜ਼ਦੀਕ ਗੁੱਗਾ ਮਾੜੀ ਜੱਟਪੁਰਾ ਮਹੱਲਾ, ਸਰਹਿੰਦ ਦੇ ਘਰੋਂ ਸ਼ਰਾਬ ਦੀ … More
ਭਗਤ ਪੂਰਨ ਸਿੰਘ ਜੀ ਦੀ ਜ਼ਿੰਦਗੀ ਬਾਰੇ ਦਸਤਾਵੇਜ਼ੀ ਫਿਲਮ 29 ਜਨਵਰੀ ਨੂੰ ਰੀਲਿਜ਼ ਕੀਤੀ ਜਾਵੇਗੀ
ਅੰਮ੍ਰਿਤਸਰ – ਕੈਨੇਡਾ ਵਾਸੀ ਸ੍ਰ: ਜੋਗਿੰਦਰ ਸਿੰਘ ਕਲਸੀ ਅਤੇ ਸ੍ਰ: ਜਸਬੀਰ ਸਿੰਘ ਹੰਸਪਾਲ ਦੁਆਰਾ ਤਿਆਰ ਕੀਤੀ ਗਈ ਭਗਤ ਪੂਰਨ ਸਿੰਘ ਜੀ ਦੀ ਜੀਵਨੀ ’ਤੇ ਆਧਾਰਿਤ ਇਕ ਦਸਤਾਵੇਜ਼ੀ ਫਿਲਮ “ਏ ਸੈਲਫਲੈਸ ਲਾਈਫ਼” (ਅ ਸ਼ੲਲਡਲੲਸਸ ਲ਼ਡਿੲ) 29 ਜਨਵਰੀ 2009 ਦਿਨ ਵੀਰਵਾਰ ਨੂੰ … More
ਪੀ ਏ ਯੂ ਵਿਖੇ ਕਲਾਸ ਇੰਡੀਆ ਕੰਪਨੀ ਦੇ ਸਹਿਯੋਗ ਨਾਲ ਵਿਦਿਆਰਥੀ ਪ੍ਰਯੋਗਸ਼ਾਲਾ ਦਾ ਉਦਘਾਟਨ
ਕੰਬਾਈਨਾਂ ਬਣਾਉਣ ਵਾਲੀ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੰਪਨੀ ਕਲਾਸ ਇੰਡੀਆ ਵੱਲੋਂ ਪੀ ਏ ਯੂ ਦੇ ਖੇਤੀ ਇੰਜੀਨੀਅਰਿੰਗ ਕਾਲਜ ਵਿਖੇ ਇੱਕ ਵਿਸ਼ੇਸ਼ ਲੈਬਾਰਟਰੀ ਸਥਾਪਿਤ ਕੀਤੀ ਗਈ ਹੈ। ਇਸ ਲੈਬਾਰਟਰੀ ਦਾ ਵਿਧੀਵਤ ਉਦਘਾਟਨ ਪੀ ਏ ਯੂ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ … More
ਮਾਸਕੋ ਸਟੇਟ ਐਗਰੋ ਇੰਜੀਨੀਅਰਿੰਗ ਯੂਨੀਵਰਸਿਟੀ ਵਫਦ ਪੀ ਏ ਯੂ ਦੌਰੇ ਤੇ
ਮਾਸਕੋ ਸਟੇਟ ਐਗਰੋ ਇੰਜੀਨੀਅਰਿੰਗ ਯੂਨੀਵਰਸਿਟੀ ਤੋਂ ਆਏ ਪੰਜ ਮੈਂਬਰੀ ਵਫਦ ਨੇ ਅੱਜ ਪੀ ਏ ਯੂ ਦਾ ਦੌਰਾ ਕੀਤਾ । ਯੂਨੀਵਰਸਿਟੀ ਦੇ ਟਿਲੇਜ਼ ਵਿਭਾਗ ਦੇ ਮੁਖੀ ਡਾ: ਰੋਮਨ ਫਿਲੋਨੋਵ ਤੋਂ ਇਲਾਵਾ ਚਾਰ ਵਿਦਿਆਰਥੀ ਬਿਕਟੋਰੀਆ ਗੋਰਲੋਵਾ, ਅਨਾਸਟਾਸੀਆਸੋਰੋਕੀਨਾ, ਕ੍ਰਿਸਟੀਨਾਕਲੀਨਾ ਅਤੇ ਅਲੀਨਾਸ਼ਿਕੂਨੋਵਾ ਇਸ ਵਫਦ … More
ਪੰਜਾਬ ਦੇ ਮੁੱਖ ਮੰਤਰੀ ਵਲੋਂ ਪ੍ਰਾ-ਅਰੰਭ ਸ੍ਰੀ ਅਖੰਡਪਾਠ ਸਾਹਿਬ ਦਾ ਭੋਗ ਅੱਜ ਪਿਆ
ਅੰਮ੍ਰਿਤਸਰ: – ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਸੇਹਤਯਾਬੀ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸ੍ਰੀ ਦਰਬਾਰ ਸਾਹਿਬ ਸਮੂੰਹ ’ਚ 26 ਜਨਵਰੀ ਨੂੰ ਪ੍ਰਾਅਰੰਭ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅੱਜ ਸਵੇਰੇ 9 ਵਜੇ … More
ਮੁਸਲਿਮ ਨੋਜਵਾਨਾਂ ਨੂੰ ਪਾਕਿਸਤਾਨੀ ਗਰਦਾਨ ਕੇ ਮਾਰ-ਮੁਕਾਉਣ ਦੀ ਮਾਰੂ ਸੋਚ ਗੈਰ-ਕਾਨੂੰਨੀ ਅਤੇ ਮਨੁੱਖਤਾ ਵਿਰੋਧੀ :- ਮਾਨ
ਚੰਡੀਗੜ੍ਹ:- ਬੀਤੇ ਦਿਨੀ ਜੰਮੂ ਕਸ਼ਮੀਰ ਵਿੱਚ ਅਤੇ 26 ਜਨਵਰੀ ਤੋਂ ਇੱਕ ਦਿਨ ਪਹਿਲੇ ਯੂ.ਪੀ. ਪੁਲਿਸ ਵੱਲੋਂ ਦਿੱਲੀ ਨੇੜੇ ਨੋਇਡਾ ਵਿੱਚ ਕ੍ਰਮਵਾਰ ਦੋ-ਦੋ ਮੁਸਲਿਮ ਨੋਜਵਾਨਾਂ ਨੂੰ ਪਾਕਿਸਤਾਨੀ ਐਲਾਨ ਕਰਕੇ ਹਿੰਦੋਸਤਾਨੀ ਫੋਰਸਾਂ ਵੱਲੋਂ ਮਾਰ-ਮੁਕਾਉਣ ਦੀ ਸ਼ੁਰੂ ਕੀਤੀ ਗਈ ਮਨੁੱਖਤਾ ਵਿਰੋਧੀ ਰਵਾਇਤ ਬਿਲਕੁਲ … More
ਆਸਟਰੇਲੀਆ ਵਿਚ ਨਸਲੀ ਹਿੰਸਾ, ਸਿੱਖ ਟੈਕਸੀ ਡਰਾਈਵਰ ਜ਼ਖ਼ਮੀ
ਮੈਲਬਰਨ- ਆਸਟਰੇਲੀਆ ਦਿਵਸ ਦੇ ਉਤਸਵ ਦੌਰਾਨ ਪੂਰੇ ਆਸਟਰੇਲੀਆ ਵਿਚ ਸੋਮਵਾਰ ਨੂੰ ਸਥਾਨਕ ਗੋਰਿਆਂ ਨੇ ਨਸਲੀ ਹਿੰਸਾ ਦੀ ਅਤੀ ਘਿਨਾਉਣੀ ਖੇਡ ਖੇਡੀ। ਉਨ੍ਹਾਂ ਨੇ ਟੋਲੀਆਂ ਬਣਾ- ਬਣਾ ਕੇ ਏਸ਼ਆਈ ਮੂਲ ਦੇ ਲੋਕਾਂ ਤੇ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿਚ ਇਕ ਸਿੱਖ ਟੈਕਸੀ … More
ਪੰਜਾਬ ਦੇ ਵਿਕਾਸ ਅਤੇ ਅਨੰਦਪੁਰ ਦੇ ਮਤੇ ਦੇ ਨਾਮ ‘ਤੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਜਾ ਰਿਹੈ :- ਟਿਵਾਣਾ
ਫਤਿਹਗੜ੍ਹ ਸਾਹਿਬ :- ਸ: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਬਾਦਲ ਦਲੀਆਂ ਵੱਲੋਂ ਪੰਜਾਬ ਦੇ ਵਿਕਾਸ ਕਰਨ ਦਾ ਝੂਠਾ ਰੋਲਾ ਪਾ ਕੇ ਅਤੇ ਹੁਣ 36 ਸਾਲਾਂ ਬਾਅਦ “ਅਨੰਦਪੁਰ ਦੇ ਮਤੇ” ਦੀ ਗੱਲ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ … More
ਜੱਸੀ ਖੰਗੂੜਾ ਦੀ ਖੁਲ੍ਹੀ ਚਿੱਠੀ ਸੁਖਬੀਰ ਦੇ ਨਾਂ
ਮਿ. ਸੁਖਬੀਰ ਬਾਦਲ, ਐਮ.ਪੀ ਉੱਪ ਮੁੱਖ ਮੰਤਰੀ ਪੰਜਾਬ 25 ਜਨਵਰੀ 2009 ਪਿਆਰੇ ਸੁਖਬੀਰ, ਭ੍ਰਿਸ਼ਟਾਚਾਰ ਨੂੰ ਉਤਲੇ ਦਰਜੇ ਤੋਂ ਵਧਾਇਆ ਗਿਆ ਹੈ ਨਾ ਕਿ ਨਿੱਚਲੇ ਦਰਜੇ ਤੋਂ !!! ਨਵੇਂ ਅਹੁਦੇ ਦੀ ਤੁਹਾਡੀ ਜਿੰਮੇਵਾਰੀ ਲਈ ਤੁਹਾਨੂੰ ਲੱਖ ਲੱਖ ਵਧਾਈ। ਮੈਨੂੰ ਯਕੀਨ ਹੈ … More
