ਖ਼ਬਰਾਂ
ਵੋਟਾਂ ਕਾਰਨ ਬਾਦਲ ਨੂੰ ਪੰਥ-ਪੰਜਾਬ ਦੇ ਮੁ¤ਦੇ ਚੇਤੇ ਆਏ
ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿ¤ਟੂ ਤੇ ਕੌਮੀ ਪੰਚ ਸ. ਹਰਿੰਦਰ ਸਿੰਘ ਖ਼ਾਲਸਾ ਨੇ ਬਾਦਲ ਵਲੋਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਐਨ.ਡੀ.ਏ ਦੇ ਘ¤ਟੋ-ਘ¤ਟ ਸਾਂਝੇ ਪ੍ਰੋਗਰਾਮ ਵਿਚ ਸ਼ਾਮਲ ਕਰਾਉਣ ਦੇ ਬਿਆਨ ਤੇ ਟਿ¤ਪਣੀ ਕਰਦਿਆਂ ਕਿਹਾ ਕਿ … More
ਅਕਸ਼ੇ,ਹਰਭਜਨ,ਧੋਨੀ ਅਤੇ ਐਸ਼ਵਰਿਆ ਨੂੰ ਪਦਮਸ਼੍ਰੀ ਅਵਾਰਡ
ਨਵੀ ਦਿਲੀ-ਭਰੋਸੇਯੋਗ ਸੂਤਰਾਂ ਤੋਂ ਪਤਾ ਲਗਿਆ ਹੈ ਕਿ ਸਪਿਨਰ ਹਰਭਜਨ ਸਿੰਘ, ਕਪਤਾਨ ਮਹਿੰਦਰ ਸਿੰਘ ਧੋਨੀ, ਅਕਸ਼ੇ ਕੁਮਾਰ ਅਤੇ ਵਿਸ਼ਵ ਸੁੰਦਰੀ ਐਸਵਰਿਆ ਰਾਏ ਨੂੰ ਪਦਮਸ੍ਰੀ ਅਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪਦਮ ਸ੍ਰੀ ਅਵਾਰਡ ਲੈਣ … More
ਅੰਮ੍ਰਿਤਸਰ ਵਿਚ ਸਿ਼ਮਲੇ ਨਾਲੋਂ ਵੀ ਜਿਆਦਾ ਠੰਢ
ਪੰਜਾਬ ਵਿਚ ਇਸ ਸਮੇ ਕੜਾਕੇ ਦੀ ਠੰਢ ਪੈ ਰਹੀ ਹੈ। ਲੋਹੜੀ ਤੋਂ ਬਾਅਦ ਸਰਦੀ ਹੋਰ ਵੀ ਵੱਧ ਗਈ ਹੈ। ਪਿਛਲੇ ਹਫਤੇ ਦੇ ਤਾਪਮਾਨ ਨੂੰ ਵੇਖਿਆ ਜਾਵੇ ਤਾਂ ਅੰਮ੍ਰਿਤਸਰ ਪੰਜਾਬ ਤੋਂ ਇਲਾਵਾ ਸਿ਼ਮਲੇ ਤੋਂ ਵੀ ਜਿਆਦਾ ਠੰਢਾ ਸ਼ਹਿਰ ਬਣ ਗਿਆ ਹੈ। … More
ਪ੍ਰਧਾਨਮੰਤਰੀ ਦੀ ਸਿਹਤ ਵਿਚ ਤੇਜੀ ਨਾਲ ਸੁਧਾਰ
ਨਵੀ ਦਿਲੀ- ਐਮਸ ਦੇ ਡਾਕਟਰਾਂ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਸਿਹਤ ਬਾਰੇ ਮੈਡੀਕਲ ਬੁਲੇਟਿਨ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਿਹਤ ਵਿਚ ਤੇਜੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਉਹ ਇਕ ਅੱਧੇ ਦਿਨ ਵਿਚ ਬਿਸਤਰੇ ਤੋਂ ਉਠ ਸਕਣਗੇ। ਡਾਕਟਰਾਂ … More
ਪੈਰਿਸ ਵਿੱਚ ਭਾਰਤੀ ਮੂਲ ਦੀਆ ਸੁੰਦਰੀਆਂ ਵਿੱਚੋ ਸੁੰਦਰੀ ਦੀ ਚੋਣ ਹੋਵੇਗੀ
ਪੈਰਿਸ – ਕੱਲ ਨੂੰ ਪੈਰਿਸ ਦੇ ਮਸ਼ਹੂਰ ਟੂਰਿਸਟ ਇਲਾਕੇ ਵਿਲਟ ਕੋਲ ਸਾਇੰਸ ਦਾ ਵਿਲਟ ਨਾਂ ਦੇ ਹਾਲ ਵਿੱਚ ਮਿਸ ਇੰਡੀਆ ਵਰਡਵਾਈਡ ੲੈਸੋਸ਼ੀੲੈਸ਼ਨ ਵਲੋਂ ਮਿਸ ਇੰਡੀਆ ਫਰਾਂਸ ਦੀ ਚੋਣ ਕੀਤੀ ਜਾ ਰਹੀ ਹੈ।ਜਿਸ ਵਿੱਚ ਭਾਰਤੀ, ਮੋਰਸੀਸ, ਰੇਨੀਓਨ ਤੇ ਸ੍ਰੀ ਲੰਕਾ ਮੂਲ … More
ਡਿਸਕੋ ਆਓ ਪਰ ਸ਼ਰਾਬ ਨਹੀ ਪੀਣੀ।
ਬੁਰਬੋਨ (ਸੁਖਵੀਰ ਸਿੰਘ ਸੰਧੂ) ਫਰਾਂਸ ਦੇ ਸ਼ਹਿਰ ਬੁਰਬੋਨ ਵਿੱਚ ਆਪਣੀ ਕਿਸਮ ਦਾ ਇੱਕੋ ਇੱਕ ਨਵੇਕਲਾ ਨਾਈਟ ਕਲੱਬ (ਡਿਸਕੋ) ਹੈ। ਜਿਥੇ ਕੋਈ ਵੀ ਨਸ਼ਾ ਅੰਦਰ ਪੀਣਾ ਤੇ ਕੋਲ ਲੈਕੇ ਜਾਣਾ ਮਨ੍ਹਾਂ ਹੈ।ਖਾਸ ਕਰਕੇ ਸ਼ਰਾਬ ਤਾਂ ਬਿਲਕੁਲ ਨਹੀ ਮਿਲਦੀ।ਪਰ ਵੱਖ ਵੱਖ ਕਿਸਮਾਂ … More
ਮੱਛਲੀ ਕਲਾਂ ਵਿਖੇ ਬਾਲੜੀ ਦਿਵਸ ਮਨਾਇਆ ਗਿਆ
ਮੋਹਾਲੀ (ਓਮ ਪ੍ਰਕਾਸ਼) – ਅੱਜ ਕੌਮੀ ਬਾਲੜੀ ਦਿਵਸ ਮੌਕੇ ਸਰਕਾਰੀ ਹਾਈ ਸਕੂਲ, ਮੱਛਲੀ ਕਲਾਂ ਜ਼ਿਲਾ ਮੋਹਾਲੀ, ਦੇ 350 ਬੱਚਿਆਂ ਨੇ ਪਿੰਡ ਵਿੱਚ ਕੁੜੀਆਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਰੈਲੀ ਕੱਢੀ। ਇਸ ਤੋਂ ਪਹਿਲਾਂ ਸਕੂਲ ਭਵਨ ਵਿੱਚ ਸਕੂਲ ਮੁੱਖੀ ਕੁਲਵਿੰਦਰ ਕੌਰ ਦੀ … More
ਸੰਤ ਭਿੰਡਰਾਂਵਾਲਿਆ ਦਾ ਜਨਮ ਦਿਨ 12 ਫਰਵਰੀ ਨੂੰ ਮਨਾਇਆ ਜਾਵੇਗਾ
ਫਤਿਹਗੜ੍ਹ ਸਾਹਿਬ :- ਕੁਲਦੀਪ ਸਿੰਘ ਭਲਵਾਨ ਸੋਂਢੀਆ ਮਾਜਰੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿ਼ਲ੍ਹਾ ਫਤਿਹਗੜ੍ਹ ਸਾਹਿਬ ਨੇ ਅੱਜ ਇੱਥੇ ਇੱਕ ਲਿਖਤੀ ਬਿਆਨ ਵਿੱਚ ਜਾਣਕਾਰੀ ਦਿੱਤੀ ਹੈ ਕਿ ਪਾਰਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਸ਼੍ਰੀ ਫਤਿਹਗੜ੍ਹ ਸਾਹਿਬ … More
ਪ੍ਰਧਾਨਮੰਤਰੀ ਦਾ ਅਪਰੇਸ਼ਨ ਸਫਲ ਰਿਹਾ
ਨਵੀ ਦਿਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਬਾਈਪਾਸ ਅਪਰੇਸ਼ਨ ਸਫਲਤਾ ਪੂਰਵਕ ਹੋ ਗਿਆ ਹੈ।ਉਹ ਹੋਸ਼ ਵਿਚ ਆ ਗਏ ਹਨ ਅਤੇ ਇਕ ਦੋ ਹਫਤੇ ਵਿਚ ਪੂਰੀ ਤਰ੍ਹਾਂ ਠੀਕ ਹੋ ਜਾਣਗੇ। ਉਨ੍ਹਾਂ ਦਾ ਅਪਰੇਸ਼ਨ ਕਰਨ ਵਾਲੀ ਡਾਕਟਰਾਂ ਦੀ ਟੀਮ ਨੇ ਮੈਡੀਕਲ ਬੁਲੇਟਿਨ ਵਿਚ … More
ਅਡਵਾਨੀ ਨੇ ਮੁਸਲਮਾਨਾਂ ਤੋਂ ਮੰਗੀ ਵੋਟਾਂ ਦੀ ਭੀਖ
ਨਵੀ ਦਿਲੀ- ਅਡਵਾਨੀ ਨੇ ਆਪਣੇ ਆਪ ਨੂੰ ਬੜਾ ਦੁੱਧ ਧੋਤਾ ਦਸਦੇ ਹੋਏ ਮੁਸਲਮਾਨਾਂ ਤੋਂ ਵੋਟ ਮੰਗੇ। ਅਡਵਾਨੀ ਨੇ ਕਿਹਾ ਕਿ ਬਾਬਰੀ ਮਸਜਿਦ ਢਾਹੁਣ ਵਿਚ ਮੇਰਾ ਕੋਈ ਹੱਥ ਨਹੀ ਹੈ, ਮੈਂ ਬੇਕਸੂਰ ਹਾਂ। ਇਸ ਕਰਕੇ ਮੁਸਲਮਾਨ ਮੇਰੇ ਬਾਰੇ ਗਲਤ ਪ੍ਰਚਾਰ ਵਿਚ … More
