ਖ਼ਬਰਾਂ
ਪੈਰ ਥੱਲੇ ਬਟੇਰਾ ਆਉਣ ਤੇ ਜਗਰਾਉ ਪੁਲਿਸ ਸਿਕਾਰੀ ਬਣੀ
ਜਗਰਾੳ – ਜਗਰਾਉ ਪੁਲਿਸ ਵੱਲੋ ਬੀਤੇ ਦਿਨ ਲੁੱਟ ਖੋਹ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਆਰੋਪ ਤਹਿਤ ਦੋ ਨੋਜਵਾਨਾਂ ਨੂੰ ਇੱਕ ਮੋਟਰ ਸਈਕਲ ਸਮੇਤ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਕੀਤਾ ਗਿਆ ਹੇ । ਜਦਕਿ ਲੋਕਾਂ ਅਨਸਾਰ ਉਕਤ ਨੋਜਵਾਨ ਲੋਕਾ ਨੇ … More
ਅੱਜ ਕੈਪ ਦੇ ਪਹਿਲੇ ਦਿਨ 6380 ਬੱਚਿਆ ਨੰ ਪੋਲੀਉ ਬੂੰਦਾ ਪਿਲਾਈਆਂ ਗਈਆਂ ।
ਜਗਰਾਉ -ਪੋਲੀਉ ਬੂੰਦਾ ਮੁਹਿੰਮ ਨੂੰ ਲੈ ਕੇ ਸੇਹਤ ਵਿਭਾਗ ਦੇ ਨਿਰਦੇਸਾਂ ਤਹਿਤ ਸਮਾਜਸੇਵੀ ਸੰਸਥਾਵਾ ਅਤੇ ਸੇਹਤ ਵਿਭਾਗ ਦੇ ਸਮੁੱਚੇ ਸਟਾਫ ਦੀਆਂ ਬਣਦੀਆ ਟੀਮਾ ਨਾਲ ਅੱਜ ਸਹਿਰ ਦੇ ਵੱਖ ਵੱਖ ਸਥਾਨਾਂ ਤੇ ਬੱਚਿਆ ਨੂੰ ਪੋਲੀਉ ਬੂੰਦਾ ਪਿਲਾਉਣ ਲਈ 41‘ ਬੂਥ ਸਤਾਪਿਤ … More
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਦੀ ਕਾਮਯਾਬੀ ਲਈ ਮੁੱਖ ਦਫਤਰ ਵਿਖੇ ਭਰਵੀਂ ਮੀਟਿੰਗ ਹੋਈ
ਫਤਿਹਗੜ੍ਹ ਸਾਹਿਬ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਸੀਨੀਅਰ ਅਹੁਦੇਦਾਰਾਂ ਅਤੇ ਪੰਜ ਜਿ਼ਲ੍ਹਿਆਂ ਫਤਿਹਗੜ੍ਹ ਸਾਹਿਬ, ਰੋਪੜ, ਮੋਹਾਲੀ, ਪਟਿਆਲਾ ਅਤੇ ਖੰਨਾ ਜਿ਼ਲ੍ਹਿਆਂ ਦੇ ਅਹੁਦੇਦਾਰਾਂ ਦੀ ਇੱਕ ਭਰਵੀਂ ਮੀਟਿੰਗ ਅੱਜ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਵਿਖੇ ਪਾਰਟੀ ਦੇ … More
ਮੁੰਬਈ ਹਮਲਿਆਂ ਦੀ ਜਾਂਚ ਪੂਰੀ, ਨਤੀਜੇ ਜਲਦੀ ਸਾਹਮਣੇ ਆਉਣਗੇ
ਇਸਲਾਮਾਬਾਦ- ਪਿਛਲੇ ਕੁਝ ਸਮੇਂ ਤੋਂ ਮੁੰਬਈ ਹਮਲਿਆਂ ਸਬੰਧੀ ਪਾਕਿਸਤਾਨ ਦੇ ਨੇਤਾਵਾਂ ਵਲੋਂ ਵੱਖ-ਵੱਖ ਬਿਆਨ ਦਿਤੇ ਜਾ ਰਹੇ ਹਨ। ਹੁਣ ਪਾਕਿਸਤਾਨ ਦੇ ਵਿਦੇਸ਼ਮੰਤਰੀ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਸਬੂਤਾਂ ਦੇ ਆਧਾਰ ਤੇ ਪ੍ਰਾਰੰਭਕ ਜਾਂਚ ਪੂਰੀ ਹੋ ਗਈ ਹੈ ਅਤੇ ਜਲਦੀ … More
ਗੋਪਾਲ ਸਵਾਮੀ ਨੇ ਨਵੀਨ ਚਾਵਲਾ ਨੂੰ ਹਟਾਉਣ ਦੀ ਸਿਫਾਰਿਸ਼ ਕੀਤੀ
ਨਵੀਂ ਦਿਲੀ- ਮੁੱਖ ਚੋਣ ਕਮਿਸ਼ਨਰ ਐਨ ਗੋਪਾਲਸਵਾਮੀ ਨੇ ਚੋਣ ਅਧਿਕਾਰੀ ਨਵੀਨ ਚਾਵਲਾ ਨੂੰ ਹਟਾਉਣ ਲਈ ਸਰਕਾਰ ਕੋਲ ਸਿਫਾਰਿਸ਼ ਕੀਤੀ ਹੈ। ਇਸ ਨਾਲ ਚੋਣ ਕਮਿਸ਼ਨ ਵਿਚ ਟਕਰਾਅ ਵਾਲੀ ਹਾਲਤ ਪੈਦਾ ਹੋ ਗਈ ਹੈ। ਗੋਪਾਲ ਸਵਾਮੀ 20 ਅਪਰੈਲ ਨੂੰ ਰੀਟਾਇਰ ਹੋ ਰਹੇ … More
ਚਾਰ ਸਾਲ ਤਕ ਰਹੇਗੀ ਆਰਥਿਕ ਮੰਦਹਾਲੀ-ਬਿਲ ਗੇਟਸ
ਦਾਵੋਸ- ਦੁਨੀਆ ਦੇ ਧਨਾਢ ਅਤੇ ਮਾਈਕਰੋਸਾਫਟ ਦੇ ਫਾਂਊਡਰ ਬਿਲ ਗੇਟਸ ਦਾ ਕਹਿਣਾ ਹੈ ਕਿ ਅਰਥ-ਵਿਵਸਥਾ ਨੂੰ ਸੰਭਲਣ ਵਿਚ ਘੱਟ ਤੋਂ ਘੱਟ 4 ਸਾਲ ਦਾ ਸਮਾਂ ਲਗੇਗਾ। ਬਿਲ ਗੇਟਸ ਨੇ ਵਰਲਡ ਇਕਾਨਮਿਕ ਫੋਰਮ ਵਿਚ ਬੋਲਦਿਆਂ ਕਿਹਾ ਕਿ ਇਸ ਤੋਂ ਬਾਅਦ ਹੀ … More
ਮੈਟਰੋ ਦੀ ਟੁੱਟੀ ਰੇਲ ਪਟੜੀ ਨੇ ਵਕਤ ਪਾਇਆ
ਪੈਰਿਸ – ਕੱਲ ਪੈਰਿਸ ਦੇ ਬਿਲਕੁਲ ਵਿਚਕਾਰ ਮੈਟਰੋ ਦੇ ਅੰਡਰਗਰਾਉਡ ਸ਼ਟੇਸ਼ਨ ਅਬਰ ਕੋਲ ਰੇਲ ਪਟੜੀ ਦੀ ਇੱਕ ਲਾਈਨ ਦੇ ਟੁੱਟ ਜਾਣ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕੋਈ ਦੋ ਘੰਟੇ ਦੇ ਕਰੀਬ 4000 ਯਾਤਰੀ ਤਿੰਨ ਟਰੇਨਾਂ … More
ਆਈਫਲ ਟਾਵਰ ਦੀ ਬੱਲੇ ਬੱਲੇ ਹੋਈ
ਪੈਰਿਸ – ਫਰਾਂਸ ਦੇ ਮਸ਼ਹੂਰ ਦੁਨੀਆਂ ਦਾ ਕਿਸੇ ਵਕਤ ਸਭ ਤੋਂ ਉੱਚਾ ਤੇ ਅਜੂਬਾ ਬਣੇ ਆਈਫਲ ਟਾਵਰ ਨੂੰ ਸਾਲ 2008 ਵਿੱਚ 6930000 ਲੋਕੀ ਵੇਖਣ ਲਈ ਆਏ ਹਨ। ਜਿਹੜੇ ਕਿ ਸਾਲ 2007 ਦੇ ਮੁਕਾਬਲੇ 37000 ਵੱਧ ਵਿਜ਼ਟਰ ਆਏ ।ਪਰ ਇਸ ਦੀ … More
ਸ਼ਰਧਾ ਭਾਵਨਾ ਨਾਲ ਹੱਥੀਂ ਕੀਤੀ ਸੇਵਾ ਮਨੁੱਖ ਨੂੰ ਸੰਤੁਸ਼ਟੀ ਪ੍ਰਦਾਨ ਕਰਦੀ ਹੈ -ਬੀਬੀ ਜਗੀਰ ਕੌਰ
ਅੰਮ੍ਰਿਤਸਰ:- ਗੁਰੂ ਸਾਹਿਬਾਨ ਵਲੋਂ ਅਰੰਭੀ ਮਨੁੱਖੀ ਬਰਾਬਰੀ ਤੇ ਸਾਂਝੀਵਾਲਤਾ ਦੀ ਪ੍ਰਤੀਕ ਲੰਗਰ ਦੀ ਸੰਸਥਾ ਦਾ ਸਿੱਖ ਜਗਤ ’ਚ ਵਿਸ਼ੇਸ਼ ਸਥਾਨ ਹੈ। ਇਸ ਸ਼ਾਨਾਂਮੱਤੀ ਪ੍ਰੰਪਰਾ ਅਨੁਸਾਰ ਬਿਨਾ ਕਿਸੇ ਧਰਮ-ਜਾਤ, ਕਿੱਤੇ-ਖਿਤੇ ਤੇ ਰੰਗ-ਨਸਲ ਆਦਿ ਦੇ ਭਿੰਨ-ਭੇਦ ਦੇ ਸਭ ਮਾਈ-ਭਾਈ ਸੰਗਤੀ ਰੂਪ ’ਚ … More
ਬਾਦਲ ਸਰਕਾਰ ਵੱਲੋਂ ਬਣਾਈ ਗਈ ਟਰਾਂਸਪੋਰਟ ਨੀਤੀ ਛੋਟੇ ਟਰਾਂਸਪੋਰਟਰਾਂ ਅਤੇ ਪੰਜਾਬ ਦੇ ਖਜ਼ਾਨੇ ਵਿਰੋਧੀ
ਫਤਿਹਗੜ੍ਹ ਸਾਹਿਬ – ਸਾਡੇ ਕੋਲ ਬਹੁਤ ਹੀ ਭਰੋਸੇਯੋਗ ਸੂਤਰਾਂ ਤੋਂ ਇਹ ਇਤਲਾਹ ਪਹੁੰਚੀ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਿੱਜੀ ਆਰਬਿਟ ਟਰਾਂਸਪੋਰਟ, ਜੁਝਾਰ ਟਰਾਂਸਪੋਰਟ ਤੇ ਡੱਬਵਾਲੀ ਟਰਾਂਸਪੋਰਟ ਕੰਪਨੀ ਨੂੰ ਲੱਖਾਂ ਕਰੋੜਾਂ ਰੁਪਏ ਦਾ ਫਾਇਦਾ ਪਹੁੰਚਾਉਣ ਲਈ ਚੰਡੀਗੜ੍ਹ ਵਿੱਚ … More
