ਖ਼ਬਰਾਂ
ਸਿ਼ਵਸੈਨਾ ਅਡਵਾਨੀ ਨੂੰ ਨਹੀ ਪਵਾਰ ਨੂੰ ਪ੍ਰਧਾਨਮੰਤਰੀ ਬਣਾਉਣਾ ਚਾਹੁੰਦੀ ਹੈ
ਮੁੰਬਈ- ਭਾਜਪਾ ਦੀ ਸਹਿਯੋਗੀ ਪਾਰਟੀ ਸਿ਼ਵਸੈਨਾ ਅਡਵਾਨੀ ਦੇ ਖਿਲਾਫ ਪੂਰੀ ਤਿਆਰੀ ਕਰ ਰਹੀ ਹੈ। ਸਿ਼ਵਸੈਨਾ ਪ੍ਰਧਾਨਮੰਤਰੀ ਦੇ ਅਹੁਦੇ ਲਈ ਐਨਡੀਏ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਦੀ ਥਾਂ ਯੂਪੀਏ ਦੇ ਐਨਸੀਪੀ ਨੇਤਾ ਸ਼ਰਦ ਪਵਾਰ ਦਾ ਸਮਰਥਨ ਕਰਨ ਜਾ ਰਹੀ ਹੈ। ਸਿ਼ਵਸੈਨਾ … More
ਕਪਾਹ ਤੇ ਵੈਟ ਖਤਮ ਕਰੇ ਪੰਜਾਬ ਸਰਕਾਰ- ਬਘੇਲਾ
ਅੰਮ੍ਰਿਤਸਰ- ਪੰਜਾਬ ਦੇ ਕਿਸਾਨਾਂ ਦਾ ਪੱਖ ਪੂਰਦੇ ਹੋਏ ਕੇਂਦਰੀ ਕਪੜਾ ਮੰਤਰੀ ਸ਼ੰਕਰ ਸਿੰਘ ਬਘੇਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਖੁਸ਼ਹਾਲੀ ਲਈ ਕਪਾਹ ਤੇ ਲਗੇ 2 ਫੀਸਦੀ ਵੈਟ ਨੂੰ ਖਤਮ ਕਰੇ। ਉਨ੍ਹਾਂ ਨੇ ਇਹ … More
ਪੱਤਰ ਵਿਹਾਰ ਕੋਰਸ ਦੀ ਪ੍ਰੀਖਿਆ ਦੇ ਪ੍ਰਬੰਧ ਮੁਕੰਮਲ-ਸਕੱਤਰ
ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਦੇ ਸੁਚੱਜੇ ਪ੍ਰਬੰਧਾਂ ਅਧੀਨ ਸਿੱਖੀ ਦੇ ਪ੍ਰਚਾਰ, ਪ੍ਰਸਾਰ ਤੇ ਵਿਸਥਾਰ ਲਈ ਆਰੰਭ ਕੀਤੇ ਦੋ ਸਾਲਾ ਪੱਤਰ ਵਿਹਾਰ ਕੋਰਸ ਨੂੰ ਪਾਠਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। 3000 ਤੋਂ ਵੱਧ ਵਿਦਿਆਰਥੀ ਇਸ … More
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅੱਜ- ਮੈਨੇਜਰ
ਅੰਮ੍ਰਿਤਸਰ: – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਮੁਗਲ ਜਰਵਾਣਿਆਂ ਨਾਲ ਜੂਝਣ ਵਾਲੇ ਮਹਾਨ ਜਰਨੈਲ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧਕਾਂ ਵਲੋਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ, ਚਾਟੀਵਿੰਡ ਵਿਖੇ … More
ਪਾਕਿਸਤਾਨ ਵਿਚ 30 ਅਤਵਾਦੀ ਕੈਂਪ ਸਰਗਰਮ
ਨਵੀ ਦਿਲੀ- ਭਾਰਤ ਦੇ ਰੱਖਿਆਮੰਤਰੀ ਏਕੇ ਐਂਟੋਨੀ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਅਜੇ ਵੀ 30 ਅਤਵਾਦੀ ਕੈਂਪ ਇਸ ਸਮੇ ਸਰਗਰਮ ਹਨ । ਭਾਰਤ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਇਨ੍ਹਾਂ ਨੂੰ ਬੰਦ ਕਰਵਾਉਣ ਲਈ ਪਾਕਿਸਤਾਨ ਤੇ … More
ਪ੍ਰਧਾਨਮੰਤਰੀ ਦੀ ਹੋਵੇਗੀ ਬਾਈਪਾਸ ਸਰਜਰੀ
ਨਵੀ ਦਿਲੀ-ਪ੍ਰਧਾਨਮੰਤਰੀ ਮਨਮੋਹਨ ਸਿੰਘ ਐਮਸ ਵਿਚ ਭਰਤੀ ਹੋ ਗਏ ਹਨ। ਕਲ੍ਹ ਉਨ੍ਹਾਂ ਦੇ ਦਿਲ ਦੇ ਰੋਗ ਦੇ ਇਲਾਜ ਲਈ ਬਾਈਪਾਸ ਸਰਜਰੀ ਕੀਤੀ ਜਾਵੇਗੀ। ਇਹ ਸਰਜਰੀ ਐਮਸ ਦੇ ਡਾਕਟਰ ਅਤੇ ਮੁੰਬਈ ਸਥਿਤ ਏਸ਼ਆਈ ਹਿਰਦੇ ਰੋਗ ਸੰਸਥਾ ਦੇ ਡਾਕਟਰਾਂ ਦਾ ਇਕ ਦਲ … More
ਮਾਈਕਰੋਸਾਫਟ ਤੇ ਵੀ ਆਰਥਿਕ ਮੰਦਹਾਲੀ ਦਾ ਅਸਰ
ਨਿਊਯਾਰਕ- ਅਮਰੀਕਾ ਦੀਆਂ ਕਈ ਟਾਪ ਕੰਪਨੀਆਂ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਕੰਪਨੀਆਂ ਬੰਦ ਵੀ ਹੋ ਗਈਆਂ ਹਨ ਅਤੇ ਕੁਝ ਸੰਘਰਸ਼ ਕਰ ਰਹੀਆਂ ਹਨ। ਹੁਣ ਇਸਦਾ ਅਸਰ ਮਾਈਕਰੋਸਾਫਟ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਵਿਸ਼ਵ … More
ਲੰਗਰ ’ਚ ਸੇਵਾ ਲਈ ਸੰਗਤਾਂ ’ਚ ਭਾਰੀ ਉਤਸ਼ਾਹ
ਅੰਮ੍ਰਿਤਸਰ: – ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਹੱਥੀਂ ਸੇਵਾ ਦਾ ਮਹੱਤਵ ਅਤੇ ਸੇਵਾ ਵਿਚ ਸੰਗਤ ਦੀ ਸ਼ਮੂਲੀਅਤ ਨੂੰ ਲੈ ਕੇ ਬੀਬੀ ਸੁਰਿੰਦਰ ਕੌਰ ਜੀ ਬਾਦਲ ਵਲੋਂ ਪਿਛਲੇ ਕਾਫੀ ਦਿਨਾਂ ਤੋਂ ਸੰਗਤਾਂ ਨੂੰ ਪ੍ਰੇਰ ਕੇ ਲੰਗਰ ਦੀ ਸੇਵਾ ਕਰਵਾਈ ਜਾ ਰਹੀ … More
ਪਾਇਲਟ ਧਾਲੀਵਾਲ ਦੀ ਮੌਤ ਲਈ ਮੁਲਕ ਦੀ ਰਿਸ਼ਵਤਖੋਰ ਪ੍ਰਣਾਲੀ ਦੀ ਸੋਚ ਸਿੱਧੇ ਤੌਰ ਤੇ ਜਿੰਮੇਵਾਰ
ਫਤਿਹਗੜ੍ਹ ਸਾਹਿਬ- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਇਲਟ ਰਾਜਪਾਲ ਸਿੰਘ ਧਾਲੀਵਾਲ ਦੀ ਬੀਤੇ ਦਿਨੀਂ ਬਿਦਰ (ਕਰਨਾਟਕਾ) ਦੇ ਕੋਲ ਇੱਕ ਵਾਪਰੇ ਹਵਾਈ ਹਾਦਸੇ ਵਿੱਚ ਹੋਈ ਮੌਤ ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਧਾਲੀਵਾਲ ਪਰਿਵਾਰ ਨਾਲ ਡੂੰਘੀ … More
“ਬੱਫਰ ਸਟੇਟ” ਦੀ ਹੋਂਦ ਤੋਂ ਬਿਨ੍ਹਾ ਅਫਗਾਨਿਸਤਾਨ ਸਰਹੱਦ ਦੀ ਸੁਰੱਖਿਆ ਕਰਨੀ ਅਸੰਭਵ :- ਮਾਨ
ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਓਬਾਮਾ ਵੱਲੋਂ ਪ੍ਰਗਟਾਏ ਉਹਨਾਂ ਵਿਚਾਰਾਂ ਕਿ “ਪਾਕਿਸਤਾਨ ਨੂੰ ਅਫਗਾਨਿਸਤਾਨ ਸਰਹੱਦ ਦੀ ਸੁਰੱਖਿਆ ਕਰਨੀ ਪਵੇਗੀ” ਦੀ ਪੁਰਜ਼ੋਰ ਪ੍ਰੋੜਤਾ ਕਰਦੇ ਹੋਏ ਕਿਹਾ ਕਿ ਇਹ ਜਿੰਮੇਵਾਰੀ ਪਾਕਿਸਤਾਨ ਤੱਦ ਹੀ … More
