ਖ਼ਬਰਾਂ
ਮਾਲੇਗਾਂਵ ਧਮਾਕਿਆਂ ਦੇ ਅਰੋਪੀਆਂ ਤੇ ਲਗਿਆ ਮਕੋਕਾ
ਮੁੰਬਈ- ਮਾਲੇਗਾਂਵ ਵਿਚ ਹੋਏ ਬੰਬ ਬਲਾਸਟ ਦੇ ਸਬੰਧ ਵਿਚ ਸਪੈਸ਼ਲ ਅਦਾਲਤ ਨੇ ਪੁਰੋਹਿਤ, ਸਾਧਣੀ ਪ੍ਰਗਿਆ ਸਮੇਤ 11 ਅਰੋਪੀਆਂ ਤੇ ਮਹਾਂਰਾਸ਼ਟਰ ਸੰਗਠਿਤ ਅਪਰਾਧ ਕਨੂੰਨ ਨਿਯੰਤਰਣ (ਮਕੋਕਾ) ਲਗਾ ਦਿਤਾ ਗਿਆ ਹੈ। ਮਕੋਕਾ ਦੇ ਜੱਜ ਵਾਈ ਡੀ ਸਿ਼ੰਦੇ ਨੇ ਦੋਵਾਂ ਧਿਰਾਂ ਦੇ ਵਿਚਾਰ … More
ਪ੍ਰਧਾਨਮੰਤਰੀ ਨੂੰ ਹਸਪਤਾਲ ਤੋਂ ਛੁਟੀ ਮਿਲੀ
ਨਵੀ ਦਿਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਦਿਲ ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ। ਪ੍ਰਧਾਨਮੰਤਰੀ ਦੇ ਨਿਜੀ ਡਾਕਟਰ ਅਤੇ ਮੈਡੀਕਲ ਟੀਮ ਦੀ ਅਗਵਾਈ ਕਰ ਰਹੇ ਕੇਐਸ ਰੈਡੀ ਨੇ ਕਿਹਾ ਕਿ ਉਹ ਹੁਣ ਪੂਰੀ ਤਰ੍ਹਾਂ … More
ਪ੍ਰਧਾਨਮੰਤਰੀ ਦੀ ਛਾਤੀ ਵਿਚ ਦਰਦ ਕਰਕੇ ਕੀਤੀ ਐਂਜੀਓਗ੍ਰਾਫੀ
ਨਵੀ ਦਿਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਐਂਜੀਓਗ੍ਰਾਫੀ ਕੀਤੀ ਗਈ। ਉਹ ਛਾਤੀ ਵਿਚ ਦਰਦ ਹੋਣ ਕਰਕੇ ਐਮਸ ਗਏ ਸਨ। ਡਾਕਟਰਾਂ ਨੂੰ ਪ੍ਰਧਾਨਮੰਤਰੀ ਦੇ ਦਿਲ ਵਿਚ ਕੁਝ ਨੁਕਸ ਨਜਰ ਆਇਆ। ਇਸ ਕਰਕੇ ਡਾਕਟਰਾਂ ਅਨੁਸਾਰ ਡਾ: ਮਨਮੋਹਨ ਸਿੰਘ ਦੀ ਐਂਜੀਓਪਲਾਸਟੀ ਕਰਨੀ ਹੋਵੇਗੀ। ਉਨ੍ਹਾਂ … More
ਘਰੋਂ ਭਜ ਕੇ ਵਿਆਹ ਕਰਵਾਉਣਾ ਹੁਣ ਜੁਰਮ ਨਹੀ ਹੈ
ਨਵੀ ਦਿਲੀ- ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ ਇਕ ਮਹਤਵਪੂਰਣ ਫੈਸਲਾ ਦਿੰਦੇ ਹੋਏ ਕਿਹਾ ਹੈ ਕਿ ਨੌਜਵਾਨ ਵਰਗ ਵਲੋਂ ਘਰੋਂ ਭੱਜ ਕੇ ਵਿਆਹ ਕਰਵਾਉਣਾ ਹੁਣ ਕੋਈ ਜੁਰਮ ਨਹੀ ਹੈ। ਅਦਾਲਤ ਨੇ ਕਿਹਾ ਹੈ ਕਿ ਜੇ ਬਾਲਗ ਲੜਕਾ ਅਤੇ ਲੜਕੀ … More
ਪੰਜਾਬ ਦੇ ਉਪ ਮੁੱਖ ਮੰਤਰੀ ਵਜੋਂ ਹਲਫ ਲੈਣ ਉਪਰੰਤ ਸ. ਸੁਖਬੀਰ ਸਿੰਘ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਅੰਮ੍ਰਿਤਸਰ,- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਗਾਂਹ ਵਧੂ ਵਿਚਾਰਾਂ ਦੇ ਨੌਜਵਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅੱਜ ਉਪ ਮੁੱਖ ਮੰਤਰੀ ਵਜੋਂ ਹਲਫ ਲੈਣ ਉਪਰੰਤ ਸ਼ੁਕਰਾਨੇ ਲਈ ਪ੍ਰੀਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। … More
ਜਮਹੂਰੀਅਤ ਅਤੇ ਅਮਨ ਪਸੰਦ ਨੀਤੀਆਂ ਦੇ ਮਾਲਕ ਸ਼੍ਰੀ ਓਬਾਮਾ ਦੀ ਗੱਦੀਨਸ਼ੀਨੀ ਸਵਾਗਤਯੋਗ :- ਮਾਨ
ਫਤਿਹਗੜ੍ਹ ਸਾਹਿਬ, :- ਅਮਰੀਕਾ ਦੇ 44ਵੇਂ ਪ੍ਰਧਾਨ ਸ਼੍ਰੀ ਬਾਰਕ ਓਬਾਮਾ ਦੀ ਸਹੁੰ ਚੁੱਕ ਸਮਾਗਮ ਦਾ ਭਰਪੂਰ ਸਵਾਗਤ ਕਰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅੱਜ ਆਪਣੇ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਜਾਰੀ … More
ਫਿਰ ਦਿਸੇ ਅਕਸ਼ੇ ਪ੍ਰਿੰਯਕਾ ਇਕਠੇ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਹਾਂਗਕਾਂਗ ਵਿਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਚਾਰ ਸਾਲਾਂ ਬਾਅਦ ਇਕ ਵਾਰ ਫਿਰ ਇਕੱਠੇ ਦਿਸੇ। ਫਿਲਮ ‘ਇਤਰਾਜ਼’ ਅਤੇ ‘ਮੁਝਸੇ ਸ਼ਾਦੀ ਕਰੋਗੇ’ ਜਿਹੀਆਂ ਕਾਮਯਾਬ ਫਿਲਮਾਂ ਵਿਚ ਅਦਾਕਾਰੀ ਕਰਨ ਤੋਂ ਬਾਅਦ ਦੋਵਾਂ ਨੇ ਇਕ ਦੂਜੇ … More
ਤਿੰਨ ਅਭਿਨੇਤਰੀਆਂ ਨਾਲ ਨਜ਼ਰ ਆਵੇਗਾ ਸ਼ਾਹਰੁੱਖ
ਬਾਲੀਵੁੱਡ ਅਦਾਕਾਰਾ ਸ਼ਾਹਰੁੱਖ ਖਾਨ ਆਉਂਦੀ ਫਿਲਮ “ਬਿੱਲੁ ਬਾਰਬਰ” ਵਿਚ ਤਿੰਨ ਅਦਾਕਾਰਾਵਾਂ ਕਰੀਨਾ ਕਪੂਰ, ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਦੇ ਨਾਲ ਨੱਚਦਾ ਨਜ਼ਰ ਆਵੇਗਾ। ਤਿੰਨੇ ਅਭਿਨੇਤਰੀਆਂ ਵੱਖ ਵੱਖ ਆਈਟਮ ਗੀਤਾਂ ਵਿਚ ਸ਼ਾਹਰੁੱਖ ਦੇ ਨਾਲ ਦਿਸਣਗੀਆਂ। ਕਰੀਨਾ ਨੇ ਦਸਿਆ ਕਿ ਫਿਲਮ ਵਿਚ … More
ਰਾਖੀ ਕੁਝ ਨਵਾਂ ਨਹੀਂ ਕਰ ਸਕਦੀ- ਸੰਭਾਵਨਾ ਸੇਠ
‘ਭੋਜਪੁਰੀ ਫਿਲਮਾਂ ਦੀ ਹੇਲੇਨ’ ਕਹੀ ਜਾਣ ਵਾਲੀ ਬਾਲੀਵੁੱਡ ਆਈਟਮ ਗਰਲ ਸੰਭਾਵਨਾ ਸੇਠ ਨੇ ਰਾਖੀ ਸਾਵੰਤ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਉਸਦੇ ਨਾਲ ਰਿਆਲਿਟੀ ਸ਼ੋਅ ‘ਡਾਂਸਿੰਗ ਕੁਈਨ’ ਵਿਚ ਸ਼ਾਮਲ ਹੁੰਦੀ ਹੈ ਤਾਂ ਵੀ ਉਹ ਕੁਝ ਖਾਸ ਨਹੀਂ ਕਰ ਸਕੇਗੀ। … More
ਦੀਪਿਕਾ ਨੂੰ ਮਹਿਸੂਸ ਹੋਇਆ ਖ਼ਤਰਾ
ਇਕ ਫਿਲਮ ਵਿਚ ਜੇਕਰ ਦੋ ਹੀਰੋਇਨਾਂ ਹੋਣ ਤਾਂ ਉਹ ਇਕ ਦੂਜੀ ਨੂੰ ਲੈਕੇ ਖ਼ਤਰਾ ਮਹਿਸੂਸ ਕਰਨ ਲਗਦੀਆਂ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਦੂਸਰੀ ਦਾ ਰੋਲ ਵਧੇਰੇ ਦਮਦਾਰ ਹੋਵੇਗਾ। ਉਸਦੀ ਡਰੈਸ ਮੇਰੀ ਡਰੈਸ ਤੋਂ ਚੰਗੀ ਹੋਵੇਗੀ। ਕੁਝ ਅਜਿਹੇ ਹੀ ਦੌਰ … More
