ਖ਼ਬਰਾਂ
ਦੋ ਉਪ ਮੁੱਖ ਮੰਤਰੀ ਬਣਾਉਣ ਦੀ ਯੋਜਨਾ ਬਾਦਲ ਸਰਕਾਰ ਦੀ ਅਰਥੀ ਵਿੱਚ ਆਖਰੀ ਕਿੱਲ੍ਹ ਸਾਬਿਤ ਹੋਵੇਗੀ :- ਮਾਨ
ਫਤਿਹਗੜ੍ਹ ਸਾਹਿਬ, :- ਅੱਜ ਦੇ ਅਖਬਾਰਾਂ ਵਿੱਚ ਸ: ਸੁਖਬੀਰ ਸਿੰਘ ਬਾਦਲ ਤੇ ਹਿੰਦੂਤਵ ਭਾਜਪਾ ਦੇ ਫਿਰਕੂ ਆਗੂ ਮਨੋਰੰਜਨ ਕਾਲੀਆ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਬਾਦਲ ਦੀ ਯੋਜਨਾ ਪੰਜਾਬ ਮਾਰੂ ਕਾਰਵਾਈਆਂ ਨੂੰ ਪ੍ਰਤੱਖ ਤੌਰ ਤੇ ਜ਼ਾਹਿਰ ਕਰਦੀ ਹੈ। ਕਿਉਂਕਿ ਇੱਕ … More
ਨਾਂਦੇੜ ਤੋਂ ਚਪੜ-ਚਿੜੀ ਤੀਕ ਦੇ ਰਸਤੇ ’ਤੇ ਸ਼੍ਰੋਮਣੀ ਕਮੇਟੀ ਜਾਗ੍ਰਤੀ ਮਾਰਚ ਆਯੋਜਿਤ ਕਰੇਗੀ- ਜਥੇ. ਅਵਤਾਰ ਸਿੰਘ
ਦੇਗਸਰ ਕਟਾਣਾ/ਦੋਰਾਹਾ: ਮੁਗਲ ਸਾਮਰਾਜ ਦੇ ਖਿਲਾਫ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ’ਚ ਚਪੜ-ਚਿੜੀ ਦੇ ਮੈਦਾਨ ’ਚ ਹੋਈ ਸ਼ਾਨਦਾਰ ਫ਼ਤਹਿ ਦੀ ਤੀਜੀ ਸ਼ਤਾਬਦੀ 2010 ਵਿਚ ਫ਼ਤਹਿਗੜ੍ਹ ਸਾਹਿਬ ਵਿਖੇ ਬੜੀ ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ, ਚਪੜ-ਚਿੜੀ ਵਿਖੇ ਅਤੇ … More
ਦੁਬਈ ਏਅਰਪੋਰਟ ਤੇ ਗੱਡੀਆਂ ਛੱਡ ਕੇ ਭਜਣ ਲਗੇ ਭਾਰਤੀ
ਮੁੰਬਈ- ਆਰਥਿਕ ਮੰਦੇ ਦਾ ਅਸਰ ਹੁਣ ਦੁਬਈ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਇਸ ਮੰਦੀ ਦੇ ਦੌਰ ਵਿਚ ਮਾੜੀ ਆਰਥਿਕ ਹਾਲਤ ਅਤੇ ਖਰਾਬ ਭਵਿਖ ਨੂੰ ਵੇਖਦੇ ਹੋਏ ਭਾਰਤ ਅਤੇ ਹੋਰ ਦਖਣੀ ਏਸ਼ਆਈ ਦੇਸ਼ਾਂ ਦੇ ਲੋਕ ਦੁਬਈ ਦੇ ਏਅਰਪੋਰਟ ਤੇ … More
ਜਾਫਨਾ ਤੇ ਸ੍ਰੀ ਲੰਕਾ ਦੀ ਸੈਨਾ ਨੇ ਕੀਤਾ ਕਬਜਾ
ਕੋਲੰਬੋ- ਜਾਫਨਾ ਲਿਟੇ ਦਾ ਗੜ੍ਹ ਮੰਨਿਆ ਜਾਂਦਾ ਸੀ। ਸ੍ਰੀ ਲੰਕਾ ਦੀ ਸੈਨਾ ਨੇ ਲਿਟੇ ਦੇ ਖਿਲਾਫ ਬਹੁਤ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਜਾਫਨਾ ਤੇ ਪੂਰੀ ਤਰ੍ਹਾਂ ਨਾਲ ਕਬਜਾ ਕਰ ਲਿਆ ਹੈ। ਸੈਨਾ ਨੇ 9 ਸਾਲ ਬਾਅਦ ਜਾਫਨਾ ਨੂੰ ਲਿਟੇ ਕੋਲੋਂ … More
ਅਮਰੀਕੀ ਮਾਹਿਰ ਡਾ: ਕਾਹਲੋਂ ਵੱਲੋਂ ਦਿਲ ਦੇ ਰੋਗਾਂ ਵਿੱਚ ਰੇਸ਼ੇਦਾਰ ਖੁਰਾਕ ਅਤੇ ਕੋਲੈਸਟਰੋਲ ਦੀ ਮਹੱਤਤਾ ਬਾਰੇ ਲੈਕਚਰ
ਲੁਧਿਆਣਾ – ਅਮਰੀਕਾ ਦੇ ਹਾਰਟ ਐਸੋਸੀਏਸ਼ਨ ਦੇ ਫੈਲੋ ਅਤੇ ਖੇਤੀਬਾੜੀ ਵਿਭਾਗ ਦੇ ਰਿਸਰਚ ਕੈਮਿਸਟ ਡਾ: ਤਲਵਿੰਦਰ ਸਿੰਘ ਕਾਹਲੋਂ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਇੱਕ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ ਗਿਆ। ਇਹ ਲੈਕਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫ਼ਤਰ ਦੇ ਕਮੇਟੀ ਰੂਮ … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਯੂਨੀਵਰਸਿਟੀ ਦੇ ਰਿਹਾਇਸ਼ੀ ਖੇਤਰ ਹਾਥੀ ਕੰਪਲੈਕਸ ਵਿਖੇ ਮਨਾਇਆ ਗਿਆ। ਇਸ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ: ਕੰਗ ਨੇ … More
‘ਪਰਿਵਾਰਿਕ ਕਬਜ਼ੇ’ ਦੀ ਸਿਆਸੀ ਬਿੱਲੀ ਪੂਰਨ ਰੂਪ ਵਿੱਚ ਥੈਲਿਓ ਬਾਹਰ ਆ ਚੁੱਕੀ ਹੈ
ਚੰਡੀਗੜ੍ਹ – ਸਿੱਖ ਸਿਆਸਤ ਉੱਤੇ ਬਾਦਲ ਵੱਲੋਂ ਆਪਣੇ ਪਰਿਵਾਰ ਦਾ ਪੂਰਨ ਕਬਜ਼ਾ ਕਰਨ ਹਿੱਤ ਸਤਰੰਜ਼ੀ ਗੋਟੀਆਂ ਬਹੁਤ ਚੁਸਤੀ ਨਾਲ ਖੇਡੀਆ ਜਾ ਰਹੀਆਂ ਹਨ। ਪਹਿਲੇ ਆਪਣੇ ਗੈਰ ਤਜਰਬੇਕਾਰ ਲਾਡਲੇ ਸੁਖਵੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਬਣਾਉਣ ਲਈ ਜ: … More
ਜ:ਸਰੂਪ ਸਿੰਘ ਨੂੰ ਸ੍ਰੋਮਣੀ ਅਕਾਲੀ ਦਲ ਦੇ ਜਿਲਾ ਜਰਨਲ ਸਕਤਰ ਨਿਯੂਕਤ ਕਰਨ ਤੇ ਜਿਲੇ ਦੇ ਅਕਾਲੀ ਦਲ ਦੇ ਵਰਕਰ ਖੁਸ਼
ਗੁਰਦਾਸਪੁਰ (ਮਪ) – ਜਿਲਾ ਗੁਰਦਾਸਪੁਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਚਾਰ ਸਕਤਰ ਸ:ਸੁਖਵਿੰਦਰ ਸਿੰਘ ਭਿਲੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਜਿਲਾ ਗੁਰਦਾਸਪੁਰ ਦੀ ਅਕਾਲੀ ਦਲ ਜਥੇਬੰਦੀ ਵਲੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ:ਸੁਖਬੀਰ ਸਿੰਘ ਬਾਦਲ ਅਤੇ ਜਿਲਾ ਪ੍ਰਧਾਨ ਸ:ਸੁਚਾ ਸਿੰਘ ਲੰਗਾਹ … More
ਮਨਮੋਹਨ ਸਿੰਘ ਹੀ ਹੋਣਗੇ ਕਾਂਗਰਸ ਦੇ ਅਗਲੇ ਪ੍ਰਧਾਨਮੰਤਰੀ ਉਮੀਦਵਾਰ
ਨਵੀ ਦਿਲੀ-ਪਿਛਲੇ ਦਿਨੀ ਕਾਂਗਰਸ ਦੇ ਕੁਝ ਅਹਿਮ ਨੇਤਾਵਾਂ ਵਲੋਂ ਦਿਤੇ ਗਏ ਬਿਆਨਾਂ ਤੋਂ ਬਾਅਦ ਫਿਰ ਪਾਰਟੀ ਦੇ ਪ੍ਰਧਾਮੰਤਰੀ ਦੀ ਉਮੀਦਵਾਰੀ ਨੂੰ ਲੂ ਕੇ ਫਿਰ ਬਹਿਸ ਛਿੜ ਪਈ ਹੈ। ਇਸ ਸਮੇ ਜਨਪਥ 10 ਦੇ ਕਰੀਬੀ ਮੋਤੀ ਲਾਲ ਵੋਹਰਾ ਦਾ ਕਹਿਣਾ ਹੈ … More
ਭਾਰਤ ਦੇ ਉਪ ਰਾਸ਼ਟਰਪਤੀ ਜਨਾਬ ਐਮ ਹਾਮਿਦ ਅਨਸਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ
ਅੰਮ੍ਰਿਤਸਰ – ਭਾਰਤ ਦੇ ਉਪ-ਰਾਸ਼ਟਰਪਤੀ ਜਨਾਬ ਐਮ ਹਾਮਿਦ ਅਨਸਾਰੀ ਆਪਣੀ ਧਰਮ ਪਤਨੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਪ-ਰਾਸ਼ਟਰਪਤੀ ਜਨਾਬ ਹਾਮਿਦ ਅਨਸਾਰੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾਂ ਅਧਿਕਾਰੀਆਂ ਵਲੋਂ ਸ੍ਰੀ … More
