ਖ਼ਬਰਾਂ

 

ਦੁਬਾਰਾ ਹਮਲਾ ਕੀਤਾ ਤਾਂ ਪਾਕਿਸਤਾਨ ਨਕਸ਼ੇ ਤੋਂ ਮਿਟ ਜਾਵੇਗਾ- ਡਾ: ਐਨਾਤੋਲ

ਲੰਡਨ- ਇਕ ਜੰਗੀ ਮਾਹਿਰ ਦਾ ਕਹਿਣਾ ਹੈ ਕਿ ਜੇ ਫਿਰ ਮੁੰਬਈ ਜਾਂ ਵਰਲਡ ਟਰੇਂਡ ਸੈਂਟਰ ਵਰਗਾ ਹਮਲਾ ਭਵਿਖ ਵਿਚ ਭਾਰਤ ਜਾਂ ਅਮਰੀਕਾ ਵਿਚ ਦੁਹਰਾਇਆ ਗਿਆ ਤਾਂ ਪਾਕਿਸਤਾਨ ਦਾ ਨਕਸ਼ੇ ਤੋਂ ਨਾਮੋ ਨਿਸ਼ਾਨ ਮਿਟ ਜਾਵੇਗਾ। ਲੰਡਨ ਦੇ ਕਿੰਗਜ ਕਾਲਜ ਦੇ ਵਿਦਵਾਨ … More »

ਅੰਤਰਰਾਸ਼ਟਰੀ | Leave a comment
 

ਸੁਖਬੀਰ ਉਪ ਮੁੱਖਮੰਤਰੀ ਪਦ ਲਈ 21 ਜਨਵਰੀ ਨੂੰ ਸਹੁੰ ਚੁਕਣਗੇ

ਚੰਡੀਗੜ੍ਹ- ਸੁਖਬੀਰ ਸਿੰਘ ਬਾਦਲ ਪੰਜਾਬ ਦੇ ਉਪ ਮੁੱਖਮੰਤਰੀ ਦੇ ਤੌਰ ਤੇ 21 ਜਨਵਰੀ ਨੂੰ ਅੰਮ੍ਰਿਤਸਰ ਵਿਚ ਸਹੁੰ ਚੁਕਣਗੇ।ਇਸ ਗੱਲ ਦਾ ਖਲਾਸਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਹਰਚਰਣ ਸਿੰਘ ਬੈਂਸ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ … More »

ਪੰਜਾਬ | Leave a comment
 

ਮਨਮੋਹਨ ਸਿੰਘ ਉਦਯੋਗਪਤੀਆਂ ਦੀ ਪਹਿਲੀ ਪਸੰਦ

ਨਵੀ ਦਿਲੀ- ਪਿਛਲੇ ਦਿਨੀ ਦੋ ਕੁ ਉਦਯੋਗਪਤੀਆਂ ਨੇ ਭਾਂਵੇ ਨਰੇਂਦਰ ਮੋਦੀ ਨੂੰ ਪ੍ਰਧਾਨਮੰਤਰੀ ਪਦ ਦਾ ਕਾਬਲ ਦਾਅਵੇਦਾਰ ਦਸਿਆ ਹੈ। ਪਰ ਦੇਸ਼ ਦੇ ਆਮ  ਕਾਰੋਬਾਰੀ ਜਗਤ ਵਿਚ ਬਹੁ ਗਿਣਤੀ ਦਾ ਵਿਸ਼ਵਾਸ਼ ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਹੈ। ਇਕ ਅਖਬਾਰ ਵਲੋਂ ਦੇਸ਼ ਦੇ … More »

ਭਾਰਤ | Leave a comment
 

ਬੰਦ ਦੌਰਾਨ ਤੋੜਫੋੜ ਕਰਨ ਵਾਲੇ ਹੁਣ ਨੁਕਸਾਨ ਵੀ ਭਰਨਗੇ

ਨਵੀ ਦਿਲੀ- ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਕਿ ਹੜਤਾਲ ਅਤੇ ਹੋਰ ਰਾਜਨੀਤਕ ਸਭਾਵਾਂ ਦੌਰਾਨ ਸਰਵਜਨਕ ਸੰਪਤੀ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਉਸਦਾ ਅਯੋਲਨ ਕਰਨ ਵਾਲੇ ਸੰਗਠਨ ਨੂੰ ਹੀ ਕਰਨੀ ਪਵੇਗੀ। ਜੱਜ ਅਰਜੀਤ ਪਸਾਇਤ ਦੀ ਬੈਂਚ ਨੇ ਇਹ … More »

ਭਾਰਤ | Leave a comment
 

ਹੋਟਲ ਮਾਲਕ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨਗੇ

ਅੰਮ੍ਰਿਤਸਰ- ਹੋਟਲਾਂ, ਰੈਸਟੋਰੈਂਟਾਂ ਅਤੇ ਮੈਰਿਜ ਪੈਲਿਸਾਂ ਤੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਲਗਜਰੀ ਟੈਕਸ ਦੇ ਵਿਰੋਧ ਵਿਚ ਇਨ੍ਹਾਂ ਤਿੰਨਾਂ ਐਸੋਸੀਏਸ਼ਨਾਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਹੋਟਲ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸੁਰਿੰਦਰ ਸਿੰਘ … More »

ਪੰਜਾਬ | Leave a comment
 

ਸੁਖਬੀਰ ਬਾਦਲ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਤੇ ਭਾਜਪਾ ਭੜਕੀ

ਚੰਡੀਗੜ੍ਹ- ਪਰਕਾਸ਼ ਸਿੰਘ ਬਾਦਲ ਨੇ ਸੁਖਬੀਰ ਨੂੰ ਉਪ ਮੁੱਖ ਮੰਤਰੀ ਬਣਾਉਣ ਲਈ ਬੇਸ਼ਕ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਲੈ ਲਈ ਹੈ। ਪਰ ਸੂਬੇ ਦੇ ਭਾਜਪਾਈਆਂ ਨੇ ਇਸਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿਤਾ ਹੈ। ਰਾਜ ਦੇ ਭਾਜਪਾ ਨੇਤਾ ਇਸ ਮੁਦੇ … More »

ਪੰਜਾਬ | Leave a comment
 

ਨਿਊਯਾਰਕ ਵਿਚ ਨਦੀ ਵਿਚ ਉਤਰਿਆ ਜਹਾਜ

ਨਿਊਯਾਰਕ- ਨਦੀ ਵਿਚ ਜਹਾਜ ਨੂੰ ਉਤਾਰਨਾ ਇਕ ਅਚੰਬੇ ਵਾਲੀ ਗੱਲ ਹੇ। ਪਰ ਨਿਊਯਾਰਕ ਵਿਚ ਹਡਸਨ ਨਦੀ ਤੇ ਇਹ ਜਾਦੂ ਭਰਿਆ ਕਰਿਸ਼ਮਾ ਹੋਇਆ। ਨਿਊਯਾਰਕ ਵਿਚ ਇਕ ਏਅਰਬਸ ਦੇ ਪੰਛੀ ਨਾਲ ਟਕਰਾ ਜਾਣ ਕਰਕੇ ਐਮਰਜੰਸੀ ਵਿਚ ਹਡਸਨ ਨਦੀ ਵਿਚ ਉਤਾਰਨਾ ਪਿਆ। ਚੰਗੀ … More »

ਅੰਤਰਰਾਸ਼ਟਰੀ | Leave a comment
 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਇਓ ਤਕਨਾਲੋਜੀ ਸਕੂਲ ਦਾ ਨੀਂਹ ਪੱਥਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀ ਬਾਇਓ ਤਕਨਾਲੋਜੀ ਸਕੂਲ ਦਾ ਨੀਂਹ ਪੱਥਰ ਅੱਜ ਵਿਸ਼ਵ ਪ੍ਰਸਿੱਧ ਝੋਨਾ ਵਿਗਿਆਨੀ ਅਤੇ ‘ਵਰਲਡ ਫੂਡ ਪ੍ਰਾਈਜ਼’ ਦੇ ਜੇਤੂ ਡਾ: ਗੁਰਦੇਵ ਸਿੰਘ ਖੁਸ਼ ਵੱਲੋਂ ਰੱਖਿਆ ਗਿਆ। ਉਨ੍ਹਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ … More »

ਖੇਤੀਬਾੜੀ | Leave a comment
 

ਸੁਖਬੀਰ ਸਿੰਘ ਬਾਦਲ ਹੋਣਗੇ ਪੰਜਾਬ ਦੇ ਉਪ ਮੁੱਖਮੰਤਰੀ

ਜਲੰਧਰ- ਪਿਛਲੇ ਕੁਝ ਅਰਸੇ ਤੋਂ ਸੁਖਬੀਰ ਸਿੰਘ ਬਾਦਲ ਨੂੰ ਮੁੱਖਮੰਤਰੀ ਬਣਾਉਣ ਦਾ ਮੁੱਦਾ ਅਕਸਰ ਚਰਚਾ ਵਿਚ ਰਿਹਾ ਹੈ। ਅਖੀਰ ਪਰਕਾਸ਼ ਸਿੰਘ ਬਾਦਲ ਨੇ ਸੁਖਬੀਰ ਨੂੰ ਉਪ ਮੁੱਖਮੰਤਰੀ ਦਾ ਅਹੁਦਾ ਦੇਣ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ … More »

ਪੰਜਾਬ | Leave a comment
 

ਦੁਨੀਆਂ ਵਿੱਚ ਭਾਰਤ ਇੱਕ ਆਰਥਿਕ ਮਹਾਂ ਸ਼ਕਤੀ ਬਣ ਕੇ ਉਭਰੇਗਾ-ਡਾ: ਖੁਸ਼

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਕਾਲਜ ਦੀ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਅੱਜ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਕੀਤਾ ਗਿਆ। ਇਸ ਕਨਵੋਕੇਸ਼ਨ ਵਿੱਚ ਵਿਸ਼ਵ ਪ੍ਰਸਿੱਧ ਝੋਨਾ ਬਰੀਡਰ ਅਤੇ ਵਰਲਡ ਫੂਡ ਪ੍ਰਾਈਜ਼ ਦੇ ਜੇਤੂ ਡਾ: ਗੁਰਦੇਵ ਸਿੰਘ ਖੁਸ਼ ਮੁੱਖ … More »

ਖੇਤੀਬਾੜੀ | Leave a comment