ਖ਼ਬਰਾਂ
ਅਤਵਾਦੀਆਂ ਨਾਲ ਕੁੜੀਆਂ ਦੇ ਨਿਕਾਹ ਕਰਨ ਦਾ ਫੁਰਮਾਣ
ਇਸਲਾਮਾਬਾਦ-ਜਿਸ ਏਰੀਏ ਵਿਚ ਤਾਲਿਬਾਨ ਦਾ ਜੋਰ ਹੈ, ਉਸ ਇਲਾਕੇ ਵਿਚ ਤਾਲਿਬਾਨ ਨੇ ਹੁਣ ਇਕ ਨਵਾਂ ਫੁਰਮਾਨ ਜਾਰੀ ਕੀਤਾ ਹੈ। ਇਸ ਨਵੇਂ ਫੁਰਮਾਨ ਦੇ ਤਹਿਤ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਲੜਕੀਆਂ ਦੇ ਨਿਕਾਹ ਅਤਵਾਦੀਆਂ ਨਾਲ ਕਰਨ, ਜੇ ਅਜਿਹਾ … More
ਸ. ਦਲਮੇਘ ਸਿੰਘ ਖਟੜਾ ਨੂੰ ਸ. ਹਰਬੇਅੰਤ ਸਿੰਘ ਦੀ ਥਾਂ ਸਕੱਤਰ ਲਗਾਇਆ
ਅੰਮ੍ਰਿਤਸਰ- ਸ਼੍ਰੋਮਣੀ ਕਮੇਟੀ ਦੇ ਸਕੱਤਰ ਵਜੋਂ ਸਰਵਿਸ ਦੀ ਮਿਆਦ ਪੂਰੀ ਹੋ ਜਾਣ ’ਤੇ ਸ. ਹਰਬੇਅੰਤ ਸਿੰਘ ਨੂੰ ਰਿਟਾਇਰ ਕਰਦਿਆਂ ਸਿੱਖ ਜਗਤ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਉਨ੍ਹਾਂ ਦੀ ਥਾਂ ਪੁਰ ਸ. … More
ਜ਼ਰਦਾਰੀ ਅਤੇ ਗਿਲਾਨੀ ਵਿਚਕਾਰ ਵਧੀਆਂ ਦੂਰੀਆਂ
ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੁਸੁਫ਼ ਰਜ਼ਾ ਗਿਲਾਨੀ ਅਤੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਵਿਚਕਾਰ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨੀ ਅਖ਼ਬਾਰ ਦ ਨਿਊਜ਼ ਵਿਚ ਛਪੀ ਰਿਪੋਰਟ ਮੁਤਾਬਕ ਗਿਲਾਨੀ ਦਾ ਰਵਈਆ ਸਖ਼ਤ ਹੈ ਅਤੇ ਉਹ ਸਰਕਾਰ ਨੂੰ ਅਸਲ ਵਿਚ ਇਕ ਪ੍ਰਧਾਨਮੰਤਰੀ ਵਜੋਂ … More
ਕਾਂਗਰਸ-ਨੈਸ਼ਨਲ ਕਾਨਫਰੰਸ ਵਿਚਕਾਰ ਹੋਇਆ ਸਮਝੌਤਾ
ਨਵੀਂ ਦਿੱਲੀ- ਕਾਂਗਰਸ ਦੇ ਨਾਲ ਗਠਜੋੜ ਕਰਕੇ ਨੈਸ਼ਨਲ ਕਾਨਫਰੰਸ ਜੰਮੂ ਕਸ਼ਮੀਰ ਵਿਚ ਅਗਲੀ ਸਰਕਾਰ ਬਣਾਏਗੀ ਅਤੇ ਉਮਰ ਅਬਦੁਲਾ ਗਠਜੋੜ ਸਰਕਾਰ ਦੇ ਮੁੱਖ ਮੰਤਰੀ ਹੋਣਗੇ। ਕਾਂਗਰਸ ਵੀ ਗਠਜੋੜ ਸਰਕਾਰ ਵਿਚ ਸ਼ਾਮਲ ਹੋਵੇਗੀ। ਇਹ ਫੈ਼ਸਲਾ ਮੰਗਲਵਾਰ ਦੁਪਹਿਰ ਨੂੰ ਉਮਰ ਅਬਦੁਲਾ ਦੀ ਸੋਨੀਆ … More
ਮਾਲੇਗਾਂਵ ਬਲਾਸਟ ਬਾਰੇ ਪਾਂਡੇ ਨੇ ਜੁ਼ਰਮ ਕਬੂਲਿਆ
ਮੁੰਬਈ- ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮਾਲੇਗਾਂਵ ਬਲਾਸਟ ਦੇ ਸਿਲਸਿਲੇ ਵਿਚ ਗ੍ਰਿਫਤਾਰ ਕੀਤੇ ਗਏ ਧਰਮ ਗੁਰੂ ਦਯਾਨੰਦ ਪਾਂਡੇ ਨੇ ਧਮਾਕਿਆਂ ਵਿਚ ਸ਼ਾਮਲ ਹੋਸ ਦੀ ਗੱਲ ਕਬੂਲੀ ਹੈ। 29 ਸਤੰਬਰ ਨੂੰ ਹੋਏ ਇਸ ਬਲਾਸਟ ਵਿਚ 6 ਲੋਕ ਮਾਰੇ … More
ਪ੍ਰੋਫੈਸਰਾਂ ਨੇ ਪਾਈਪ ਬੰਬ ਬਣਾਉਣ ਦੀ ਟਰੇਨਿੰਗ ਦਿਤੀ- ਮਾਲੇਗਾਂਵ ਕਾਂਡ
ਮੁੰਬਈ- ਮਾਲੇਗਾਂਵ ਬੰਬ ਧਮਾਕੇ ਦੇ ਮੁੱਖ ਅਰੋਪੀਆਂ ਵਿਚੋਂ ਇਕ ਰਾਕੇਸ਼ ਧਾਵੜੇ ਨੇ ਇਹ ਸਨਸਨੀਖੇਜ ਖੁਲਾਸਾ ਕੀਤਾ ਹੈ ਕਿ 2003 ਵਿਚ ਪੂਨੇ ਦੇ ਦੋ ਪ੍ਰੋਫੈਸਰਾਂ ਨੇ ਸਤ ਵਿਅਕਤੀਆਂ ਨੂੰ ਪਾਈਪ ਬੰਬ ਬਣਾਉਣ ਦੀ ਟਰੇਨਿੰਗ ਦਿਤੀ ਸੀ। ਮਹਾਂਰਾਸ਼ਟਰ ਦੀ ਜਾਲਨਾ ਪੁਲਿਸ ਦਾ … More
ਐਸਜੀਪੀਸੀ ਹਾਈਕੋਰਟ ‘ਚ ਦੇਵੇਗੀ ਨਵਾਂ ਹਲਫ਼ੀਆ ਬਿਆਨ
ਅੰਮ੍ਰਿਤਸਰ/ਚੰਡੀਗੜ੍ਹ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 5 ਦਸੰਬਰ ਨੂੰ ਹਾਈਕੋਰਟ ਵਿਚ ਦਿੱਤੀ ਗਈ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਬਾਰੇ ਆਪਣੇ ਗਲਤੀ ਮੰਨ ਲਈ ਹੈ। ਗੁਰਦੁਆਰਾ ਕਮੇਟੀ ਨੇ ਸਿੱਖ ਜਥੇਬੰਦੀਆਂ ਦੇ ਵਿਰੋਧ ਸਾਹਮਣੇ ਝੁਕਦੇ ਹੋਏ ਦਰਜ ਕਰਾਈ ਗਈ ਪਰਿਭਾਸ਼ਾ ਰੱਦ ਕਰ ਦਿੱਤੀ ਹੈ। … More
ਵਕੀਲ ਜਸਪ੍ਰੀਤ ਸਿੰਘ ਨੇ ਚਾਰ ਹੋਰ ਨੂੰ ਰਾਜਸੀ ਸ਼ਰਨ ਦੁਆਈ
ਸੈਕਰਾਮੈਂਟੋ-ਅਮਰੀਕਾ ਦੇ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਨਰੀ ਐਟ ਲਾਅ ਨੇ ਚਾਰ ਹੋਰ ਵਿਅਕਤੀਆਂ ਨੂੰ ਰਾਜਸੀ ਸ਼ਰਨ ਦੁਆਈ ਹੈ। ਇਨ੍ਹਾਂ ਦੇ ਨਾਮ ਪਰਵਿੰਦਰ ਕੌਰ, ਹਰਦੀਪ ਸਿੰਘ, ਰਮਨਦੀਪ ਸਿੰਘ ਅਤੇ ਅਮਨਦੀਪ ਸਿੰਘ ਹਨ। ਇਨ੍ਹਾਂ ਦੇ ਕੇਸ ਕਾਫ਼ੀ ਮੁਸ਼ਕਲ ਸਨ ਪਰ ਜਸਪ੍ਰੀਤ ਸਿੰਘ … More
ਐਸਜੀਪੀਸੀ ਹਾਈਕੋਰਟ ‘ਚ ਦੇਵੇਗੀ ਨਵਾਂ ਹਲਫ਼ੀਆ ਬਿਆਨ
ਅੰਮ੍ਰਿਤਸਰ/ਚੰਡੀਗੜ੍ਹ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 5 ਦਸੰਬਰ ਨੂੰ ਹਾਈਕੋਰਟ ਵਿਚ ਦਿੱਤੀ ਗਈ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਬਾਰੇ ਆਪਣੇ ਗਲਤੀ ਮੰਨ ਲਈ ਹੈ। ਗੁਰਦੁਆਰਾ ਕਮੇਟੀ ਨੇ ਸਿੱਖ ਜਥੇਬੰਦੀਆਂ ਦੇ ਵਿਰੋਧ ਸਾਹਮਣੇ ਝੁਕਦੇ ਹੋਏ ਦਰਜ ਕਰਾਈ ਗਈ ਪਰਿਭਾਸ਼ਾ ਰੱਦ ਕਰ ਦਿੱਤੀ ਹੈ। … More
ਬੰਗਲਾਦੇਸ਼ ‘ਚ ਸ਼ੇਖ਼ ਹਸੀਨਾ ਗਠਜੋੜ ਜੇਤੂ
ਢਾਕਾ-ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਅਵਾਮੀ ਲੀਗ ਵਾਲੀ ਮਹਾਗਠਜੋੜ ਨੇ ਬੰਗਲਾਦੇਸ਼ ਵਿਚ ਹੋਈਆਂ ਨੌਵੀਂਆਂ ਆਮ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਲ ਕਰਦੇ ਹੋਏ 300 ਸੀਟਾਂ ਵਾਲੀ ਸੰਸਦ ਵਿਚ 258 ਸੀਟਾਂ ‘ਤੇ ਕਬਜ਼ਾ ਕਰ ਲਿਆ ਹੈ। ਇਸ ਆਮ ਚੋਣਾਂ ਅੰਦਾਜ਼ਨ ਦੋ … More
