ਖ਼ਬਰਾਂ

 

ਸੋਨੀਆ, ਉਮਰ ਅਬਦੁਲਾ ਅਤੇ ਬਾਦਲ ਤੇ ਹਵਾਈ ਹਮਲਿਆਂ ਦਾ ਡਰ

ਚੰਡੀਗੜ੍ਹ- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਜਮੂੰ- ਕਸ਼ਮੀਰ ਦੇ ਨਵੇ ਬਣੇ ਮੁੱਖਮੰਤਰੀ ਉਮਰ ਅਬਦੁਲਾ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਲਾਲ ਕ੍ਰਿਸ਼ਨ ਅਡਵਾਨੀ ਤੇ ਹੈਲੀਕਾਪਟਰ ਰਾਹੀ ਅਤਵਾਦੀ ਹਮਲੇ ਹੋ ਸਕਦੇ ਹਨ। ਇਹ ਸ਼ਕ ਕੀਤਾ ਜਾ ਰਿਹਾ … More »

ਪੰਜਾਬ | Leave a comment
 

ਅਤਿਵਾਦੀਆਂ ਵਲੋਂ ਵਿਪ੍ਰੋ ਅਤੇ ਇੰਫੋਸਿਸ ਨੂੰ ਉਡਾਉਣ ਦੀ ਧਮਕੀ

ਬੰਗਲੂਰੂ- ਸਿਲੀਕਾਨ ਰਾਜਧਾਨੀ-ਬੰਗਲੂਰੂ ਦੇ ਅਤਿਵਾਦੀ ਰਡਾਰ ‘ਤੇ ਅੱਧ ਲੜੀਵਾਰ ਧਮਾਕੇ ਕਰਨ ਦੀ ਇਕ ਅਤਿਵਾਦੀ ਈਮੇਲ ਮਿਲੀ ਹੈ। ਇਸ ਦਹਿਸ਼ਤ ਭਰਪੂਰ ਈਮੇਲ ਆਉਣ ਤੋਂ ਬਾਅਦ ਸ਼ਹਿਰ ਦੀਆਂ ਸਾਰੀਆਂ ਆਈ ਟੀ ਕੰਪਨੀਆਂ ਨੂੰ ਪੂਰੀ ਤਰ੍ਹਾਂ ਸੁਚੇਤ ਕਰਦੇ ਹੋਏ ਸੁਰੱਖਿਆ ਦੇ ਪ੍ਰਬੰਧ ਵਧਾ … More »

ਭਾਰਤ | Leave a comment
 

ਬੱਚੇ ਜੌੜੇ ਪਰ ਤਰੀਕ, ਮਹੀਨਾ, ਸਾਲ ਵਖ ਵੱਖ

ਮਿਸ਼ੀਗਨ- ਜੌੜੇ ਦਾ ਸ਼ਬਦ ਸੁਣਦੇ ਹੀ ਮਨ ਵਿਚ ਪਹਿਲਾ ਖਿਆਲ ਇਹੀ ਆਉਂਦਾ ਹੈ ਕਿ ਦੋਵੇਂ ਬੱਚੇ ਇਕ ਹੀ ਦਿਨ ਇਕੱਠੇ ਪੈਦਾ ਹੋਏ ਹੋਣਗੇ। ਪਰ ਮਿਸ਼ੀਗਨ ਵਿਚ ਪੈਦਾ ਹੋਏ ਜੌੜੇ ਬੱਚਿਆਂ ਦੇ ਨਾਲ ਤਾਂ ਬਿਲਕੁਲ ਹੀ ਉਲਟਾ ਹੋ ਗਿਆ। ਦੋਵਾਂ ਦੇ … More »

ਅੰਤਰਰਾਸ਼ਟਰੀ | Leave a comment
 

ਪਟੌਦੀ ਦੇ ਬਿਆਨ ਤੋਂ ਹਾਕੀ ਖਿਡਾਰੀ ਨਰਾਜ਼

ਜਲੰਧਰ- ਦੇਸ਼ ਦੀ ਕੌਮੀ ਖੇਡ ਹਾਕੀ ਵਿਚ ਭਾਰਤ ਨੇ ਦੁਨੀਆਂ ਭਰ ਵਿਚ ਪ੍ਰਸਿੱਧੀ ਹਾਸਲ ਕੀਤੀ ਹੈ। ਸਿਰਫ਼ ਹਾਕੀ ਹੀ ਅਜਿਹੀ ਖੇਡ ਹੈ ਜਿਸ ਵਿਚ ਭਾਰਤ ਨੇ ਉਲੰਪਿਕ ਖੇਡਾਂ ਵਿਚ ਸਭ ਤੋਂ ਵਧੇਰੇ ਮੈਡਲ ( 8 ਸੋਨੇ ਦੇ, 1 ਚਾਂਦੀ ਦਾ … More »

ਖੇਡਾਂ | Leave a comment
 

ਕਾਂਗਰਸ ‘ਤੇ ਉੱਠਣ ਵਾਲੀ ਬਾਦਲ ਦੀ ਉਂਗਲੀ ‘ਤੇ ਸੱਟ ਲੱਗੀ

ਲੁਧਿਆਣਾ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੁਕਤਸਰ ਤੋਂ ਲੁਧਿਆਣੇ ਪਰਤਦੇ ਸਮੇਂ ਸੱਟ ਲੱਗ ਗਈ। ਗੱਡੀ ਵਿਚ ਬੈਠਦੇ ਸਮੇਂ ਉਨ੍ਹਾਂ ਦੇ ਖੱਬੇ ਹੱਥ ਦੀ ਉਂਗਲੀ ਦਰਵਾਜ਼ੇ ਵਿਚ ਆ ਗਈ। ਉਹ ਦੇਰ ਰਾਤ ਡੀਐਮਸੀ ਹਸਪਤਾਲ ਵਿਚ ਇਲਾਜ ਲਈ ਆਏ। ਇਥੇ … More »

ਪੰਜਾਬ | Leave a comment
 

ਲਾਡਲੇ ਦੀ ਪੜ੍ਹਾਈ ਲਈ ਦੇਹ ਵਪਾਰ ਦਾ ਸਹਾਰਾ ਲਿਆ

ਅਹਿਮਦਾਬਾਦ-ਬੇਟੇ ਦੀ ਪਰਵਰਿਸ਼ ਅਤੇ ਉਸਦੀ ਉੱਚ ਸਿਖਿਆ ਦੇ ਲਈ ਇਥੋਂ ਦੀ ਇਕ ਔਰਤ ਨੂੰ ਮਜਬੂਰਨ ਦੇਹ ਵਪਾਰ ਦਾ ਸਹਾਰਾ ਲੈਣਾ ਪਿਆ। ਹੁਣ ਉਸਨੂੰ ਆਪਣੇ ਕੀਤੇ ‘ਤੇ ਪਛਤਾਵਾ ਨਹੀਂ ਹੈ, ਕਿਉਂਕਿ ਜਿਸ ਬੇਟੇ ਲਈ ਉਸਨੇ ਇਸ ਸਭ ਕੁਝ ਕੀਤਾ ਉਹ ਇੰਜੀਨੀਅਰਿੰਗ … More »

ਭਾਰਤ | Leave a comment
 

ਗੁਰਦੀਪ ਸਿੰਘ ਭੁੱਲਰ ਦੇ ਅਕਾਲ ਚਲਾਣੇ ਤੇ ਭੁੱਲਰ ਪਰਿਵਾਰ ਨਾਲ ਗਹਿਰੇ ਦੁਖ ਦਾ ਇਜਹਾਰ

ਜਰਮਨੀ- ਸ੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਜਰਮਨੀ ਦੇ ਮੀਤ ਪ੍ਰਧਾਨ ਸ:ਬਹਾਦਰ ਸਿੰਘ ਗਰਚਾ ਨੇ ਪ੍ਰੈਸ ਨੋਟ ਰਾਂਹੀ ਸ੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਜਰਮਨੀ ਅਤੇ ਸਾਰੀਆਂ ਯੂਨਿਟਾਂ ਵਲੋਂ ਸਵਰਗੀ ਸ: ਗੁਰਦੀਪ ਸਿੰਘ ਭੁੱਲਰ, ਵਿਧਾਇਕ ਸ੍ਰੋਮਣੀ ਅਕਾਲੀ ਦਲ … More »

ਅੰਤਰਰਾਸ਼ਟਰੀ | Leave a comment
 

ਮਨੁੱਖੀ ਬਰਾਬਰਤਾ, ਮਿਲਵਰਤਨ ਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ ਲੰਗਰ ਦੀ ਸੰਸਥਾ-ਸ. ਪੰਜੌਲੀ

ਅੰਮ੍ਰਿਤਸਰ:- ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਵਰਗੇ ਸੁਨਿਹਰੀ ਅਸੂਲਾਂ ’ਤੇ ਅਧਾਰਿਤ ਸਿੱਖ ਧਰਮ ’ਚ ਹੱਥੀਂ ਸੇਵਾ ਕਰਨ ਦੀ ਵਿਲੱਖਣ ਪ੍ਰੰਪਰਾ ਹੈ ਆਪਣੀ ਕਿਰਤ ’ਚੋਂ ਦਸਵੰਧ ਕੱਢ ਕੇ ਸੰਗਤਾਂ ਨੂੰ ਲੰਗਰ ਛਕਾਉਣ, ਗੁਰੂ ਕੇ ਲੰਗਰਾਂ ’ਚ ਰਸਦਾਂ ਭੇਟ ਕਰਨ, … More »

ਪੰਜਾਬ | Leave a comment
 

ਹਲਕਾ ਦਾਖਾ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ’ਚ ਸੇਵਾ ਕੀਤੀ

ਅੰਮ੍ਰਿਤਸਰ : 2 ਜਨਵਰੀ-ਸ੍ਰੀ ਗੁਰੂ ਰਾਮਦਾਸ ਲੰਗਰ ਵਿਚ ਹੱਥੀਂ ਸੇਵਾ ਕਰਨ ਅਤੇ ਆਪਣੀ ਕਿਰਤ ਵਿਚੋਂ ਰਸਦਾਂ ਦੇ ਰੂਪ ਵਿਚ ਹਿੱਸਾ ਪਾਉਣ ਲਈ ਬੀਬੀ ਸੁਰਿੰਦਰ ਕੌਰ ਜੀ ਬਾਦਲ ਦੀ ਪ੍ਰੇਰਨਾ ਸਦਕਾ ਸੰਗਤਾਂ ’ਚ ਦਿਨ ਪ੍ਰਤੀ ਦਿਨ ਉਤਸ਼ਾਹ ਵਧ ਰਿਹਾ ਹੈ। ਪੰਜਾਬ … More »

ਪੰਜਾਬ | Leave a comment
 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ -ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਸਿੰਘ ਸਭਾ (ਰਜਿ:) ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ। … More »

ਪੰਜਾਬ | Leave a comment