ਖ਼ਬਰਾਂ

 

ਦੋ ਸਰਕਾਰਾਂ ਮਨਜੂਰ ਨਹੀ- ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜਾ ਗਿਲਾਨੀ ਨੇ ਸੈਨਾ ਅਤੇ ਅਤਵਾਦੀਆਂ ਤਰਫ ਇਸ਼ਾਰਾ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਇਕੋ ਸਮੇ ਦੋ ਸਰਕਾਰਾਂ ਨਹੀ ਚਲ ਸਕਦੀਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਧਰਤੀ ਨੂੰ ਅਤਵਾਦ ਲਈ ਇਸਤੇਮਾਲ ਕਰਨ … More »

ਅੰਤਰਰਾਸ਼ਟਰੀ | Leave a comment
 

ਡਾ: ਜਸਵਿੰਦਰ ਭੱਲਾ ਨੇ ਅਹੁਦਾ ਸੰਭਾਲਿਆ

ਲੁਧਿਆਣਾ: ਕਾਮੇਡੀ ਕਿੰਗ ਵਜੋਂ ਵਿਸ਼ਵ ਪ੍ਰਸਿੱਧੀ ਪ੍ਰਾਪਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਗਿਆਨੀ ਡਾ: ਜਸਵਿੰਦਰ ਸਿੰਘ ਭੱਲਾ ਨੇ ਪ੍ਰੋਫੈਸਰ ਵਜੋਂ ਆਪਣਾ ਅਹੁਦਾ ਅੱਜ ਸਵੇਰੇ ਸੰਭਾਲ ਲਿਆ ਹੈ। ਡਾ: ਭੱਲਾ ਇਸੇ ਯੂਨੀਵਰਸਿਟੀ ਦੇ ਹੀ ਵਿਦਿਆਰਥੀ ਰਹੇ ਹਨ ਅਤੇ 1989 ਤੋਂ … More »

ਪੰਜਾਬ | Leave a comment
 

ਸ਼ੂਗਰ ਪਰ ਕੁੜੱਤਣ ਭਰੀ

ਫਰਾਂਸ – ਇਸ ਵਕਤ ਜਿੰਕ ਫੂਡਾਂ ਤੇ ਜੀਭ ਦੇ ਸੁਆਦੀ ਖਾਣਿਆਂ ਨੇ ਲੋਕਾਂ ਨੂੰ ਭਿੰਨ ਭਿੰਨ ਬੀਮਾਰੀਆਂ ਨਾਲ ਜਕੜਿਆ ਪਿਆ ਹੈ।ਇਸ ਤਰਾਂ ਹੀ ਇੱਕ ਸ਼ੂਗਰ ਨਾਂ ਦੀ ਨਾ ਮੁਰਾਦ ਬੀਮਾਰੀ ਤੋਂ ਫਰਾਂਸ ਵਿੱਚ 25 ਲੱਖ ਲੋਕ ਪੀੜਤ ਹਨ।ਜਿਹੜੀ ਇਸ ਦੀ … More »

ਅੰਤਰਰਾਸ਼ਟਰੀ | Leave a comment
 

ਖਿੜਣ ਤੋਂ ਪਹਿਲਾਂ ਹੀ ਫੁੱਲ ਮੁਰਝਾ ਗਿਆ

ਫਰਾਂਸ – ਇਥੇ ਏਪੀਨਾਲ ਨਾਂ ਦੇ ਇਲਾਕੇ ਵਿੱਚ ਇੱਕ 28 ਸਾਲਾਂ ਦੀ ਔਰਤ ਨੇ ਜੰਮਦੇ ਬੱਚੇ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ।ਇਹ ਮੰਦਭਾਗੀ ਘਟਨਾ ਪਿਛਲੇ ਐਤਵਾਰ ਇਥੋਂ ਦੇ ਫਾਸਟ ਫੂਡ ਰੈਸਟੋਰੈਂਟ ਮੈਕਡੋਨਲ ਵਿੱਚ ਵਾਪਰੀ ਹੈ।ਇਹ ਔਰਤ ਇਸ ਰੈਸਟੋਰੈਂ ਵਿੱਚ ਕੰਮ ਕਰਦੀ … More »

ਅੰਤਰਰਾਸ਼ਟਰੀ | Leave a comment
 

ਇੰਡੀਅਨ ਓਵਰਸੀਜ ਕਾਂਗਰਸ ਸਟੇਟ ਹਮਬਰਗ ਦੇ ਪ੍ਰਧਾਂਨ ਭਰੋਲੀ ਵਲੋ ਅਹੁਦੇਦਾਰਾਂ ਦਾ ਐਲਾਨ

ਹਮਬਰਗ -ਪਾਰਟੀ ਪ੍ਰਧਾਂਨ ਰੇਸ਼ਮ ਭਰੋਲੀ ਦੀ ਪ੍ਰਧਾਂਨਗੀ ਹੇਠ ਕਾਂਗਰਸ ਵਰਕਰਾਂ ਦੀ ਇਕੱਤਰਤਾ ਰਿਸਟੋਰੈਟ ਅਮੀਰੋਸ ਵਿੱਚ ਹੋਈ। ਜਿਥੇ ਉਹਨਾਂ ਵਲੋਂ ਪਾਰਟੀ ਦੇ ਅਹੁਦੇਦਾਰਾਂ ਨੂੰ ਨਾਮਜਦ  ਕੀਤਾ ਗਿਆ। ਮੀਤ ਪ੍ਰਧਾਨ ਸ੍ਰੀ ਸੁਭਾਸ਼ ਜੈਨ, ਜਨਰਲ ਸੈਕਟਰੀ ਸੁਖਜਿੰਦਰ ਸਿੰਘ ਗਰੇਵਾਲ ਤੇ ਅਵਤਾਰ ਸਿੰਘ ਤਾਰੀ … More »

ਅੰਤਰਰਾਸ਼ਟਰੀ | Leave a comment
 

ਪੰਜਾਬ ਸਰਕਾਰ ਵਿਆਹਾਂ ਵਿਚ ਸਗਨ ਦੇਣ ਦੀ ਥਾਂ ਸਗਨ ਲੈਣ ਲਗੀ

ਚੰਡੀਗੜ੍ਹ- ਅਜਕਲ੍ਹ ਮਹਿੰਗਾਈ ਦੇ ਜਮਾਨੇ ਵਿਚ ਲੋਕਾਂ ਲਈ ਵਿਆਹਾਂ ਤੇ ਕੀਤੇ ਜਾਣ ਵਾਲੇ ਖਰਚੇ ਪਹਿਲਾਂ ਹੀ ਆਮ ਆਦਮੀ ਦਾ ਚੰਡ ਕਢ ਰਹੇ ਹਨ। ਹੁਣ ਰਹਿੰਦੀ ਖੂੰਹਦੀ ਕਸਰ ਪੰਜਾਬ ਸਰਕਾਰ ਵਿਆਹ ਵਿਚ ਦਿਤੀ ਜਾਣ ਵਾਲੀ ਰੋਟੀ ਤੇ ਵੀ ਟੈਕਸ ਲਾ ਕੇ … More »

ਪੰਜਾਬ, ਮੁਖੱ ਖ਼ਬਰਾਂ | 2 Comments
 

ਗੈਰ ਸਰਕਾਰੀ ਤੱਤ ਵੀ ਪਾਕਿਸਤਾਨ ਦੀ ਜਿੰਮੇਵਾਰੀ-ਰਾਈਸ

ਨਵੀ ਦਿਲੀ- ਅਮਰੀਕਾ ਦੀ ਵਿਦੇਸ਼ ਮੰਤਰੀ ਕੋਂਡੋਲਿਜਾ ਰਾਈਸ ਨੇ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਮੁੰਬਈ ਵਿਚ ਹੋਏ ਅਤਵਾਦੀ ਹਮਲਿਆਂ ਦੀ ਜਾਂਚ ਵਿਚ ਉਸਨੂੰ ਸਹਿਯੋਗ ਦੇਣਾ ਹੀ ਹੋਵੇਗਾ ਅਤੇ ਇਸ ਲਈ ਸਖਤ ਕਦਮ ਉਠਾਉਣੇ ਹੋਣਗੇ। ਪਾਕਿਸਤਾਨ ਦੇ ਮੁੰਬਈ ਹਮਲਿਆਂ … More »

ਭਾਰਤ | Leave a comment
 

ਮੰਗਤਾ ਵੀ ਵਿਧਾਨ ਸਭਾ ਲਈ ਉਮੀਦਵਾਰ

ਇੰਦੌਰ- ਮਧਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਇੰਦੌਰ ਵਿਚ ਬਾਕੀ ਉਮੀਦਵਾਰਾਂ ਦੇ ਨਾਲ-ਨਾਲ ਇਕ ਮੰਗਤਾ ਵੀ ਵਿਧਾਇਕ ਬਣਨ ਦੀ ਦੌੜ ਵਿਚ ਸ਼ਾਮਿਲ ਹੋਇਆ। ਉਸਨੇ ਪੈਸਾ-ਪੈਸਾ ਜੋੜ ਕੇ ਇਕਠੇ ਕੀਤੇ ਧਨ ਨਾਲ ਚੋਣ ਲੜੀ ਅਤੇ 27 ਨਵੰਬਰ ਨੂੰ ਹੋਈਆਂ ਚੋਣਾਂ ਤਕ … More »

ਭਾਰਤ | Leave a comment
 

ਅਤਵਾਦੀ ਭਾਰਤ ਦੇ ਹਵਾਲੇ ਨਹੀ ਕਰਾਂਗੇ- ਜਰਦਾਰੀ

ਇਸਲਾਮਾਬਾਦ- ਭਾਰਤ ਵਲੋਂ ਮੁੰਬਈ ਵਿਚ ਹੋਏ ਅਤਵਾਦੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਤੋਂ ਕੁਝ ਅਤਵਾਦੀਆਂ ਦੀ ਮੰਗ ਕੀਤੀ ਗਈ ਸੀ, ਜਿਸਨੂੰ ਪਾਕਿਸਤਾਨ ਸਰਕਾਰ ਨੇ ਠੁਕਰਾ ਦਿਤਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਸਿਧੇ ਸ਼ਬਦਾਂ ਵਿਚ ਕਿਹਾ ਹੈ ਕਿ ਭਾਰਤ … More »

ਅੰਤਰਰਾਸ਼ਟਰੀ | Leave a comment
 

ਹਿਲਰੀ ਕਲਿੰਟਨ ਬਣੀ ਵਿਦੇਸ਼ ਮੰਤਰੀ

ਸਿ਼ਕਾਗੋ- ਅਮਰੀਕਾ ਦੇ ਨਵੇ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਿਲਰੀ ਕਲਿੰਟਨ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਲਈ ਨਾਂਮਜਦ ਕੀਤਾ ਹੈ। ਰਖਿਆ ਮੰਤਰੀ ਰਾਬਰਟ ਗੇਟਸ ਵੀ ਆਪਣੇ ਅਹੁਦੇ ਤੇ ਬਣੇ ਰਹਿਣਗੇ। ਓਬਾਮਾ ਨੇ ਆਪਣੇ ਘਰ ਵਿਚ ਰੱਖੇ ਇਕ ਸੰਮੇਲਨ ਵਿਚ … More »

ਅੰਤਰਰਾਸ਼ਟਰੀ | Leave a comment