ਖ਼ਬਰਾਂ

 

ਚੀਨੀ ਫੌਜਾਂ ਦੇ ਸਕਦੀਆਂ ਨੇ ਪਾਕਿ ਦਾ ਸਾਥ

ਹਾਂਗਕਾਂਗ- ਚੀਨ ਵਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਟਾਲਣ ਦੇ ਜ਼ੋਰਦਾਰ ਯਤਨ ਕੀਤੇ ਜਾ ਰਹੇ ਹਨ, ਪਰ ਇਸਦੇ ਨਾਲ ਹੀ ਉਸਦੀਆਂ ਫੌਜਾਂ ਵਲੋਂ ਜੰਗ ਦੀ ਹਾਲਤ ਵਿਚ ਪਾਕਿਸਤਾਨ ਦੀ ਹਿਮਾਇਤ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇੰਨਾ ਹੀ … More »

ਭਾਰਤ | Leave a comment
 

ਲਾਡਲੇ ਦੀ ਪੜ੍ਹਾਈ ਲਈ ਦੇਹ ਵਪਾਰ ਦਾ ਸਹਾਰਾ ਲਿਆ

ਅਹਿਮਦਾਬਾਦ-ਬੇਟੇ ਦੀ ਪਰਵਰਿਸ਼ ਅਤੇ ਉਸਦੀ ਉੱਚ ਸਿਖਿਆ ਦੇ ਲਈ ਇਥੋਂ ਦੀ ਇਕ ਔਰਤ ਨੂੰ ਮਜਬੂਰਨ ਦੇਹ ਵਪਾਰ ਦਾ ਸਹਾਰਾ ਲੈਣਾ ਪਿਆ। ਹੁਣ ਉਸਨੂੰ ਆਪਣੇ ਕੀਤੇ ‘ਤੇ ਪਛਤਾਵਾ ਨਹੀਂ ਹੈ, ਕਿਉਂਕਿ ਜਿਸ ਬੇਟੇ ਲਈ ਉਸਨੇ ਇਸ ਸਭ ਕੁਝ ਕੀਤਾ ਉਹ ਇੰਜੀਨੀਅਰਿੰਗ … More »

ਭਾਰਤ | Leave a comment
 

ਤਲਾਕ ਲੈਣਾ ਤੇ ਕਿਡਨੀ ਵਾਪਿਸ ਕਰ

ਨਿਊਯਾਰਕ- ਅੱਜ ਦੇ ਯੁਗ ਵਿਚ ਰਿਸ਼ਤਿਆਂ ਵਿਚ ਏਨਾ ਸਵਾਰਥੀਪਣ ਆ ਗਿਆ ਹੈ ਕਿ ਜਾਨ ਬਚਾਉਣ ਵਾਲੇ ਨਾਲ ਹੀ ਬੇਵਫਾਈ ਕੀਤੀ ਜਾ ਰਹੀ ਹੈ।ਹਲਾਤ ਇਸ ਜਦ ਤਕ ਪਹੁੰਚ ਗਏ ਹਨ ਕਿ ਆਪਣੀ ਕਿਡਨੀ ਆਪਣੀ ਪਤਨੀ ਨੂੰ ਦੇ ਕੇ ਜਾਨ ਬਚਾਉਣ ਵਾਲਾ … More »

ਅੰਤਰਰਾਸ਼ਟਰੀ | Leave a comment
 

ਸ਼ੇਖਾਵਤ ਨੇ ਅਡਵਾਨੀ ਦੀ ਪ੍ਰਧਾਨਮੰਤਰੀ ਪਦ ਲਈ ਦਾਅਵੇਦਾਰੀ ਨੂੰ ਦਿਤੀ ਚੁਣੌਤੀ

ਨਵੀ ਦਿਲੀ- ਸਾਬਕਾ ਉਪਰਾਸ਼ਟਰਪਤੀ ਭੈਰੋਂਸਿੰਘ ਸ਼ੇਖਾਵਤ ਨੇ ਭਾਜਪਾ ਦੇ ਪ੍ਰਧਾਨਮੰਤਰੀ ਦੇ ਅਹੁਦੇ ਲਈ ਲਾਲ ਕ੍ਰਿਸ਼ਨ ਅਡਵਾਨੀ ਦੀ ਦਾਅਵੇਦਾਰੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਪਾਰਟੀ ਵਿਚ ਸੱਭ ਤੋਂ ਬਜੁਰਗ ਨੇਤਾ ਹਨ। ਇਸ ਲਈ ਉਹ ਲੋਕ ਸਭਾ ਚੋਣ ਲੜ ਸਕਦੇ … More »

ਭਾਰਤ | Leave a comment
 

ਸੰਜੇ ਦੱਤ ਲਖਨਊ ਤੋਂ ਲੋਕ ਸਭਾ ਦੀ ਚੋਣ ਲੜਨਗੇ

ਨਵੀ ਦਿਲੀ- ਸਮਾਜਵਾਦੀ ਪਾਰਟੀ ਦੇ ਮੁੱਖ ਸਕਤਰ ਅਮਰ ਸਿੰਘ ਨੇ ਪਾਰਟੀ ਦੀ ਮੀਟਿੰਗ ਤੋਂ ਬਾਅਦ ਦਿਲੀ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਲੋਕ ਸਭਾ ਚੋਣਾਂ ਲਈ 28 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿਚ ਸੰਜੇ ਦੱਤ ਅਤੇ ਮਨੋਜ ਤਿਵਾਰੀ … More »

ਭਾਰਤ | Leave a comment
 

ਸਤ ਸਾਲ ਦਾ ਪ੍ਰੇਮੀ ਛੇ ਸਾਲ ਦੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਲਈ ਘਰ ਤੋਂ ਭਜਿਆ

ਬਰਲਿਨ- ਸਤ ਅਤੇ ਛੇ ਸਾਲ ਦਾ ਇਕ ਪ੍ਰੇਮੀ ਜੋੜਾ ਜਰਮਨੀ ਤੋਂ ਅਫਰੀਕਾ ਜਾ ਕੇ ਵਿਆਹ ਕਰਵਾਉਣ ਲਈ ਘਰ ਤੋਂ ਭਜਿਆ, ਪਰ ਜਲਦੀ ਹੀ ਪਕੜੇ ਗਏ। ਇਸ ਪਿਆਰੇ ਜਿਹੇ ਜੋੜੇ ਦਾ ਨਾਂ ਮਿਕਾ ਅਤੇ ਅਨਾਂ ਹੈ। ਜਰਮਨੀ ਦੀ ਪੁਲਿਸ ਅਨੁਸਾਰ ਦੋਂਵੇ … More »

ਅੰਤਰਰਾਸ਼ਟਰੀ | Leave a comment
 

ਦੁਰਾਨੀ ਨੂੰ ਮਿਲੀ ਸਚ ਬੋਲਣ ਦੀ ਸਜਾ

ਇਸਲਾਮਾਬਾਦ- ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਮਹਿਮੂਦ ਅਲੀ ਦੁਰਾਨੀ ਨੂੰ ਪ੍ਰਧਾਨਮੰਤਰੀ ਗਿਲਾਨੀ ਨੇ ਬਰਖਾਸਤ ਕਰ ਦਿਤਾ ਹੈ। ਦੁਰਾਨੀ ਨੇ ਇਕ ਟੀਵੀ ਚੈਨਲ ਤੇ ਇਹ ਸਵੀਕਾਰ ਕਰ ਲਿਆ ਸੀ ਕਿ ਮੁੰਬਈ ਹਮਲਿਆਂ ਵਿਚ ਸ਼ਾਮਿਲ ਅਜਮਲ ਕਸਾਬ ਪਾਕਿਸਤਾਨ ਦਾ ਹੀ ਨਾਗਰਿਕ ਹੈ। ਪਾਕਿਸਤਾਨ … More »

ਅੰਤਰਰਾਸ਼ਟਰੀ | Leave a comment
 

ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਵਿਚ ਲਾਪ੍ਰਵਾਹੀ ਵਰਤਣ ਤੇ 4 ਪੁਲਿਸ ਕਰਮਚਾਰੀ ਬਰਖਾਸਤ

ਜਲੰਧਰ- ਜਲੰਧਰ ਦੇ ਤਲਵਾਨ ਪਿੰਡ ਵਿਚ ਇਕ ਪ੍ਰੌਗਰਾਮ ਦੌਰਾਨ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਦੇ ਪ੍ਰਬੰਧਾਂ ਦੀਆਂ ਧਜੀਆਂ ਉਡਾਂਊਦਾ ਹੋਇਆ ਇਕ ਬੰਦੂਕਧਾਰੀ ਵੀਆਈਪੀ ਐਂਟਰੀ ਤੋਂ ਦਾਖਿਲ ਹੋ ਕੇ ਪ੍ਰੋਗਰਾਮ ਵਾਲੀ ਜਗ੍ਹਾ ਤੇ ਬਾਦਲ ਦੇ ਕੋਲ ਜਾ ਕੇ ਖੜਾ ਹੋ … More »

ਪੰਜਾਬ | Leave a comment
 

ਤੋਤੇ ਦੀ ਮੌਤ ਤੇ ਜੇਲ੍ਹ ਵਾਰਡਨ ਤੇ ਮੁਕਦਮਾ

ਲੰਡਨ- ਇਕ ਵਿਅਕਤੀ ਨੇ 12 ਦਿਨਾਂ ਦੀ ਸਜਾ ਕਟਣ ਤੋਂ ਬਾਅਦ ਜੇਲ੍ਹ ਦੇ ਵਾਰਡਨ ਤੇ ਮੁਕਦਮਾ ਕਰ ਦਿਤਾ ਕਿਉਂਕਿ ਉਸਦਾ ਪਾਲਤੂ ਤੋਤਾ ਮਰ ਗਿਆ। ਕੈਦੀ ਦਾ ਕਹਿਣਾ ਹੈ ਕਿ ਜੇਲ੍ਹਰ ਨੇ ਉਸਨੂੰ ਫੋਨ ਨਹੀ ਕਰਨ ਦਿਤਾ। ਜੇ ਉਸਨੂੰ ਫੋਨ ਕਰਨ … More »

ਅੰਤਰਰਾਸ਼ਟਰੀ | Leave a comment
 

ਤਸਕਰੀ ਦੇ ਅਜੀਬੋ ਗਰੀਬ ਤਰੀਕੇ

ਸਿਡਨੀ-ਨਸ਼ੀਲੇ ਪਦਾਰਥਾਂ ਦੇ ਸਮਗਲਰ ਅਜੀਬੋ ਗਰੀਬ ਢੰਗ ਅਪਨਾਉਂਦੇ ਰਹਿੰਦੇ ਹਨ। ਇਕ ਔਰਤ ਨੇ ਕੰਡੋਮ ਵਿਚ ਹੈਰੋਇਨ ਭਰਕੇ ਨਿਗਲ ਲਈ। ਜਹਾਜ਼ ਵਿਚ ਸਫ਼ਰ ਦੌਰਾਨ ਕੰਡੋਮ ਫਟ ਗਿਆ ਅਤੇ ਨਸ਼ੇ ਦਾ ਓਵਰਡੋਜ਼ ਹੋਣ ਕਰਕੇ ਉਸ ਔਰਤ ਦੀ ਹਾਲਤ ਖ਼ਰਾਬ ਹੋ ਗਈ ਅਤੇ … More »

ਅੰਤਰਰਾਸ਼ਟਰੀ | Leave a comment