ਖ਼ਬਰਾਂ
ਪ੍ਰੀਤੀ ਜਿੰਟਾ ਦੀ ਅਦਾਕਾਰੀ ਦੀਆਂ ਹੋਈਆਂ ਸਿਫ਼ਤਾਂ
ਦੀਪਾ ਮਹਿਤਾ ਦੀ ਫਿ਼ਲਮ ‘ਹੈਵਨ ਆਨ ਅਰਥ” ਵਿਚ ਸ਼ਾਨਦਾਰ ਭੂਮਿਕਾ ਲਈ ਅਦਾਕਾਰਾ ਪ੍ਰੀਤੀ ਜਿ਼ੰਟਾ ਦੀਆਂ ਚਹੁੰ ਪਾਸੀਂ ਸਿਫ਼ਤਾਂ ਹੋ ਰਹੀਆਂ ਹਨ। ਪਰੰਤੂ ਇਸਦੇ ਨਾਲ ਹੀ ਉਸਨੂੰ ਇਸ ਫਿਲਮ ਵਿਚ ਚਪੇੜ ਖਾਣੀ ਪਈ ਸੀ। ਪ੍ਰੀਤੀ ਦਾ ਕਹਿਣਾ ਹੈ ਕਿ ਇਸ ਫਿਲਮ … More
“ਦੋਸਤਾਨਾ” ਵਿਚ ਆਈਟਮ ਗੀਤ ਪੇਸ਼ ਕਰੇਗੀ – ਸਿ਼ਲਪਾ
ਬਾਲੀਵੁੱਡ ਅਦਾਕਾਰਾ ਸਿ਼ਲਪਾ ਸ਼ੇਟੀ ਫਿਲਮ ‘ਦੋਸਤਾਨਾ’ ਵਿਚ ਆਈਟਮ ਗੀਤ ਵਿਚ ਨਜ਼ਰ ਆਵੇਗੀ। ਜਲਦੀ ਹੀ ਪ੍ਰਦਰਸਿ਼ਤ ਹੋਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਹੈ। ਕਰਨ ਨੇ ਦਸਿਆ ‘ਕਾਫ਼ੀ ਸੋਚ ਵਿਚਾਰ ਤੋਂ ਬਾਅਦ ਸਾਡੀ ਸਿ਼ਲਪਾ ਦੇ ਨਾਮ ‘ਤੇ ਸਹਿਮਤੀ … More
ਦਿੱਲੀ ਵਿਚ ਅਕਾਲੀਆਂ ਨੇ ਕਮਲ ਵੱਟੇ ਤਕੜੀ ਵੇਚੀ
ਨਵੀਂ ਦਿੱਲੀ: ਦਿੱਲੀ ਵਿਚ ਹੋ ਰਹੀਆਂ ਚੋਣਾਂ ਦੀ ਖਿੱਚੋਤਾਣ ਵਿਚ ਅਕਾਲੀਆਂ ਨੂੰ ਸਿਰਫ਼ ਚਾਰ ਸੀਟਾਂ ‘ਤੇ ਹੀ ਆਪਣੇ ਉਮੀਦਵਾਰ ਖੜੇ ਕਰਨ ਦੀ ਇਜਾਜ਼ਤ ਮਿਲੀ ਹੈ। ਪਰੰਤੂ ਇਸਦੇ ਨਾਲ ਹੀ ਉਨ੍ਹਾਂ ਨੇ ਆਪਣੀ ਤੱਕੜੀ ਭਾਜਪਾ ਪਾਸ ਗਹਿਣੇ ਰੱਖਦੇ ਹੋਏ ਇਨ੍ਹਾਂ ਚਾਰ … More
ਬਾਂਡ ਸੀਰੀਜ਼ ਦੀ ਫਿ਼ਲਮ ਨੇ ਕੀਤਾ ਰਿਕਾਰਡ ਤੋੜ ਵਪਾਰ
ਸੋਨੀ ਸਟੂਡੀਓ ਦਾ ਕਹਿਣਾ ਹੈ ਕਿ ਜੇਮਸ ਬਾਂਡ 007 ਸੀਰੀਜ਼ ਦੀ ਨਵੀਂ ਫਿ਼ਲਮ ਨੇ ਰਲੀਜ਼ ਦੇ ਪਹਿਲੇ ਹੀ ਦਿਨ ਬਾਕਸ ਆਫਿਸ ‘ਤੇ ਨਵਾਂ ਰਿਕਾਰਡ ਬਣਾਇਆ ਹੈ। ਇਸ ਫਿਲਮ ਨੇ ਬ੍ਰਿਟੇਨ ਵਿਚ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਫਿਲਮ ਨੇ ਪਹਿਲੇ ਹੀ … More
