ਖ਼ਬਰਾਂ

 

ਮਨੁੱਖੀ ਬਰਾਬਰਤਾ, ਮਿਲਵਰਤਨ ਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ ਲੰਗਰ ਦੀ ਸੰਸਥਾ-ਸ. ਪੰਜੌਲੀ

ਅੰਮ੍ਰਿਤਸਰ:- ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਵਰਗੇ ਸੁਨਿਹਰੀ ਅਸੂਲਾਂ ’ਤੇ ਅਧਾਰਿਤ ਸਿੱਖ ਧਰਮ ’ਚ ਹੱਥੀਂ ਸੇਵਾ ਕਰਨ ਦੀ ਵਿਲੱਖਣ ਪ੍ਰੰਪਰਾ ਹੈ ਆਪਣੀ ਕਿਰਤ ’ਚੋਂ ਦਸਵੰਧ ਕੱਢ ਕੇ ਸੰਗਤਾਂ ਨੂੰ ਲੰਗਰ ਛਕਾਉਣ, ਗੁਰੂ ਕੇ ਲੰਗਰਾਂ ’ਚ ਰਸਦਾਂ ਭੇਟ ਕਰਨ, … More »

ਪੰਜਾਬ | Leave a comment
 

ਹਲਕਾ ਦਾਖਾ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ’ਚ ਸੇਵਾ ਕੀਤੀ

ਅੰਮ੍ਰਿਤਸਰ : 2 ਜਨਵਰੀ-ਸ੍ਰੀ ਗੁਰੂ ਰਾਮਦਾਸ ਲੰਗਰ ਵਿਚ ਹੱਥੀਂ ਸੇਵਾ ਕਰਨ ਅਤੇ ਆਪਣੀ ਕਿਰਤ ਵਿਚੋਂ ਰਸਦਾਂ ਦੇ ਰੂਪ ਵਿਚ ਹਿੱਸਾ ਪਾਉਣ ਲਈ ਬੀਬੀ ਸੁਰਿੰਦਰ ਕੌਰ ਜੀ ਬਾਦਲ ਦੀ ਪ੍ਰੇਰਨਾ ਸਦਕਾ ਸੰਗਤਾਂ ’ਚ ਦਿਨ ਪ੍ਰਤੀ ਦਿਨ ਉਤਸ਼ਾਹ ਵਧ ਰਿਹਾ ਹੈ। ਪੰਜਾਬ … More »

ਪੰਜਾਬ | Leave a comment
 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ -ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਸਿੰਘ ਸਭਾ (ਰਜਿ:) ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ। … More »

ਪੰਜਾਬ | Leave a comment
 

ਅਤਵਾਦੀਆਂ ਨਾਲ ਕੁੜੀਆਂ ਦੇ ਨਿਕਾਹ ਕਰਨ ਦਾ ਫੁਰਮਾਣ

ਇਸਲਾਮਾਬਾਦ-ਜਿਸ ਏਰੀਏ ਵਿਚ ਤਾਲਿਬਾਨ ਦਾ ਜੋਰ ਹੈ, ਉਸ ਇਲਾਕੇ ਵਿਚ ਤਾਲਿਬਾਨ ਨੇ ਹੁਣ ਇਕ ਨਵਾਂ ਫੁਰਮਾਨ ਜਾਰੀ ਕੀਤਾ ਹੈ। ਇਸ ਨਵੇਂ ਫੁਰਮਾਨ ਦੇ ਤਹਿਤ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਲੜਕੀਆਂ ਦੇ ਨਿਕਾਹ ਅਤਵਾਦੀਆਂ ਨਾਲ ਕਰਨ, ਜੇ ਅਜਿਹਾ … More »

ਅੰਤਰਰਾਸ਼ਟਰੀ | Leave a comment
 

ਸ. ਦਲਮੇਘ ਸਿੰਘ ਖਟੜਾ ਨੂੰ ਸ. ਹਰਬੇਅੰਤ ਸਿੰਘ ਦੀ ਥਾਂ ਸਕੱਤਰ ਲਗਾਇਆ

ਅੰਮ੍ਰਿਤਸਰ- ਸ਼੍ਰੋਮਣੀ ਕਮੇਟੀ ਦੇ ਸਕੱਤਰ ਵਜੋਂ ਸਰਵਿਸ ਦੀ ਮਿਆਦ ਪੂਰੀ ਹੋ ਜਾਣ ’ਤੇ ਸ. ਹਰਬੇਅੰਤ ਸਿੰਘ ਨੂੰ ਰਿਟਾਇਰ ਕਰਦਿਆਂ ਸਿੱਖ ਜਗਤ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਉਨ੍ਹਾਂ ਦੀ ਥਾਂ ਪੁਰ ਸ. … More »

ਪੰਜਾਬ | Leave a comment
 

ਜ਼ਰਦਾਰੀ ਅਤੇ ਗਿਲਾਨੀ ਵਿਚਕਾਰ ਵਧੀਆਂ ਦੂਰੀਆਂ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੁਸੁਫ਼ ਰਜ਼ਾ ਗਿਲਾਨੀ ਅਤੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਵਿਚਕਾਰ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨੀ ਅਖ਼ਬਾਰ ਦ ਨਿਊਜ਼ ਵਿਚ ਛਪੀ ਰਿਪੋਰਟ ਮੁਤਾਬਕ ਗਿਲਾਨੀ ਦਾ ਰਵਈਆ ਸਖ਼ਤ ਹੈ ਅਤੇ ਉਹ ਸਰਕਾਰ ਨੂੰ ਅਸਲ ਵਿਚ ਇਕ ਪ੍ਰਧਾਨਮੰਤਰੀ ਵਜੋਂ … More »

ਅੰਤਰਰਾਸ਼ਟਰੀ | Leave a comment
 

ਕਾਂਗਰਸ-ਨੈਸ਼ਨਲ ਕਾਨਫਰੰਸ ਵਿਚਕਾਰ ਹੋਇਆ ਸਮਝੌਤਾ

ਨਵੀਂ ਦਿੱਲੀ- ਕਾਂਗਰਸ ਦੇ ਨਾਲ ਗਠਜੋੜ ਕਰਕੇ ਨੈਸ਼ਨਲ ਕਾਨਫਰੰਸ ਜੰਮੂ ਕਸ਼ਮੀਰ ਵਿਚ ਅਗਲੀ ਸਰਕਾਰ ਬਣਾਏਗੀ ਅਤੇ ਉਮਰ ਅਬਦੁਲਾ ਗਠਜੋੜ ਸਰਕਾਰ ਦੇ ਮੁੱਖ ਮੰਤਰੀ ਹੋਣਗੇ। ਕਾਂਗਰਸ ਵੀ ਗਠਜੋੜ ਸਰਕਾਰ ਵਿਚ ਸ਼ਾਮਲ ਹੋਵੇਗੀ।  ਇਹ ਫੈ਼ਸਲਾ ਮੰਗਲਵਾਰ ਦੁਪਹਿਰ ਨੂੰ ਉਮਰ ਅਬਦੁਲਾ ਦੀ ਸੋਨੀਆ … More »

ਖ਼ਬਰਾਂ | Leave a comment
 

ਮਾਲੇਗਾਂਵ ਬਲਾਸਟ ਬਾਰੇ ਪਾਂਡੇ ਨੇ ਜੁ਼ਰਮ ਕਬੂਲਿਆ

ਮੁੰਬਈ- ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮਾਲੇਗਾਂਵ ਬਲਾਸਟ ਦੇ ਸਿਲਸਿਲੇ ਵਿਚ ਗ੍ਰਿਫਤਾਰ ਕੀਤੇ ਗਏ ਧਰਮ ਗੁਰੂ ਦਯਾਨੰਦ ਪਾਂਡੇ ਨੇ ਧਮਾਕਿਆਂ ਵਿਚ ਸ਼ਾਮਲ ਹੋਸ ਦੀ ਗੱਲ ਕਬੂਲੀ ਹੈ। 29 ਸਤੰਬਰ ਨੂੰ ਹੋਏ ਇਸ ਬਲਾਸਟ ਵਿਚ 6 ਲੋਕ ਮਾਰੇ … More »

ਭਾਰਤ | Leave a comment
 

ਪ੍ਰੋਫੈਸਰਾਂ ਨੇ ਪਾਈਪ ਬੰਬ ਬਣਾਉਣ ਦੀ ਟਰੇਨਿੰਗ ਦਿਤੀ- ਮਾਲੇਗਾਂਵ ਕਾਂਡ

ਮੁੰਬਈ- ਮਾਲੇਗਾਂਵ ਬੰਬ ਧਮਾਕੇ ਦੇ ਮੁੱਖ ਅਰੋਪੀਆਂ ਵਿਚੋਂ ਇਕ ਰਾਕੇਸ਼ ਧਾਵੜੇ ਨੇ ਇਹ ਸਨਸਨੀਖੇਜ ਖੁਲਾਸਾ ਕੀਤਾ ਹੈ ਕਿ 2003 ਵਿਚ ਪੂਨੇ ਦੇ ਦੋ ਪ੍ਰੋਫੈਸਰਾਂ ਨੇ ਸਤ ਵਿਅਕਤੀਆਂ ਨੂੰ ਪਾਈਪ ਬੰਬ ਬਣਾਉਣ ਦੀ ਟਰੇਨਿੰਗ ਦਿਤੀ ਸੀ। ਮਹਾਂਰਾਸ਼ਟਰ ਦੀ ਜਾਲਨਾ ਪੁਲਿਸ ਦਾ … More »

ਭਾਰਤ | Leave a comment
 

ਐਸਜੀਪੀਸੀ ਹਾਈਕੋਰਟ ‘ਚ ਦੇਵੇਗੀ ਨਵਾਂ ਹਲਫ਼ੀਆ ਬਿਆਨ

 ਅੰਮ੍ਰਿਤਸਰ/ਚੰਡੀਗੜ੍ਹ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 5 ਦਸੰਬਰ ਨੂੰ ਹਾਈਕੋਰਟ ਵਿਚ ਦਿੱਤੀ ਗਈ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਬਾਰੇ ਆਪਣੇ ਗਲਤੀ ਮੰਨ ਲਈ ਹੈ। ਗੁਰਦੁਆਰਾ ਕਮੇਟੀ ਨੇ ਸਿੱਖ ਜਥੇਬੰਦੀਆਂ ਦੇ ਵਿਰੋਧ ਸਾਹਮਣੇ ਝੁਕਦੇ ਹੋਏ ਦਰਜ ਕਰਾਈ ਗਈ ਪਰਿਭਾਸ਼ਾ ਰੱਦ ਕਰ ਦਿੱਤੀ ਹੈ। … More »

ਪੰਜਾਬ | Leave a comment