ਖ਼ਬਰਾਂ
ਵਕੀਲ ਜਸਪ੍ਰੀਤ ਸਿੰਘ ਨੇ ਚਾਰ ਹੋਰ ਨੂੰ ਰਾਜਸੀ ਸ਼ਰਨ ਦੁਆਈ
ਸੈਕਰਾਮੈਂਟੋ-ਅਮਰੀਕਾ ਦੇ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਨਰੀ ਐਟ ਲਾਅ ਨੇ ਚਾਰ ਹੋਰ ਵਿਅਕਤੀਆਂ ਨੂੰ ਰਾਜਸੀ ਸ਼ਰਨ ਦੁਆਈ ਹੈ। ਇਨ੍ਹਾਂ ਦੇ ਨਾਮ ਪਰਵਿੰਦਰ ਕੌਰ, ਹਰਦੀਪ ਸਿੰਘ, ਰਮਨਦੀਪ ਸਿੰਘ ਅਤੇ ਅਮਨਦੀਪ ਸਿੰਘ ਹਨ। ਇਨ੍ਹਾਂ ਦੇ ਕੇਸ ਕਾਫ਼ੀ ਮੁਸ਼ਕਲ ਸਨ ਪਰ ਜਸਪ੍ਰੀਤ ਸਿੰਘ … More
ਐਸਜੀਪੀਸੀ ਹਾਈਕੋਰਟ ‘ਚ ਦੇਵੇਗੀ ਨਵਾਂ ਹਲਫ਼ੀਆ ਬਿਆਨ
ਅੰਮ੍ਰਿਤਸਰ/ਚੰਡੀਗੜ੍ਹ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 5 ਦਸੰਬਰ ਨੂੰ ਹਾਈਕੋਰਟ ਵਿਚ ਦਿੱਤੀ ਗਈ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਬਾਰੇ ਆਪਣੇ ਗਲਤੀ ਮੰਨ ਲਈ ਹੈ। ਗੁਰਦੁਆਰਾ ਕਮੇਟੀ ਨੇ ਸਿੱਖ ਜਥੇਬੰਦੀਆਂ ਦੇ ਵਿਰੋਧ ਸਾਹਮਣੇ ਝੁਕਦੇ ਹੋਏ ਦਰਜ ਕਰਾਈ ਗਈ ਪਰਿਭਾਸ਼ਾ ਰੱਦ ਕਰ ਦਿੱਤੀ ਹੈ। … More
ਬੰਗਲਾਦੇਸ਼ ‘ਚ ਸ਼ੇਖ਼ ਹਸੀਨਾ ਗਠਜੋੜ ਜੇਤੂ
ਢਾਕਾ-ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਅਵਾਮੀ ਲੀਗ ਵਾਲੀ ਮਹਾਗਠਜੋੜ ਨੇ ਬੰਗਲਾਦੇਸ਼ ਵਿਚ ਹੋਈਆਂ ਨੌਵੀਂਆਂ ਆਮ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਲ ਕਰਦੇ ਹੋਏ 300 ਸੀਟਾਂ ਵਾਲੀ ਸੰਸਦ ਵਿਚ 258 ਸੀਟਾਂ ‘ਤੇ ਕਬਜ਼ਾ ਕਰ ਲਿਆ ਹੈ। ਇਸ ਆਮ ਚੋਣਾਂ ਅੰਦਾਜ਼ਨ ਦੋ … More
ਦੋ ਸਰਕਾਰਾਂ ਮਨਜੂਰ ਨਹੀ- ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜਾ ਗਿਲਾਨੀ ਨੇ ਸੈਨਾ ਅਤੇ ਅਤਵਾਦੀਆਂ ਤਰਫ ਇਸ਼ਾਰਾ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਇਕੋ ਸਮੇ ਦੋ ਸਰਕਾਰਾਂ ਨਹੀ ਚਲ ਸਕਦੀਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਧਰਤੀ ਨੂੰ ਅਤਵਾਦ ਲਈ ਇਸਤੇਮਾਲ ਕਰਨ … More
ਡਾ: ਜਸਵਿੰਦਰ ਭੱਲਾ ਨੇ ਅਹੁਦਾ ਸੰਭਾਲਿਆ
ਲੁਧਿਆਣਾ: ਕਾਮੇਡੀ ਕਿੰਗ ਵਜੋਂ ਵਿਸ਼ਵ ਪ੍ਰਸਿੱਧੀ ਪ੍ਰਾਪਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਗਿਆਨੀ ਡਾ: ਜਸਵਿੰਦਰ ਸਿੰਘ ਭੱਲਾ ਨੇ ਪ੍ਰੋਫੈਸਰ ਵਜੋਂ ਆਪਣਾ ਅਹੁਦਾ ਅੱਜ ਸਵੇਰੇ ਸੰਭਾਲ ਲਿਆ ਹੈ। ਡਾ: ਭੱਲਾ ਇਸੇ ਯੂਨੀਵਰਸਿਟੀ ਦੇ ਹੀ ਵਿਦਿਆਰਥੀ ਰਹੇ ਹਨ ਅਤੇ 1989 ਤੋਂ … More
ਸ਼ੂਗਰ ਪਰ ਕੁੜੱਤਣ ਭਰੀ
ਫਰਾਂਸ – ਇਸ ਵਕਤ ਜਿੰਕ ਫੂਡਾਂ ਤੇ ਜੀਭ ਦੇ ਸੁਆਦੀ ਖਾਣਿਆਂ ਨੇ ਲੋਕਾਂ ਨੂੰ ਭਿੰਨ ਭਿੰਨ ਬੀਮਾਰੀਆਂ ਨਾਲ ਜਕੜਿਆ ਪਿਆ ਹੈ।ਇਸ ਤਰਾਂ ਹੀ ਇੱਕ ਸ਼ੂਗਰ ਨਾਂ ਦੀ ਨਾ ਮੁਰਾਦ ਬੀਮਾਰੀ ਤੋਂ ਫਰਾਂਸ ਵਿੱਚ 25 ਲੱਖ ਲੋਕ ਪੀੜਤ ਹਨ।ਜਿਹੜੀ ਇਸ ਦੀ … More
ਖਿੜਣ ਤੋਂ ਪਹਿਲਾਂ ਹੀ ਫੁੱਲ ਮੁਰਝਾ ਗਿਆ
ਫਰਾਂਸ – ਇਥੇ ਏਪੀਨਾਲ ਨਾਂ ਦੇ ਇਲਾਕੇ ਵਿੱਚ ਇੱਕ 28 ਸਾਲਾਂ ਦੀ ਔਰਤ ਨੇ ਜੰਮਦੇ ਬੱਚੇ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ।ਇਹ ਮੰਦਭਾਗੀ ਘਟਨਾ ਪਿਛਲੇ ਐਤਵਾਰ ਇਥੋਂ ਦੇ ਫਾਸਟ ਫੂਡ ਰੈਸਟੋਰੈਂਟ ਮੈਕਡੋਨਲ ਵਿੱਚ ਵਾਪਰੀ ਹੈ।ਇਹ ਔਰਤ ਇਸ ਰੈਸਟੋਰੈਂ ਵਿੱਚ ਕੰਮ ਕਰਦੀ … More
ਇੰਡੀਅਨ ਓਵਰਸੀਜ ਕਾਂਗਰਸ ਸਟੇਟ ਹਮਬਰਗ ਦੇ ਪ੍ਰਧਾਂਨ ਭਰੋਲੀ ਵਲੋ ਅਹੁਦੇਦਾਰਾਂ ਦਾ ਐਲਾਨ
ਹਮਬਰਗ -ਪਾਰਟੀ ਪ੍ਰਧਾਂਨ ਰੇਸ਼ਮ ਭਰੋਲੀ ਦੀ ਪ੍ਰਧਾਂਨਗੀ ਹੇਠ ਕਾਂਗਰਸ ਵਰਕਰਾਂ ਦੀ ਇਕੱਤਰਤਾ ਰਿਸਟੋਰੈਟ ਅਮੀਰੋਸ ਵਿੱਚ ਹੋਈ। ਜਿਥੇ ਉਹਨਾਂ ਵਲੋਂ ਪਾਰਟੀ ਦੇ ਅਹੁਦੇਦਾਰਾਂ ਨੂੰ ਨਾਮਜਦ ਕੀਤਾ ਗਿਆ। ਮੀਤ ਪ੍ਰਧਾਨ ਸ੍ਰੀ ਸੁਭਾਸ਼ ਜੈਨ, ਜਨਰਲ ਸੈਕਟਰੀ ਸੁਖਜਿੰਦਰ ਸਿੰਘ ਗਰੇਵਾਲ ਤੇ ਅਵਤਾਰ ਸਿੰਘ ਤਾਰੀ … More
ਪੰਜਾਬ ਸਰਕਾਰ ਵਿਆਹਾਂ ਵਿਚ ਸਗਨ ਦੇਣ ਦੀ ਥਾਂ ਸਗਨ ਲੈਣ ਲਗੀ
ਚੰਡੀਗੜ੍ਹ- ਅਜਕਲ੍ਹ ਮਹਿੰਗਾਈ ਦੇ ਜਮਾਨੇ ਵਿਚ ਲੋਕਾਂ ਲਈ ਵਿਆਹਾਂ ਤੇ ਕੀਤੇ ਜਾਣ ਵਾਲੇ ਖਰਚੇ ਪਹਿਲਾਂ ਹੀ ਆਮ ਆਦਮੀ ਦਾ ਚੰਡ ਕਢ ਰਹੇ ਹਨ। ਹੁਣ ਰਹਿੰਦੀ ਖੂੰਹਦੀ ਕਸਰ ਪੰਜਾਬ ਸਰਕਾਰ ਵਿਆਹ ਵਿਚ ਦਿਤੀ ਜਾਣ ਵਾਲੀ ਰੋਟੀ ਤੇ ਵੀ ਟੈਕਸ ਲਾ ਕੇ … More
ਗੈਰ ਸਰਕਾਰੀ ਤੱਤ ਵੀ ਪਾਕਿਸਤਾਨ ਦੀ ਜਿੰਮੇਵਾਰੀ-ਰਾਈਸ
ਨਵੀ ਦਿਲੀ- ਅਮਰੀਕਾ ਦੀ ਵਿਦੇਸ਼ ਮੰਤਰੀ ਕੋਂਡੋਲਿਜਾ ਰਾਈਸ ਨੇ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਮੁੰਬਈ ਵਿਚ ਹੋਏ ਅਤਵਾਦੀ ਹਮਲਿਆਂ ਦੀ ਜਾਂਚ ਵਿਚ ਉਸਨੂੰ ਸਹਿਯੋਗ ਦੇਣਾ ਹੀ ਹੋਵੇਗਾ ਅਤੇ ਇਸ ਲਈ ਸਖਤ ਕਦਮ ਉਠਾਉਣੇ ਹੋਣਗੇ। ਪਾਕਿਸਤਾਨ ਦੇ ਮੁੰਬਈ ਹਮਲਿਆਂ … More
