ਖ਼ਬਰਾਂ
ਮੰਗਤਾ ਵੀ ਵਿਧਾਨ ਸਭਾ ਲਈ ਉਮੀਦਵਾਰ
ਇੰਦੌਰ- ਮਧਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਇੰਦੌਰ ਵਿਚ ਬਾਕੀ ਉਮੀਦਵਾਰਾਂ ਦੇ ਨਾਲ-ਨਾਲ ਇਕ ਮੰਗਤਾ ਵੀ ਵਿਧਾਇਕ ਬਣਨ ਦੀ ਦੌੜ ਵਿਚ ਸ਼ਾਮਿਲ ਹੋਇਆ। ਉਸਨੇ ਪੈਸਾ-ਪੈਸਾ ਜੋੜ ਕੇ ਇਕਠੇ ਕੀਤੇ ਧਨ ਨਾਲ ਚੋਣ ਲੜੀ ਅਤੇ 27 ਨਵੰਬਰ ਨੂੰ ਹੋਈਆਂ ਚੋਣਾਂ ਤਕ … More
ਅਤਵਾਦੀ ਭਾਰਤ ਦੇ ਹਵਾਲੇ ਨਹੀ ਕਰਾਂਗੇ- ਜਰਦਾਰੀ
ਇਸਲਾਮਾਬਾਦ- ਭਾਰਤ ਵਲੋਂ ਮੁੰਬਈ ਵਿਚ ਹੋਏ ਅਤਵਾਦੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਤੋਂ ਕੁਝ ਅਤਵਾਦੀਆਂ ਦੀ ਮੰਗ ਕੀਤੀ ਗਈ ਸੀ, ਜਿਸਨੂੰ ਪਾਕਿਸਤਾਨ ਸਰਕਾਰ ਨੇ ਠੁਕਰਾ ਦਿਤਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਸਿਧੇ ਸ਼ਬਦਾਂ ਵਿਚ ਕਿਹਾ ਹੈ ਕਿ ਭਾਰਤ … More
ਹਿਲਰੀ ਕਲਿੰਟਨ ਬਣੀ ਵਿਦੇਸ਼ ਮੰਤਰੀ
ਸਿ਼ਕਾਗੋ- ਅਮਰੀਕਾ ਦੇ ਨਵੇ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਿਲਰੀ ਕਲਿੰਟਨ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਲਈ ਨਾਂਮਜਦ ਕੀਤਾ ਹੈ। ਰਖਿਆ ਮੰਤਰੀ ਰਾਬਰਟ ਗੇਟਸ ਵੀ ਆਪਣੇ ਅਹੁਦੇ ਤੇ ਬਣੇ ਰਹਿਣਗੇ। ਓਬਾਮਾ ਨੇ ਆਪਣੇ ਘਰ ਵਿਚ ਰੱਖੇ ਇਕ ਸੰਮੇਲਨ ਵਿਚ … More
ਹਿਲਰੀ ਕਲਿੰਟਨ ਬਣੀ ਅਮਰੀਕਾ ਦੀ ਵਿਦੇਸ਼ ਮੰਤਰੀ
ਸਿ਼ਕਾਗੋ- ਅਮਰੀਕਾ ਦੇ ਨਵੇ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਿਲਰੀ ਕਲਿੰਟਨ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਲਈ ਨਾਂਮਜਦ ਕੀਤਾ ਹੈ। ਰਖਿਆ ਮੰਤਰੀ ਰਾਬਰਟ ਗੇਟਸ ਵੀ ਆਪਣੇ ਅਹੁਦੇ ਤੇ ਬਣੇ ਰਹਿਣਗੇ। ਓਬਾਮਾ ਨੇ ਆਪਣੇ ਘਰ ਵਿਚ ਰੱਖੇ ਇਕ ਸੰਮੇਲਨ ਵਿਚ … More
ਮੇਜਰ ਦਾ ਘਰ ਨਾਂ ਹੁੰਦਾ ਤਾਂ ਕੁਤਾ ਵੀ ਨਾਂ ਆਉਂਦਾ-ਮੁੱਖਮੰਤਰੀ
ਤਿਰੂਅਨੰਤਪੁਰਮ- ‘ ਅਗਰ ਇਹ ਮੇਜਰ ਸੰਦੀਪ ਦਾ ਘਰ ਨਾਂ ਹੁੰਦਾ ਤਾਂ ਇਸ ਤਰਫ ਇਕ ਕੁਤਾ ਵੀ ਨਾਂ ਆਇਆ ਹੁੰਦਾ।’ ਇਹ ਸ਼ਬਦ ਕੇਰਲ ਦੇ ਮੁੱਖ ਮੰਤਰੀ ਵੀ ਐਸ ਅਚਯੁਤਾਨੰਦਨ ਨੇ ਮੁੰਬਈ ਵਿਚ ਅਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਸ਼ਹੀਦ ਹੋਏ ਮੇਜਰ ਸੰਦੀਪ … More
ਐਸਐਚਓ ਦਾ ਪੁੱਤਰ ਦੇਹ ਵਪਾਰ ਦੇ ਧੰਦੇ ਵਿਚ ਗ੍ਰਿਫਤਾਰ
ਫਿਲੌਰ- ਸੋਮਵਾਰ ਦੀ ਰਾਤ ਨੂੰ ਦੇਹ ਵਪਾਰ ਦੇ ਧੰਦੇ ਦਾ ਪਰਦਾ ਫਾਸ਼ ਕਰਦੇ ਹੋਏ ਫਿਲੌਰ ਪੁਲਿਸ ਨੇ ਇਕ ਐਸਐਚਓ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਦਸਿਆ ਜਾਂਦਾ ਹੈ ਕਿ ਅਰੋਪੀ ਅਮੀਰਜਾਦਿਆਂ ਦੀਆਂ ਵਡੀਆਂ ਪਾਰਟੀਆਂ ਵਿਚ ਅਸ਼ਲੀਲ ਕੈਬਰੇ ਡਾਨਸ ਵਿਖਾਉਣ ਦਾ … More
ਫ਼ੌਜ ਦੀ ਭਰਤੀ ਦੌਰਾਨ ਮਚੀ ਹਫੜਾ-ਦਫੜੀ ਵਿਚ ਦੋਂ ਦੀ ਮੌਤ ਕਈ ਜਖਮੀ
ਅੰਮ੍ਰਿਤਸਰ-ਅਟਾਰੀ ਰੋਡ ਤੇ ਸਥਿਤ ਖਾਸਾ ਛਾਉਣੀ ਵਿਚ ਫ਼ੌਜ ਵਿਚ ਭਰਤੀ ਹੋਣ ਲਈ ਆਏ ਨੌਜਵਾਨਾ ਦੀ ਭੀੜ ਇਕਦਮ ਉਮੜ ਪਈ। ਛਾਉਣੀ ਦੇ ਗੇਟ ਅੰਦਰ ਜਲਦੀ ਜਾਣ ਦੀ ਹੋੜ ਵਿਚ ਭਗਦੜ ਮੱਚ ਗਈ ਅਤੇ ਦੋ ਜਵਾਨਾਂ ਦੀ ਮੌਤ ਹੋ ਗਈ। ਇਸ ਤੋਂ … More
ਮੁੰਬਈ ਵਿਚ ਅਤਵਾਦੀਆਂ ਦਾ ਕਹਿਰ-80 ਮਰੇ
ਮੁੰਬਈ-ਮੁੰਬਈ ਵਿਚ ਦਹਿਸ਼ਤਗਰਦਾਂ ਨੇ ਪੂਰੀ ਦਹਿਸ਼ਤ ਫੈਲਾਈ ਹੋਈ ਹੈ। ਉਨ੍ਹਾਂ ਨੇ ਸੜਕਾਂ ਤੇ ਘੁੰਮ-ਘੁੰਮ ਕੇ,ਬਜਾਰਾਂ , ਰੇਲਵੇ ਸਟੇਸ਼ਨਾਂ, ਪੰਜ ਸਿਤਾਰਾ ਹੋਟਲਾਂ ਅਤੇ ਹਸਪਤਾਲਾਂ ਵਿਚ ਫਾਇਰਿੰਗ ਅਤੇ ਬੰਬ ਬਲਾਸਟ ਕੀਤੇ ਹਨ। ਦਖਣੀ ਮੁੰਬਈ ਵਿਚ ਦੋ ਘੰਟੇ ਦੇ ਵਿਚ ਸਤ ਥਾਂਵਾ ਤੇ … More
ਭਗਵਾ ਅਤਵਾਦੀਆਂ ਦੇ ਅਰੋਪ ਬੇਬੁਨਿਆਦ -ਕਾਂਗਰਸ
ਨਵੀ ਦਿਲੀ- ਭਾਜਪਾ ਮਾਲੇਗਾਂਵ ਬੰਬ ਧਮਾਕਿਆਂ ਦੀ ਜਾਂਚ ਪੜਤਾਲ ਲਈ ਏਟੀਐਸ ਤੇ ਅਰੋਪ ਲਾ ਰਹੀ ਹੈ ਅਤੇ ਸਾਧਣੀ, ਪੁਰੋਹਿਤ ਅਤੇ ਸਾਧ ਦੀ ਹਿਮਾਇਤ ਲਈ ਤਰਲੋ-ਮਛੀ ਹੋ ਰਹੀ ਹੈ। ਹੁਣ ਕਾਂਗਰਸ ਵੀ ਖੁਲ੍ਹ ਕੇ ਏਟੀਐਸ ਦੇ ਪੱਖ ਵਿਚ ਆ ਗਈ ਹੈ। … More
ਅਡੀਸ਼ਨਲ 3% ਅਸ਼ਟਾਮ ਫੀਸ ਗੈਰ ਸੰਵੀਧਾਨਕ ਤੇ ਨਜ਼ਾਇਜ ਤੌਰ ਤੇ ਵਸੂਲੀ ਜਾ ਰਹੀ
ਭਾਰਤੀਯ ਜਨਤਾ ਪਾਰਟੀ ਦੇ ਕੌਮੀਂ ਆਗੂ ਤੇ ਭਾਜਪਾ ਇਨਵੈਸਟਰ ਸੈਲ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਪੰਜਾਬ ਦੇ ਮੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਲਿਖਤੀ ਰੂਪ ਰਾਹੀਂ ਧਿਆਨ ਵਿਚ ਲਿਆਉਂਦੇ ਹੋਏ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ … More
