ਖ਼ਬਰਾਂ

 

ਪੈਰਿਸ ਵਿੱਚ ਨਵੇ ਸਾਲ ਲਈ ਸਜਾਵਟਾਂ ਸ਼ੁਰੂ

ਪੈਰਿਸ – ਫਰਾਂਸ ਵਿੱਚ ਜਿਉ ਹੀ ਨਵੇ ਸਾਲ ਤੇ ਕਿਸ੍ਰਮਿਸ ਦਾ ਦਿਹਾੜਾ ਨੇੜੇ ਆ ਰਿਹਾ ਹੈ।ਪੈਰਿਸ ਦੇ ਸੁਪਰ ਸਟੋਰਾਂ ਨੇ ਰੰਗ ਵਰੰਗੀਆ ਰੁਸ਼ਨਾਉਦੀਆਂ ਲਾਈਟਾਂ ਨਾਲ ਸਜਾਵਟ ਸ਼ੁਰੂ ਕਰ ਦਿੱਤੀ ਹੈ।ਪੈਰਿਸ ਦੀ ਧੁੰਨੀ ਵਿਚਲੇ ਸਭ ਤੋਂ ਮਸ਼ਹੂਰ ਗੈਲਰੀ ਲਾਫਈਅਤ ਤੇ ਪਰਾਂਨਤਾਂ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਵਿਚ ਅਮਰੀਕੀ ਹਮਲੇ ਨਾਲ ਪੰਜ ਮਰੇ

ਬੰਨੂ- ਪਾਕਿਸਤਾਨ ਦੇ ਬੰਨੂ ਜਿਲ੍ਹੇ ਵਿਚ ਹੋਏ ਹਮਲੇ ਵਿਚ ਇਕ ਮਕਾਨ ਢਹਿ ਢੇਰੀ ਹੋ ਗਿਆ ਅਤੇ ਪੰਜ ਲੋਕ ਮਾਰੇ ਗਏ ਹਨ।ਮਰਨ ਵਾਲਿਆਂ ਵਿਚ ਦੋ ਵਿਦੇਸ਼ੀ ਨਾਗਰਿਕ ਹਨ। ਪਾਕਿਸਤਾਨੀ ਅਧਿਕਾਰੀ ਅਲਕਾਇਦਾ ਦੇ ਲੜਾਕਿਆਂ ਨੂੰ ਵਿਦੇਸ਼ੀ ਕਹਿ ਕੇ ਪੁਕਾਰਦੇ ਹਨ।  ਪਿਛਲੇ ਕੁਝ … More »

ਅੰਤਰਰਾਸ਼ਟਰੀ | Leave a comment
 

ਇੰਡੀਅਨ ਨੇਵੀ ਨੇ ਸੋਮਾਲਆਈ ਲੁਟੇਰਿਆਂ ਨੂੰ ਮਾਰ ਭਜਾਇਆ

ਨਵੀ ਦਿਲੀ- ਭਾਰਤੀ ਨੇਵੀ ਦੇ ਬੇੜੇ ਆਈਐਨਐਸ ਤਬਰ ਨੇ ਸੋਮਾਲਆਈ ਤਟ ਤੇ ਸਮੁੰਦਰੀ ਲੁਟੇਰਿਆਂ ਦਾ ਹਮਲਾ ਨਕਾਮ ਕਰਕੇ ਉਨ੍ਹਾਂ ਦਾ ਜਹਾਜ ਡੋਬ ਦਿਤਾ। ਅਦਨ ਦੀ ਖਾੜੀ ਵਿਚ ਭਾਰਤੀ ਨੇਵੀ ਦੇ ਜਹਾਜ  ਉਤੇ ਸਮੁੰਦਰੀ ਲੁਟੇਰਿਆਂ ਨੇ ਹਮਲਾ ਕਰ ਦਿਤਾ ਸੀ। ਨੌਸੈਨਾ … More »

ਭਾਰਤ | Leave a comment
 

ਬੱਚਿਆਂ ਦਾ ਰੁਝਾਨ ਅਸ਼ਲੀਲ ਫਿ਼ਲਮਾਂ ਅਤੇ ਨਸਿ਼ਆਂ ਵੱਲ ਵਧਿਆ

ਨਵੀਂ ਦਿੱਲੀ- ਭਾਰਤ ਵਿਚ ਅੱਜ ਕਲ ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਸਮੇਂ ਤੋਂ ਪਹਿਲਾਂ ਵੱਡੇ ਹੋਣ ਲੱਗੇ ਹਨ, ਇਸਨੂੰ ਪੱਛਮੀ ਸਭਅਿਤਾ ਦਾ ਅਸਰ ਕਹੋ ਜਾਂ ਫਿਰ ਤਥਾ ਕਥਿਤ  ਆਧੁਨਿਕਤਾ ਦੀ ਦੌੜ, ਦਿੱਲੀ ਦੇ ਕਈ ਟਾਪ ਸਕੂਲਾਂ ਦੇ ਬੱਚੇ, ਲੜਕੇ … More »

ਭਾਰਤ | Leave a comment
 

ਦਰੋਗੇ ਦੀ ਅਸ਼ਲੀ਼ਲ ਸੀਡੀ ਦੀ ਭਾਰੀ ਮੰਗ

ਗਾਜ਼ੀਆਬਾਦ- ਮਾਰਕਿਟ ਵਿਚ ਦਰੋਗੇ ਦੀ ਇਕ ਲੜਕੀ ਨਾਲ ਬਣੀ ਅਸ਼ਲੀਲ ਸੀਡੀ ਦੀ ਡੀਮਾਂਡ ਬਹੁਤ ਵੱਧ ਗਈ ਹੈ। ਇਸ ਸੀਡੀ ਦੀ ਇਕ ਕਾਪੀ ਮਾਰਕਿਟ ਵਿਚ 1500 ਰੁਪੈ ਵਿਚ ਵਿਕ ਰਹੀ ਹੈ। ਇਸ ਸੀਡੀ ਸੱਭ ਤੋਂ ਜਿਆਦਾ ਕੀਮਤ ਵੀ ਪੁਲਿਸ ਵਾਲੇ ਦੇ … More »

ਭਾਰਤ | Leave a comment
 

ਰਿਟੇਲਰ ਵੀ ਹੋ ਰਹੇ ਆਰਥਿਕ ਮੰਦੀ ਦਾ ਸਿ਼ਕਾਰ

ਲੁਧਿਆਣਾ- ਗਲੋਬਲ ਮੰਦੀ ਦਾ ਅਸਰ ਟਰੇਡਰਜ ਤੇ ਵੀ ਪੈ ਰਿਹਾ ਹੈ। ਕਪੜੇ ਦੇ ਕਾਰੋਬਾਰ ਤੇ ਵੀ ਇਸਦਾ ਕਾਫੀ ਪ੍ਰਭਾਵ ਪਿਆ ਹੈ।ਪਿਛਲੇ ਸਾਲਾਂ ਦੇ ਮੁਕਾਬਲੇ ਕਪੜੇ ਦਾ ਵਪਾਰ ਅੱਧਾ ਰਹਿ ਗਿਆ ਹੈ। ਪੀਕ ਸੀਜਨ ਹੋਣ ਦੇ ਬਾਵਜੂਦ ਵੀ ਕਾਰੋਬਾਰ ਵਿਚ 30 … More »

ਪੰਜਾਬ | Leave a comment
 

ਅਲਕਾਇਦਾ ਨੇ ਓਬਾਮਾ ਨੂੰ ਨਿਸ਼ਾਨਾ ਬਣਾਇਆ

ਅਲਕਾਇਦਾ ਜਥੇਬੰਦੀ ਦੇ ਦੂਸਰੇ ਨੰਬਰ ਦੇ ਨੇਤਾ ਅਯਮਨ ਅਲ ਜਵਾਹਿਰੀ ਨੇ ਇਕ ਆਡੀਓ ਸੁਨੇਹੇ ਵਿਚ ਅਮਰੀਕਾ ਦੇ ਨਵੇ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਉਤੇ ਆਪਣੀ ” ਮੁਸਲਿਮ ਪਛਾਣ” ਨੂੰ ਧੋਖਾ ਦੇਣ ਦਾ ਅਰੋਪ ਲਾਇਆ। ਉਸਨੇ ਓਬਾਮਾ ਨੂੰ ਇਕ ਐਸਾ “ਗੁਲਾਮ” ਦਸਿਆ … More »

ਅੰਤਰਰਾਸ਼ਟਰੀ | Leave a comment

ਫਾਂਸੀ ਦੇ ਦਿਓ,ਲੈਪਟਾਪ ਨਾਂ ਵੇਖੋ – ਸ਼ੰਕਰਾਚਾਰੀਆ

ਮੁੰਬਈ- ਸਾਧਣੀ ਤੋਂ ਬਾਅਦ ਮਾਲੇਗਾਂਵ ਬੰਬ ਧਮਾਕਿਆਂ ਦੇ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ ਸਾਧ ਦਇਆਨੰਦ ਦੀ ਜਾਨ ਲੈਪਟਾਪ ਵਿਚ ਫਸੀ ਹੋਈ ਹੈ। ਜਦੋਂ ਉਸਨੂੰ ਪਤਾ ਲਗਿਆ ਕਿ ਏਟੀਐਸ ਨੂੰ ਉਸਦਾ ਲੈਪਟਾਪ ਮਿਲ ਗਿਆ ਹੈ ਤਾਂ ਉਹ ਬੇਚੈਨ ਹੋ ਗਿਆ। ਅਧਿਕਾਰੀਆਂ … More »

ਭਾਰਤ | Leave a comment
 

8 ਸਾਲ ਦੇ ਬੱਚੇ ਨੇ ਆਪਣੇ ਪਿਓ ਤੇ ਗੋਲੀ ਚਲਾਈ

 ਐਰੀਜੋਨਾ- ਵਿੰਸਟ ਰੋਮੇਰੋ ਆਪਣੇ ਬੱਚੇ ਨੂੰ ਸਿ਼ਕਾਰੀ ਬਣਾਉਣਾ ਚਾਹੁੰਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਉਸਦਾ ਬੇਟਾ ਬਾਕੀ ਬੱਚਿਆਂ ਦੀ ਤਰ੍ਹਾਂ ਰਾਈਫਲ ਤੋਂ ਡਰੇ। ਉਸਨੇ ਛੋਟੀ ਉਮਰ ਤੋਂ ਹੀ ਆਪਣੇ ਬੇਟੇ ਨੂੰ ਰਾਈਫਲ ਅਤੇ ਬੰਦੂਕ ਚਲਾਉਣ ਦੀ ਟਰੇਨਿੰਗ ਦੇਣੀ ਸ਼ੁਰੂ … More »

ਅੰਤਰਰਾਸ਼ਟਰੀ | Leave a comment
 

ਰਾਹੁਲ ਗਾਂਧੀ ਨੇ 1984 ਦੇ ਦੰਗਿਆਂ ਨੂੰ ਗਲਤ ਠਹਿਰਾਇਆ

ਅੰਮ੍ਰਿਤਸਰ-” 84 ” ਵਿਚ ਹੋਏ ਸਿੱਖਾਂ ਦੇ ਖਿਲਾਫ ਹੋਏ ਦੰਗਿਆਂ ਨੂੰ ਰਾਹੁਲ ਗਾਂਧੀ ਨੇ ਗਲਤ ਕਰਾਰ ਦਿਤਾ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਦੰਗਾਕਾਰੀਆਂ ਤੇ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਅੰਮ੍ਰਿਤਸਰ ਵਿਚ ਇਕ ਸੰਮੇਲਨ ਵਿਚ ਉਨ੍ਹਾਂ ਨੇ ਕਿਹਾ ਕਿ … More »

ਪੰਜਾਬ | Leave a comment