ਖ਼ਬਰਾਂ
ਮਹਿੰਦੀ ਲਗਵਾਓ, ਵੋਟ ਦੇਵੋ
ਨਵੀ ਦਿਲੀ- ਤਿਲਕ ਨਗਰ ਤੋਂ ਅਜ਼ਾਦ ਉਮੀਦਵਾਰ ਸੁਰੇਂਦਰ ਯਾਦਵ ਨੂੰ ਕਿੰਨੇ ਵੋਟ ਮਿਲਦੇ ਹਨ ਇਹ ਤਾਂ ਸਮਾ ਹੀ ਦਸੇਗਾ, ਪਰ ਔਰਤਾਂ ਦੇ ਹੱਥਾਂ ਤੇ ਮਹਿੰਦੀ ਖੂਬ ਸਜ ਰਹੀ ਹੈ। ਸੁਰੇਂਦਰ ਔਰਤਾਂ ਦੇ ਹੱਥਾਂ ਤੇ ਮਹਿੰਦੀ ਰਚਾ ਕੇ ਵੋਟਾਂ ਮੰਗ ਰਿਹਾ … More
ਸਾਧਣੀ ਤੋਂ ਬਾਅਦ ਸਾਧ ਵੀ ਗ੍ਰਿਫਤਾਰ
ਲਖਨਊ/ਕਾਨਪੁਰ- ਮਾਲੇਗਾਂਵ ਬਲਾਸਟ ਵਿਚ ਸਾਧਣੀ ਪ੍ਰਗਿਆ ਸਿੰਘ ਤੋਂ ਬਾਅਦ ਹੁਣ ਇਕ ਸਾਧ ਵੀ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਏਟੀਐਸ ਦੀ ਟੀਮ ਨੇ ਬੁਧਵਾਰ ਨੂੰ ਜੰਮੂ ਵਿਖੇ ਸ਼ਾਰਦਾ ਸਰਵਗਯ ਪੀਠ ਦੇ ਮੁੱਖੀ ਸਵਾਮੀ ਅੰਮ੍ਰਿਤਾਨੰਦ ਉਰਫ਼ ਸੁਧਾਕਰ ਦਿਵੇਦੀ ਉਰਫ਼ ਦਯਾਨੰਦ ਪਾਡੇਯ (35) … More
ਆਪਣੇ ਆਪ ਨੂੰ ਡਿਲਵਰ ਕਰਕੇ ਜੇਲ੍ਹ ਵਿਚੋਂ ਭਜਿਆ
ਜਰਮਨੀ- ਇਕ ਕੈਦੀ ਜੋ ਕਿ ਜਰਮਨੀ ਦੀ ਜੇਲ੍ਹ ਵਿਚ ਕੈਦ ਕਟ ਰਿਹਾ ਸੀ। ਉਸਨੇ ਆਪਣੇ ਆਪ ਨੂੰ ਗੰਦੇ ਕਪੜਿਆਂ ਨਾਲ ਬਾਹਰ ਪੋਸਟ ਕਰ ਦਿਤਾ। ਉਸਦੇ ਜੇਲ੍ਹ ਵਿਚੋਂ ਭਜਣ ਦੇ ਇਸ ਤਰੀਕੇ ਤੋਂ ਜੇਲ੍ਹ ਕਰਮਚਾਰੀ ਵੀ ਕਾਇਲ ਹੋ ਗਏ। ਡਰਗ ਡੀਲਰ … More
ਸਿਟੀਗਰੁਪ ਦੇ 75000 ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣੇ ਪੈਣਗੇ
ਅਮਰੀਕਾ- ਸਿਟੀ ਬੈਂਕ ਨੇ ਪਹਿਲਾ 23ਹਜ਼ਾਰ ਨੋਕਰੀਆਂ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਇਹ ਵਧ ਕੇ 75000 ਹੋ ਗਈ ਹੈ। ਇਹ ਕਟੌਤੀ ਸਿਟੀ ਬੈਂਕ ਦੇ ਦੁਨੀਆਂ ਭਰ ਦੇ ਬੈਂਕਾ ਵਿਚ ਕੀਤੀ ਜਾਵੇਗੀ। ਸਿਟੀ ਬੈਂਕ ਨੇ ਕਿਹਾ ਹੈ … More
10000 ਹਜ਼ਾਰ ਰੁਪੈ ਵਿਚ 4 ਸਮੋਸੇ
ਸੋਨਪੁਰ- ਬਿਹਾਰ ਦੇ ਸੋਨਪੁਰ ਦਾ ਹਰੀਹਰਖੇਤਰ ਪਸ਼ੂ ਮੇਲਾ ਏਸ਼ੀਆ ਦਾ ਸੱਭ ਤੋਂ ਵੱਡਾ ਪਸ਼ੂ ਮੇਲਾ ਮੰਨਿਆ ਜਾਂਦਾ ਹੈ। ਇਸ ਮੇਲੇ ਵਿਚ ਕਈ ਦੇਸ਼ਾਂ ਤੋਂ ਲੋਕ ਘੁੰਮਣ ਫਿਰਨ ਆੳਂਦੇ ਹਨ। ਕਤੇਂ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋਣ ਵਾਲੇ ਵਾਰਸ਼ਕ ਮੇਲੇ ਵਿਚ ਬਾਹਰਲੇ … More
ਰਾਜਾ ਸਾਂਸੀ ਹਵਾਈ ਅੱਡੇ ਦੀ ਬੇਹਤਰੀ ਲਈ ਅੰਮ੍ਰਿਤਸਰ ਨੂੰ ਆਈ. ਟੀ. ਹੱਬ ਬਣਾਇਆ ਜਾਵੇ
ਅੰਮ੍ਰਿਤਸਰ (ਜਸਬੀਰ ਸਿੰਘ) : ਅੰਮ੍ਰਿਤਸਰ ਵਿਕਾਸ ਮੰਚ ਨੇ ਰਾਜਾ ਸਾਂਸੀ ਹਵਾਈ ਅੱਡੇ ਦੀ ਬੇਹਤਰੀ ਲਈ ਅੰਮ੍ਰਿਤਸਰ ਵਿਖੇ ਐਸ. ਈ. ਜੈਡ, ਆਈ. ਆਈ. ਐਮ. ਅਤੇ ਇਸ ਨੂੰ ਆਈ. ਟੀ. ਹੱਬ ਬਨਾਉਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ … More
ਅਕਾਲੀ ਦਲ ਦਾ ਚੋਣ ਪ੍ਰਚਾਰ ਸ਼ੁਰੂ
ਚੰਡੀਗੜ੍ਹ- ਪੰਜਾਬ ਵਿਚ ਅਕਾਲੀ ਦਲ ਨੇ ਲੋਕਸਭਾ ਚੋਣਾਂ ਲਈ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿਤਾ ਹੈ। ਜਦਕਿ ਕਾਂਗਰਸ ਪਾਰਟੀ ਅਰਾਮ ਫੁਰਮਾ ਰਹੀ ਹੈ। ਕਾਂਗਰਸ ਕੈਂਪੇਨ ਕਮੇਟੀ ਦੇ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਚੁੱਪ ਹਨ, ਵਿਧਾਇਕ ਦਲ ਦੀ ਨੇਤਾ ਰਜਿੰਦਰ ਕੌਰ ਭੱਠਲ … More
ਸਿ਼ਵਸੈਨਾ ਸਾਧਣੀ ਦੀ ਹਿਮਾਇਤ ਵਿਚ ਆਈ
ਪੁਣੇ/ਨਵੀਂ ਦਿੱਲੀ- ਸਿ਼ਵਸੈਨਾ ਮਾਲੇਗਾਂਵ ਬੰਬ ਧਮਾਕੇ ਦੇ ਮਾਮਲੇ ‘ਚ ਗ੍ਰਿਫਤਾਰ ਸਾਧਣੀ ਪ੍ਰਗਿਆ ਠਾਕੁਰ ਸਮੇਤ ਹੋਰਨਾਂ ਆਰੋਪੀਆਂ ਦੀ ਹਿਮਾਇਤ ਵਿਚ ਖੁਲ੍ਹ ਕੇ ਸਾਹਮਣੇ ਆ ਗਈ ਹੈ। ਸਿ਼ਵਸੈਨਾ ਦੇ ਮੁੱਖੀ ਬਾਲ ਠਾਕਰੇ ਨੇ ਸਾਧਣੀ ਨਾਲ ਸੰਬਧਾਂ ਤੋਂ ਇਨਕਾਰ ਕਰਨ ਵਾਲੀਆਂ ਹਿੰਦੂ ਜਥੇਬੰਦੀਆਂ … More
ਲਾਲੂ ਨੇ ਦਿਤਾ ਰਾਜ ਠਾਕੁਰੇ ਬਾਰੇ ਅਲਟੀਮੇਟਮ
ਪਟਨਾ- ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਅਪੀਲ ਕੀਤੀ ਹੈ ਕਿ ਜੇਕਰ ਰਾਜ ਠਾਕਰੇ ਦੇ ਖਿਲਾਫ਼ 15 ਨਵੰਬਰ ਤੱਕ ਸਖ਼ਤ ਕਾਰਵਾਈ ਨਾ ਹੋਈ ਤਾਂ ਬਿਹਾਰ ਦੇ ਸਾਰੇ ਸਾਂਸਦਾਂ ਅਤੇ ਵਿਧਾਇਕਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪਟਨਾ ਵਿਖੇ ਛਠ ਪੂਜਾ … More
ਕੁੰਬਲੇ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ
ਕੁੰਬਲੇ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ ਨਵੀਂ ਦਿੱਲੀ- ਭਾਰਤੀ ਟੈਸਟ ਟੀਮ ਦੇ ਕਪਤਾਨ ਅਨਿਲ ਕੁੰਬਲੇ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਆਸਟ੍ਰੇਲੀਆ ਦੇ ਖਿਲਾਫ਼ ਦਿੱਲੀ ਦੇ ਕੋਟਲਾ ਫਿਰੋਜ਼ਸ਼ਾਹ ਮੈਦਾਨ ਵਿਚ ਖੇਡੇ ਜਾ ਰਹੇ ਟੈਸਟ ਦੇ ਆਖ਼ਰੀ ਦਿਨ ਕੁੰਬਲੇ … More
