ਖ਼ਬਰਾਂ

Inder Mohan Singh (2)(5).resized

ਸੇਵਾ-ਮੁਕਤ ਸਰਕਾਰੀ ਮੁਲਾਜਮਾਂ ਨੂੰ ਬਕਾਇਆ ਡੀ.ਏ. ਦਾ ਭੁਗਤਾਨ ਕਰਨ ਤੋਂ ਇਲਾਵਾ ਆਮਦਨ ਟੈਕਸ ਦੇ ਦਾਇਰੇ ਤੋਂ ਬਾਹਰ ਕੀਤਾ ਜਾਵੇ- ਇੰਦਰ ਮੋਹਨ ਸਿੰਘ

ਦਿੱਲੀ -: ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ‘ਤੇ ਦਿੱਲੀ ਸਰਕਾਰ ਪੈਂਨਸ਼ਨਰਸ ਵੇਲਫੇਅਰ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਇੰਦਰ ਮੋਹਨ ਸਿੰਘ ਨੇ ਭਾਰਤ ਸਰਕਾਰ ਨੂੰ  ਸਰਕਾਰੀ ਸੇਵਾ-ਮੁਕਤ ਮੁਲਾਜਮਾਂ ਨੂੰ ਬਕਾਇਆ ਡੀ.ਏ. ਦਾ ਭੁਗਤਾਨ ਕਰਨ ‘ਤੇ ਇਹਨਾਂ ਸਾਬਕਾ ਮੁਲਾਜਮਾਂ ਨੂੰ ਆਮਦਨ ਟੈਕਸ ਦੇ … More »

ਭਾਰਤ | Leave a comment
 

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋ ਬਲਾਚੌਰ ’ਚ ਰੁਕਵਾਇਆ ਗਿਆ ਬਾਲ ਵਿਆਹ

ਬਲਾਚੌਰ, (ਉਮੇਸ਼ ਜੋਸ਼ੀ) -: ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਮੇਂ ਸਿਰ ਕਾਰਵਾਈ ਕਰਦਿਆਂ ਸਬ-ਡਵੀਜ਼ਨਲ ਮੈਜਿਸਟ੍ਰੇਟ ਬਲਾਚੌਰ ਵਿਕਰਮਜੀਤ ਪਾਂਥੇ ਦੀ ਮੱਦਦ ਨਾਲ ਇੱਕ 12 ਸਾਲ ਦੀ ਉਮਰ ਦੀ ਬੱਚੀ ਦੇ ਵਿਆਹ ਨੂੰ ਰੋਕਣ ਵਿੱਚ ਸਫ਼ਲਤਾ ਹਾਸਲ ਕੀਤੀ … More »

ਪੰਜਾਬ | Leave a comment
FB_IMG_1674492621098.resized

ਰੇਵ ਪਾਰਟੀਆਂ ‘ਚ ਵਰਤੇ ਜਾਂਦੇ ਐਲਐਸਡੀ ਅਤੇ ਐਮਡੀਐਮਏ ਨਸ਼ੇ, ਕੋਡ ਵਰਡ ‘ਚ ਵਿਕਦੇ ਹਨ, ਜਾਣੋ ਕਿੰਨੇ ਖਤਰਨਾਕ ਹਨ

ਲੁਧਿਆਣਾ, (ਦੀਪਕ ਗਰਗ) – ਪੰਜ ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਲਈ ਕਿਹਾ ਗਿਆ ਹੈ ਕਿ ਹੁਣ ਇੱਥੇ ਨਸ਼ਿਆਂ ਦਾ ਛੇਵਾਂ ਦਰਿਆ ਵਗਦਾ ਹੈ। ਆਮ ਨਸ਼ਿਆਂ ਤੋਂ ਇਲਾਵਾ ਹੁਣ ਇੱਕ ਨਵੇਂ ਨਸ਼ੇ ਨੇ ਪੰਜਾਬ ਪੁਲਿਸ ਦੀ ਚਿੰਤਾ ਵਧਾ ਦਿੱਤੀ … More »

ਪੰਜਾਬ | Leave a comment
image1(3).resized

ਪੀ.ਜੀ.ਜੀ.ਸੀ.ਜੀ.-42, ਚੰਡੀਗੜ੍ਹ ਕਾਲਜ ਵਿੱਚ ਬਾਲਿਕਾ ਦਿਵਸ ਮਨਾਇਆ ਗਿਆ

ਚੰਡੀਗੜ੍ਹ – ਪੀ.ਜੀ.ਜੀ.ਸੀ.ਜੀ.-42, ਚੰਡੀਗੜ੍ਹ ਕਾਲਜ ਦੀ ਵਿਮੈਨ ਸੈੱਲ ਅਤੇ ਜੈਂਡਰ ਇਕੁਇਟੀ ਸੁਸਾਇਟੀ ਨੇ ਕਾਲਜ ਕੈਂਪਸ ਵਿੱਚ 23 ਜਨਵਰੀ, 2023 ਨੂੰ ਬਾਲਿਕਾ ਦਿਵਸ ਮਨਾਇਆ। ਮੈਡਮ ਪ੍ਰਿੰਸੀਪਲ, ਪ੍ਰੋਫੈਸਰ ਨਿਸ਼ਾ ਅਗਰਵਾਲ, ਸਟਾਫ਼ ਅਤੇ ਵਿਦਿਆਰਥਣਾਂ ਨੇ ਗੁਲਾਬੀ ਰੰਗ ਦੀਆਂ ਪੱਗਾਂ, ਦੁਪੱਟੇ, ਸਵੈਟਰ, ਜੈਕਟਾਂ, ਹੈੱਡਗੀਅਰਜ਼ … More »

ਪੰਜਾਬ | Leave a comment
d7c33118d2325691c5f9d7b3488b87301674124800792296_original.resized

ਦਿੱਲੀ ਵਿਚ ਲਿਖੇ ਗਏ ਖਾਲਿਸਤਾਨੀ ਨਾਹਰਿਆ ਦੀ ਆੜ ਵਿਚ ਸਿੱਖਾਂ ਨੂੰ ਕੀਤਾ ਜਾ ਰਿਹਾ ਹੈ ਖੱਜਲ ਖੁਆਰ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਕਈ ਇਲਾਕਿਆ ਅੰਦਰ ਬੀਤੀ 19 ਜਨਵਰੀ ਨੂੰ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਿਖੇ ਗਏ ਸਨ ਜਿਸ ਦੀ ਆੜ ਵਿਚ ਪੁਲਿਸ ਵਲੋਂ ਸਿੱਖਾਂ ਨੂੰ ਥਾਣੇ ਅੰਦਰ ਸਦ ਕੇ ਪੁੱਛਗਿਛ ਕੀਤੀ ਜਾ ਰਹੀ ਹੈ । ਜਦੋ … More »

ਪੰਜਾਬ | Leave a comment
 

ਦਿੱਲੀ ਗੁਰਦੁਆਰਾ ਕਮੇਟੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਲਈ ਹਰਿਆਣਾ ਸਰਕਾਰ ਨੂੰ ਕੀਤੀ ਅਪੀਲ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿੱਤੀ ਪੈਰੋਲ ਤੁਰੰਤ ਖਤਮ ਕੀਤੀ ਜਾਵੇ। ਹਰਿਆਣਾ ਸਰਕਾਰ … More »

ਪੰਜਾਬ | Leave a comment
 

ਗੁਰ: ਅੰਬ ਸਾਹਿਬ ਮੋਹਾਲੀ ਵਿਖੇ ਹੋਈ ਘਟਨਾ ਨੇ ਚੰਗੇ-ਮੰਦੇ ਕਿਰਦਾਰ ਨੂੰ ਸਪੱਸਟ ਕਰ ਦਿੱਤਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ – “ਜੋ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿਖੇ ਇਨਸਾਫ਼ ਮੋਰਚਾ ਸੁਰੂ ਹੋਇਆ ਹੈ ਅਤੇ ਜਿਸ ਵਿਚ ਸਮੁੱਚੇ ਪੰਥਦਰਦੀ ਤਨੋ-ਮਨੋ-ਧਨੋ ਸਹਿਯੋਗ ਕਰਕੇ ਆਪਣੇ ਇਸ ਕੌਮੀ ਮਕਸਦ ਦੀ ਪ੍ਰਾਪਤੀ ਲਈ ਦ੍ਰਿੜ ਹੋ ਚੁੱਕੇ ਹਨ, ਉਸ ਮੋਰਚੇ ਵਿਚ … More »

ਪੰਜਾਬ | Leave a comment
Screenshot_2023-01-21_00-53-23.resized

ਅਗਲੇ 2 ਸਾਲਾਂ ਵਿੱਚ ਸਾਈਬਰ ਹਮਲਿਆਂ ਦੀ ਤਬਾਹੀ, ਗਲੋਬਲ ਅਸਥਿਰਤਾ ਦਾ ਕਾਰਨ

(ਦੀਪਕ ਗਰਗ) ਦੁਨੀਆ ‘ਚ ਅਸਥਿਰਤਾ ਕਾਰਨ ਅਗਲੇ ਦੋ ਸਾਲਾਂ ‘ਚ ਸਾਈਬਰ ਹਮਲਿਆਂ ਦਾ ਕਹਿਰ ਹੋ ਸਕਦਾ ਹੈ। ਵਰਲਡ ਇਕਨਾਮਿਕ ਫੋਰਮ ‘ਚ ਰੱਖੀ ਗਈ ਰਿਪੋਰਟ ‘ਚ ਇਹ ਚਿਤਾਵਨੀ ਦਿੱਤੀ ਗਈ ਹੈ। ਇਸ ‘ਚ 93 ਫੀਸਦੀ ਸਾਈਬਰ ਸੁਰੱਖਿਆ ਮਾਹਿਰਾਂ ਅਤੇ 86 ਫੀਸਦੀ … More »

ਅੰਤਰਰਾਸ਼ਟਰੀ | Leave a comment
 

ਧਾਰਮਿਕ ਪ੍ਰੀਖਿਆ ਚੋਂ ਅਵੱਲ ਆਈਆਂ ਵਿਦਿਆਰਥਣਾਂ ਸਨਮਾਨਿਤ

ਅੰਮ੍ਰਿਤਸਰ – ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਧੀਨ ਚੱਲ ਰਹੇ ਅਕਾਦਮਿਕ ਅਦਾਰਿਆਂ ਚੋਂ ਸ੍ਰੀ ਗੁਰੂ ਨਾਨਕ ਗਰਲਜ਼  ਸੀਨੀਅਰ ਸੈਕੰਡਰੀ ਸਕੂਲ ਘਿਉ ਮੰਡੀ ਦੀਆਂ ਵਿਦਿਆਰਥਣਾਂ ਨੂੰ ਧਰਮ ਪ੍ਰਚਾਰ ਕਮੇਟੀ ਵਲੋਂ ਕਰਵਾਈ ਗਈ ਧਾਰਮਿਕ ਪ੍ਰੀਖਿਆ ਸਾਲ 2021-22 ਵਿਚ 27 ਵਿਦਿਆਰਥਣਾਂ ਨੇ … More »

ਪੰਜਾਬ | Leave a comment
swati-maliwal-759-a-1.resized

ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨਾਲ ਹੋਇਆ ਦੁਰਵਿਵਹਾਰ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਏਮਜ਼ ਹਸਪਤਾਲ ਨੇੜੇ ਬੀਤੀ ਦੇਰ ਰਾਤ ਸ਼ਰਾਬੀ ਕਾਰ ਚਾਲਕ ਵਲੋਂ ਦੁਰਵਿਵਹਾਰ ਉਪਰੰਤ ਉਸ ਨੂੰ 15 ਮੀਟਰ ਤੱਕ ਖਿੱਚ ਕੇ ਲੈ ਗਿਆ। ਇਸ ਘਟਨਾ ਸਬੰਧੀ ਸਵਾਤੀ ਮਾਲੀਵਾਲ ਨੇ ਕਿਹਾ … More »

ਭਾਰਤ | Leave a comment