ਖ਼ਬਰਾਂ
ਤਿਲਕ ਨਗਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਇਆ ਜਾਗਰੂਕਤਾ ਪ੍ਰਦਰਸ਼ਨ
ਨਵੀਂ ਦਿੱਲੀ – ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਵੱਲੋਂ ਅੱਜ “ਸੰਵਿਧਾਨ ਇਹ ਕਹਿੰਦਾ ਹੈ- ਬੰਦੀ ਸਿੰਘ ਰਿਹਾ ਕਰੋਂ” ਲਹਿਰ ਤਹਿਤ ਤਿਲਕ ਨਗਰ ਮੈਟਰੋ ਸਟੇਸ਼ਨ ਦੇ ਬਾਹਰ ਜਾਗਰੂਕਤਾ ਮੁਹਿੰਮ ਚਲਾਈ ਗਈ। ਤਿਲਕ ਨਗਰ ਗੋਲ ਚੱਕਰ ਉਤੇ ਹੱਥਾਂ ਵਿਚ ਤਖ਼ਤੀਆਂ ਫੜ੍ਹ … More
ਵਿਸ਼ਵ ਭਰ ਦਾ ਪਹਿਲਾ ਪੰਜਾਬੀ ਬੱਚਾ,ਜਿਸਨੇ ਪੈਂਤੀ ਅੱਖਰੀ ਨੂੰ ਗੀਤ ਰਾਹੀਂ ਬਿਆਨਿਆ
ਲੰਡਨ- ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਬਹੁਤ ਸਾਰੀਆਂ ਸੰਸਥਾਵਾਂ, ਸਖਸ਼ੀਅਤਾਂ ਸਰਗਰਮ ਹਨ। ਉਹਨਾਂ ਵਿੱਚੋਂ ਮਨਦੀਪ ਖੁਰਮੀ ਹਿੰਮਤਪੁਰਾ ਵੀ ਇੱਕ ਅਜਿਹਾ ਨਾਮ ਹੈ, ਜੋ ਸਮੇਂ ਸਮੇਂ ‘ਤੇ ਆਪਣੇ ਨਿਸ਼ਕਾਮ ਕਾਰਜ ਕਰਦਾ ਰਹਿੰਦਾ ਹੈ। ਹੁਣ ਉਹ ਆਪਣੇ … More
ਫ਼ੌਜ ਦੇ ਮੁੱਖੀ ਵੱਲੋਂ ਵੱਖ-ਵੱਖ ਕੌਮਾਂ ਦੀਆਂ ਰੈਜਮੈਟਾਂ ਨੂੰ ਖ਼ਤਮ ਕਰਨ ਵਿਰੁੱਧ ਸਭ ਸਿੱਖ ਸੰਸਥਾਵਾਂ ਸੁਚੇਤ ਵੀ ਹੋਣ ਅਤੇ ਇਸ ਵਿਰੁੱਧ ਮਜ਼ਬੂਤੀ ਨਾਲ ਰੋਸ ਜਾਹਰ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ – “ਇੰਡੀਅਨ ਆਰਮੀ ਦੇ ਮੁੱਖ ਜਰਨਲ ਮਨੋਜ ਪਾਂਡੇ ਵੱਲੋਂ ਵੱਖ-ਵੱਖ ਕੌਮਾਂ ਨਾਲ ਸੰਬੰਧਤ ਆਰਮੀ ਵਿਚ ਸਥਾਪਿਤ ਰੈਜਮੈਟਾਂ ਨੂੰ ਖ਼ਤਮ ਕਰਕੇ ਇੰਡੀਅਨ ਫ਼ੌਜ ਵਿਚ ਰਲਗਡ ਕਰਨ ਦੀ ਕਾਰਵਾਈ ਅਸਲੀਅਤ ਵਿਚ ਸਿੱਖ ਰੈਜਮੈਟ, ਸਿੱਖ ਲਾਇਟ ਇਨਫੈਟਰੀ, ਸਿੱਖ-9 ਵਰਗੀਆਂ ਬਹਾਦਰ ਸਿੱਖ … More
ਬਾਬਾ ਸੁੱਚਾ ਸਿੰਘ ਅਨੰਦਗੜ੍ਹ ਖ਼ੂਨੀ ਖੇਡ ਖੇਡਣ ਤੋਂ ਪਰਹੇਜ਼ ਕਰਨ : ਸੰਗਤ ਤੇ ਇਲਾਕਾ ਨਿਵਾਸੀ
ਰਾਮ ਤੀਰਥ/ਅੰਮ੍ਰਿਤਸਰ,(ਪ੍ਰੋ: ਸਰਚਾਂਦ ਸਿੰਘ) – ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿਨ ਸੇਵਕ ਦੀ ਯਾਦ ’ਚ ਪਿੰਡ ਕੋਹਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਚ ਉਸਾਰੇ ਗਏ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਨੂੰ ਬਾਬਾ ਸੁੱਚਾ ਸਿੰਘ ਕਾਰ ਸੇਵਾ ਅਨੰਦਗੜ੍ਹ ਵੱਲੋਂ ਜਬਰੀ ਕਬਜ਼ੇ ’ਚ … More
ਕਾਂਗਰਸ ਸਰਕਾਰ ‘ਚ ਬਲਾਚੌਰ ਇਲਾਕੇ ਦਾ ਵੱਡੇ ਪੱਧਰ ‘ਤੇ ਵਿਕਾਸ ਹੋਇਆ: ਸੰਸਦ ਮੈਂਬਰ ਤਿਵਾੜੀ
ਬਲਾਚੌਰ,(ਉਮੇਸ਼ ਜੋਸ਼ੀ)-: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦੌਰਾਨ ਬਲਾਚੌਰ ਵਿਧਾਨ ਸਭਾ ਹਲਕੇ ਦਾ ਵੱਡੇ ਪੱਧਰ ‘ਤੇ ਵਿਕਾਸ ਹੋਇਆ ਹੈ ਅਤੇ ਹੁਣ ਉਹ ਆਪਣੇ ਸੰਸਦੀ ਕੋਟੇ ਤੋਂ ਬੁਨਿਆਦੀ … More
“ਸੰਵਿਧਾਨ ਇਹ ਕਹਿੰਦਾ ਹੈ-ਬੰਦੀ ਸਿੰਘ ਰਿਹਾ ਕਰੋਂ” ਸਮਾਜਿਕ 25 ਸਤੰਬਰ ਨੂੰ ਸਮਾਜਿਕ ਚੇਤਨਾ ਜ਼ਰਿਏ ਮੁਹਿੰਮ ਦੀ ਹੋਵੇਗੀ ਆਰੰਭਤਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਅਹੁਦੇਦਾਰਾਂ ਦੀ “ਮਿਸ਼ਨ ਸੰਵਿਧਾਨ ਬਚਾਓ” ਦੇ ਨੇਸ਼ਨਲ ਕਨਵੀਨਰ ਐਡਵੋਕੇਟ ਮਹਮੂਦ ਪ੍ਰਾਚਾ ਅਤੇ ਦਲਿਤਾਂ ਦੇ ਅਧਿਕਾਰਾਂ ਲਈ ਕਾਰਜਸ਼ੀਲ ਡਾਕਟਰ ਰਿਤੂ ਸਿੰਘ ਨਾਲ ਬੰਦੀ ਸਿੰਘਾਂ ਦੀ ਰਿਹਾਈ ਮੁਹਿੰਮ ਨੂੰ ਅੱਗੇ … More
ਜਦੋਂ ਬਾਦਲ ਪਰਿਵਾਰ ਹਕੂਮਤ ਵਿਚ ਸਨ, ਤਾਂ ਉਨ੍ਹਾਂ ਨੇ ਆਪਣੇ ਭਾਈਵਾਲਾਂ ਤੋਂ ਆਲ ਇੰਡੀਆ ਗੁਰਦੁਆਰਾ ਐਕਟ ਕਿਉਂ ਨਾ ਪਾਸ ਕਰਵਾਇਆ ? : ਈਮਾਨ ਸਿੰਘ ਮਾਨ
ਚੰਡੀਗੜ੍ਹ – “ਅੱਜ ਜਦੋਂ ਬਾਦਲ ਪਰਿਵਾਰ ਦੀ ਸਿਆਸੀ ਤੌਰ ਤੇ ਲੰਮਾਂ ਸਮਾਂ ਭਾਈਵਾਲ ਰਹਿ ਚੁੱਕੀ ਜਮਾਤ ਬੀਜੇਪੀ-ਆਰ.ਐਸ.ਐਸ. ਦੇ ਹੁਕਮਰਾਨਾਂ ਨੇ ਸਮੁੱਚੇ ਮੁਲਕ ਵਿਚ ਆਪਣੀ ਸਿਆਸੀ ਤਾਕਤ ਨੂੰ ਕਾਇਮ ਰੱਖਣ ਅਤੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਖ਼ਾਲਸਾ ਪੰਥ ਵਿਚ ਵੰਡੀਆ … More
ਸਕਾਟਲੈਂਡ: ਪੰਜਾਬੀ ਇਮਤਿਹਾਨ ਪਾਸ ਕਰਨ ‘ਤੇ ਨਾਲ ਪੜ੍ਹਦੇ ਬੱਚਿਆਂ ਦਿੱਤੀ ਪਾਰਟੀ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -: ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬੀ ਦੀਆਂ ਤਿੜ੍ਹਾਂ ਬੀਜਣ ਲਈ ਅਨੇਕਾਂ ਲੋਕ ਅਤੇ ਸੰਸਥਾਵਾਂ ਸਰਗਰਮ ਹਨ। ਜਿਸ ਦੇ ਸਿੱਟੇ ਵਜੋਂ ਬਰਤਾਨੀਆ ਭਰ ਵਿੱਚ ਚਲਦੇ ਪੰਜਾਬੀ ਸਕੂਲਾਂ ਵਿੱਚ ਬੱਚੇ ਪੰਜਾਬੀ ਸੰਬੰਧੀ ਗਿਆਨ ਹਾਸਲ ਕਰਦੇ ਹਨ। ਅਜਿਹੇ ਕਾਰਜ … More
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਐਕਟ 2014 ਦੀ ਵੈਧਤਾ ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਐਕਟ 2014 ਦੀ ਵੈਧਤਾ ਨੂੰ ਬਰਕਰਾਰ ਰੱਖਿਆ ਅਤੇ ਐਕਟ ਦੀ ਸੰਵਿਧਾਨਕਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ । ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ … More
ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤਿ ਦਿਵਸ ਸ਼ਰਧਾ ਨਾਲ ਮਨਾਇਆ ਗਿਆ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਵੱਲੋਂ ਅੱਜ ਪਹਿਲੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋਤੀ ਜੋਤਿ ਸਮਾਉਣ ਦਾ ਪੁਰਬ ਗੁ: ਨਾਨਕ ਪਿਆਓ ਸਾਹਿਬ ਵਿਖੇ ਬੜੇ ਸ਼ਰਧਾ-ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ … More










