ਖ਼ਬਰਾਂ

emaan singh mann copy(6).resized

ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੇ ਭਗਵੰਤ ਮਾਨ ਅਤੇ ਕੁਲਦੀਪ ਧਾਲੀਵਾਲ ਵਿਰੁੱਧ ਸ. ਇਮਾਨ ਸਿੰਘ ਮਾਨ ਨੇ ਮਾਣਹਾਨੀ ਕੇਸ ਦਾਖਲ ਕੀਤਾ

ਚੰਡੀਗੜ੍ਹ – “ਸ. ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੇਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਮੰਦਭਾਵਨਾ ਅਧੀਨ ਇਕ ਡੂੰਘੀ ਸਾਜ਼ਿਸ ਤਹਿਤ ਮਿਤੀ 29 ਜੁਲਾਈ 2022 ਨੂੰ ਚੰਡੀਗੜ੍ਹ ਨਜਦੀਕ ਪਿੰਡ … More »

ਪੰਜਾਬ | Leave a comment
 

ਸਾਡੀਆਂ ਤਕਰੀਰਾਂ ਅਤੇ ਪ੍ਰੈਸ ਕਾਨਫਰੰਸਾਂ ਦੌਰਾਨ ਅਕਸਰ ਹੀ ਸਾਡੇ ਵਿਚਾਰਾਂ ਨੂੰ ਮੀਡੀਆ ਗਲਤ ਪੇਸ਼ ਕਰਨ ਦਾ ਆਦਿ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਵੀ ਅਸੀਂ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਸੰਬੰਧੀ ਆਪਣੀਆ ਸਟੇਜ਼ਾਂ ਉਤੋ ਜਾਂ ਪ੍ਰੈਸ ਕਾਨਫਰੰਸਾਂ ਰਾਹੀ ਮਨੁੱਖਤਾ ਪੱਖੀ ਵਿਚਾਰ ਪੇਸ਼ ਕਰਦੇ ਹਾਂ, ਤਾਂ ਅਕਸਰ ਹੀ ਹਕੂਮਤ ਦਾ ਪੱਖ ਪੂਰਨ ਵਾਲੇ ਟੀ.ਵੀ ਚੈਨਲ ਅਤੇ ਮੀਡੀਆ ਪੀਲੀ ਪੱਤਰਕਾਰੀ ਦੀ … More »

ਪੰਜਾਬ | Leave a comment
IMG_9625.resized

ਸ੍ਰ ਸੁਰਿੰਦਰ ਮੋਹਨ ਸਿੰਘ ਸਵਰਗਵਾਸ

ਪਟਿਆਲਾ -: ਲੋਕ ਸੰਪਰਕ ਵਿਭਾਗ ਪੰਜਾਬ ਦੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਸ੍ਰ.ਸੁਰਿੰਦਰ ਮੋਹਨ ਸਿੰਘ ਅੱਜ ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਸਵਰਗਵਾਸ ਹੋ ਗਏ ਹਨ। ਉਹ 77 ਸਾਲ ਦੇ ਸਨ। ਅਜੇ 27 ਸਤੰਬਰ ਨੂੰ ਹੀ ਉਨ੍ਹਾਂ ਦਾ ਜਨਮ ਦਿਨ ਸੀ। ਉਹ … More »

ਅੰਤਰਰਾਸ਼ਟਰੀ | Leave a comment
Supreme_Court_of_India_01.resized

ਸੁਪਰੀਮ ਕੋਰਟ ਨੇ ਸੱਭ ਔਰਤਾਂ ਨੂੰ ਦਿੱਤਾ ਗਰਭਪਾਤ ਦਾ ਅਧਿਕਾਰ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦੇਸ਼ ਦੀਆਂ ਸਾਰੀਆਂ ਵਿਆਹੀਆਂ ਅਤੇ ਕੁਆਰੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ ਦਿੱਤਾ ਹੈ।ਅਦਾਲਤ ਨੇ ਇਸ ਮਾਮਲੇ ਤੇ ਇਤਿਹਾਸਿਕ ਫੈਂਸਲਾ ਦਿੰਦੇ ਹੋਏ ਕਿਹਾ ਕਿ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (MTP) ਐਕਟ ਦੇ ਤਹਿਤ 24 ਹਫ਼ਤਿਆਂ ਵਿੱਚ … More »

ਭਾਰਤ | Leave a comment
Screenshot_2022-09-28_21-27-37.resized

ਸੁਪਰੀਮ ਕੋਰਟ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਅਪੀਲ ਦਾ ਸਮਾਂ ਸੀਮਾ ਅੰਦਰ ਫੈਸਲਾ ਨਾ ਕਰਨ ‘ਤੇ ਕੇਂਦਰ ਦੀ ਕੀਤੀ ਖਿਚਾਈ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਸੁਪਰੀਮ ਕੋਰਟ ਨੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ’ਤੇ ਸਮਾਂ ਸੀਮਾ ਵਿੱਚ ਫ਼ੈਸਲਾ ਨਾ ਦੇਣ ’ਤੇ ਕੇਂਦਰ ਸਰਕਾਰ ਦੀ ਖਿਚਾਈ ਕੀਤੀ ਹੈ। … More »

ਪੰਜਾਬ | Leave a comment
WhatsApp Image 2022-09-28 at 1.12.59 PM.resized

ਰੇਬੀਜ਼ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਣ ਹੀ ਇੱਕਮਾਤਰ ਉਪਾਅ : ਡਾ. ਮਾਨ

ਬਲਾਚੌਰ: ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਵਿੱਚ ਆਮ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਪ੍ਰਤੀ ਸੁਚੇਤ ਕਰਨ ਸਬੰਧੀ ਵਿਸ਼ਵ ਰੇਬੀਜ਼ ਦਿਵਸ … More »

ਪੰਜਾਬ | Leave a comment
 

ਕਿਸਾਨੀ ਵਰਗ ਵਿਚ ਉੱਠੇ ਰੋਹ ਅਤੇ ਬੇਚੈਨੀ ਨੂੰ ਦੂਰ ਕਰਨ ਹਿੱਤ ਸ੍ਰੀ ਮੋਦੀ ਹਕੂਮਤ ਪਹਿਲ ਦੇ ਆਧਾਰ ਤੇ ਕਿਸਾਨੀ ਮਸਲੇ ਹੱਲ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ – “ਕਿਸਾਨ ਵਰਗ ਅਤੇ ਪੰਥਕ ਜਥੇਬੰਦੀਆਂ ਨੇ ਦਿੱਲੀ ਵਿਖੇ ਲੰਮਾਂ ਸਮਾਂ ਨਿਰੰਤਰ ਇਕ ਸਾਲ ਤੋ ਵੱਧ ਅਨੁਸਾਸਿਤ ਢੰਗ ਨਾਲ ਕਾਮਯਾਬ ਮੋਰਚਾ ਚਲਾਕੇ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਵਰਗ ਦਰਪੇਸ਼ ਆ ਰਹੀਆ ਕਿਸਾਨੀ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ … More »

ਪੰਜਾਬ | Leave a comment
Screenshot_2022-09-27_13-26-40.resized

ਦਿੱਲੀ ਕਮੇਟੀ ਵੱਲੋਂ ਫਿਲਮ ‘ਜੋਗੀ’ ’ਚ ਅਹਿਮ ਭੂਮਿਕਾਵਾਂ ਨਿਭਾਉਣ ਵਾਲਿਆਂ ਦਾ ਕੀਤਾ ਗਿਆ ਸਨਮਾਨ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): 1984 ’ਚ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ’ਚ ਵਾਪਰੇ ਸਿੱਖਾਂ ਦੇ ਕਤਲ-ਕਾਂਡ ’ਤੇ ਨੂੰ ਦਰਸ਼ਾਉਂਦੀ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਜ ਦੀ ਫਿਲਮ ‘ਜੋਗੀ’ ਜਿਸ ਨੂੰ ਨੈਟਫਿਲਿਕਸ ’ਤੇ ਪਿਛਲੇ ਦਿਨੀਂ ਰਿਲੀਜ਼ ਕੀਤਾ ਗਿਆ ਸੀ, ਉਸ … More »

ਪੰਜਾਬ | Leave a comment
IMG_20220927_173701.resized

ਗੁੱਟਕਾ ਸਾਹਿਬ ਅੰਦਰ ਹਿੰਦੂ ਧਰਮ ਦੀਆਂ ਪ੍ਰਾਥਨਾਵਾਂ ਛਾਪਣ ਖਿਲਾਫ ਭੇਜਿਆ ਗਿਆ ਨੋਟਿਸ : ਨੀਨਾ ਸਿੰਘ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਵਿਚ ਇਕ ਦੁਕਾਨ ਦਾਰ ਵਲੋਂ ਜਪੁਜੀ ਸਾਹਿਬ ਦੇ ਗੁਟਕੇ ਦੇ ਸਿਰਲੇਖ ਅੱਧੀਨ ਅੰਦਰ ਹਿੰਦੂ ਧਰਮ ਦੀਆਂ ਪਰਾਥਨਾਵਾਂ ਛੱਪਵਾ ਕੇ ਉਨ੍ਹਾਂ ਨੂੰ ਮਾਰਕਿਟ ਵਿਚ ਭੇਜ ਦਿੱਤਾ ਗਿਆ ਸੀ ਜਿਸ ਦਾ ਪਤਾ ਲਗਣ ਤੇ ਸਿੱਖ ਕੌਮ ਵਿਚ … More »

ਭਾਰਤ | Leave a comment
Prof Ronki Ram.resized

ਪ੍ਰੋ. ਰੌਣਕੀ ਰਾਮ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸੈਂਟਰ ਫ਼ਾਰ ਐਕਸੀਲੈਂਸ ਇਨ ਇੰਡੀਅਨ ਕਲਚਰ ਐਂਡ ਸੁਸਾਇਟੀ ਦੇ ਚੇਅਰਪਰਸਨ ਨਿਯੁਕਤ

ਕੌਮਾਤਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਵਿਦਵਾਨ ਅਤੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਪ੍ਰੋ. ਰੌਣਕੀ ਰਾਮ (ਪੀ.ਐਚ.ਡੀ) ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸੈਂਟਰ ਫਾਰ ਐਕਸੀਲੈਂਸ ਇਨ ਇੰਡੀਅਨ ਕਲਚਰ ਐਂਡ ਸੋਸਾਇਟੀ (ਆਈ.ਸੀ.ਐਸ) ਦੇ ਚੇਅਰਪਰਸਨ ਵਜੋਂ ਸੇਵਾਵਾਂ ਨਿਭਾਉਣਗੇ। ਪ੍ਰੋ. ਰੌਣਕੀ ਰਾਮ ਆਈ.ਸੀ.ਐਸ ਵਿੱਚ ਸਥਾਪਿਤ ਕੀਤੀ … More »

ਪੰਜਾਬ | Leave a comment