ਖ਼ਬਰਾਂ

IMG-20220925-WA0045.resized

ਸਕਾਟਲੈਂਡ: ਬਾਲ ਗੀਤ “ਮੇਰੀ ਮਾਂ ਬੋਲੀ” ਦਾ ਪੋਸਟਰ ਤੇ ਟੀਜ਼ਰ ਲੋਕ ਅਰਪਣ ਕਰਨ ਹਿਤ ਸਮਾਗਮ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਯੂਕੇ ਦੇ ਜੰਮਪਲ ਬੱਚੇ ਹਿੰਮਤ ਖੁਰਮੀ ਵੱਲੋਂ ਗੁਰਮੁਖੀ ਪੈਂਤੀ ਅੱਖਰੀ ਨਾਲ ਸੰਬੰਧਤ ਗਾਏ ਗੀਤ “ਮੇਰੀ … More »

ਅੰਤਰਰਾਸ਼ਟਰੀ | Leave a comment
 

ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਦਰਸਾਉਣ ਸਬੰਧੀ ਸੁਨੱਖੀ ਪੰਜਾਬਣ ਦੇ ਆਡੀਸ਼ਨ ਹੋਏ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੁਨੱਖੀ ਪੰਜਾਬਣ ਅਵਨੀਤ ਕੌਰ ਭਾਟੀਆ, ਟੂਗੇਦਰ ਮੀਡੀਆ ਵਲੋਂ ਪਿਛਲੇ 4 ਸਾਲਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ । ਇਹ ਦਿੱਲੀ ਵਿੱਚ ਸਥਿਤ ਪਹਿਲਾ ਸੂਰਤ ਅਤੇ ਸੀਰਤ ਦਾ ਮੁਕਾਬਲਾ ਹੈ ਜੋ ਪੰਜਾਬੀ ਔਰਤਾਂ ਦੀ ਪ੍ਰਤਿਭਾ ਨੂੰ … More »

ਭਾਰਤ | Leave a comment
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੁੱਟਣ ਨੂੰ ਲੈ ਕੇ ਸਿੱਖ ਭਾਈਚਾਰੇ ’ਚ ਪੈਦਾ ਹੋਈ ਚਿੰਤਾ ਬਾਰੇ ਪ੍ਰੋ: ਸਰਚਾਂਦ ਸਿੰਘ ਵੱਲੋਂ ਮੋਦੀ ਨੂੰ ਚਿੱਠੀ

ਸੇਵਾ ਵਿਖੇ ਪਰਮ ਸਤਿਕਾਰਯੋਗ ਸ੍ਰੀ ਨਰਿੰਦਰ ਮੋਦੀ ਜੀ। ਪ੍ਰਧਾਨ ਮੰਤਰੀ ਭਾਰਤ ਸਰਕਾਰ, ਨਵੀਂ ਦਿੱਲੀ । ਵਿਸ਼ਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੁੱਟਣ ਨੂੰ ਲੈ ਕੇ ਸਿੱਖ ਭਾਈਚਾਰੇ ’ਚ ਪੈਦਾ ਹੋਈ ਚਿੰਤਾ ਬਾਰੇ। ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਬੇਨਤੀ ਕੀਤੀ ਜਾਂਦੀ … More »

ਪੰਜਾਬ | Leave a comment
sant harnam singh khalsa_edited 2(15).resized

ਸ਼੍ਰੋਮਣੀ ਕਮੇਟੀ ਦੀ ਹੋਂਦ ਹਸਤੀ ਨੂੰ ਬਚਾਉਣ ਲਈ ਪੰਥ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰੇਗਾ

ਚੌਕ ਮਹਿਤਾ- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੰਡਣ ਦਾ ਸਖ਼ਤ ਨੋਟਿਸ ਲਿਆ ਹੈ । ਉਨ੍ਹਾਂ ਸਿੱਖ ਪੰਥ ਦੇ ਰੋਸ ਅਤੇ ਰੋਹ ਨੂੰ ਸ਼ਾਂਤ ਕਰਨ ਲਈ … More »

ਪੰਜਾਬ | Leave a comment
FB_IMG_1653043094881(1).resized

ਕਨੇਡਾ ਵਿੱਚ ਕਰਵਾਏ ਗਏ ਖਾਲਿਸਤਾਨ ਰੈਫਰੰਡਮ ਲਈ ਇੱਕ ਲੱਖ ਤੋਂ ਵੱਧ ਵੋਟਾਂ ਪੈਣ ਦੀ ਖਬਰ ਆਜ਼ਾਦ ਘਰ ਵਲ ਵਧਣ ਦਾ ਰਾਹ : ਗਜਿੰਦਰ ਸਿੰਘ, ਦਲ ਖਾਲਸਾ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਕਨੈਡਾ ਦੇ ਉਨਟਾਰੀਓ ਵਿਖੇ ਖਾਲਿਸਤਾਨ ਰੈਫਰੰਡਮ ਲਈ ਇਕ ਲੱਖ ਤੋਂ ਵੱਧ ਵੋਟਾਂ ਪਾਏ ਜਾਨ ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਮੇਰੇ ਖਿਆਲ ਵਿੱਚ ਦੇਸ਼ ਪੰਜਾਬ, ਖਾਲਿਸਤਾਨ, ਖਾਲਸਾ … More »

ਪੰਜਾਬ | Leave a comment
TNM 3.resized

ਤਿਲਕ ਨਗਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਇਆ ਜਾਗਰੂਕਤਾ ਪ੍ਰਦਰਸ਼ਨ

ਨਵੀਂ ਦਿੱਲੀ – ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਵੱਲੋਂ ਅੱਜ “ਸੰਵਿਧਾਨ ਇਹ ਕਹਿੰਦਾ ਹੈ- ਬੰਦੀ ਸਿੰਘ ਰਿਹਾ ਕਰੋਂ” ਲਹਿਰ ਤਹਿਤ ਤਿਲਕ ਨਗਰ ਮੈਟਰੋ ਸਟੇਸ਼ਨ ਦੇ ਬਾਹਰ ਜਾਗਰੂਕਤਾ ਮੁਹਿੰਮ ਚਲਾਈ ਗਈ। ਤਿਲਕ ਨਗਰ ਗੋਲ ਚੱਕਰ ਉਤੇ ਹੱਥਾਂ ਵਿਚ ਤਖ਼ਤੀਆਂ ਫੜ੍ਹ … More »

ਭਾਰਤ | Leave a comment
Screenshot_20220924-090441_Gallery.resized

ਵਿਸ਼ਵ ਭਰ ਦਾ ਪਹਿਲਾ ਪੰਜਾਬੀ ਬੱਚਾ,ਜਿਸਨੇ ਪੈਂਤੀ ਅੱਖਰੀ ਨੂੰ ਗੀਤ ਰਾਹੀਂ ਬਿਆਨਿਆ

ਲੰਡਨ- ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਬਹੁਤ ਸਾਰੀਆਂ ਸੰਸਥਾਵਾਂ, ਸਖਸ਼ੀਅਤਾਂ ਸਰਗਰਮ ਹਨ। ਉਹਨਾਂ ਵਿੱਚੋਂ ਮਨਦੀਪ ਖੁਰਮੀ ਹਿੰਮਤਪੁਰਾ ਵੀ ਇੱਕ ਅਜਿਹਾ ਨਾਮ ਹੈ, ਜੋ ਸਮੇਂ ਸਮੇਂ ‘ਤੇ ਆਪਣੇ ਨਿਸ਼ਕਾਮ ਕਾਰਜ ਕਰਦਾ ਰਹਿੰਦਾ ਹੈ। ਹੁਣ ਉਹ ਆਪਣੇ … More »

ਅੰਤਰਰਾਸ਼ਟਰੀ | Leave a comment
3246_94707417924_6643196_n.resized.resized

ਫ਼ੌਜ ਦੇ ਮੁੱਖੀ ਵੱਲੋਂ ਵੱਖ-ਵੱਖ ਕੌਮਾਂ ਦੀਆਂ ਰੈਜਮੈਟਾਂ ਨੂੰ ਖ਼ਤਮ ਕਰਨ ਵਿਰੁੱਧ ਸਭ ਸਿੱਖ ਸੰਸਥਾਵਾਂ ਸੁਚੇਤ ਵੀ ਹੋਣ ਅਤੇ ਇਸ ਵਿਰੁੱਧ ਮਜ਼ਬੂਤੀ ਨਾਲ ਰੋਸ ਜਾਹਰ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ – “ਇੰਡੀਅਨ ਆਰਮੀ ਦੇ ਮੁੱਖ ਜਰਨਲ ਮਨੋਜ ਪਾਂਡੇ ਵੱਲੋਂ ਵੱਖ-ਵੱਖ ਕੌਮਾਂ ਨਾਲ ਸੰਬੰਧਤ ਆਰਮੀ ਵਿਚ ਸਥਾਪਿਤ ਰੈਜਮੈਟਾਂ ਨੂੰ ਖ਼ਤਮ ਕਰਕੇ ਇੰਡੀਅਨ ਫ਼ੌਜ ਵਿਚ ਰਲਗਡ ਕਰਨ ਦੀ ਕਾਰਵਾਈ ਅਸਲੀਅਤ ਵਿਚ ਸਿੱਖ ਰੈਜਮੈਟ, ਸਿੱਖ ਲਾਇਟ ਇਨਫੈਟਰੀ, ਸਿੱਖ-9 ਵਰਗੀਆਂ ਬਹਾਦਰ ਸਿੱਖ … More »

ਪੰਜਾਬ | Leave a comment
ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿਖੇ ਇਕੱਤਰ ਹੋਏ ਨੌਜਵਾਨ ਤੇ ਇਲਾਕਾ ਨਿਵਾਸੀ ।

ਬਾਬਾ ਸੁੱਚਾ ਸਿੰਘ ਅਨੰਦਗੜ੍ਹ ਖ਼ੂਨੀ ਖੇਡ ਖੇਡਣ ਤੋਂ ਪਰਹੇਜ਼ ਕਰਨ : ਸੰਗਤ ਤੇ ਇਲਾਕਾ ਨਿਵਾਸੀ

ਰਾਮ ਤੀਰਥ/ਅੰਮ੍ਰਿਤਸਰ,(ਪ੍ਰੋ: ਸਰਚਾਂਦ ਸਿੰਘ) – ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿਨ ਸੇਵਕ ਦੀ ਯਾਦ ’ਚ ਪਿੰਡ ਕੋਹਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਚ ਉਸਾਰੇ ਗਏ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਨੂੰ ਬਾਬਾ ਸੁੱਚਾ ਸਿੰਘ ਕਾਰ ਸੇਵਾ ਅਨੰਦਗੜ੍ਹ ਵੱਲੋਂ ਜਬਰੀ ਕਬਜ਼ੇ ’ਚ … More »

ਪੰਜਾਬ | Leave a comment
502d27cb-bb76-4b12-bd43-bdfea7f50e4c.resized

ਕਾਂਗਰਸ ਸਰਕਾਰ ‘ਚ ਬਲਾਚੌਰ ਇਲਾਕੇ ਦਾ ਵੱਡੇ ਪੱਧਰ ‘ਤੇ ਵਿਕਾਸ ਹੋਇਆ: ਸੰਸਦ ਮੈਂਬਰ ਤਿਵਾੜੀ

ਬਲਾਚੌਰ,(ਉਮੇਸ਼ ਜੋਸ਼ੀ)-: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦੌਰਾਨ ਬਲਾਚੌਰ ਵਿਧਾਨ ਸਭਾ ਹਲਕੇ ਦਾ ਵੱਡੇ ਪੱਧਰ ‘ਤੇ ਵਿਕਾਸ ਹੋਇਆ ਹੈ ਅਤੇ ਹੁਣ ਉਹ ਆਪਣੇ ਸੰਸਦੀ ਕੋਟੇ ਤੋਂ ਬੁਨਿਆਦੀ … More »

ਪੰਜਾਬ | Leave a comment