ਖ਼ਬਰਾਂ

Screenshot_2022-08-28_14-50-39.resized

31 ਅਗਸਤ ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਅਰਦਾਸ ‘ਚ ਸ਼ਾਮਿਲ ਹੋਵੋ : ਭਾਈ ਭਿਓਰਾ/ ਭਾਈ ਤਾਰਾ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ 31 ਅਗਸਤ 1995 ਨੂੰ ਚੰਡੀਗੜ੍ਹ ਸੈਕਟਰੀਏਟ ਵਿੱਚ ਬੰਬ ਧਮਾਕੇ ਨਾਲ ਉਡਾਉਣ ਦੇ ਕੇਸ ਵਿੱਚ  ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਆਪਣੀ … More »

ਪੰਜਾਬ | Leave a comment
ਸਮਾਰਟ ਇੰਡੀਆ ਹੈਕਾਥੌਨ-2022 ’ਚ ਜੇਤੂ ਰਹੀ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਇਨਾਮ ਹਾਸਲ ਕਰਦੀ ਹੋਈ।

ਸਮਾਰਟ ਇੰਡੀਆ ਹੈਕਾਥੌਨ-2022 ਦੇ ਗ੍ਰੈਂਡ ਫਾਈਨਲ ’ਚ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਤਿੰਨ ਟੀਮਾਂ ਰਹੀਆਂ ਜੇਤੂ

ਚੰਡੀਗੜ੍ਹ : ਕੇਂਦਰੀ ਸਿੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਦੇਸ਼ ਭਰ ਦੀਆਂ 75 ਉਚ ਵਿਦਿਅਕ ਸੰਸਥਾਵਾਂ ਵਿੱਚ ਆਯੋਜਿਤ ਸਮਾਰਟ ਇੰਡੀਆ ਹੈਕਾਥੌਨ-2022 ਵਿੱਚ ਆਪਣੀ ਪ੍ਰਤੀਭਾ ਦਾ ਪ੍ਰਮਾਣ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਿਦਿਆਰਥੀਆਂ ਦੀਆਂ ਦੋ ਟੀਮਾਂ ਨੂੰ ਰਾਸ਼ਟਰ ਪੱਧਰ ’ਤੇ ਪਹਿਲਾ ਸਥਾਨ … More »

ਪੰਜਾਬ | Leave a comment
WhatsApp Image 2022-08-16 at 6.01.32 PM (1).resized

ਦਿੱਲੀ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਐਲੀਵੇਟਿਡ ਰੋਡ ਬਣਾਈ ਜਾਵੇ : ਮਨੀਸ਼ ਤਿਵਾੜੀ

ਮੋਹਾਲੀ, (ਉਂਮੇਸ਼ ਜੌਸ਼ੀ ) :  ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਲੋਕ ਸਭਾ ਹਲਕੇ ਵਿੱਚ ਹਿਮਾਚਲ ਪ੍ਰਦੇਸ਼ ਦੇ ਬੱਦੀ ਦੀ ਤਰਜ਼ … More »

ਪੰਜਾਬ | Leave a comment
Screenshot_2022-08-27_00-28-53.resized

ਦਿੱਲੀ ਦੇ ਗੁਰੂਦੁਆਰਾ ਮੋਤੀ ਬਾਗ਼ ਸਾਹਿਬ ਦੇ ਹੈਡਗ੍ਰੰਥੀ ਨੇ ਯੂਪੀ ਭਾਜਪਾ ਪ੍ਰਧਾਨ ਨੂੰ ਨੰਗੇ ਸਿਰ ਸਿਰੋਪਾਓ ਦੇ ਕੇ ਕੀਤੀ ਰਹਿਤ ਮਰਿਯਾਦਾ ਦੀ ਘੋਰ ਉਲੰਘਣਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਪੰਥ ਦੀਆਂ ਮਰਿਯਾਦਾਵਾਂ ਨਾਲ ਬਾਰ ਬਾਰ ਛੇੜਖਾਣੀ ਕੀਤੀ ਜਾ ਰਹੀ ਹੈ ਵੱਡਾ ਦੁੱਖ ਉਦੋਂ ਹੁੰਦਾ ਜਦੋ ਸਿਖ ਕੌਮ ਦੇ ਪ੍ਰਚਾਰਕ ਹੀ ਮਰਿਯਾਦਾ ਦੀ ਘੋਰ ਉਲੰਘਣਾ ਕਰਦੇ ਹਨ । ਹੁਣ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਮੋਤੀ ਬਾਗ … More »

ਭਾਰਤ | Leave a comment
RM 1.resized

ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਸਰਕਾਰਾਂ ਦਾ ਰਵੱਈਆ ਗੈਰ-ਜ਼ਿੰਮੇਵਾਰਾਨਾ ਅਤੇ ਅਣਗਹਿਲੀ ਵਾਲਾ: ਬੰਦੀ ਸਿੰਘ ਰਿਹਾਈ ਮੋਰਚਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਿਛਲੇ 27 ਦਿਨਾਂ ਤੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੱਕੇ ਮੋਰਚੇ ‘ਤੇ ਬੈਠੇ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਅਧਿਕਾਰੀਆਂ ਨੇ ਅੱਜ … More »

ਪੰਜਾਬ | Leave a comment
Screenshot_2022-08-27_00-25-39.resized

ਕਾਲਕਾ ਵੱਲੋਂ ਪੰਜਾਬ ’ਚ ਇਸਾਈਅਤ ਦੇ ਵੱਧਦੇ ਪ੍ਰਸਾਰ ’ਤੇ ਚਿੰਤਾ ਦਾ ਪ੍ਰਗਟਾਵਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ (ਪੰਜਾਬ) ਨੇ ਮਾਝੇ ਵਿੱਚ ਆਪਣੀਆਂ ਧਾਰਮਕ ਸਰਗਰਮੀਆਂ ਆਰੰਭ ਕਰਨ ਤੋ ਬਾਅਦ ਅੱਜ ਮਾਲਵੇ ਵਿੱਚ ਵੀ ਵੱਡੇ ਪੱਧਰ ਤੇ ਆਪਣੀਆਂ ਧਾਰਮਿਕ ਸਰਗਰਮੀਆਂ ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂ … More »

ਭਾਰਤ | Leave a comment
Screenshot_2022-08-27_00-24-47.resized

ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਹੋਇਆ ਭਾਰੀ ਹੰਗਾਮਾ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਵਿਧਾਨ ਸਭਾ ਦਾ ਇੱਕ ਦਿਨਾ ਸੈਸ਼ਨ ਸ਼ੁੱਕਰਵਾਰ ਨੂੰ ਸ਼ੁਰੂ ਤੋਂ ਹੀ ਹੰਗਾਮਾ ਰਿਹਾ। ਪਹਿਲੇ 40 ਮਿੰਟਾਂ ‘ਚ ‘ਆਪ’ ਅਤੇ ਭਾਜਪਾ ਵਿਧਾਇਕਾਂ ਨੇ ਹੰਗਾਮਾ ਕੀਤਾ, ਜਿਸ ਤੋਂ ਬਾਅਦ ਲਾਈਵ ਰਿਕਾਰਡਿੰਗ ਦੇ ਦੋਸ਼ਾਂ ਵਿਚਾਲੇ ਭਾਜਪਾ ਦੇ ਸਾਰੇ … More »

ਭਾਰਤ | Leave a comment
Screenshot_2022-08-27_00-24-02.resized

ਮਨਜਿੰਦਰ ਸਿਰਸਾ ਆਪਣੀ ਗਿਰਫਤਾਰੀ ਤੋਂ ਡਰਦੇ ਕਿਉਂ ਹਨ : ਡਾ. ਪਰਮਿੰਦਰ ਪਾਲ ਸਿੰਘ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਜਾਗੋ ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਡਾ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਵਲੋਂ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀਕੇ ਦਾ ਅਦਾਲਤ ਅੰਦਰ ਚਲ ਰਹੇ … More »

ਭਾਰਤ | Leave a comment
1_john-sinclair.resized

ਸਕਾਟਲੈਂਡ: ਲਗਭਗ 50 ਸਾਲ ਪਹਿਲਾਂ ਕੀਤੀਆਂ ਕਰਤੂਤਾਂ ਦੀ ਸਜ਼ਾ ਹੁਣ 72 ਸਾਲ ਦੀ ਉਮਰ ‘ਚ ਮਿਲੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਕਹਿੰਦੇ ਹਨ ਕਿ ਕਾਨੂੰਨ ਦਾ ਡੰਡਾ ਜਦੋਂ ਚਲਦਾ ਹੈ ਤਾਂ ਕਈ ਵਾਰ ਮਿਸਾਲੀ ਫੈਸਲੇ ਵੀ ਹੋ ਜਾਂਦੇ ਹਨ। ਐਬਰਡੀਨ ਦੇ  ਬੁਕਾਨ ਇਲਾਕੇ ਦੇ ਜੌਹਨ ਸਿਨਕਲੇਅਰ ਨੂੰ ਜਵਾਨੀ ਵੇਲੇ ਕੀਤੇ ਜਿਣਸੀ ਸੋਸ਼ਣ ਵਰਗੇ ਕਾਰਨਾਮਿਆਂ ਦੀ ਸਜ਼ਾ … More »

ਅੰਤਰਰਾਸ਼ਟਰੀ | Leave a comment
IMG-20220823-WA0107.resized

ਸਕਾਟਲੈਂਡ: ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਚੂਹਿਆਂ ਦੀ ਛਾਉਣੀ ਬਣੀ ਰਾਜਧਾਨੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿੱਚ ਸਫਾਈ ਕਾਮਿਆਂ ਵੱਲੋਂ ਤਨਖਾਹ ਵਾਧੇ ਸੰਬੰਧੀ ਮੁੱਦਿਆਂ ਨੂੰ ਲੈ ਕੇ ਕੀਤੀ ਹੜਤਾਲ ਕਾਰਨ ਚੂਹਿਆਂ ਦਾ ਸੰਕਟ ਪੈਦਾ ਹੋ ਗਿਆ ਹੈ। ਕਰਮਚਾਰੀਆਂ ਦੀ ਹੜਤਾਲ ਦੇ ਨਤੀਜੇ ਵਜੋਂ ਸ਼ਹਿਰ ਵਿੱਚ ਭੋਜਨ ਦੀ … More »

ਅੰਤਰਰਾਸ਼ਟਰੀ | Leave a comment