ਖ਼ਬਰਾਂ

PXL_20220806_180417975.resized

ਇੰਡੀਅਨ ਵਰਕਰਜ਼ ਐਸੋ: (ਜੀਬੀ) ਦੇ ਉੱਦਮ ਨਾਲ “ਧੰਨ ਲੇਖਾਰੀ ਨਾਨਕਾ” ਨਾਟਕ ਦੀ ਸਫਲ ਪੇਸ਼ਕਾਰੀ

ਗਲਾਸਗੋ/ਈਰਥ ਕੈਂਟ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਡੀਅਨ ਵਰਕਰਜ ਐਸੋਸੀਏਸਨ (ਜੀਬੀ) ਗਰੀਨਿਚ ਤੇ ਬੈਕਸਲੀ ਬ੍ਰਾਂਚ ਵੱਲੋ ਸਲਾਨਾ ਪਬਲਿਕ ਮੀਟਿੰਗ ਈਰਥ ਕੈਂਟ ਵਿਖੇ ਆਯੋਜਿਤ ਕੀਤੀ ਗਈ। ਜਿਸ ਦੌਰਾਨ ਪ੍ਰਸਿੱਧ ਰੰਗ-ਮੰਚ ਕਲਾਕਾਰ ਡਾ. ਸਾਹਿਬ ਸਿੰਘ ਦੁਆਰਾ “ਧੰਨ ਲੇਖਾਰੀ ਨਾਨਕਾ“ ਨਾਟਕ ਦੀ ਸਫਲ ਅਦਾਕਾਰੀ … More »

ਅੰਤਰਰਾਸ਼ਟਰੀ | Leave a comment
 

ਜੋ ਚੀਨ ਤੋਂ ਆਪਣੇ ਇਲਾਕੇ ਹੀ ਵਾਪਸ ਨਹੀ ਕਰਵਾ ਸਕੇ, ਉਨ੍ਹਾਂ ਬੀਜੇਪੀ, ਕਾਂਗਰਸੀ ਆਗੂਆਂ ਦੀ ਮੁਲਕ ਪ੍ਰਤੀ ਕੀ ਵਫਾਦਾਰੀ ਹੈ ? : ਮਾਨ

ਫ਼ਤਹਿਗੜ੍ਹ ਸਾਹਿਬ – “ਕਾਂਗਰਸ ਪਾਰਟੀ ਦੇ ਆਗੂਆਂ ਸ੍ਰੀ ਰਾਹੁਲ ਗਾਂਧੀ, ਬੀਬੀ ਪ੍ਰਿੰਯਿਕਾ ਗਾਂਧੀ ਅਤੇ ਵੱਖ-ਵੱਖ ਸੂਬਿਆਂ ਵਿਚ ਜੋ ਮਹਿੰਗਾਈ ਅਤੇ ਬੇਰੁਜਗਾਰੀ ਵਿਰੁੱਧ ਬੀਤੇ ਦਿਨੀਂ ਵੱਡੇ ਰੋਸ਼ ਦਿਖਾਵੇ ਕੀਤੇ ਗਏ ਹਨ, ਉਹ ਤਾਂ ਠੀਕ ਹੈ, ਪਰ ਲੰਮੇ ਸਮੇ ਤੋਂ ਜੋ ਉਥੋ … More »

ਪੰਜਾਬ | Leave a comment
Screenshot_2022-08-06_14-13-33.resized

ਅਗਨੀਪਥ ਸਕੀਮ ਰਾਸ਼ਟਰੀ ਸੁਰੱਖਿਆ, ਭਾਰਤੀ ਫੌਜ, ਬੇਰੋਜ਼ਗਾਰ ਨੌਜਵਾਨਾਂ ਅਤੇ ਕਿਸਾਨ ਪਰਿਵਾਰਾਂ ਲਈ ਤਬਾਹਕੁਨ: ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦੇਸ਼ ਦੇ ਕਿਸਾਨਾਂ, ਸਾਬਕਾ ਸੈਨਿਕਾਂ ਅਤੇ ਨੌਜਵਾਨਾਂ ਨੇ ਭਾਰਤ ਸਰਕਾਰ ਦੁਆਰਾ ਲਿਆਂਦੀ ਵਿਨਾਸ਼ਕਾਰੀ ‘ਅਗਨੀਪਥ ਯੋਜਨਾ’ ਦੇ ਵਿਰੁੱਧ ਇੱਕ ਨਿਰੰਤਰ ਮੁਹਿੰਮ ਸ਼ੁਰੂ ਕਰਨ ਲਈ ਹੱਥ ਮਿਲਾਇਆ।  ਇਹ ਐਲਾਨ ਸੰਯੁਕਤ ਕਿਸਾਨ ਮੋਰਚਾ (ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ … More »

ਪੰਜਾਬ | Leave a comment
Photo Bal-1.resized

ਸੂਬਾ ਸਰਕਾਰ ਅੰਦਰ ਪੰਜਾਬੀਆਂ ਦੀ ਭਾਗੀਦਾਰੀ ਖ਼ਤਮ: ਪ੍ਰੋ, ਚੰਦੂਮਾਜਰਾ

ਬਲਾਚੌਰ, (ਉਮੇਸ਼ ਜੋਸ਼ੀ) – ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਬਲਾਚੌਰ ਦੇ ਪਿੰਡ ਪਨਿਆਲੀ, ਮਾਲੇਵਾਲ, ਚਣਕੋਆ, ਫਿਰਨੀਮਜਾਰਾ ਅਤੇ ਸਨੋਆ ਆਦਿ ਪਿੰਡਾਂ ਦਾ ਦੌਰਾ ਕੀਤਾ । ਇਸ ਸਮੇਂ ਉਨਾਂ ਮੀਡੀਆ … More »

ਪੰਜਾਬ | Leave a comment
Screenshot_2022-08-06_14-03-34.resized

2024 ‘ਚ ਬੰਜਾਰਾ ਵੋਟਾਂ ਲਈ ਦਿੱਲੀ ਕਮੇਟੀ ਨੂੰ ਵਰਤਿਆ ਜਾਣਾ ਚਿੰਤਾ ਦਾ ਵਿਸ਼ਾ: ਪਰਮਿੰਦਰ ਸਿੰਘ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਜਾਗੋ ਪਾਰਟੀ ਦੇ ਸਕੱਤਰ ਅਤੇ ਮੁੱਖ ਬੁਲਾਰੇ ਸਰਦਾਰ ਪਰਮਿੰਦਰ ਸਿੰਘ ਨੇ ਸਿੱਖ ਪੰਥ ਦੀ ਅਨਮੋਲ ਸੰਸਥਾ ਦਿੱਲੀ ਗੁਰੂਦੁਆਰਾ ਕਮੇਟੀ ਨੂੰ 2024 ਦੀਆਂ ਚੋਣਾਂ ਲਈ ਵਰਤੋਂ ਕਰਣ ਤੇ ਚਿੰਤਾ ਜ਼ਾਹਿਰ ਕੀਤੀ ਹੈ । ਉਨ੍ਹਾਂ ਕਿਹਾ ਕਿ … More »

ਭਾਰਤ | Leave a comment
Screenshot_2022-08-06_13-52-31.resized

ਪੰਜਾਬ ਅੰਦਰ ਦਿੱਲੀ ਕਮੇਟੀ ਦਾ ਧਰਮ ਪ੍ਰਚਾਰ ਪ੍ਰੋਜੈਕਟ ਮਹਿਜ਼ ਇੱਕ ਢੌਂਗ: ਸਰਨਾ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਬੈਨਰ ਹੇਠ ਹਰਮੀਤ ਸਿੰਘ ਕਾਲਕਾ ਅਤੇ ਮਨਜਿੰਦਰ ਸਿੰਘ ਸਿਰਸਾ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਪ੍ਰਚਾਰ ਦੀ ਆੜ ਵਿੱਚ ਸਿੱਖ ਵਸੀਲਿਆਂ ਦੀ ਖੇਤੀ ਕਰਨਾ ਚਾਹੁੰਦੇ … More »

ਭਾਰਤ | Leave a comment
Screenshot_2022-08-06_13-37-32.resized

ਸਿੱਖ ਯਾਤਰੀਆਂ ਨੂੰ ਘਰੇਲੂ ਉਡਾਣਾਂ ‘ਤੇ ਕਿਰਪਾਨ ਰੱਖਣ ਦੀ ਇਜਾਜ਼ਤ ਵਿਰੁੱਧ ਹਿੰਦੂ ਸੈਨਾ ਦੀ ਅਪੀਲ ਸੁਪਰੀਮ ਕੋਰਟ ‘ਚ ਹੋਈ ਖਾਰਿਜ਼

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਿੱਖ ਯਾਤਰੀਆਂ ਨੂੰ ਘਰੇਲੂ ਉਡਾਣਾਂ ‘ਤੇ ਕਿਰਪਾਨ ਰੱਖਣ ਦੀ ਇਜਾਜ਼ਤ ਦੇਣ ਦੇ ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਹਿੰਦੂ ਸੈਨਾ ਦੀ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰਨ … More »

ਪੰਜਾਬ | Leave a comment
Screenshot_2022-08-06_13-32-04.resized

ਦਿੱਲੀ ਦੀ ਔਰੰਗਜ਼ੇਬ ਲੇਨ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਮ ਤੇ ਕਰਨ ਦੇ ਮੁਕੱਦਮੇ ‘ਚ ਅਨੁਰਾਧਾ ਭਾਰਗਵ ਨੂੰ ਮਿਲੀ ਪੱਕੀ ਜ਼ਮਾਨਤ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਜਨਵਰੀ 2021 ਵਿੱਚ ਦਿੱਲੀ ਚ ਲੱਗੇ ਔਰੰਗਜ਼ੇਬ ਲੇਨ ਨਾਮ ਦੀ ਸੜਕ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਮ ਤੇ ਰੱਖਣ ਦੀ ਮੁਹਿੰਮ ਨੂੰ ਲੈ ਕੇ ਪੁਲਿਸ ਨੇ ਅਨੁਰਾਧਾ ਭਾਰਗਵ ਅਤੇ ਉਸਦੇ ਸਾਥੀਆਂ ਤੇ ਪਰਚਾ … More »

ਭਾਰਤ | Leave a comment
278196262_415789583705779_4437180948053805072_n.resized

ਟਰੱਸ ਨੇ ਸਕਾਟਲੈਂਡ ਦੀ ਫਸਟ ਮਨਿਸਟਰ ਨੂੰ ਕਿਹਾ ਸੀ ‘ਅਟੈਨਸ਼ਨ ਸੀਕਰ”

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਬੀਤੇ ਦਿਨੀਂ ਸਕਾਟਲੈਂਡ ਦੀ ਫਸਟ ਮਨਿਸਟਰ ਤੇ ਐੱਸ ਐੱਨ ਪੀ ਪ੍ਰਮੁੱਖ ਨਿਕੋਲਾ ਸਟਰਜਨ ਬਾਰੇ ਲਿਜ਼ ਟਰੱਸ ਵੱਲੋਂ ਦਿੱਤਾ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਲਿਜ਼ ਟਰੱਸ … More »

ਅੰਤਰਰਾਸ਼ਟਰੀ | Leave a comment
AdobeStock_486206297.jpeg.resized

ਸਕਾਟਲੈਂਡ: ਗਲਾਸਗੋ ‘ਚ ਗੱਡੀਆਂ ਪਾਰਕ ਕਰਨ ਲਈ ਡਰਾਇਵਰਾਂ ਨੇ ਖਰਚੇ 25 ਮਿਲੀਅਨ ਤੋਂ ਵੱਧ ਪੌਂਡ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗੱਡੀ ਹਰ ਕਿਸੇ ਲਈ ਜ਼ਰੂਰੀ ਸਾਧਨ ਬਣੀ ਹੋਈ ਹੈ। ਸ਼ਹਿਰਾਂ ‘ਚ ਗੱਡੀ ਪਾਰਕ ਕਰਨ ਲਈ ਭੁਗਤਾਨ ਕਰਨਾ ਪੈਂਦਾ ਹੈ। ਗਲਾਸਗੋ ਦੀ ਗੱਲ ਕਰੀਏ ਤਾਂ ਪਿਛਲੇ ਤਿੰਨ ਵਿੱਤੀ ਸਾਲਾਂ ਵਿੱਚ ਡਰਾਈਵਰਾਂ ਨੇ ਸ਼ਹਿਰ ਵਿੱਚ ਗੱਡੀਆਂ ਪਾਰਕ … More »

ਅੰਤਰਰਾਸ਼ਟਰੀ | Leave a comment