ਖ਼ਬਰਾਂ

IMG-20220710-WA0008.resized

ਸਕਾਟਲੈਂਡ ਵਿੱਚ ਘਰਾਂ ਦੀਆਂ ਕੀਮਤਾਂ ‘ਚ ਆਇਆ ਵੱਡਾ ਉਬਾਲ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਨਿਰੰਤਰ ਜਾਰੀ ਹੈ। ਜਿਸ ਕਰਕੇ ਸਕਾਟਲੈਂਡ ਵਿੱਚ ਔਸਤ ਘਰ ਦੀ ਕੀਮਤ ਰਿਕਾਰਡ ਪੱਧਰ ‘ਤੇ ਹੈ ਅਤੇ ਪਹਿਲੀ ਵਾਰ ਇਸਦੀ ਕੀਮਤ 200,000 ਪੌਂਡ ਤੋਂ ਵੱਧ ਹੈ। ਇੱਥੇ ਜਾਇਦਾਦ … More »

ਅੰਤਰਰਾਸ਼ਟਰੀ | Leave a comment
 

ਸ. ਸਿਮਰਨਜੀਤ ਸਿੰਘ ਮਾਨ ਐਮ.ਪੀ. ਨੇ ਸ੍ਰੀਮਤੀ ਮੁਰਮੂ ਅਤੇ ਸ੍ਰੀ ਸਿੰਨ੍ਹਾ ਨੂੰ ਜਨਤਕ ਤੌਰ ਤੇ ਸਵਾਲ ਪੁੱਛੇ

ਫ਼ਤਹਿਗੜ੍ਹ ਸਾਹਿਬ – “ਕਿਉਂਕਿ ਸੰਗਰੂਰ ਲੋਕ ਸਭਾ ਹਲਕੇ ਦੇ ਸਤਿਕਾਰਯੋਗ ਨਿਵਾਸੀਆਂ ਅਤੇ ਵੋਟਰ ਸਾਹਿਬਾਨ ਨੇ ਦਾਸ ਦੇ ਹੱਕ ਵਿਚ ਵੋਟ ਹੱਕ ਦੀ ਵਰਤੋ ਕਰਕੇ ਬਤੌਰ ਐਮ.ਪੀ. ਚੁਣ ਲਿਆ ਹੈ । ਭਾਂਵੇਕਿ ਅਸੀਂ ਪਹਿਲੇ ਵੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) … More »

ਪੰਜਾਬ | Leave a comment
IMG_20220709_170428.resized

ਰਾਮਗੜ੍ਹੀਆ ਸਹਿਕਾਰੀ ਬੈਂਕ ਦੀ ਵਿਗੜਦੀ ਹਾਲਾਤ ‘ਤੇ ਰਿਜ਼ਰਵ ਬੈਂਕ ਨੇ ਪਾਬੰਦੀਆਂ ਲਗਾਈਆਂ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ)-: ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਸਥਿਤ ਰਾਮਗੜ੍ਹੀਆ ਸਹਿਕਾਰੀ ਬੈਂਕ ‘ਤੇ ਇਸਦੀ ਵਿਗੜਦੀ ਵਿੱਤੀ ਸਥਿਤੀ ਦੇ ਮੱਦੇਨਜ਼ਰ, 50,000 ਰੁਪਏ ਪ੍ਰਤੀ ਜਮ੍ਹਾਕਰਤਾ ਕਢਵਾਉਣ ਦੀ ਸੀਮਾ ਸਮੇਤ ਕਈ ਪਾਬੰਦੀਆਂ ਲਗਾਈਆਂ ਹਨ। ਜਿਕਰਯੋਗ ਹੈ ਕਿ ਇਸ ਬੈੰਕ ਦੇ … More »

ਭਾਰਤ | Leave a comment
IMG-20220709-WA0018.resized

ਭਾਜਪਾ ਦੇ ਅੱਤਵਾਦੀਆਂ ਨਾਲ ਸਬੰਧ,ਇਸ ਰਿਸ਼ਤੇ ਨੂੰ ਕੀ ਕਹਿੰਦੇ ਹਨ: ਆਲੋਕ ਸ਼ਰਮਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਆਲ ਇੰਡੀਆ ਕਾਂਗਰਸ ਕਮੇਟੀ ਦੇ ਰਾਸ਼ਟਰੀ ਬੁਲਾਰੇ, ਆਲੋਕ ਸ਼ਰਮਾ ਨੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ, ਰਾਜੀਵ ਭਵਨ ਵਿਖੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।  ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਦੇ ਵੀ ਅੱਤਵਾਦ ‘ਤੇ … More »

ਪੰਜਾਬ | Leave a comment
 

ਪੰਜਾਬ ਪੁਲਿਸ ਦੇ ਹੱਥ ਬੰਨ੍ਹੇ ਹੋਏ ਹਨ, ਜਿਨ੍ਹਾਂ ਸਮਾਂ ਨਿਰਪੱਖਤਾ ਨਾਲ ਤਫਤੀਸ ਨਹੀਂ ਹੁੰਦੀ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਸੱਚ ਕਿਵੇਂ ਸਾਹਮਣੇ ਆਵੇਗਾ ? : ਮਾਨ

ਫ਼ਤਹਿਗੜ੍ਹ ਸਾਹਿਬ – “ਸਿੱਧੂ ਮੂਸੇਵਾਲਾ ਦੇ ਕਤਲ ਸੰਬੰਧੀ ਮੁੱਢ ਤੋਂ ਹੀ ਸੱਚ ਦੀ ਸੂਈ ਵਿੱਕੀ ਮਿੱਡੂਖੇੜਾ ਕਤਲ ਦੇ ਸੰਬੰਧ ਵੱਲ ਜਾਂਦੀ ਹੈ । ਕਿਉਂਕਿ ਉਸਨੂੰ ਐਸ.ਓ.ਆਈ. ਦਾ ਪੰਜਾਬ ਯੂਨੀਵਰਸਿਟੀ ਵਿਚ ਪੈ੍ਰਜੀਡੈਟ ਬਿਸਨੋਈ ਨੇ ਬਣਵਾਇਆ ਸੀ । ਜਿਸਦੇ ਸੰਬੰਧ ਸ. ਪ੍ਰਕਾਸ਼ … More »

ਪੰਜਾਬ | Leave a comment
images (16)(1).resized

ਮਨੀ ਲਾਂਡਰਿੰਗ ਕੇਸ ਵਿਚ ਆਪ ਦੇ ਸਿਹਤ ਮੰਤਰੀ ਜੈਨ ਦੀ ਪਤਨੀ ਕੋਲੋਂ ਹੋਵੇਗੀ ਪੁੱਛਗਿਛ

ਨਵੀਂ ਦਿੱਲੀ – (ਮਨਪ੍ਰੀਤ ਸਿੰਘ ਖਾਲਸਾ):- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅਗਸਤ 2017 ਵਿੱਚ ਜੈਨ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਕਥਿਤ ਤੌਰ ‘ਤੇ 1.62 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਜਿਸ ਵਿਚ ਸੀਬੀਆਈ ਨੇ ਦੋਸ਼ ਲਾਇਆ … More »

ਭਾਰਤ | Leave a comment
FBL.resized

ਫਾਸ਼ੀਵਾਦੀ ਏਜੰਡੇ ਦੀ ਵਰਤੋਂ ਸਿੱਖਾਂ ਖਿਲਾਫ ਬੰਦ ਹੋਵੇ: ਜੀਕੇ

ਨਵੀਂ ਦਿੱਲੀ – ਬੰਦੀ ਸਿੰਘਾਂ ਦੀ ਰਿਹਾਈ ਦੀ ਵਕਾਲਤ ਕਰਨ ਵਾਲੇ ਕੰਵਰ ਗਰੇਵਾਲ ਦੇ ਗੀਤ ‘ਰਿਹਾਈ’ ਉੱਤੇ ਸਰਕਾਰ ਵੱਲੋਂ ਰੋਕ ਲਗਾਉਣ ਤੋਂ ਬਾਅਦ ਜਾਗੋ ਪਾਰਟੀ ਦਾ ਕਰੜਾ ਪ੍ਰਤਿਕਰਮ ਸਾਹਮਣੇ ਆਇਆ ਹੈ। ਜਾਗੋ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪ੍ਰਧਾਨ … More »

ਭਾਰਤ | Leave a comment
IMG20220707123959.resized

ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਵੱਲੋਂ ਐਡਮਿਸ਼ਨ ਅਤੇ ਕੌਂਸਲਿੰਗ ਸੈਂਟਰ ਆਰੰਭ ਕੀਤਾ ਗਿਆ

ਬਲਾਚੌਰ, (ਉਮੇਸ਼ ਜੋਸ਼ੀ) : ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਆਪਣੇ ਪ੍ਰਕਾਰ ਦੀ ਪਹਿਲੀ  ਸਟੇਟ ਸਕਿੱਲ ਯੂਨੀਵਰਸਿਟੀ ਹੈ ਜਿਸ ਨੂੰ ਆਈਬੀਐੱਮ.ਐਂਕਰ ਪਾਰਟਨਰ ,ਟਾਟਾ ਟੈਕਨਾਲੋਜੀ ਅਤੇਐੱਨਸਿਸ ਇੰਡਸਟਰੀ ਪਾਰਟਨਰ ਅਤੇ  ਆਰ ਈ ਆਰ ਟੀ  ਅਕੈਡਮਿਕ ਪਾਰਟਨਰ   ਵਜੋਂ ਪੰਜਾਬ ਸਰਕਾਰ ਦੇ ਸਾਲ 2021 ਸਟੇਟ … More »

ਪੰਜਾਬ | Leave a comment
PC.resized

ਸੱਜਣ ਕੁਮਾਰ ਦੀ ਜ਼ਮਾਨਤ ਰੱਦ ਕਰਵਾਉਣ ਦਾ ਸਿਹਰਾ ਲੈਣ ‘ਤੇ ਹੋਇਆ ਵਿਵਾਦ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਰੱਦ ਕਰਵਾਉਣ ਦੇ ਬੁੱਧਵਾਰ ਨੂੰ ਕੀਤੇ ਗਏ ਦਾਅਵੇ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਜਾਗੋ ਪਾਰਟੀ ਦੇ ਇੰਟਰਨੈਸ਼ਨਲ ਪ੍ਰਧਾਨ ਮਨਜੀਤ ਸਿੰਘ … More »

ਭਾਰਤ | Leave a comment
Press Pic(6).resized

ਮਿੱਟੀ ਦੀ ਗੁਣਵੱਤਾ ਵਧਾਉਣ ਅਤੇ ਪਰਾਲੀ ਦੀ ਸਮੱਸਿਆ ਦੇ ਨਿਪਟਾਰੇ ਲਈ ਅਤਿ ਆਧੁਨਿਕ ਤਕਨੀਕ ਦੀ ਕੀਤੀ ਜਾਵੇਗੀ ਵਰਤੋਂ

ਭਾਰਤ ‘ਚ ਕਿਸਾਨੀ ਨੂੰ ਦਰਪੇਸ਼ ਆ ਰਹੀਆਂ ਮੁੱਖ ਸਮੱਸਿਆਵਾਂ ਵਿਚੋਂ ਪਰਾਲੀ ਅਤੇ ਮਿੱਟੀ ਦੀ ਗੁਣਵੱਤਾ ਅਤੇ ਪੌਸ਼ਟਿਕ ਤੱਤਾਂ ਦੀ ਘਾਟ ਗੰਭੀਰ ਮੁੱਦਾ ਹੈ। ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਕਾਰਨ ਪੈਦਾ ਹੋਣ ਵਾਲਾ ਪ੍ਰਦੂਸ਼ਣ ਭਾਰਤ ਦੇ ਕੁੱਲ ਹਵਾ ਪ੍ਰਦੂਸ਼ਣ ਵਿੱਚ … More »

ਪੰਜਾਬ | Leave a comment