ਖ਼ਬਰਾਂ

sant harnam singh khalsa_edited 2(12).resized

ਅਫ਼ਗ਼ਾਨਿਸਤਾਨ ਦੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਲਈ ਸੰਯੁਕਤ ਰਾਸ਼ਟਰ ਤੁਰੰਤ ਦਖ਼ਲ ਦੇਵੇ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਚੌਕ ਮਹਿਤਾ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬਲ ਦੇ ਇਤਿਹਾਸਕ ਗੁਰਦੁਆਰਾ ਕਰਤੇ ਪਰਵਾਨ ‘ਚ ਸਵੇਰ ਸਮੇਂ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਨੂੰ ਸਭ ਤੋਂ ਵੱਧ ਦੁਖਦਾਇਕ … More »

ਪੰਜਾਬ | Leave a comment
Press Pic 1(25).resized

ਕੋਰੋਨਾ ਮਹਾਂਮਾਰੀ ਦੌਰਾਨ ਪ੍ਰਭਾਵਿਤ ਹੋਈ ਸਕੂਲੀ ਸਿੱਖਿਆ ਨੂੰ ਮੁੜ ਮਿਆਰੇ ਪੱਧਰ ’ਤੇ ਲਿਜਾਣ ਲਈ ਚੰਡੀਗੜ੍ਹ ਵੈਲਫੇਅਰ ਟਰੱਸਟ ਵੱਲੋਂ ‘ਸ਼ਿਕਸ਼ਿਤ ਸ਼ਹਿਰ-ਵਿਕਸਤ ਸ਼ਹਿਰ’ ਮੁਹਿੰਮ ਦਾ ਆਗ਼ਾਜ਼

ਸ਼ਹਿਰ ਚੰਡੀਗੜ੍ਹ ’ਚ ਕੁੱਲ ਦਾਖ਼ਲਾ ਅਨੁਪਾਤ ਵਧਾਉਣ, ਸਕੂਲ ਛੱਡਣ ਦੀ ਦਰ ਘਟਾਉਣ, ਕਿੱਤਾਮੁਖੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਸਮੇਤ ਕਰੀਅਰ ਕਾਊਂਸਲਿੰਗ ਸੇਵਾਵਾਂ ’ਤੇ ਕੀਤਾ ਜਾਵੇਗਾ ਧਿਆਨ ਕੇਂਦਰਤ: ਸ. ਸਤਨਾਮ ਸਿੰਘ ਸੰਧੂ ਡੱਡੂਮਾਜਰਾ ਕਾਲੋਨੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ … More »

ਪੰਜਾਬ | Leave a comment
mannsaab(2)

ਕਤਲ ਅਤੇ ਜ਼ਬਰ-ਜ਼ਨਾਹ ਦੇ ਦੋਸ਼ੀ ਸਿਰਸੇਵਾਲੇ ਸਾਧ ਨੂੰ ਚੋਣਾਂ ਦੌਰਾਨ ਪੈਰੋਲ ਦੇ ਦੇਣੀ, ਪਰ ਸਿੱਖ ਬੰਦੀਆਂ ਨੂੰ ਨਹੀਂ, ਸਿੱਖ ਕੌਮ ਨਾਲ ਘੋਰ ਵਿਤਕਰਾ : ਮਾਨ

ਫ਼ਤਹਿਗੜ੍ਹ ਸਾਹਿਬ – “ਇਸ ਮੁਲਕ ਵਿਚ ਕਾਨੂੰਨ, ਵਿਧਾਨ ਦੀ ਕੋਈ ਸੈਅ ਕਿਸੇ ਵੀ ਸਥਾਂਨ ਤੇ ਨਜ਼ਰ ਨਹੀਂ ਆ ਰਹੀ । ਕਿਉਂਕਿ ਜੋ ਫਿਰਕੂ ਬੀਜੇਪੀ-ਆਰ.ਐਸ.ਐਸ. ਹਿੰਦੂਤਵ ਹੁਕਮਰਾਨਾਂ ਦੇ ਚਿਹਤੇ ਹਨ ਅਤੇ ਉਨ੍ਹਾਂ ਦੀਆਂ ਮੰਦਭਰੀਆਂ ਸਾਜ਼ਿਸਾਂ ਦੇ ਮੋਹਰੇ ਬਣਕੇ ਉਨ੍ਹਾਂ ਲਈ ਅਪਰਾਧ … More »

ਪੰਜਾਬ | Leave a comment
800px-KABUL_Gurdwara_Karte_Parwan_IMG_0619.resized

ਕਾਬੁਲ ਦੇ ਗੁਰਦੁਆਰੇ ਤੇ ਅੱਤਵਾਦੀ ਹਮਲਾ,ਗੋਲੀਬਾਰੀ ਦੌਰਾਨ 2 ਲੋਕਾਂ ਦੀ ਮੌਤ

ਕਾਬੁਲ – ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸਿੱਖਾਂ ਦੇ ‘ਕਰਤੇ ਪਰਵਾਨ’ ਗੁਦੁਆਰੇ ਤੇ ਅੱਤਵਾਦੀਆਂ ਦੁਆਰਾ ਬੰਬ ਧਮਾਕੇ ਕੀਤੇ ਗਏ ਅਤੇ ਅਜੇ ਵੀ ਜਬਰਦਸਤ ਫਾਇਰਿੰਗ ਹੋ ਰਹੀ ਹੈ। ਬੰਦੂਕਧਾਰੀਆਂ ਨੇ ਗੁਰਦੁਆਰੇ ਦੇ ਅੰਦਰ ਮੌਜੂਦ ਲੋਕਾਂ ਨੂੰ ਬੰਧਕ ਬਣਾੲਆ ਹੋਇਆ ਹੈ। ਇਸ … More »

ਅੰਤਰਰਾਸ਼ਟਰੀ | Leave a comment
images (15).resized.resized

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਇਕ ਮਹੀਨੇ ਦੀ ਪੈਰੋਲ ਦੇਣ ’ਤੇ ਜਤਾਇਆ ਸਖ਼ਤ ਇਤਰਾਜ਼

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਇਕ ਮਹੀਨੇ ਦੀ ਪੈਰੋਲ ਦੇਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਆਖਿਆ ਕਿ ਇਹ ਫੈਸਲਾ … More »

ਪੰਜਾਬ | Leave a comment
IMG_20220617_190136.resized

ਸੰਗਰੂਰ ਚੋਣਾਂ ‘ਚ ਵੋਟਾਂ ਪਾਣ ਵਾਲਿਆਂ ਲਈ ਸ੍ਰ. ਸਿਮਰਨਜੀਤ ਸਿੰਘ ਮਾਨ ਤੋਂ ਵਧੀਆ ਚੋਣ ਕੋਈ ਨਹੀਂ: ਗਜਿੰਦਰ ਸਿੰਘ, ਦਲ ਖਾਲਸਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ‘ਮਹਿਲ’ ਮਾਨ ਸਾਹਬ ਦੀ ਪਰਿਵਾਰਕ ਵਿਰਾਸਤ ਹਨ ਉਨ੍ਹਾਂ ਨੇ ਬਾਦਲਾਂ ਵਾਂਗ ‘ਪੰਥ’ ਵੇਚ ਕੇ ਉਹਨਾਂ ਮਹਿਲ ਨਹੀਂ ਬਣਾਏ । ਇਹ ਕਹਿਣਾ ਹੈ ਜਲਾਵਤਨੀ ਕੱਟ ਰਹੇ ਦਲ ਖਾਲਸਾ ਦੇ ਭਾਈ ਗਜਿੰਦਰ ਸਿੰਘ ਦਾ । ਉਨ੍ਹਾਂ ਕਿਹਾ … More »

ਪੰਜਾਬ | Leave a comment
IMG_20220617_180120.resized

ਬੰਦੀ ਸਿੰਘਾਂ ਨੁੰ ਰਿਹਾਅ ਕਰਨ ਦੀ ਥਾਂ ਬਲਾਤਕਾਰੀਆਂ ਨੂੰ ਪਰੋਲ ਦੇ ਰਹੀ ਸਰਕਾਰ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) : ਡੇਰਾ ਸਿਰਸਾ ਦੇ ਮੁੱਖੀ ਅਤੇ ਬਲਾਤਕਾਰ, ਕਤਲ ਦੇ ਦੋਸ਼ਾਂ ਵਿਚ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਪੈਰੋਲ ਤੇ ਇਕ ਮਹੀਨੇ ਲਈ ਰਿਹਾ ਕਰਣ ਨਾਲ ਪੰਥਕ ਹਲਕਿਆਂ ਵਿਚ ਰੋਸ਼ ਪਾਇਆ ਜਾ ਰਿਹਾ ਹੈ । ਦਿੱਲੀ … More »

ਪੰਜਾਬ | Leave a comment
IMG_20220616_194411.resized

ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਕੋਲ ਉਠਾਏ ਸਿੱਖ ਮਸਲੇ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਉੱਚ ਪੱਧਰੀ ਵਫ਼ਦ ਨੇ ਅੱਜ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕਰਕੇ ਕਈ ਅਹਿਮ ਸਿੱਖ ਮਸਲੇ ਉਠਾਏ ਹਨ। ਸ਼੍ਰੋਮਣੀ ਕਮੇਟੀ ਦੇ ਇਸ ਵਫ਼ਦ … More »

ਪੰਜਾਬ | Leave a comment
IMG-20220616-WA0021.resized

ਅਗਨੀਪਥ ਸਕੀਮ ਨੌਜਵਾਨਾਂ ਦੀਆਂ ਅਕਾਂਖਿਆਵਾਂ ਨਾਲ ਧੋਖਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੀ ਹੈ – ਸਵਰਾਜ ਇੰਡੀਆ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਸਵਰਾਜ ਇੰਡੀਆ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਵਿਦਿਆਰਥੀਆਂ ਦੇ ਅੰਦੋਲਨ ਦਾ ਸਮਰਥਨ ਕਰਦੀ ਹੈ, ਅਤੇ ਯੋਜਨਾ ਦੇ ਵਿਰੁੱਧ ਇੱਕ ਸ਼ਾਂਤਮਈ, ਅਹਿੰਸਕ ਅੰਦੋਲਨ ਦਾ ਸੱਦਾ ਦਿੰਦੀ ਹੈ।  ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਅਗਨੀਪਥ ਯੋਜਨਾ, 45,000 … More »

ਭਾਰਤ | Leave a comment
IMG-20220616-WA0017.resized

ਪੰਜਾਬ ਦੀਆਂ 22 ਕਿਸਾਨ-ਜਥੇਬੰਦੀਆਂ ਵੱਲੋਂ ਸੂਬੇ ਭਰ ‘ਚ ਤਹਿਸੀਲ-ਪੱਧਰ ‘ਤੇ ਹੋਏ ਮੁਜ਼ਾਹਰੇ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ਸੂਬੇ ਭਰ ‘ਚ ਤਹਿਸੀਲ ਪੱਧਰ ‘ਤੇ ਮੂੰਗੀ ਅਤੇ ਮੱਕੀ ਦੀ ਸਰਕਾਰੀ ਖਰੀਦ ਅਤੇ ਨਹਿਰੀ ਪਾਣੀ ਦੀ ਵਿਵਸਥਾ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ … More »

ਪੰਜਾਬ | Leave a comment