ਖ਼ਬਰਾਂ
ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਸਿੱਖ ਸਕਾਲਰ ਨੂੰ ਸਿਆਸੀ ਦਬਾਅ ਦੇ ਚਲਦਿਆਂ ਯੂਨੀਵਰਸਿਟੀ ਛੱਡਣ ਲਈ ਕੀਤਾ ਮਜਬੂਰ
ਅੰਮ੍ਰਿਤਸਰ – ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਸਿੱਖ ਸਕਾਲਰ ਨੂੰ ਸਿਆਸੀ ਦਬਾਅ ਦੇ ਚਲਦਿਆਂ ਯੂਨੀਵਰਸਿਟੀ ਛੱਡਣ ਲਈ ਮਜਬੂਰ ਕੀਤਾ ਗਿਆ ਹੈ। ਸਿੱਖ ਸਕਾਲਰ ਤੇ ਕੈਂਬਰਿਜ ਯੂਨੀਵਰਸਿਟੀ ਯੂ ਕੇ ਦੇ ਫੈਲੋ ਆਏ ਵੱਖ ਵੱਖ ਯੂਨੀਵਰਸਿਟੀਆਂ ’ਚ ਗੈੱਸਟ ਪ੍ਰੋਫੈਸਰ ਵਜੋ ਸੇਵਾ ਨਿਭਾਉਦੇ ਆ ਰਹੇ … More
ਲੋਕਤੰਤਰ ‘ਚ ਲੋਕ ਵਿਕਾਸ ਦੇ ਹੱਕਦਾਰ ਹਨ, ਪਰ ਪੰਜਾਬ ਦੀ ਸੱਤਾਧਾਰੀ ਪਾਰਟੀ ਕੋਲ ਸਿਰਫ਼ ਝੂਠੇ ਵਾਅਦੇ ਹੀ ਹਨ: ਡਾ: ਰਾਜੂ
ਅੰਮ੍ਰਿਤਸਰ-: ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਲੋਕਾਂ ਲਈ ਅਨੇਕਾਂ ਭਲਾਈ ਸਕੀਮਾਂ ਚਲਾ ਰਹੀ ਹੈ, ਜਿਸ ਨੂੰ ਲੋਕਾਂ ਤੱਕ … More
ਉਪ ਰਾਸ਼ਟਰਪਤੀ ਨੇ ਵਾਤਵਰਣ ਸੁਰੱਖਿਆ ਲਈ ਦੇਸ਼ਵਾਸੀਆਂ ਨੂੰ ਲੋਕ ਲਹਿਰ ਸ਼ੁਰੂ ਕਰਨ ਦਾ ਦਿੱਤਾ ਸੱਦਾ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ‘ਵਾਤਾਵਰਣ ਵਭਿੰਨਤਾ ਅਤੇ ਵਾਤਾਵਰਣ ਨਿਆਂ-ਸ਼ਾਸ਼ਤਰ’ ਵਿਸ਼ੇ ’ਤੇ ਕਰਵਾਈ ਦੋ ਰੋਜ਼ਾ ਅੰਤਰਰਾਸ਼ਟਰੀ ਲਾਅ ਕਾਨਫ਼ਰੰਸ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਵਾਤਾਵਰਣ ਸੰਭਾਲ ਜਾਂ ਹੋਰਨਾਂ ਸੰਵੇਦਨਸ਼ੀਲ ਮੁੱਦਿਆਂ ਬਾਰੇ ਸੋਚਣਾ ਸਿਰਫ਼ ਸਰਕਾਰ ਦਾ ਕਰਤੱਬ … More
ਸਕਾਟਲੈਂਡ : ਸਕਾਟਿਸ਼ ਮਾਊਂਟੇਨ ਬਚਾਅ ਟੀਮਾਂ ਨੇ ਪਿਛਲੇ ਸਾਲ ਬਚਾਈ ਸੈਂਕੜੇ ਲੋਕਾਂ ਦੀ ਜਾਨ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਪਿਛਲੇ ਸਾਲ 2021 ‘ਚ ਸਕਾਟਲੈਂਡ ਦੀਆਂ ਸਵੈ ਸੇਵੀ ਮਾਊਂਟੇਨ ਬਚਾਅ ਟੀਮਾਂ ਦੁਆਰਾ ਪਹਾੜਾਂ ‘ਤੇ ਗਏ ਸੈਂਕੜੇ ਲੋਕਾਂ ਦੀ ਜਾਨ ਬਚਾਈ ਗਈ ਹੈ। ਇਹਨਾਂ ਸਵੈ-ਸੇਵੀ ਟੀਮਾਂ ਦੁਆਰਾ ਸੈਂਕੜੇ ਲੋਕਾਂ ਨੂੰ ਸਕਾਟਲੈਂਡ ਦੇ ਪਹਾੜਾਂ ਤੋਂ … More
ਸਕਾਟਲੈਂਡ : ਸਕਾਟਿਸ਼ ਕੌਂਸਲ ਚੋਣਾਂ ਵਿੱਚ ਐੱਸ ਐੱਨ ਪੀ ਨੇ ਮਾਰੀ ਬਾਜ਼ੀ, ਲੇਬਰ ਪਾਰਟੀ ਦੂਜੇ ਸਥਾਨ ‘ਤੇ ਰਹੀ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਹੋਈਆਂ ਕੌਂਸਲ ਚੋਣਾਂ ਵਿੱਚ ਐੱਸ ਐੱਨ ਪੀ ਭਾਰੀ ਬਹੁਮਤ ਪ੍ਰਾਪਤ ਕਰਕੇ ਪਹਿਲੇ ਸਥਾਨ ‘ਤੇ ਰਹੀ ਹੈ। ਸਕਾਟਿਸ਼ ਨੈਸ਼ਨਲ ਪਾਰਟੀ (ਸ਼ਂਫ) ਕੌਂਸਲ ਚੋਣਾਂ ਵਿੱਚ ਫਿਰ ਤੋਂ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਜਦਕਿ … More
ਕਿਤਾਬਾਂ ਵਿਦਿਆਰਥੀਆਂ ਦੀ ਉਤਸੁਕਤਾ ਵਧਾਉੁਣ ਤੇ ਉਨ੍ਹਾਂ ਦੇ ਜੁਆਬ ਲੱਭਣ ’ਚ ਹੋਣਗੀਆਂ ਸਹਾਈ- ਡੀ ਸੀ ਰੰਧਾਵਾ
ਰੈਲਮਾਜਰ, ( ਉਮੇਸ਼ ਜੋਸ਼ੀ) – ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੈਲਮਾਜਰਾ ਅਤੇ ਸਰਕਾਰੀ ਮਿਡਲ ਸਕੂਲ ਟੌਂਸਾ ਵਿਖੇ ਮੈਕਸ ਸਪੈਸ਼ਲਿਟੀ ਫ਼ਿਲਮਜ਼ ਲਿਮਟਿਡ ਵੱਲੋਂ ਬਣਾਈਆਂ ਲਾਇਬ੍ਰੇਰੀਆਂ ਦੀ ਸ਼ੁਰੂਆਤ ਕੀਤੀ। ਇਹ ਲਾਇਬ੍ਰੇਰੀਆਂ ਸੀ. ਐਸ. ਆਰ. ਗਤੀਵਿਧੀਆਂ … More
ਕੰਢੀ ਇਲਾਕੇ ਦੇ ਖੇਤੀਬਾੜੀ ਵਿਕਾਸ ਲਈ ਨੀਤੀ ਅਯੋਗ ਦੇ ਮੈਂਬਰ ਪ੍ਰੋ. ਰਮੇਸ਼ ਚੰਦ ਵੱਲੋਂ ਵਿਚਾਰ ਵਟਾਂਦਰਾ
ਬਲਾਚੌਰ, (ਉਮੇਸ਼ ਜੋਸ਼ੀ) – ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਮੈਂਬਰ ਪ੍ਰੋ. ਰਮੇਸ਼ ਚੰਦ ਵੱਲੋਂ ਪੰਜਾਬ ਦੇ ਕੰਢੀ ਇਲਾਕੇ ਦੇ ਖੇਤੀ ਵਿਕਾਸ ਲਈ ਇੱਕ ਵਿਸ਼ੇਸਇਕੱਤਰਤਾ ਨੀਤੀ ਭਵਨ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਗਈ ਜਿਸ ਵਿੱਚ ਡਾ. ਮਨਮੋਹਨਜੀਤ ਸਿੰਘ, ਨਿਰਦੇਸ਼ਕ, ਖੇਤਰੀ … More
ਸੀ.ਏ.ਏ, ਐਨ.ਆਰ.ਸੀ, ਐਨ.ਪੀ.ਆਰ, ਅਫਸਪਾ, ਯੂ.ਏ.ਪੀ.ਏ. ਸਭ ਕਾਲੇ ਕਾਨੂੰਨ ਘੱਟ ਗਿਣਤੀਆਂ ਉਤੇ ਜ਼ਬਰ ਕਰਨ ਲਈ ਹਨ, ਸਭ ਨਿਵਾਸੀ ਵਿਰੋਧ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਇੰਡੀਆਂ ਦੇ ਵਿਧਾਨ ਵਿਚ ਦਰਜ ਧਾਰਾ 14, 19, 21 ਰਾਹੀ ਇਥੋਂ ਦੇ ਸਭ ਬਸਿੰਦਿਆਂ ਅਤੇ ਨਾਗਰਿਕਾਂ ਨੂੰ ਬਰਾਬਰਤਾ ਦੀ ਸੋਚ ਦੇ ਆਧਾਰ ਤੇ ਮੁਲਕ ਵਿਚ ਬਿਨ੍ਹਾਂ ਕਿਸੇ ਡਰ-ਭੈ ਦੇ ਆਜ਼ਾਦੀ ਨਾਲ ਵਿਚਰਣ, ਆਪਣੇ ਵਿਚਾਰ ਪ੍ਰਗਟ ਕਰਨ, … More
ਲੁਧਿਆਣਾ ਦੇ ਮੁੰਡੇ ਤਿ੍ਰਸ਼ਨੀਤ ਅਰੋੜਾ ਸੇਂਟ ਗੈਲੇਨ ਸਿੰਪੋਜਿਅਮ ਸਿਵਟਜਰਲੈਂਡ ਦੁਆਰਾ 200 ਗਲੋਬਲ ਲੀਡਰਸ ਵਿਚ ਸ਼ੂਮਾਰ
ਲੁਧਿਆਣਾ : ਸਿਰਫ਼ 28 ਸਾਲ ਦੀ ਛੋਟੀ ਉਮਰ ਵਿੱਚ ਆਪਣੀ ਸਫਲਤਾਵਾਂ ਵਿੱਚ ਇੱਕ ਅਤੇ ਨਵੀਂ ਉਪਲਬਧੀ ਜੋੜਦੇ ਹੋਏ, ਸ਼ਹਿਰ ਦੇ ਮੁੰਡੇ ਤਿ੍ਰਸ਼ਨੀਤ ਅਰੋੜਾ ਨੂੰ ਸੇਂਟ ਗੈਲੇਨ ਸਿੰਪੋਜਿਅਮ ਸਿਵਟਜਰਲੈਂਡ ਦੁਆਰਾ ‘ਲੀਡਰ ਫਾਰ ਟੁਮਾਰੋ’ ਦੇ ਰੂਪ ਵਿੱਚ ਦੁਨੀਆ ਭਰ ਦੇ 200 ਲੋਕਾਂ … More
ਡਿਪਟੀ ਕਮਿਸ਼ਨਰ ਰੰਧਾਵਾ ਵੱਲੋਂ ਜ਼ਿਲ੍ਹੇ ਵਿੱਚ ਪੋਲੀਥੀਨ/ਪਲਾਸਟਿਕ ਰੀਸਾਇਕਲਿੰਗ ਪਲਾਂਟ ਦੀ ਸਥਾਪਤੀ ਸਬੰਧੀ ਮੈਕਸ ਸਪੈਸ਼ਲਿਟੀ ਫ਼ਿਲਮਜ਼ ਦੇ ਪ੍ਰਬੰਧਕਾਂ ਨਾਲ ਮੀਟਿੰਗ
ਰੈਲਮਾਜਰ, (ਉਮੇਸ਼ ਜੋਸ਼ੀ) – ਜ਼ਿਲ੍ਹੇ ਵਿੱਚ ਪੋਲੀਥੀਨ ਲਿਫ਼ਾਫ਼ਿਆਂ/ਪਲਾਸਿਟਕ ਸਮੱਗਰੀ ਦੀ ਰੀਸਾਈਕਲਿੰਗ ਲਈ ਯਤਨਸ਼ੀਲ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਮੈਕਸ ਸਪੈਸ਼ਲਿਟੀ ਫ਼ਿਲਮਜ਼ ਕੰਪਨੀ ਦਾ ਦੌਰਾ ਕਰਕੇ, ਕੰਪਨੀ ਪ੍ਰਬੰਧਕਾਂ ਨਾਲ ਇਸ ਪ੍ਰਾਜੈਕਟ ਨੂੰ ਜ਼ਮੀਨੀ ਰੂਪ ਦੇਣ ਲਈ ਮੀਟਿੰਗ ਕੀਤੀ। … More









