ਖ਼ਬਰਾਂ

WhatsApp Image 2022-06-03 at 6.21.38 PM.resized

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਮਾਮਲੇ ਵਿਚ ਮੁੱਖ ਦੋਸ਼ੀ ਜੀਕੇ ਅਤੇ ਸਰਨਾ : ਕਾਲਕਾ/ ਕਾਹਲੋਂ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ 9 ਸਾਲਾਂ ਤੋਂ ਅਸੀਂ ਸੰਗਤ ਤੇ ਸਮੁੱਚੇ ਸਟਾਫ ਨੁੰ ਸਮਝਾਉਣ ਦਾ ਯਤਨ ਕਰ … More »

ਭਾਰਤ | Leave a comment
WhatsApp Image 2022-06-03 at 7.35.56 PM (1).resized

ਦਮਦਮੀ ਟਕਸਾਲ ਵਲੋਂ 6 ਜੂਨ ਨੂੰ ਮਹਿਤਾ ਚੌਕ ਵਿਖੇ “ਬੰਦੀ ਸਿੰਘ-ਕੌਮੀ ਯੋਧੇ” ਗੋਲਡ ਮੈਡਲ ਨਾਲ ਹੋਵੇਗਾ ਸਨਮਾਨ – ਬਾਬਾ ਹਰਨਾਮ ਸਿੰਘ ਖਾਲਸਾ

ਦਮਦਮੀ ਟਕਸਾਲ ਦੇ ਹੈੱਡ-ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜਥਾ ਭਿੰਡਰਾਂ ਮਹਿਤਾ ਵਿਖੇ ਚੱਲ ਰਹੇ ਸ਼ਹੀਦੀ ਸਪਤਾਹ ਦੇ ਤੀਸਰੇ ਦਿਨ ਸ਼ਾਮ ਦੇ ਸ਼ਹੀਦੀ ਦੀਵਾਨ ਵਿੱਚ ਕਥਾ ਕਰਨ ਸਮੇਂ ਦਮਦਮੀ  ਟਕਸਾਲ  ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ … More »

ਪੰਜਾਬ | Leave a comment
WhatsApp Image 2022-06-03 at 6.18.00 PM (2).resized

ਸਤਿਕਾਰ ਕਮੇਟੀ ਦੀਆਂ ਆਪਹੁਦਰੀਆਂ ਕਾਰਵਾਈਆਂ ਰੋਕਣ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ

ਬਰਮਿੰਘਮ/ ਅੰਮ੍ਰਿਤਸਰ -  ਬਰਤਾਨੀਆ ਦੀਆਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਿੱਖ ਪ੍ਰਚਾਰਕਾਂ ਵੱਲੋਂ ਮਤਿਆਂ ਰਾਹੀਂ ਸਤਿਕਾਰ ਕਮੇਟੀ ਯੂ ਕੇ ਦੇ ਮੁਖੀ ਮਨਵੀਰ ਸਿੰਘ ਉਰਫ਼ ਮੰਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ … More »

ਪੰਜਾਬ | Leave a comment
IMG-20220603-WA0022.resized

ਦਿੱਲੀ ਗੁਰਦੁਆਰਾ ਕਮੇਟੀ ਦੇ ਮੁਲਾਜਮਾਂ ਦੀਆਂ ਬਕਾਇਆ ਤਨਖਾਹਾਂ ‘ਤੇ ਕਮੇਟੀ ਵਲੋਂ ਕੋਰਟ ‘ਚ ਦਿੱਤੀ ਸੀ ਝੂਠੀ ਗਵਾਹੀ : ਸਰਨਾ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਬਕਾ ਪ੍ਰਬੰਧਕਾਂ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ 135 ਕਰੋੜ ਰੁਪਏ ਦੇ ਬਕਾਏ ਸਬੰਧੀ ਅਦਾਲਤ ਵਿੱਚ ਸਿਰਸਾ-ਕਾਲਕਾ ਜੋੜੀ ’ਤੇ ਝੂਠੀ ਗਵਾਹੀ ਦੇਣ ਦੇ ਗੰਭੀਰ ਦੋਸ਼ ਲਾਏ … More »

ਭਾਰਤ | Leave a comment
Amarjit Sngh.resized

ਅੰਤਰਰਾਸ਼ਟਰੀ ਕਲਾ ਅਤੇ ਵਿਰਸਾ ਸੰਭਾਲ ਸੁਸਾਇਟੀ(ਰਜਿ.),ਪੰਜਾਬ ,(ਦਸੂਹਾ) ਦੀ ਹੋਈ ਸਥਾਪਨਾ

ਦਸੂਹਾ, ਹੁਸ਼ਿਆਰਪੁਰ – ਗੁਰੂਆਂ ਅਤੇ ਪੀਰਾਂ ਦੀ ਧਰਤੀ ਪੰਜਾਬ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਅਮੀਰ ਹੋਣ ਕਰਕੇ ਸਾਰੀ ਦੁਨੀਆਂ ਵਿੱਚ ਵਿਸ਼ੇਸ਼ ਅਤੇ ਵਿਲੱਖਣ ਪਹਿਚਾਣ ਤੇ ਮਾਣ ਸੀ । ਪਰ ਵਰਤਮਾਨ ਪੰਜਾਬੀ ਸੱਭਿਆਚਾਰ ਦੀ ਤਸਵੀਰ ਇਸ ਯੋਗ ਨਹੀਂ ਰਹੀ। ਅੱਜ … More »

ਪੰਜਾਬ | Leave a comment
IMG-20220602-WA0022.resized

ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਮੇਟੀ ਨੂੰ ਪ੍ਰੋ: ਕੁਲਵੰਤ ਸਿੰਘ ਔਜਲਾ ਦੀ ਪੁਸਤਕ ਭੇਂਟ ਕੀਤੀ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸਾਹਿਤਕ ਮੱਸ ਰੱਖਣ ਵਾਲੇ ਸੁਹਿਰਦ ਲੋਕ ਆਪਣੀ ਸੋਚ ਦੇ ਹਾਣੀ ਲੋਕਾਂ ਨੂੰ ਮਿਲਣ ਦਾ ਕੋਈ ਮੌਕਾ ਖੁੰਝਾਉਣਾ ਬੱਜਰ ਗੁਸਤਾਖ਼ੀ ਮੰਨਦੇ ਹਨ। ਇਸੇ ਗੁਸਤਾਖ਼ੀ ਤੋਂ ਬਚਣ ਲਈ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੁਰਖਪੁਰ ਤੋਂ ਅੱਖਰ ਮੰਚ ਕਪੂਰਥਲਾ … More »

ਅੰਤਰਰਾਸ਼ਟਰੀ | Leave a comment
Capitol_High_Court.resized

ਬੈਕਫੁੱਟ ‘ਤੇ ਆਪ ਸਰਕਾਰ, ਹਾਈਕੋਰਟ ਨੇ 7 ਜੂਨ ਤੋਂ ਬਹਾਲ ਕੀਤੀ 424 VIP ਦੀ ਸਕਿਊਰਟੀ

ਚੰਡੀਗੜ੍ਹ – ਪੰਜਾਬ ਦੇ ਪ੍ਰਸਿੱਧ ਸਿੰਗਰ ਸਿੱਧੂ ਮੂਸੇਵਾਲ ਦੇ ਕਤਲ ਤੋਂ ਬਾਅਦ ਸੱਭ ਪਾਸਿਆਂ ਤੋਂ ਨਮੋਸ਼ੀ ਝੱਲ ਰਹੀ ਆਪ ਸਰਕਾਰ ਹੁਣ ਬੈਕਫੁੱਟ ਤੇ ਆ ਗਈ ਹੈ। ਜਿਕਰਯੋਗ ਹੈ ਕਿ ਹਾਲ ਹੀ ਵਿੱਚ ਸਰਕਾਰ ਨੇ ਰਾਜ ਦੇ 424 ਨੁਮਾਇੰਦਿਆਂ ਦੀ ਸਕਿਊਰਟੀ … More »

ਪੰਜਾਬ | Leave a comment
ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਅਰਵਿੰਦਰ ਸ਼ਰਮਾ ਦੀ ਮੌਜੂਦਗੀ ’ਚ ਆਪਣੀ ਵਿਥਿਆ ਸੁਣਾਉਂਦੇ ਹੋਏ ਬੀਬੀ ਕੁਲਵਿੰਦਰ ਕੌਰ ਤੇ ਹੋਰ।

ਫ਼ੌਜੀ ਦੀ ਪਤਨੀ ਖ਼ਿਲਾਫ਼ ਦਰਜ ਝੂਠਾ ਪਰਚਾ ਰੱਦ ਕਰਦਿਆਂ ਇਨਸਾਫ਼ ਦਿੱਤਾ ਜਾਵੇ : ਅਰਵਿੰਦਰ ਸ਼ਰਮਾ

ਅੰਮ੍ਰਿਤਸਰ – ਸਰਹੱਦਾਂ ’ਤੇ ਰਾਖੀ ਕਰਨ ਵਾਲੇ ਇਕ ਫ਼ੌਜੀ ਪ੍ਰਗਟ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੇ ਆਪਣੇ ’ਤੇ ਕੀਤੇ ਗਏ ਝੂਠੇ ਪਰਚੇ ਨੂੰ ਰੱਦ ਕਰਾਉਣ ਲਈ ਪੰਜਾਬ ਮਹਿਲਾ ਕਮਿਸ਼ਨ, ਡੀ ਜੀ ਪੀ ਅਤੇ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਨੂੰ ਗੁਹਾਰ ਲਗਾਈ ਹੈ। … More »

ਪੰਜਾਬ | Leave a comment
Half size(28).resized

ਸਿੱਧੂ ਮੂਸੇਵਾਲਾ ਦੇ ਹੋਏ ਕਤਲ ਸਬੰਧੀ ਪੰਜਾਬ ਸਰਕਾਰ ਉਤੇ 120-ਬੀ ਦਾ ਕੇਸ ਦਰਜ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ – “ਜੋ ਮਈ ਮਹੀਨੇ ਦੇ ਸੁਰੂ ਵਿਚ ਹੀ ਦਿੱਲੀ ਪੁਲਿਸ ਨੇ ਪੰਜਾਬ ਸਰਕਾਰ ਨੂੰ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਤਿਹਾੜ੍ਹ ਜੇਲ੍ਹ ਵਿਚ ਬਣੀ ਸਾਜ਼ਿਸ ਸੰਬੰਧੀ ਅਗਾਊ ਜਾਣਕਾਰੀ ਦੇ ਦਿੱਤੀ ਸੀ, ਇਸ ਉਪਰੰਤ ਵੀ ਪੰਜਾਬ ਸਰਕਾਰ ਵੱਲੋ ਸਿੱਧੂ ਮੂਸੇਵਾਲ … More »

ਪੰਜਾਬ | Leave a comment
Sidhu_Moose_Wala_Interview_2019.resized

ਵਿੱਕੀ ਗੌਂਡਰ ‘ਤੇ ਬੰਬੀਹਾ ਗੈਂਗ ਤੋਂ ਬਾਅਦ ਨੀਰਜ ਬਵਾਨਾ ਗੈਂਗ ਵੀ ਸਿੱਧੂ ਦੀ ਮੌਤ ਦਾ ਬਦਲਾ ਲੈਣ ਲਈ ਆਇਆ ਸਾਹਮਣੇ

ਮਾਨਸਾ – ਪੰਜਾਬੀ ਸਿੰਗਰ ਸਿੱਧੂ ਮੂਸੇਵਾਲ ਦੇ ਕਤਲ ਦੀ ਜਿੰਮੇਵਾਰੀ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕਨੇਡਾ ਵਿੱਚ ਬੈਠੇ ਸਾਥੀ ਗੋਲਡੀ ਬਰਾੜ ਨੇ ਇਸ ਘਿਨੌਣੀ ਹੱਤਿਆ ਦੀ ਜਿੰਮੇਵਾਰੀ ਲਈ ਹੈ। ਇਸ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ … More »

ਪੰਜਾਬ | Leave a comment