ਖ਼ਬਰਾਂ
ਯੂਕੇ: ਡਾਕ ਪਹੁੰਚਾਉਣ ਲਈ ਰਾਇਲ ਮੇਲ ਨੂੰ ਹੈ 500 ਡਰੋਨਾਂ ਦੀ ਲੋੜ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਡਾਕ ਪਹੁੰਚਾਉਣ ਵਿੱਚ ਮਦਦ ਕਰਨ ਲਈ ਰਾਇਲ ਮੇਲ ਉਸਨੂੰ 500 ਡਰੋਨਾਂ ਦੀ ਲੋੜ ਹੈ। ਰਾਇਲ ਮੇਲ ਨੂੰ ਉਮੀਦ ਹੈ ਕਿ ਅਗਲੇ ਤਿੰਨ ਸਾਲਾਂ ਤੱਕ 200 ਦੀ ਸੰਖਿਆ ਤੱਕ … More
ਅਵਤਾਰ ਸਿੰਘ ਹਿੱਤ ਨੇ ਹਰਮੀਤ ਸਿੰਘ ਕਾਲਕਾ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੁੰਮਰਾਹ ਕਰਨ ਦਾ ਲਾਇਆ ਦੋਸ਼
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):– ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿੱਤ ਨੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਖਾਨਦਾਨੀ ਗੱਦਾਰ ਦੱਸਦਿਆਂ ਉਨ੍ਹਾਂ ’ਤੇ ਆਪਣੀ ਮਾਂ ਪਾਰਟੀ ਨਾਲ ਧੋਖਾ ਕਰਨ ਦਾ ਦੋਸ਼ ਲਾਇਆ। ਜੱਥੇਦਾਰ ਅਵਤਾਰ … More
ਮਹਾਰਾਸ਼ਟਰ ’ਚ ਧਰਮ ਪਰਿਵਰਤਨ ਖ਼ਿਲਾਫ਼ ਸਿੱਖ ਭਾਈਚਾਰੇ ਵੱਲੋਂ ਉਠਾਈ ਗਈ ਆਵਾਜ਼
ਮੁੰਬਈ / ਅਮ੍ਰਿਤਸਰ – ਮਹਾਰਾਸ਼ਟਰ ਦੀਆਂ ਸਿੱਖ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਨੇ ਮਾਣਯੋਗ ਰਾਜਪਾਲ ਸ੍ਰੀ ਭਗਤ ਸਿੰਘ ਕੋਸ਼ਿਆਰੀ ਨੂੰ ਇਕ ਮੰਗ ਪੱਤਰ ਦਿੰਦਿਆਂ ਸ਼ਹਿਰ ਵਿਚ ਮੁੰਬਈ ਪੀਸ ਫ਼ੈਸਟੀਵਲ 2022 ਦੀ ਆੜ ਹੇਠ ਇਕ ਫ਼ਿਰਕੇ ਵੱਲੋਂ ਲੋਕਾਂ ਦਾ ਗੁਮਰਾਹਕੁਨ ਤੇ ਗੈਰ … More
ਦਿੱਲੀ ਕਮੇਟੀ ਦੀ ਪ੍ਰਧਾਨਗੀ ਅਹੁਦੇ ਦੀ ਚੋਣ ਵਿਚ ਹੋਈ ਗੜਬੜੀ ਦਾ ਸੱਚ ਛੇਤੀ ਆਏਗਾ ਸਾਹਮਣੇ — ਹਰਵਿੰਦਰ ਸਿੰਘ ਸਰਨਾ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) -: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਣੀ ਚੋਣਾਂ ‘ਚ ਹੋਈ ਧਾਂਦਲੀ ਛੇਤੀ ਹੀ ਸੰਗਤਾਂ ਸਾਹਮਣੇ ਆਏਗੀ। ਕਾਰਜਕਾਰਣੀ ਚੋਣਾਂ ਦੇ ਦੌਰਾਨ ਹੋਈਆਂ ਭਾਰੀ ਗੜਬੜੀਆਂ ਨੂੰ ਉਜਾਗਰ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਹਰਵਿੰਦਰ ਸਿੰਘ … More
ਪਿ੍ਰੰਸੀਪਲ ਬਾਬੂ ਸਿੰਘ ਗੁਰਮ ਨੂੰ ਸਦਮਾ
ਪਟਿਆਲਾ: ਮਿਤੀ 12 ਮਈ 2022- ਪਿ੍ਰੰਸੀਪਲ ਬਾਬੂ ਸਿੰਘ ਗੁਰਮ, ਪ੍ਰਧਾਨ ਗੁਰਦੁਆਰਾ ਸਿੰਘ ਸਭਾ ਮਾਲ ਰੋਡ ਪਟਿਆਲਾ ਨੂੰ ਅੱਜ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਹਰਜੀਤ ਕੌਰ ਸੰਖੇਪ ਬਿਮਾਰੀ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ ਗਏ। … More
ਮੋਹਾਲੀ ਬਲਾਸਟ ’ਤੇ ਮੁੱਖ ਮੰਤਰੀ ਤੇ ਡੀਜੀਪੀ ਦੀ ਬਿਆਨਬਾਜ਼ੀ ਆਪਾ ਵਿਰੋਧੀ ਕਿਉਂ : ਕਾਮਰੇਡ ਸੇਖੋਂ
ਚੰਡੀਗੜ੍ਹ, (ਉਮੇਸ਼ ਜੋਸ਼ੀ) : ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਮੋਹਾਲੀ ਵਿਖੇ ਸਥਿਤ ਸਟੇਟ ਇੰਟੈਲੀਜੈਂਸ ਵਿੰਗ ਹੈਡ ਕੁਆਰਟਰ ’ਚ ਹੋਏ ਬਲਾਸਟ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ … More
ਯੂਕੇ ਦੇ ਬਾਸ਼ਿੰਦੇ ਨੂੰ ਨਿੱਕਲੀ 184 ਮਿਲੀਅਨ ਪੌਂਡ ਦੀ ਲਾਟਰੀ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਇੱਕ ਟਿਕਟ ਧਾਰਕ ਨੇ 184 ਮਿਲੀਅਨ ਪੌਂਡ ਦਾ ਯੂਰੋ ਮਿਲੀਅਨ ਜੈਕਪਾਟ ਜਿੱਤਿਆ ਹੈ, ਜੋ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰਾਸ਼ਟਰੀ ਲਾਟਰੀ ਇਨਾਮ ਹੈ। ਇਸ ਲਾਟਰੀ ਨਾਲ ਸੰਬੰਧਿਤ ਮੰਗਲਵਾਰ ਦੇ … More
ਜੇਕਰ ਸ. ਸਿਮਰਨਜੀਤ ਸਿੰਘ ਮਾਨ ਦੀ ਜ਼ਿੰਦਗੀ ਨੂੰ ਕੋਈ ਨੁਕਸਾਨ ਹੋਇਆ ਤਾਂ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ: ਅੰਮ੍ਰਿਤਸਰ ਦਲ
ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਜਿਥੇ ਅਕਸਰ ਹੀ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ, ਰਾਜਸਥਾਂਨ ਆਦਿ ਸੂਬਿਆਂ ਤੋਂ ਸੰਗਤਾਂ ਆਪਣੇ ਕੰਮਾਂ ਨੂੰ ਲੈਕੇ ਜਾਂ ਮੁਸ਼ਕਿਲਾਂ ਨੂੰ ਲੈਕੇ ਵੱਡੀ ਗਿਣਤੀ … More
ਸਕਾਟਲੈਂਡ: ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਨੇ 20ਵਾਂ ਵਰ੍ਹੇਗੰਢ ਸਮਾਗਮ ਸ਼ਾਨੋ-ਸ਼ੌਕਤ ਨਾਲ ਮਨਾਇਆ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਵੱਕਾਰੀ ਸੰਸਥਾ ਵਜੋਂ ਪ੍ਰਸਿੱਧ ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਸੰਨ 2000 ਵਿੱਚ ਹੋਂਦ ‘ਚ ਆਇਆ ਸੀ। ਕੋਵਿਡ ਤਾਲਾਬੰਦੀਆਂ ਕਰਕੇ 20ਵੀਂ ਵਰ੍ਹੇਗੰਢ ਸਮਾਗਮ ਕੈਂਸਲ ਹੁੰਦੇ ਰਹੇ। ਉਸੇ ਸਮਾਗਮ ਨੂੰ ਮਨਾਉਣ ਹਿਤ ਕਰਾਊਨ ਪਲਾਜਾ ਗਲਾਸਗੋ ਵਿਖੇ … More
ਵਰਲਡ ਸਿੱਖ ਪਾਰਲੀਮੈਂਟ ਨੇ ਅਮਰੀਕਾ ਵਿੱਚ ਖ਼ਾਲਿਸਤਾਨ ਐਲਾਨਨਾਮੇ ਸਬੰਧੀ ਇੱਕ ਹੋਰ ਘੋਸ਼ਣਾ ਪੱਤਰ ਜਾਰੀ ਕਰਵਾਇਆ
ਹੋਲੀਓਕ -: ਅਮਰੀਕਾ ਦੇ ਸ਼ਹਿਰ ਹੋਲੀਓਕ ਨੇ 29 ਅਪ੍ਰੈਲ ਨੂੰ ਸਿੱਖ ਕੌਮ ਦੇ ਆਜ਼ਾਦੀ ਦਿਵਸ ਦੇ ਐਲਾਨਨਾਮੇ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਘੋਸ਼ਣਾ ਪੱਤਰ ਹੋਲੀਓਕ ਸਿਟੀ ਦੇ ਮੇਅਰ, ਸ਼੍ਰੀ ਜਾਸ਼ੂਆ ਏ. ਗਾਰਸੀਆ ਦੁਆਰਾ ਜਾਰੀ ਕੀਤਾ ਗਿਆ ਹੈ। ਇਸ ਘੋਸ਼ਣਾ … More








