ਖ਼ਬਰਾਂ
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵੱਲੋਂ ਚੰਡੀਗੜ੍ਹ ਆਉਣ `ਤੇ ਸਵਾਗਤ ਕਰਨਾ ਠੀਕ, ਪਰ ਮੁੱਖ ਮੰਤਰੀ ਵੱਲੋਂ ਝੁਕ ਕੇ ਤੋਹਫਾ ਦੇਣਾ ਸ਼ਰਮਨਾਕ : ਮਾਨ
ਫ਼ਤਹਿਗੜ੍ਹ ਸਾਹਿਬ “ਪੰਜਾਬ ਸੂਬਾ ਅਤੇ ਇਥੋਂ ਦੇ ਨਿਵਾਸੀ ਆਪਣੀ ਅਣਖ਼-ਗੈਰਤ ਨੂੰ ਕਾਇਮ ਰੱਖਣ ਨੂੰ ਹਮੇਸ਼ਾਂ ਪਹਿਲ ਦਿੰਦੇ ਹਨ । ਕਿਉਂਕਿ ਸਾਨੂੰ ਇਹ ਆਪਣੇ ਗੁਰੂ ਸਾਹਿਬਾਨ ਤੋਂ ਗੁੜਤੀ ਪ੍ਰਾਪਤ ਹੈ ਕਿ ਅਣਖ਼-ਇੱਜ਼ਤ ਦੇ ਮਸਲੇ ਉਤੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ … More
ਸਾਬਕਾ ਮੁੱਖ ਮੰਤਰੀ ਚੰਨੀ ਨੂੰ ਈ.ਡੀ. ਦੇ ਚੱਕਰ ‘ਚ ਉਲਝਾਉਣਾ, ਅਸਲ ਵਿੱਚ ਉਨ੍ਹਾਂ ਵੱਲੋਂ ਮੋਦੀ ਦੀ ਬਠਿੰਡਾ ਰੈਲੀ ‘ਚ ਨਾ ਜਾਣ ਦਾ ‘ਰੰਜ’ ਹੈ : ਮਾਨ
ਚੰਡੀਗੜ੍ਹ – “ਜਿਸ ਉਤੇ ਕੋਈ ਦੋਸ਼ ਅਤੇ ਅਪਰਾਧ ਹੋਵੇ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨਾ ਤਾਂ ਜਾਇਜ ਹੈ । ਲੇਕਿਨ ਕਿਸੇ ਰਿਸਤੇਦਾਰ ਦੇ ਬਿਨ੍ਹਾਂ ਉਤੇ ਕਿਸੇ ਮੁੱਖ ਮੰਤਰੀ ਨੂੰ ਨਿਸ਼ਾਨਾਂ ਬਣਾਉਣਾ ਸਿਆਸੀ ਮੰਦਭਾਵਨਾ ਅਤੇ ਨਫਰਤ ਹੁੰਦੀ ਹੈ । ਜੋ ਸਾਬਕਾ ਮੁੱਖ … More
ਸੰਵਿਧਾਨ ਦੇ ਨਿਰਮਾਤਾ ਡਾ ਬੀ.ਆਰ.ਅੰਬੇਦਕਰ ਮਹਾਨ ਸ਼ਖਸੀਅਤ ਸਨ: ਮਨੀਸ਼ ਤਿਵਾੜੀ
ਬੰਗਾ, (ਉਮੇਸ਼ ਜੋਸ਼ੀ ) – ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ ਅੰਬੇਦਕਰ ਇੱਕ ਮਹਾਨ ਸ਼ਖਸੀਅਤ ਸਨ ਤੇ ਉਹ ਬਤੌਰ ਵਕੀਲ ਅਤੇ ਐਡਵੋਕੇਟ ਉਨ੍ਹਾਂ ਦੁਆਰਾ ਬਣਾਏ … More
ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ਬਲਾਚੌਰ, (ਉਮੇਸ਼ ਜੋਸ਼ੀ) -: ਨੈਸ਼ਨਲ ਹਾਈਵੇਅ ਤੇ ਸਥਿਤ ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ, ਸ.ਭ.ਸ.ਨਗਰ,( ਨਜ਼ਦੀਕ ਰੋਪੜ ) ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਤੇ ਵਿਦਿਆਰਥੀਆਂ ਨੇ ਲੋਕ ਗੀਤ, ਕਵਿਤਾਵਾਂ ਅਤੇ ਵੈਸਾਖੀ ਦੇ ਤਿਉਹਾਰ ਮਨਾਏ ਜਾਣ … More
ਦਿੱਲੀ ਗੁਰਦੁਆਰਾ ਕਮੇਟੀ ਨੇ ਖਾਲਸਾ ਸਿਰਜਣਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਖਾਲਸਾ ਪੰਥ ਦਾ ਸਿਰਜਣਾ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਚ ਗੁਰਮਤਿ ਸਮਾਗਮ ਹੋਏ ਜਿਸ ਦੌਰਾਨ ਰਾਗੀ ਜੱਥਿਆਂ … More
ਸਕਾਟਲੈਂਡ: ਪਰਥ ਕਿਨਰੌਸ ਕੌਂਸਲ ਵੱਲੋਂ ਵਿਸਾਖੀ ‘ਤੇ ਇਤਿਹਾਸਕ ਪੁਲ ਤੇ ਚਰਚ ਨੂੰ ਰੁਸ਼ਨਾਉਣ ਦਾ ਐਲਾਨ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ -: ਵਿਸ਼ਵ ਭਰ ਵਿੱਚ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕੋਵਿਡ ਦੀ ਮਾਰ ਝੱਲਣ ਤੋਂ ਬਾਅਦ ਤਿਉਹਾਰਾਂ ਪ੍ਰਤੀ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਯੂਕੇ ਭਰ ਦੇ ਗੁਰਦੁਆਰਾ … More
ਯੂਕੇ: ਸੰਤੋਖ ਸਿੰਘ ਹੇਅਰ ਦਾ ਨਵ-ਪ੍ਰਕਾਸਿਤ ਕਹਾਣੀ ਸੰਗ੍ਰਹਿ “ਹਰਾ ਚੂੜਾ” ਲੋਕ ਅਰਪਣ
ਗਲਾਸਗੋ/ਕਾਵੈਂਟਰੀ, (ਮਨਦੀਪ ਖੁਰਮੀ ਹਿੰਮਤਪੁਰਾ) -: ਬਰਤਾਨੀਆ ਵਸਦੇ ਲੇਖਕਾਂ ਵਿੱਚ ਸੰਤੋਖ ਸਿੰਘ ਹੇਅਰ ਦਾ ਨਾਮ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਬਹੁਤ ਹੀ ਹਲੀਮ ਸਖਸ਼ੀਅਤ ਦੇ ਮਾਲਕ ਸੰਤੋਖ ਸਿੰਘ ਹੇਅਰ ਸਾਹਿਤਕ ਖੇਤਰ ਵਿੱਚ ਬੇਹੱਦ ਸਰਗਰਮੀ ਤੇ ਲਗਨ ਨਾਲ ਰੁੱਝੇ ਰਹਿੰਦੇ … More
ਸੰਵਿਧਾਨਿਕ ਮਰਿਯਾਦਾ ਦੀ ਉਲੰਘਣਾ ਦੇ ਮੁੱਦੇ ‘ਤੇ ਰਾਸ਼ਟਰਪਤੀ ਵੱਲੋਂ ਸ੍ਰੀ ਕੇਜਰੀਵਾਲ ਨੂੰ ਬਰਖਾਸਤ ਕੀਤਾ ਜਾਵੇ – ਕਾ: ਸੇਖੋਂ
ਚੰਡੀਗਡ਼੍ਹ,(ਉਮੇਸ਼ ਜੋਸ਼ੀ ) -: ਇੱਕ ਰਾਜ ਦੇ ਮੁੱਖ ਮੰਤਰੀ ਵੱਲੋਂ ਦੂਜੇ ਰਾਜ ਦੇ ਕੰਮਾਂ ਵਿੱਚ ਦਖ਼ਲ ਅੰਦਾਜ਼ੀ ਭਾਰਤੀ ਸੰਵਿਧਾਨ ਦੀ ਘੋਰ ਉਲੰਘਣਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਭਾਰਤ … More
ਦੂਰਦਰਸ਼ਨ ਤੇ ਚਾਰ ਸਾਲਾਂ ਮਗਰੋਂ 13 ਅਪ੍ਰੈਲ ਤੋਂ ਫਿਰ ਤੋਂ ਸ਼ੁਰੂ ਹੋਵੇਗਾ ਪੰਜਾਬੀ ਦਰਪਣ ਪ੍ਰੋਗਰਾਮ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਭਾਜਪਾ ਦੇ ਸਿੱਖ ਨੇਤਾ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦੂਰਦਰਸ਼ਨ ‘ਤੇ ਚਾਰ ਸਾਲ ਤੋਂ ਬੰਦ ਪਿਆ ਪ੍ਰੋਗਰਾਮ ਪੰਜਾਬੀ ਦਰਪਣ 13 ਅਪ੍ਰੈਲ ਤੋਂ ਮੁੜ ਸ਼ੁਰੂ ਹੋਵੇਗਾ ਜਿਸ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ … More
ਦਿੱਲੀ ਗੁਰੂਦੁਆਰਾ ਕਮੇਟੀ ਦੇ ਅਹੁਦੇਦਾਰ ਸਿੱਖ ਇਤਿਹਾਸ ਨਾਲ ਛੇੜ੍ਹ-ਛਾੜ੍ਹ ਕਰਨ ਦੀ ਕੋਸ਼ਿਸ਼ ਨਾ ਕਰਨ – ਇੰਦਰ ਮੋਹਨ ਸਿੰਘ
ਦਿੱਲੀ -: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵਲੋਂ ਲਗਾਤਾਰ ਸਿੱਖ ਇਤਿਹਾਸ ਨੂੰ ਤੋੜ੍ਹ-ਮਰੋੜ੍ਹ ਕੇ ਪੇਸ਼ ਕਰਨ ਦੇ ਮਾਮਲੇ ਉਜਾਗਰ ਹੋ ਰਹੇ ਹਨ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਿੱਲੀ ਗੁਰਦੁਆਰਾ ਮਾਮਲਿਆਂ ਦੇ … More







