ਖ਼ਬਰਾਂ

WhatsApp Image 2022-02-05 at 5.25.28 PM.resized

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਬਸੰਤ ਪੰਚਮੀ ਨੂੰ ਸਮਰਪਿਤ ਹੋ ਕੇ ਸੰਗਮ ਵਿਹਾਰ ਵਿਖੇ ਵਿਸ਼ੇਸ਼ ਸਮਾਗਮ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਸਾਊਥ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਦੇ ਗੁਰਦੁਆਰਾ ਸਾਹਿਬ ਕੇ-ਬਲਾਕ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਜੱਸਾ ਦੇ ਵਿਸ਼ੇਸ਼ ਯਤਨਾਂ ਸਦਕਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮਦਿਹਾੜੇ ਅਤੇ ਬਸੰਤ … More »

ਭਾਰਤ | Leave a comment
Karnataka Bhavan.resized

ਭਾਈ ਗੁਰਦੀਪ ਸਿੰਘ ਖਹਿਰਾ ਦੀ ਰਿਹਾਈ ਲਈ ਕਰਨਾਟਕ ‌ਭਵਨ ਪੁੱਜਿਆ ਰਿਹਾਈ ਮੋਰਚਾ

ਨਵੀਂ ਦਿੱਲੀ – ਦਿੱਲੀ ਤੇ ਕਰਨਾਟਕ ਦੇ ਵੱਖ-ਵੱਖ ਕੇਸਾਂ ਵਿੱਚ ਟਾਡਾ ਅਧੀਨ ਉਮਰ ਕੈਦ ਦੀ ਸਜ਼ਾ ਪ੍ਰਾਪਤ ਭਾਈ ਗੁਰਦੀਪ ਸਿੰਘ ਖਹਿਰਾ ਦੀ ਪੱਕੀ ਰਿਹਾਈ ਨੂੰ ਲੈਕੇ ਅੱਜ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਆਗੂਆਂ ਨੇ ਕਰਨਾਟਕ ਭਵਨ, ਦਿੱਲੀ ਵਿਖੇ … More »

ਭਾਰਤ | Leave a comment
Photo -5.2.2022.resized

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਜੌਹਲ, ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਆਪਣਾ ਕਾਰਜਕਾਰ ਸੰਭਾਲਿਆ

ਲੁਧਿਆਣਾ : ਅੱਜ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ ਅਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਪੰਜਾਬੀ ਭਵਨ, ਲੁਧਿਆਣਾ ਵਿਖੇ ਆਪਣਾ ਕਾਰਜਕਾਰ ਸੰਭਾਲਿਆ। ਇਸ ਮੌਕੇ ਪੰਜਾਬ ਭਰ ਤੋਂ ਪਹੁੰਚੇ … More »

ਪੰਜਾਬ | Leave a comment
49056671_2361396440757925_8348731328895647744_n.resized

ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ

ਮੁੰਬਈ – ਭਾਰਤ ਦੀ ਸੰਗੀਤ ਦੀ ਦੁਨੀਆਂ ਵਿੱਚ ਸੁਰਾਂ ਦੀ ਕੋਕਿਲਾ ਕਹਾਉਣ ਵਾਲੀ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਪਿੱਛਲੇ 29 ਦਿਨਾਂ ਤੋਂ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਵਿੱਚ ਇਲਾਜ … More »

ਭਾਰਤ | Leave a comment
Half size(23).resized

ਪੰਜਾਬ ਸੂਬੇ ਅਤੇ ਪੰਜਾਬੀਆਂ ਦੀ ਆਰਥਿਕਤਾ ਲਈ ਕੋਈ ਪੈਕਜ ਨਾ ਦੇਕੇ ਸੈਂਟਰ ਨੇ ਇਕ ਵਾਰੀ ਫਿਰ ਵੱਡੀ ਬੇਇਨਸਾਫ਼ੀ ਕੀਤੀ : ਮਾਨ

ਫ਼ਤਹਿਗੜ੍ਹ ਸਾਹਿਬ – “ਸੈਂਟਰ ਦੀ ਪੰਜਾਬ ਸੂਬੇ ਤੇ ਪੰਜਾਬੀਆਂ ਵਿਰੋਧੀ ਹਕੂਮਤ ਵੱਲੋਂ ਤਾਜ਼ਾ ਪਾਸ ਕੀਤੇ ਗਏ ਵਿੱਤੀ ਬਜਟ ਵਿਚ ਅਤੇ ਨਾਲ ਲੱਗਦੇ ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਸਰਹੱਦੀ ਸੂਬਿਆਂ ਦੀ ਆਰਥਿਕ ਸਥਿਤੀ ਨੂੰ ਸਹੀ ਕਰਨ ਲਈ ਕੋਈ ਵੀ ਪੈਕੇਜ ਨਾ ਦੇਣ … More »

ਪੰਜਾਬ | Leave a comment
IMG-20220203-WA0005.resized

ਸਕਾਟਲੈਂਡ ‘ਚ ਪਹਿਲੀ ਵਾਰ ਕੀਤੀ ਗਲੇ ਦੇ ਟਿਊਮਰ ਦੀ ਰੋਬੋਟ ਨੇ ਸਰਜਰੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਅਜੋਕੇ ਸਮੇਂ ਵਿੱਚ ਡਾਕਟਰੀ ਖੇਤਰ ‘ਚ ਮਹੱਤਵਪੂਰਨ ਤਰੱਕੀ ਹੋ ਰਹੀ ਹੈ। ਜਿਸ ਤਹਿਤ ਅਪ੍ਰੇਸ਼ਨ ਆਦਿ ਕਰਨ ਲਈ ਰੋਬੋਟ ਦੀ ਵਰਤੋਂ ਕੀਤੀ ਜਾ ਰਹੀ ਹੈ। ਸਕਾਟਲੈਂਡ ਵੀ ਇਸ ਤਕਨੀਕ ਦੀ ਵਰਤੋਂ ਕਰਨ ਵਿੱਚ ਪਿੱਛੇ ਨਹੀਂ ਹੈ। … More »

ਅੰਤਰਰਾਸ਼ਟਰੀ | Leave a comment
IMG-20220203-WA0010.resized

ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਨਹੀਂ ਨਿਭਾਏ, ਕਿਸਾਨਾਂ ਦੇ ਮੁੱਦਿਆਂ ‘ਤੇ ਨਹੀਂ ਕੀਤਾ ਕੋਈ ਕੰਮ:ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਸੰਯੁਕਤ ਕਿਸਾਨ ਮੋਰਚੇ ਦੇ ਕੁਝ ਆਗੂਆਂ ਨੇ ਅਜ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਨਹੀਂ ਨਿਭਾਏ ਜਾਣ ਦਾ ਦੋਸ਼ ਲਗਾਇਆ ਹੈ ਉਨ੍ਹਾਂ ਵਲੋਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਸ਼ਿਵ ਕੁਮਾਰ … More »

ਪੰਜਾਬ | Leave a comment
IMG_20220203_165731.resized

ਬਰਤਾਨੀਆਂ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ‘ਤੇ ਅਮਰੀਕੀ ਥਿੰਕ ਟੈਂਕ ਨੂੰ ਦਿੱਤੇ ਭਾਸ਼ਣ ‘ਚ ਸਿੱਖਾਂ ਨੂੰ ਬਦਨਾਮ ਕਰਨ ਦਾ ਲਗਿਆ ਦੋਸ਼

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਯੂਕੇ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਉੱਤੇ ਸਿੱਖਾਂ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਗਿਆ ਹੈ ਕਿਉਂਕਿ ਉਸਨੇ ਪਿਛਲੇ ਨਵੰਬਰ ਵਿੱਚ ਦਿੱਤੇ ਇੱਕ ਭਾਸ਼ਣ ਵਿੱਚ ਯੂਕੇ ਵੱਲੋਂ ਅਮਰੀਕਾ ਨਾਲ ਸਿੱਖ ਵੱਖਵਾਦੀ ਕੱਟੜਪੰਥ ਨੂੰ “ਸਾਂਝਾ ਸੁਰੱਖਿਆ … More »

ਅੰਤਰਰਾਸ਼ਟਰੀ | Leave a comment
turki ghar hoto.resized

ਲੱਖਾਂ ਕਰੋੜਾਂ ਦੇ ਮੁੱਲ ਦੇ ਘਰ ਬਣੇ ਭੂਤਾਂ,ਪਰੇਤਾਂ ਅਤੇ ਜੰਗਲੀ ਜਾਨਵਰਾਂ ਦਾ ਵਸੇਰਾ

ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਦੋ ਨੌਜੁਆਂਨ ਗੇਬਰੀਅਲ ਤੇ ਕੋਰਨੇਟੀਨ ਵਲੋਂ ਇੱਕ ਉਜਾੜ ਪਏ ਪਿੰਡ ਦੀ ਬਣਾਈ ਹੋਈ ਡਾਕੂਮੈਂਟਰੀ ਵੀਡੀਓ ਫਿਲਮ ਸੋਸ਼ਲ ਮੀਡੀਆ ਉਪਰ ਬਹੁਤ ਘੁੰਮ ਰਹੀ ਹੈ। ਜਿਸ ਨੂੰ ਤਿੰਨ ਹਫਤਿਆਂ ਵਿੱਚ ਹੀ ਅੱਠ ਲੱਖ ਤੋਂ ਵੀ … More »

ਅੰਤਰਰਾਸ਼ਟਰੀ | Leave a comment
mannsaab(1).resized

ਦਿੱਲੀ ਵਿਖੇ ਸਿੱਖ ਬੀਬੀ ਨਾਲ ਕੀਤੀ ਗਈ ਸ਼ਰਮਨਾਕ ਵਧੀਕੀ ਅਸਹਿ, ਜੇ ਹੁਣ ਵੀ ਕੋਈ ਪੰਜਾਬੀ ਜਾਂ ਸਿੱਖ ਬੀਜੇਪੀ-ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੋਟ ਦੇਵੇ ਤਾਂ ਉਹ ਅਕ੍ਰਿਤਘਣਤਾ ਹੋਵੇਗੀ : ਮਾਨ

ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਇਕ ਸਿੱਖ ਬੀਬੀ ਨਾਲ ਬਹੁਗਿਣਤੀ ਨਾਲ ਸੰਬੰਧਤ ਪਰਿਵਾਰ ਨੇ ਦਿੱਲੀ ਵਿਖੇ ਜੋ ਉਸ ਨਾਲ ਜ਼ਬਰ-ਜ਼ਨਾਹ ਕਰਦੇ ਹੋਏ ਉਸ ਬੀਬੀ ਦੇ ਸਿਰ ਦੇ ਵਾਲ ਕੱਟਕੇ ਕੁੱਟਮਾਰ ਕਰਕੇ ਤਾਡਵ ਨਾਚ ਕੀਤਾ ਹੈ, ਉਹ ਸੈਟਰ ਦੀ ਬੀਜੇਪੀ ਹਕੂਮਤ, … More »

ਪੰਜਾਬ | Leave a comment